Punjabi Funny Status
Jokes ਅਤੇ Comedy Shayari ਤੁਹਾਨੂੰ ਹਰ ਰੋਜ਼ ਖੁਸ਼ ਰੱਖਣ ਲਈ ਤਿਆਰ ਕੀਤੇ ਗਏ ਹਨ। ਇੱਥੇ ਤੁਹਾਨੂੰ ਹਰ ਕਿਸਮ ਦੇ funny quotes, ਮਜ਼ੇਦਾਰ lines ਅਤੇ ਹੱਸਾ-ਹੱਸਾ ਕੇ ਲੋਟਪੋਟ ਕਰ ਦੇਣ ਵਾਲੀਆਂ Funny Status ਮਿਲਣਗੀਆਂ। ਚਾਹੇ ਤੁਸੀਂ ਆਪਣੇ ਦੋਸਤਾਂ ਨੂੰ WhatsApp ਤੇ funny status ਭੇਜਣਾ ਚਾਹੁੰਦੇ ਹੋ ਜਾਂ Instagram story ਤੇ ਮਜ਼ਾਕੀਆ lines share ਕਰਨੀ ਚਾਹੁੰਦੇ ਹੋ, ਇੱਥੇ ਤੁਹਾਡੇ ਲਈ unlimited collection ਹੈ। Daily updated Punjabi Funny Status ਨਾਲ ਤੁਸੀਂ ਆਪਣੀ life ਵਿਚ ਹਾਸਾ, positivity ਅਤੇ ਮਸਤੀ ਲਿਆ ਸਕਦੇ ਹੋ
Punjabi Funny Status 2026 | Best Lines and images
-
ਸ਼ਕਲ ਤੋਂ ਮੇਰੇ ਯਾਰ ਜਮਾਂ ਸ਼ਰੀਫ ਲੱਗਦੇ ਆਂ ਪਰ ਕਰਤੂਤਾਂ ਇਹਨਾਂ ਦੀਆਂ ਤਿਹਾੜ ਜੇਲ੍ਹ ਵਾਲੀਆਂ ਆਂ 🤡
-
ਯਾਰੀ ‘ਚ ਤਾਂ ਜਾਨ ਵੀ ਹਾਜ਼ਰ ਆਂ ਪਰ ਜੇ ਸਮੋਸੇ ਦੀ ਗੱਲ ਆ ਜਾਵੇ, ਤਾਂ ਭਰਾ-ਭਰਾ ਨਹੀਂ ਰਹਿੰਦਾ 🥟🚫
-
ਰੱਬਾ ਅਗਲੇ ਜਨਮ ‘ਚ ਮੈਨੂੰ ਇਹੋ ਜਿਹੇ ਯਾਰ ਨਾ ਦੇਵੀਂ ਕਿਉਂਕਿ ਇਸ ਜਨਮ ਵਾਲਿਆਂ ਨੇ ਹੀ ਮੇਰਾ ਮਾਨਸਿਕ ਸੰਤੁਲਨ ਵਿਗਾੜ ਦਿੱਤਾ ਆਂ
-
ਜਦੋਂ ਮੈਂ ਕਹਿੰਦਾ ਆਂ “ਭਰਾਵੋ ਕੋਈ ਸਕੀਮ ਦੱਸੋ ਤਾਂ ਸਾਲੇ ਸਿਰਫ ਪੁੱਠੇ ਕੰਮਾਂ ਦੀ ਹੀ ਲਿਸਟ ਫੜਾਉਂਦੇ ਆਂ 📝😈
-
ਮੇਰੇ ਯਾਰਾਂ ਦੀ ਇੱਕੋ ਖਾਸੀਅਤ ਆਂ— ਜਿੱਥੇ ਮੇਰੀ ਇੱਜ਼ਤ ਬਣਦੀ ਹੋਵੇ ਉੱਥੇ ਜਾ ਕੇ ਮੇਰਾ ਪੁਰਾਣਾ ਗੰਦ ਜ਼ਰੂਰ ਫੋਲਣਗੇ
