Punjabi romantic status
-
ਛੱਡ ਸਭ ਵਾਅਦੇ,ਕਸਮਾਂ ਤੇ ਇਰਾਦਿਆਂ ਦੀਆਂ ਗੱਲਾਂ ਨੂੰ
ਤੂੰ ਬਸ ਸ਼ੀਸ਼ਾ ਦੇਖ ਤੇ ਦੱਸ
ਮੇਰੀ ਪਸੰਦ ਕਿੱਦਾਂ ਦੀ ਏ.
-
ਆਰਜ਼ੂ ਰਹਿਣੀ ਮੇਰੀ ਕਿ
ਦੀਦਾਰ ਉਹਦੇ ਹੋ ਜਾਣ,
ਮੇਰੀ ਮੁਹੱਬਤ ਦੀ ਕਿਤਾਬ ਦਾ
ਉਹ ਆਖਰੀ ਪੰਨਾ ਹੈ
-
ਕੋਈ ਮਤਲਬ ਨਹੀਂ ਤੇਰੇ ਨਾਲ
ਤੂੰ ਬਸ ਐਵੇ ਹੀ ਦਿਲ ਨੂੰ ਫੱਬ ਦੀ ਏ ,,,
ਝੂਠ ਨਹੀਂ ਬੋਲ ਰਿਹਾ ਸੱਚ ਜਾਣੀ
ਤੂੰ ਮੈਨੂੰ ਸੱਚੀ ਸੋਹਣੀ ਲੱਗ ਦੀ ਏ
-
ਸਾਡਾ ਸੁਪਨਾ ਸਾਂਭ ਲੈ ਅੱਖੀਆਂ ਵਿੱਚ…
ਤੇ ਨੈਣਾਂ ਨੂੰ ਅੜੀਏ ਬੰਦ ਕਰ ਲੈ
ਥੋੜੇ ਝੱਲੇ ਆਂ ਤੈਥੋਂ ਥੱਲੇ ਆਂ,..
ਜੇ ਮਨਜੂਰ ਆ ਤਾਂ ਪਸੰਦ ਕਰ ਲੈ..
-
ਉਨ੍ਹਾਂ ਨਾਲ ਕਿਸ ਬਹਾਨੇ ਮੁਲਾਕਾਤ ਕਰੀਏ,
ਸੁਣਿਆ ਉਹ ਚਾਹ ਵੀ ਨਹੀ ਪੀਦੇਂ।
-
ਜਿਨਾਂ ਨਾਲ ਰਿਸ਼ਤੇ ਦਿਲ ਤੋਂ ਜੁੜੇ ਹੁੰਦੇ ਆ🙌
ਬਹੁਤ ਡਰ ਲੱਗਦਾ ਉਹਨਾਂ ਦੇ ਖੋਣ ਤੋਂ 🙏
-
ਭੁੱਖ ਨਹੀਂ ਮੈਂਨੂੰ ਜਿਸਮਾਂ ਦੀ
ਬਸ ਤੇਰੇ ਪੈਂਰੀ ਫੁੱਲ ਵਿਛਾਉਂਣੇ ਨੇ
ਲੋਕਾਂ ਦਾ ਮੈਂਨੂੰ ਪਤਾ ਨਹੀਂ
ਅਸੀ ਤੇਰੇ ਤੋਂ ਸ਼ਰਟ ਦੇ ਬਟਨ ਖੁਲਵਾਉਂਣੇ ਨਹੀਂ ਲਵਾਉਂਣੇ ਨੇ …!
-
ਬਾਲ ਚਿਰਾਗ ਇਸ਼ਕ ਦਾ ਯਾਰਾ
ਰੌਸ਼ਨ ਮੇਰੀ ਰੂਹ ਕਰ ਦੇ,
ਮੈਂ ਮੇਰੀ ਨੂੰ ਮਾਰ ਮੁਕਾ ਕੇ ਵਿੱਚ
ਤੂੰ ਹੀ ਤੂੰ ਭਰ ਦੇ..
-
ਸੱਜਣਾ ਪਿਆਰ ਓ ਨੀ ਚਾਹੀਦਾ
ਜਿਹੜਾ ਇੱਕ ਕਮਰੇ ਤੱਕ ਆਵੇ
ਤੇ ਕਮਰੇ ਤੱਕ ਈ ਜਾਵੇ”
ਸੱਜਣਾ ਪਿਆਰ ਓ ਚਾਹੀਦਾ
ਜਿਹੜਾ ਮੇਰੇ ਘਰ ਤੱਕ ਆਵੇ
ਤੇ ਜੇ ਜਾਵੇ ਤਾਂ ਸਿਵਿਆਂ ਤੱਕ ਜਾਵੇ……!
-
ਬਾਲ ਚਿਰਾਗ ਇਸ਼ਕ ਦਾ ਯਾਰਾ
ਰੌਸ਼ਨ ਮੇਰੀ ਰੂਹ ਕਰ ਦੇ,
ਮੈਂ ਮੇਰੀ ਨੂੰ ਮਾਰ ਮੁਕਾ ਕੇ ਵਿੱਚ
ਤੂੰ ਹੀ ਤੂੰ ਭਰ ਦੇ..