-
ਦਿਲ ਤੋ ਬੇਸ਼ੱਕ ਤੁਸੀ ਅਮੀਰ ਹੋਵੋਗੇ ਪਰ
ਜਦ ਤੱਕ ਜੇਬ ਤੋ ਨਹੀਂ ਹੋ , ਕੋਈ ਨੀ ਪੁੱਛਦਾ
-
ਉਹ ਜਖ਼ਮ ਰਿਪੋਰਟਾਂ ਚ ਨਹੀਂ ਆਉਂਦੇ ਹੁੰਦੇ
ਜਿਹੜੇ ਆਪਣਿਆ ਨੇ ਦਿੱਤੇ ਹੁਣ
-
ਜਿਹੜਾ ਇਨਸਾਨ ਕੰਨ ਤੇ ਜ਼ੁਬਾਨ ਦਾ ਕੱਚਾ ਹੋਵੇ
ਉਹ ਕਦੇ ਵੀ ਤਰੱਕੀ ਨਹੀਂ ਕਰ ਸਕਦਾ
-
ਚੰਗਾ ਲੱਗਦਾ ਏ ਕੱਲੇ ਬਹਿ ਕੇ
ਆਪਣੇ ਬੀਤੇ ਸਮੇ ਨੂੰ ਯਾਦ ਕਰਨਾ
-
ਮੂਰਖਾ ਵਿੱਚ ਬੁੱਧੀਮਾਨ ਨੂੰ
ਹਮੇਸ਼ਾ ਗਲਤ ਸਮਝਿਆ ਜਾਂਦਾ ਏ
-
ਹਮੇਸ਼ਾ ਯਾਦ ਰੱਖੋ
ਚੰਗੇ ਦਿਨਾਂ ਲਈ ਤੁਹਾਨੂੰ ਬੁਰੇ ਦਿਨਾਂ ਨਾਲ ਲੜਨਾ ਪੈਂਦਾ ਏ
PUNJABI
-
ਸੱਚਾ ਇਨਸਾਨ ਗਲਤੀ ਕਰ ਸਕਦਾ ਏ
ਪਰ ਕਿਸੇ ਨਾਲ ਗਲਤ ਨਹੀਂ ਕਰ ਸਕਦਾ 💯
-
ਰੂਹ ਨੂੰ ਸਵਾਰ ਮੁਸਾਫ਼ਿਰ
ਚਿਹਰੇ ਵਕਤ ਨਾਲ ਬਦਲ ਜਾਂਦੇ ਨੇ
-
ਜਦੋ ਬੰਦਾ ਸਬਰ ਕਰਨਾ ਸਿੱਖ ਜਾਂਦਾ
ਤਾ ਮਨਪਸੰਦ ਲੋਕ ਵੀ ਦਿਲੋ ਉੱਤਰ ਜਾਂਦੇ ਨੇ
-
ਇੱਕ ਪੀੜ੍ਹੀ ਦਾ ਪਖੰਡ ਅਗਲੇਰੀ ਪੀੜ੍ਹੀ ਦੀ
ਪਰੰਪਰਾ ਬਣ ਜਾਂਦੀ ਹੈ
-
ਸਾਡਾ ਹੰਕਾਰ ਹੀ ਹੈ ਜਿਸਦੇ ਕਾਰਨ ਸਾਨੂੰ ਆਪਣੀ
ਆਲੋਚਣਾ ਸੁਣ ਕੇ ਦੁੱਖ ਹੁੰਦਾ ਹੈ
-
ਵੱਧ ਘੱਟ ਨਈਂ ਹੁੰਦਾ
ਜਾਂ ਤੇ ਪਿਆਰ ਹੁੰਦੈ ਜਾਂ ਨਈਂ ਹੁੰਦਾ
-
ਸ਼ੌਂਕ ਦੀ ਉਮਰ ਵਿੱਚ ਸਬਰ
ਕਰਨਾ ਸਿੱਖ ਲਿਆ ਮੈਂ❤️🩹
-
ਕਿਸੇ ਨੂੰ ਸਮਝਣ ਲਈ
ਉਹਦੇ ਵਰਗਾ ਹੋਣਾ ਪੈਂਦਾ
-
ਪਾਗਲ ਤੇ ਕੋਈ ਯਕੀਨ ਨੀ ਕਰਦਾ
ਕੀ ਪਤਾ ਉਹ ਕਿਸੇ ਤੇ ਯਕੀਨ ਕਰਕੇ ਪਾਗਲ ਹੋਇਆ ਹੋਵੇ
-
ਤੂੰ ਮੈਨੂੰ ਮੈਂ ਹੀ ਰਹਿਣ ਦੇ
-
ਨਾਸਮਝ ਈ ਹੁੰਦੇ ਤਾ ਚੰਗਾ ਸੀ
ਪਰੇਸ਼ਾਨੀਆਂ ਵਧ ਗਈਆਂ ਨੇ ਜਦੋ ਦੇ ਸਮਝਦਾਰ ਹੋਏ ਆ