-
ਕਈ ਬੰਦੇ ਕਹਿੰਦੇ ਨੇ ‘ਯਾਰ ਤਾਂ ਰੱਬ ਦਾ ਰੂਪ ਹੁੰਦੇ ਨੇ ਪਰ ਮੇਰੇ ਵਾਲੇ ਤਾਂ ਜਮਾਂ ਜਮਦੂਤਾਂ ਦੀ ਫੌਜ ਨੇ 👹😂
-
ਓਏ ਤੇਰੀ ਸ਼ਕਲ ‘ਤੇ ਤਾਂ ਮੱਖੀ ਵੀ ਬੈਠਣ ਤੋਂ ਪਹਿਲਾਂ 10 ਵਾਰ ਸੋਚਦੀ ਆ ਕਿ ਕਿਤੇ ਮੈਂ ਵੀ ਬਦਨਾਮ ਨਾ ਹੋ ਜਾਵਾਂ
-
ਸਾਡੀ ਤਾਂ ਗੂਗਲ ਨਾਲ ਵੀ ਨਹੀਂ ਬਣਦੀ ਉਹਨੂੰ ਇੱਕ ਪੁੱਛੋ ਉਹ ਅੱਗੇ ਦਸ ਜਵਾਬ ਰੱਖ ਦਿੰਦਾ
-
ਮੇਰੇ ਦੋਸਤ ਮੇਰੇ ਲਈ ਕੁੱਤੇ ਵਰਗੇ ਨੇ ਜਿੰਨੀ ਮਰਜ਼ੀ ਬੇਇੱਜ਼ਤੀ ਕਰ ਲਵੋ ਅਗਲੇ ਦਿਨ ਫਿਰ ਬੇਸ਼ਰਮਾਂ ਵਾਂਗ ਮੂੰਹ ਚੁੱਕ ਕੇ ਆ ਜਾਣਗੇ ‘ਚੱਲ ਓਏ ਚਾਹ ਪੀਣ ਚੱਲੀਏ
-
ਜਿੰਨੀ ਚਿੰਤਾ ਲੋਕਾਂ ਨੂੰ ਮੇਰੇ ਵਿਆਹ ਦੀ ਆ ਜੇ ਇੰਨੀ ਆਪਣੇ ਕਰੀਅਰ ਦੀ ਹੁੰਦੀ ਤਾਂ ਅੱਜ ਸਾਰੇ ਸੈਟਲ ਹੋਣਾ ਸੀ।
-
ਦੋਸਤ ਤਾਂ ਸਭ ਕੋਲ ਹੁੰਦੇ ਆ ਪਰ ਮੇਰੇ ਕੋਲ ਤਾਂ ਨਮੂਨੇ ਆ ਉਹ ਵੀ ਸਿਰੇ ਦੇ
-
ਸ਼ਕਲ ਤੋਂ ਤਾਂ ਮੇਰੇ ਦੋਸਤ ਸ਼ਰੀਫ ਲੱਗਦੇ ਨੇ ਪਰ ਕਰਤੂਤਾਂ ਇਹਨਾਂ ਦੀਆਂ ਅਜਿਹੀਆਂ ਨੇ ਕਿ ਜੇ ਘਰਦਿਆਂ ਨੂੰ ਪਤਾ ਲੱਗ ਜਾਵੇ ਤਾਂ ਘਰੋਂ ਬਾਹਰ ਕੱਢ ਦੇਣ
-
ਕੁਝ ਦੋਸਤ ਇੰਨੇ ਨਿਕੰਮੇ ਹੁੰਦੇ ਨੇ ਕਿ ਜੇ ਉਹਨਾਂ ਨੂੰ ‘ਕੰਮ’ ਕਹਿ ਦਿਓ ਤਾਂ ਉਹਨਾਂ ਨੂੰ ਲਕਵਾ ਮਾਰ ਜਾਂਦਾ
-
ਤੇਰੀ ਸ਼ਕਲ ਦੇਖ ਕੇ ਲੱਗਦਾ ਜਿਵੇਂ ਕੁਦਰਤ ਨੇ ਤੈਨੂੰ ਬਣਾਉਣ ਵੇਲੇ ‘Undo’ ਵਾਲਾ ਬਟਨ ਲੱਭਿਆ ਹੋਵੇ
-
ਭਰਾ, ਤੂੰ ਇੰਨਾ ਸਿਆਣਾ ਐਂ ਕਿ ਤੈਨੂੰ ਤਾਂ NASA ਵਾਲਿਆਂ ਨੇ ਅਜੇ ਤੱਕ ‘Sample’ ਵਜੋਂ ਨਹੀਂ ਰੱਖਿਆ?
NEXT PAGE>>
Pages: 1 2