Attitude Status Punjabi For Facebook and WhatsApp Latest 2023

Punjabi Attitude Status

Punjabi Attitude Status





  • ਜੱਟੀ ਹਾਂ ਹੁਣ ….ਆਕੜ ਤਾਂ ਹੋਊਗੀ



  • ਪੇਡੂ ਆ ਬੀਬਾ ਅਨਪੜ੍ਹ ਨਹੀ।



  • ਅਸੀਂ ਜਾਹਲੀ ਨੋਟਾਂ ਵਰਗੇ ਆ, ਕਿੱਥੇ ਵਰਤੇਗੀ ਕਿੱਥੇ ਖਰਚੇਗੀ



Punjabi Attitude Status



  • ਪਹਿਲਾਂ ਆਪਣਾ “attitude” set ਕਰ ਫਿਰ ਮੇਨੂੰ set ਕਰਨ ਦੇ ਸੁਪਨੇ ਵੇਖੀ।



  • ਹਰ ਵਾਰ ਅਲਫ਼ਾਜ਼ ਹੀ ਕਾਫੀ ਨਹੀ ਹੁੰਦੇ, ਕਿਸੇ ਨੂੰ ਸਮਝਾਉਣ ਲਈ..ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ।



  • ਯਾਰੀ ਨਾਲੋ ਵੱਧ ਚੀਜ ਪਿਆਰੀ ਕੋਈ ਨਾਂ, ਤੇ ਫੂਕਰੇ ਬੰਦੇ ਸਾਡੀ ਯਾਰੀ ਕੋਈ ਨਾਂ



  • ਮਤਲਬ ਨੂੰ ਜੀ ਜੀ ਹੁੰਦੀ ਏ



  • ਦਿਲ ਉਥੇ ਹੀ ਦੇਈਏ, ਜਿੱਥੇ ਅਗਲਾ ਕਦਰ ਕਰਨੀ ਜਾਣੇ…



punjabi status



  • “ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ, ਜੋ ਤੁਹਾਨੂੰ ਨਾ ਸਮਝੇ,ਓਹਨੂੰ ਨਜ਼ਰਅੰਦਾਜ ਰੱਖੋ।”✍



  • ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ .. ਪਰ ਤੇਰੀ ਆਕੜ ਹੀ ਨਹੀਂ ਮੁਕਦੀ….





  • ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ।



  • ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..



  • ਰਹਿਣਾ ਤਾਂ ਜੱਗ ਤੇ ਕਿਸੇ ਨੇ ਵੀ ਨਹੀ, ਪਤਾ ਨਹੀਂ ਫਿਰ ਵੀ ਲੋਕ ਐਨੀਆਂ ਆਕੜਾਂ ਕਾਹਤੋਂ ਚੁੱਕੀ ਫਿਰਦੇ ਨੇ ।



  • ਸਫਲਤਾ ਦੇ ਲਈ ਪਾਣੀ ਨਾਲ ਨਹੀ ਪਸੀਨੇ 😰ਨਾਲ ਨਹਾਉਣਾ ਪੈਦਾ ਏ…..



  • ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ…😊😊 ਬੋਲਣਾ ਵੀ ਆਉਦਾ ਤੇ ਰੋਲਣਾ ਵੀ😉



NEXT>>