Punjabi Status For Facebook WhatsApp and Instagram Latest 2023


Punjabi Status

 • ਦੀਵਾ ਤੇ ਬੱਤੀ ਹਮੇਸ਼ਾ ਸਹੀ ਹੁੰਦੇ

  ਅੱਗ ਤਾ ਕੋਈ ਤੀਜਾ ਲਾਉਂਦਾ ਏ • ਕਿਸਮਤ ਅਤੇ ਆਪਣੇ

  ਕਦੋਂ ਤੇ ਕਿੱਥੇ ਬਦਲ ਜਾਣ ਕੋਈ ਭਰੋਸਾ ਨੀ • ਇਸ਼ਕ ਚ ਮਸਰੂਫ਼ ਬੰਦਾ

  ਰੱਬ ਨੂੰ ਦੁਆਵਾਂ ਵੀ ਦੇਣ ਲੱਗ ਜਾਂਦਾPunjabi Status

 • ਜਦੋ ਆਪਣੇ ਘਰ ਦੇ ਹੀ ਤਾਂਨੇ ਮਾਰਦੇ ਆਂ ਨਾ

  ਉੱਥੇ ਬੱਦਾ ਹਾਰ ਜਾਂਦਾ • ਨਹੀਂ ਚਾਹੀਦੀ ਰੰਗੀਨ ਜ਼ਿੰਦਗੀ

  ਬਸ ਤੇਰੇ ਨਾਲ ਗੱਲ ਹੋ ਜਾਇਆ ਕਰੇ ਐਨਾ ਕਾਫੀ ਏPunjabi Status

 • ਹਰ ਖੁਸ਼ੀ ਤੇਰੇ ਤੋਂ ਸਿੱਖੀ ਮੈਂ

  ਨਹੀਂ ਤਾਂ ਮੈਨੂੰ ਸਿਰਫ ਦੁੱਖਾਂ ਦਾ ਪਤਾਂ ਸੀ • ਹਰ ਕਿਸੇ ਦੇ ਵੱਸ ਦੀ ਗੱਲ ਨਈਂ

  ਕਿਸੇ ਇਕ ਦੇ ਲਈ ਵਫ਼ਾਦਾਰ ਹੋਣਾਂ • ਕਦੇ ਏਨੇ ਬੁਰੇ ਸੁਪਨੇ ਵੀ ਨਹੀਂ ਆਏ ਸਨ

  ਜਿਨੀ ਬੂਰੀ ਜ਼ਿੰਦਗੀ ਚਲ ਰਹੀ ਹੈPunjabi Status

 • ਜਿਹਨੂੰ ਕਿਸਮਤ ਰਵਾਉਣਾ ਚਾਹੇ

  ਓਹਨੂੰ ਬੇਕਦਰਾਂ ਨਾਲ ਮੁਹੱਬਤ ਹੋ ਜਾਂਦੀ ਏ • ਤੈਨੂੰ ਦੇਖ ਕੇ ਜੋ ਮਿਲਦਾ

  ਮਸਲਾ ਹੀ ਸਾਰਾ ਸਕੂਨ ਦਾ ਏ • ਤੇਰੇ ਅੱਗੇ ਤਾਂ ਰੋ ਵੀ ਪੈਨੇਂ ਆਂ

  ਲੋਕਾਂ ਅੱਗੇ ਤਾਂ ਖੁੱਲ ਕੇ ਹੱਸਦੇ ਵੀ ਨਹੀਂ ਅਸੀਂPunjabi Status

 • ਸਬ ਆਪਣੇ ਅਹਿਸਾਨ ਗਿਨਵਾ ਦਿੰਦੇ

  ਇਕ ਮਾਂ ਦੇ ਸਿਵਾਏ • ਉਮਰਾਂ ਨਿੱਕਲ ਜਾਂਦੀਆਂ ਪਰ ਪਤਾ ਨੀ ਲੱਗਦਾ

  ਕੋਣ ਆਪਣਾ ਤੇ ਕੋਣ ਪਰਾਇਆ • ਜਦੋ ਮਾੜਾ ਵਖਤ ਆਉਦਾ ੳਦੋ

  ਕੋਈ ਰਿਸ਼ਤਾ ਸਾਥ ਨੀ ਦਿੰਦਾ

<<PREVIOUS

NEXT>>