-
ਜੇ ਕਦੇ ਖੁਸ਼ ਹੋਏ ਤਾਂ ਦੱਸਾਗੇ
ਕਿ ਉਦਾਸ ਕਿਉਂ ਰਹਿੰਦੇ ਸੀ
-
ਆਪਣੇ ਤਾਂ ਬਹੁਤ ਆ ਪਰ
ਸੋਚਦੇ ਸਭ ਆਪਣਾ ਆਪਣਾ ਹੀ ਆ
-
ਚੁੱਪ ਦਾ ਮਤਲਬ ਡਰ ਜਾਨਾ ਨੀ ਹੁੰਦਾ
ਕਈ ਵਾਰ ਲਿਹਾਜ ਵੀ ਹੁੰਦੈ
-
ਤੂੰ ਲੱਖ ਗੁੱਸੇ ਵਾਲੀ ਸਹੀ ਪਰ ਨਿਭਾਉਣ ਵਾਲੀ ਏ
-
ਹਿਣ ਤਾਂ ਤੂੰ ਬੱਸ ਆਖਰੀ ਦੋਸਤ ਏ
ਹੁਣ ਤੂੰ ਨਾ ਬਦਲ ਜਾਇ ਯਾਰ
-
ਮੈਂ ਕਿਸੇ ਨੂੰ ਨੀ ਛੱਡਿਆ ਅੱਜ ਤੱਕ
ਜਿਸਦਾ ਦਿਲ ਭਰਦਾ ਗਿਆ ਉਹ ਮੈਨੂੰ ਛੱਡਦਾ ਗਿਆ
-
ਅਜਨਬੀ ਤਰਾਂ ਹੀ ਰਹਾਂਗੇ ਹੁਣ
ਕਈ ਵਾਰ ਖਾਸ ਤੋਂ ਆਮ ਹੋਏ ਆ
-
ਦੁੱਖ ਹੋਇਆ ਕਿ ਸ਼ੱਕ ਕੀਤਾ ਤੇਰੇ ਤੇ
ਦੁੱਖ ਹੋਇਆ ਕਿ ਸ਼ੱਕ ਸਹੀ ਸੀ
-
ਮੈਨੂੰ ਸ਼ਡ ਕੇ ਖੁਸ਼ ਏ ਉਹ ਤੇ
ਮੈਂ ਸੋਚਦਾ ਰਿਹਾ ਮੈਂ ਉਹਦਾ ਦਿਲ ਦੁਖਾਇਆ ਏ
-
ਰੱਬ ਸਭ ਦੇਖਦਾ
ਨੀਅਤ ਵੀ ਦਿਖਾਵੇ ਵੀ
-
ਕੁੱਝ ਮਾੜੇ ਲੋਕਾਂ ਕਰਕੇ ਲੋਕ
ਚੰਗਿਆ ਨਾਲ ਵੀ ਵਰਤਣ ਤੋਂ ਡਰਦੇ ਆ
PUNJABI STATUS
-
ਅਕਸਰ ਓਹੀ ਦੀਵੇ ਹੱਥ ਸਾੜ ਦਿੰਦੇ ਨੇ
ਜਿੰਨਾ ਨੂੰ ਹਵਾ ਤੋਂ ਬਚਾਉਣ ਦੀ ਕੋਸ਼ਿਸ਼ ਹੋਵੇ
-
ਪੜ੍ਹ-ਲਿੱਖ ਕੇ ਮਰਦ ਵਿਆਹ ਲਿਆਇਆ ਅਨਪੜ੍ਹ ਨੂੰ ਵੀ
ਔਰਤ ਪੜ੍ਹ ਲਿੱਖ ਗਈ ਤੇ ਉਹਨੇ ਹਜਾਰਾਂ ਰਿਸ਼ਤੇ ਠੁਕਰਾ ਦਿਤੇ
-
ਬੇਰੋਜ਼ਗਾਰੀ ਖਾ ਗਈ ਜਵਾਨ ਨਸਲਾਂ ਨੂੰ
ਅੱਜ ਕੱਲ ਮੁੰਡੇ ਕਿਸੇ ਵੀ ਤਿਉਹਾਰ ਤੇ ਖ਼ੁਸ ਨਹੀ ਰਹਿੰਦੇ
-
ਜ਼ਿੰਦਗੀ ਬੀਤ ਜਾਂਦੀ ਏ
ਕੁੱਝ ਆਪਣੇ ਕਦੇ ਆਪਣੇ ਨੀ ਬਣਦੇ
-
ਪਹਿਲੀ ਮੁਹੱਬਤ ਹਮੇਸ਼ਾ ਖ਼ੂਬਸੂਰਤ ਹੁੰਦੀ ਆ
ਕਿਉਂਕਿ ਉਹ ਅਧੂਰੀ ਰਹਿ ਜਾਂਦੀ ਆ
-
ਮਾਫੀ ਮੰਗਣ ਨਾਲ ਕੁਝ ਨੀ ਹੁੰਦਾ
ਕੁਝ ਗੱਲਾਂ ਦਿਲ ਤੇ ਲੱਗ ਜਾਦੀਆ ਨੇ
-
ਕਿੰਨੇ ਅਜੀਬ ਹੁੰਦੇ ਇਹ ਤਿਉਹਾਰ ਕਿਸੇ ਨੂੰ ਪੇਸੈ ਉਡਾਉਣ ਦਾ ਮੌਕਾ ਮਿਲਦਾ
ਕਿਸੇ ਨੂੰ ਕਮਾਉਣ ਦਾ
-
ਚੰਗਿਆ ਚੋ ਨਾ ਲੱਭ ਮੈਨੂੰ
ਲੌਕ ਬੁਰਾ ਦੱਸ ਦੇ ਆ ਅੱਜ ਕੱਲ
-
ਵਖ਼ਤ ਸਿਖਾ ਦਿੰਦਾ ਚੱਲਣਾ ਬਿਨਾਂ ਸਹਾਰੇ ਤੋ
ਜ਼ਿੰਦਗੀ ਕਦੇ ਨੀ ਮੁੱਕਦੀ ਹੁੰਦੀ ਇੱਕ ਬਾਜੀ ਹਾਰੇ ਤੋ
-
ਬੱਸ ਤੂੰ ਪਿਆਰ ਕਰੀ ਜਾਇਆ ਕਰ
ਹੋਰ ਕੁਝ ਨੀ ਚਾਹੀਦਾ ਮੈਨੂੰ
-
ਪੱਥਰ ਦਿਲ ਬਣਾ ਮਾਲਕਾਂ
ਦੁਨੀਆਂ ਦਿਲ ਬਹੁਤ ਦੁਖਾ ਰਹੀ ਆ
-
ਜ਼ਹਿਰ ਦਾ ਸਵਾਦ ਉਨਾਂ ਨੂੰ ਨੀ ਪੁੱਛੀਦਾ
ਜਿਨਾ ਨੂੰ ਸਾਰੀ ਉਮਰ ਸੱਪ ਟੱਕਰੇ ਹੋਣ
-
ਚੱਲ ਅੱਜ ਖਤਮ ਕੀਤਾ ਤੈਨੂੰ ਪਾਉਣ ਦਾ
ਜਨੂੰਨ ਵੈਸੇ ਵੀ ਤੂੰ ਮੇਰਾ ਹੈ ਹੀ ਕਦੋਂ ਸੀ