-
ਚੰਗੇ ਹਾਂ
ਬਸ ਇਹੀ ਚੀਜ਼ ਚੰਗੀ ਨਹੀਂ ਸਾਡੇ ਚ
-
ਹੱਥ ਚ ਗੁਣ ਹੋਵੇ ਤੇ ਫੇਰ
ਕਿਸਮਤ ਦੀ ਕਿ ਮਿਜਾਲ ਆ ਕੇ ਨਾ ਚੱਲੇ
-
ਬੋਲ ਕੇ ਸੋਚਣਾ ਤੇ ਸੋਚ ਕੇ ਬੋਲਣਾ
ਬੜਾ ਫਰਕ ਏ ਜਨਾਬ
-
ਜਿੰਮੇਵਾਰੀ , ਮੌਤ ਤੇ ਬਿਮਾਰੀ
ਕਦੇ ਵੀ ਉਮਰ ਦੇਖ ਕੇ ਨਹੀਂ ਆਉਂਦੀ
-
ਜਿਓਂਦੇ ਜੀਅ ਕਦਰ ਕਰੋ
ਕਬਰਾਂ ਤੇ ਰੋਣ ਦਾ ਕੀ ਫਾਇਦਾ
-
ਬਾਹਰਲੇ ਮੁਲਕ ਜਵਾਨੀ ਖਾ ਜਾਂਦੇ ਨੇ
-
ਮਾੜੇ ਰਿਸ਼ਤੇ ਚੰਗੇ ਤੋਂ ਚੰਗੇ ਇਨਸਾਨ ਨੂੰ
ਵੀ ਬਦਲ ਕੇ ਰੱਖ ਦਿੰਦੇ ਨੇ
-
ਇਕੱਲਾ ਬੈਠਾ ਬੰਦਾ ਹਮੇਸ਼ਾ
ਜਾਂ ਤਾ ਆਪਣੇ ਅਤੀਤ ਚ ਹੁੰਦਾ ਜਾਂ ਭਵਿਖ ਚ
-
ਸਮਾਂ ਐਸੀ ਚੀਜ਼ ਆ
ਜੋਂ ਸੁਭਾਅ ਵੀ ਬਦਲ ਦਿੰਦਾ ਤੇ ਰਾਹ ਵੀ
-
ਜ਼ੋ ਮਾੜੇ ਸਮੇਂ ਨਾਲ ਖੜੇ ਹੋਣ
ਚੰਗੇ ਵਕਤ ਓਹਨਾ ਤੋਂ ਪਾਸਾ ਨਹੀਂ ਕਰੀਦਾ ਹੁੰਦਾ
-
ਜਦੋਂ ਮੈਂ ਤੇਰੇ ਤੋਂ ਕੋਈ ਮਹਂਗਾ ਤੋਫਾ ਮੰਗਾ
ਤੂੰ ਮੇਰੇ ਲਈ ਖੁੱਲਾ Time ਲੈ ਕੇ ਆਈਂ
-
ਮਾਫ ਕਰੀ ਰੱਬਾ
ਮਾਂ ਤੋਂ ਉੱਤੇ ਤਾਂ ਤੂੰ ਵੀ ਨੀ
-
ਮੇਰੀ ਮਾਂ ਤੋਂ ਬਾਅਦ
ਮੈਨੂੰ ਤੇਰੇ ਨਾਲ ਮੁਹੱਬਤ ਏ
-
ਜਦੋਂ ਰੱਬ ਨਾਲ ਹੋਵੇ
ਫਿਰ ਦਰਿਆਵਾਂ ਨੂੰ ਵੀ ਝੁਕਣਾ ਪੈਦਾ ਏ
-
ਮਤਲਬ ਲਈ ਕਦੇ ਮਿੱਠੇ ਪੋਚੇ ਨੀ ਮਾਰੇ
ਜਿੱਥੇ ਵਿਗੜਗੀ, ਸੋ ਵਿਗੜਗੀ…!
-
ਘਬਰਾ ਜਾਨਾ ਕਦੇ ਕਦੇ ਦਿਨ ਮਾੜੇ ਦੇਖ ਕੇ
ਫਿਰ ਹੋਸਲਾ ਜਾਂ ਮਿਲਦਾ ਮਾਂ ਵੱਲ ਵੇਖ ਕੇ
ਮਾਂ
-
ਚਾਹ ਵਰਗੇ ਆ ਸੱਜਣਾ ਲੋਕ ਵਰਤੀ ਵੀ ਜਾਂਦੇ ਨੇ
ਤੇ ਮਾੜਾ ਵੀ ਆਖੀ ਜਾਦੇ ਨੇ