Punjabi Sad Status
Punjabi Sad Status Best Status Lines And Images Pics HD in Punjabi Status Unlimited Shayari and Category All Types Quotes Daily Updated Site.
-
ਅੱਜ ਕੱਲ ਇਹ ਜ਼ਮਾਨਾ ਹੈ ਕਿ ਕਿਸੇ ਦਾ ਚੰਗਾ
ਕਰਨ ਤੋ ਬਾਅਦ ਵੀ ਬੁਰੇ ਹੀ ਬਣੋਗੇ
-
ਕਦੋਂ ਮਾੜਾ ਵਖਤ ਆਉਂਦਾ ਓਦੋ
ਕੋਈ ਰਿਸ਼ਤਾ ਸਾਥ ਨੀ ਦਿੰਦਾ
-
ਹਾਲ ਚਾਲ ਹੀ ਪੁੱਛ ਲਿਆ ਕਰ
ਸੱਜਣਾ ਵੱਖ ਹੀ ਹੋਏ ਆ ਮਰੇ ਤਾਂ ਨੀ
-
ਕਿਸਮਤ ਅਤੇ ਆਪਣੇ ਕਦੋਂ ਤੇ ਕਿੱਥੇ ਬਦਲ ਜਾਣ ਕੋਈ ਭਰੋਸਾ ਨੀ
-
ਉਹ ਤਾਂ ਗੈਰਾਂ ਦਿਆਂ ਹਾਸਿਆਂ ਚ ਰੁੱਝਗੇ
ਤੇ ਸਾਡੇ ਹੰਝੂ ਯਾਦ ਨਈਂ ਰਹੇ
-
ਬਹੁਤ ਸੋਹਣਾ ਵਹਿਮ ਸੀ
ਕਿ ਓਹ ਬਾਕੀਆ ਵਰਗਾ ਨਹੀਂ
-
ਜਜਬਾਤ ਨੀ ਸਮਝੇ ਕਮਲੀ ਨੇ,
ਹਾਲਾਤ ਦੇਖ ਕੇ ਹੀ ਸਾਥ ਛੱਡਤਾ
-
ਉਹ ਇਨਸਾਨ ਤੁਹਾਡਾ ਮੁੱਲ ਕਦੇ ਨਹੀਂ ਸਮਝ ਪਾਵੇਗਾ ਜੀਹਦੇ ਲਈ ਤੁਸੀਂ ਹਮੇਸ਼ਾ ਹਾਜ਼ਰ ਰਹਿੰਦੇ ਹੋ
-
ਬਦਲ ਦੇ ਲੋਕ ਰਹੇ ਤੇ
ਗਲਤ ਸਾਨੂੰ ਦਸ ਰਹੇ ਨੇ
-
ਨਫ਼ਰਤ ਨਈਂ ਆ ਕਿਸੇ ਨਾਲ
ਬਸ ਹੁਣ ਕੋਈ ਵੀ ਚੰਗਾ ਨਈਂ ਲੱਗਦਾ
-
ਕਿਸੇ ਨੂੰ ਧੋਖਾ ਦੇਣਾ ਇੱਕ ਕਰਜ਼ ਹੈ
ਜਿਹੜਾ ਤੁਹਾਨੂੰ ਕਿਸੇ ਹੋਰ ਦੇ ਹੱਥੋਂ ਜ਼ਰੂਰ ਮਿਲੇਗਾ
-
ਇੱਕ ਮਤਲਬੀ Day ਵੀ ਹੋਣਾ ਚਾਹੀਦਾ ਹੈ
ਮੈਂ ਬਹੁਤ ਲੋਕਾਂ ਨੂੰ wish ਕਰਨਾ ਹੈ
-
ਜੇ ਤੂੰ ਬਦਲ ਸਕਦਾ ਏ
ਫਿਰ ਵਕਤ ਕੀ ਚੀਜ਼ ਏ
-
ਲੋਕ ਧੋਖਾ ਹਮੇਸ਼ਾਂ ਗ਼ਲਤ ਇਨਸਾਨ ਤੋ ਖਾਂਦੇ ਨੇ
ਤੇ ਬਦਲਾ ਸਹੀ ਇਨਸਾਨ ਤੋਂ ਲੈਦੇ ਨੇ