Punjabi Status For Facebook whatsapp and Instagram 2024 • ਮਿਹਨਤ ਪੱਲੇ ਸਫਲਤਾ, ਆਲਸ ਪੱਲੇ ਹਾਰ , ਆਕੜ ਪੱਲੇ ਔਕੜਾਂ, ਮਿੱਠਤ ਦੇ ਸੰਸਾਰ । • ਆਪਣੇ ਖੁਦਾ ਨੂੰ ਰਾਜ਼ੀ ਰੱਖ ਮੁਸਾਫ਼ਿਰ
  ਵਕਤ ਨਾਲ ਲੋਕਾਂ ਦੇ ਕਿਰਦਾਰ ਬਦਲ ਜਾਂਦੇ • ਠੀਕ ਕੁਝ ਨਹੀਂ ਹੁੰਦਾ
  ਬਸ ਆਦਤ ਹੋ ਜਾਂਦੀ ਏ • ਇੱਕ ਸੱਚਾ ਰਿਸ਼ਤਾ ਕੁਝ ਵੀ ਨਹੀਂ ਮੰਗਦਾ
  ਸਮੇਂ ਅਤੇ ਇੱਜ਼ਤ ਤੋਂ ਇਲਾਵਾ


Punjabi Status

 

 • ਝੂਠੀਆਂ ਕਸਮਾਂ ਖਾਣ ਨਾਲ ਇਨਸਾਨ ਨਹੀਂ ਮਰਦੇ
  ਪਰ ਵਿਸ਼ਵਾਸ ਜਰੂਰ ਮਰ ਜਾਂਦੇ ਆਂ • ਹਰ ਇੱਕ ਨਾਲ ਥੋੜਾ ਕੀਤੀਆਂ ਜੋ ਗੱਲਾਂ ਤੇਰੇ ਨਾਲ ਸੀ • ਨਰਮ ਦਿਲ ਤੋਂ ਪੱਥਰ ਦਿਲ ਬਣਨ ਦਾ ਸਫਰ ਸੌਖਾ ਨਹੀਂ ਹੁੰਦਾ 

 • ਅਜਨਬੀ ਵੀ ਸਮਜਝ ਲੱਗ ਪਏ ਨੇ ਹੁਣ ਤਾਂ ਦਰਦ ਸਾਡਾ ਤੇ ਜਿਹੜੇ ਕੁਝ ਸਾਡੇ ਆਪਣੇ ਨੇ
  ਉਨਾਂ ਨੂੰ ਅਹਿਸਾਸ ਤੱਕ ਵੀ ਨਹੀਂ • ਜੋ ਲੋਕ ਆਪਣੀ ਗਲਤੀ ਨਹੀਂ ਮੰਨਦੇ
  ਉਹ ਤੁਹਾਨੂੰ ਆਪਣਾ ਕਿੱਥੋਂ ਮੰਨ ਲੈਣਗੇ • ਜਦੋਂ ਤੱਕ ਧਰਮਾਂ ਚ ਪਾਪ ਧੋਣ ਦੀ ਵਿਵਸਥਾ ਏ
  ਲੋਕ ਪਾਪ ਧੋ-ਧੋ ਕੇ ਪਾਪ ਕਰਨਗੇ 

 • ਭਾਂਵੇ ਭੈਣ ਭਾਈ, ਪਿਉ ਸਾਰੇ ਹੁੰਦੇ ਆ
  ਪਰ ਮਾਵਾਂ ਬਾਝੋਂ ਘਰ ਸੁੰਨੇ ਹੁੰਦੇ ਆ • ਦੁਨੀਆ ਦੇਵੇਗੀ ਹੁਸਨਾਂ ਦੇ ਲਾਲਚ ਤੈਨੂੰ
  ਤੂੰ ਮੇਰੀ ਮੁਹੱਬਤ ਤੇ ਅੜਿਆ ਰਹੀਂ • ਇੱਕ ਨੂੰ ਸੋਨੇ ਵਰਗਾ ਰੱਖਣ ਲਈ
  ਇੱਕ ਨੂੰ ਗੰਦਾ ਹੋਣਾ ਪੈਂਦਾ • ਦੱਲਿਆ ਦੀ ਗਿਣਤੀ ਚ ਹੁਣ
  ਕੁਝ ਖ਼ਾਸ ਵੀ ਆਉਣ ਲੱਗ ਪਏ

NEXT>>