Punjabi Status
-
ਇੱਕੋ ਤੇਰੇ ਪੁੱਛਣ ਦੀ ਦੇਰ ਏ
ਹਾਲ ਆਪਣੇ ਆਪ ਠੀਕ ਹੋ ਜਾਵੇਗਾ.
-
ਚੁੱਪ ਦਾ ਰੁਤਬਾ
ਬਕਵਾਸ ਨਾਲੋਂ ਉੱਚਾ ਹੁੰਦਾ ਹੈ
-
ਕੁਝ ਆਪਣੇ ਹੀ
ਗੈਰਾਂ ਦਾ ਕਿਰਦਾਰ ਬਾਖੂਬੀ ਨਿਭਾ ਜਾਂਦੇ ਨੇ
-
ਇਹ ਕਲਯੁੱਗ ਹੈ ਜਨਾਬ
ਇੱਥੇ ਬੁਰਿਆਂ ਦੇ ਨਾਲ ਬੁਰਾ ਹੋਵੇ ਜਾ ਨਾ ਹੋਵੇ
ਪਰ ਚੰਗਿਆਂ ਦੇ ਨਾਲ ਬੁਰਾ ਜ਼ਰੂਰ ਹੁੰਦਾ
-
ਖਾਮੋਸ਼ ਹੀ ਠੀਕ ਆ ਸੱਜਣਾ
ਮੇਰੀਆ ਗੱਲਾ ਤੋ ਅਕਸਰ ਲੋਕ ਗੁੱਸਾ ਹੋ ਜਾਂਦੇ ਆ.
-
ਲਗ ਜਾਂਦੀ ਆ ਦਿਲ ਦੀ ਗਲ ਸਟੋਰੀਆ ਚ
ਜਦ ਕੋਈ ਸੁਣਨ ਆਲਾ ਨੀ ਹੁੰਦਾ
-
ਔਰਤ ਤੇ ਪਿਆਰ ਦਾ ਉਦੋ ਪਤਾ ਲੱਗਦਾ
ਜਦੋ ਮਰਦ ਕੋਲ ਕੁਝ ਨਾ ਹੋਵੇ
-
ਮੇਲੇ ਵਰਗੀ ਹੋ ਗਈ ਏ ਜ਼ਿੰਦਗੀ
ਭੀੜ ਤਾ ਬੜੀ ਪਰ ਆਪਣਾ ਕੋਈ ਨਹੀਂ ਏ
-
ਮੁਹੱਬਤ ਜਿਸਮ ਨਾਲ ਰੂਹ ਵੀ ਮੰਗਦੀ ਏ
-
ਸਬਰ ਚ ਰਹਿ ਦਿਲਾ
ਸਕੂਨ ਚ ਰਹੇਗਾ
-
ਰੋਂਦਾ ਉਹੀ ਆ
ਜਿਸ ਨੇ ਆਪਣੇ ਤੋ ਵੀ ਵੱਧ ਕਿਸੇ ਨੂੰ ਚਾਹਿਆ ਹੋਵੇ
-
ਚਾਹ ਦੇ ਵਰਗੀ ਹੋਏ ਪਏ ਆ ਸੱਜਣਾ
ਲੋਕ ਮਾੜਾ ਵੀ ਆਖੀ ਜਾਂਦੇ ਆ ਤੇ ਵਰਤੀ ਵੀ ਜਾਂਦੇ ਆ
-
ਸਬੰਧ ਰੂਹ ਨਾਲ ਹੋਵੇ ਤਾਂ
ਮੰਨ ਨੀ ਭਰਦੇ ਹੁੰਦੇ
-
ਮਰਿਆਂ ਦੇ ਮੂੰਹ ਤੋਂ ਕਪੜਾ ਲਾਹ ਕੇ ਵੇਖਣ ਨਾਲੋ
ਜੀਉਂਦਿਆਂ ਦੀ ਕਦਰ ਕਰੋ