
-
ਐਥੇ ਬੰਦੇ ਨੂੰ ਬੰਦਾ ਨਹੀਂ ਪੁੱਛਦਾ
ਬੱਸ ਜੇਬਾਂ ਨੂੰ ਸਲਾਮਾਂ ਹੁੰਦੀਆਂ ਨੇ
-
ਕੁੱਝ ਚੀਜਾਂ ਨੂੰ ਖਰੀਦਿਆ ਨਹੀਂ ਜਾ ਸਕਦਾ , ਮੈਨੂੰ ਓਹੀ ਚੀਜਾਂ ਪਸੰਦ ਨੇ
-
ਜੇ ਦੁੱਖ ਮਿਲ ਰਹੇ ਨੇ ਤਾਂ ਕੀ ਹੋਇਆ ਮੁਸਾਫ਼ਿਰ
ਗੁਨਾਹ ਵੀ ਤਾਂ ਆਪਣੇ ਹੱਥਾ ਨਾਲ ਕਰੇ ਨੇ

-
ਜਿੱਥੇ ਪੁਰਾਣੇ ਫੁੱਲ ਖਿਲਦੇ ਹੋਣ
ਓਥੇ ਨਵੇਂ ਬੂਟੇ ਨਹੀਂ ਲਾਈਦੇ ਹੁੰਦੇ
-
ਕਿੰਨਾ ਕੁਝ ਬਦਲ ਗਿਆ ਏ ਵਕਤ ਨਾਲ
ਪਰ ਤੇਰੇ ਬਦਲਣ ਤੇ ਮੈਨੂੰ ਹੁਣ ਵੀ ਯਕੀਨ ਨਹੀਂ ਹੁੰਦਾ
-
ਮੇਰੀ ਕਿਸੇ ਨੇਕੀ ਦਾ ਫਲ ਏ ਤੂੰ
ਤੇਰੇ ਵਰਗੇ ਸੱਜਣ ਐਂਵੇ ਤਾਂ ਨੀ ਮਿਲ ਜਾਂਦੇ

-
ਭੁੱਲ ਕੇ ਵੀ ਨਾ ਤੈਨੂੰ ਭੁੱਲ ਪਾਇਆ
ਸੁਪਨੇ ਵਿੱਚ ਵੀ ਤੇਰਾ ਸੁਪਨਾ ਆਇਆ
-
ਜਿੰਨੀ ਕੁ ਦੁਨੀਆ ਵੇਖੀ ਆ
ਉਸ ਹਿਸਾਬ ਨਾਲ ਚੁੱਪ ਨਾਲੋਂ ਚੰਗਾ ਕੁਝ ਵੀ ਨਹੀਂ
-
ਮੁਸਕਾਨ ਨਾ ਹੁੰਦੀ ਤਾਂ
ਲੋਕ ਆਪਣਾ ਗਮ ਕਿਵੇਂ ਛਿਪਾਉਂਦੇ

-
ਵਿਸ਼ਵਾਸ ਕਰੋ
ਪਰ ਅੱਖਾਂ ਖੁੱਲ੍ਹੀਆਂ ਰੱਖੋ
-
ਆਦਤ ਬਣਾ ਕੇ ਲੋਕ
ਅਕਸਰ Busy ਹੋ ਜਾਂਦੇ ਨੇ
-
ਉਝਂ ਜਿੰਮੇਵਾਰੀਆਂ ਤਾਂ ਸਭ ਸਾਭਂ ਲੈਣਾ ਮੈਂ
ਬਸ ਕਿਸੇ ਵੇਲੇ ਆਪਣਾ ਆਪ ਨਹੀਂ ਸਾਭਿਆਂ ਜਾਂਦਾ

-
ਬੜੇ ਕੱਚ ਹੀਰੇ ਨਿੱਕਲੇ, ਬੜੇ ਹੀਰੇ ਕੱਚ ਹੋ ਗਏ
ਬੜੇ ਸੱਚ ਵਹਿਮ ਨਿੱਕਲੇ, ਬੜੇ ਵਹਿਮ ਸੱਚ ਹੋ ਗਏ
-
ਵੈਸੇ ਮਤਲਬੀ ਨਹੀਂ ਹਾਂ ਮੈਂ
ਪਰ ਤੇਰੇ ਸਿਵਾ ਮੈਨੂੰ ਕਿਸੇ ਨਾਲ ਮਤਲਬ ਨਹੀਂ
-
ਜਿੰਦਗੀ ਇੱਕ ਅਨਜਾਣ ਕਿਤਾਬ ਵਰਗੀ ਹੈ
ਅਗਲੇ ਪੰਨੇ ਤੇ ਕੀ ਲਿਖਿਆ ਕਿਸੇ ਨੂੰ ਕੀ ਪਤਾ?