New Punjabi Status
ਜੇਕਰ ਤੁਸੀਂ ਵੀ ਇੰਟਰਨੈੱਟ ‘ਤੇ Punjabi Status ਦੀ ਭਾਲ ਕਰ ਰਹੇ ਹੋ, ਤਾਂ ਤੁਸੀਂ ਬਿਲਕੁਲ ਸਹੀ ਜਗ੍ਹਾ ਆਏ ਹੋ। ਸਾਡੀ ਇਸ ਵੈੱਬਸਾਈਟ ‘ਤੇ ਤੁਹਾਨੂੰ ਮਿਲਣਗੇ ਸਭ ਤੋਂ ਹਟ ਕੇ ਅਤੇ Unique Punjabi Status , ਜੋ ਤੁਹਾਡੇ Attitude, ਪਿਆਰ, ਅਤੇ ਜ਼ਿੰਦਗੀ ਦੇ ਤਜ਼ਰਬਿਆਂ ਨੂੰ ਬਿਆਨ ਕਰਨਗੇ। ਅਸੀਂ ਇੱਥੇ ਪੁਰਾਣੇ ਘਿਸੇ-ਪਿੱਟੇ ਸ਼ੇਅਰਾਂ ਦੀ ਬਜਾਏ ਬਿਲਕੁਲ ਨਵੀਂ ਲਿਖਤ ਪੇਸ਼ ਕਰਦੇ ਹਾਂ, ਤਾਂ ਜੋ ਤੁਹਾਡੀ ਸੋਸ਼ਲ ਮੀਡੀਆ ਪ੍ਰੋਫਾਈਲ ਸਭ ਤੋਂ ਵੱਖਰੀ ਨਜ਼ਰ ਆਵੇ। ਚਾਹੇ ਗੱਲ ਹੋਵੇ Attitude Status ਦੀ ਜਾਂ ਫਿਰ ਦਿਲ ਨੂੰ ਛੂਹ ਜਾਣ ਵਾਲੇ Sad Status ਦੀ, ਤੁਹਾਨੂੰ ਇੱਥੇ ਹਰ ਤਰ੍ਹਾਂ ਦੇ Punjabi Status 2026 ਦਾ ਤਾਜ਼ਾ ਕਲੈਕਸ਼ਨ ਮਿਲੇਗਾ।
-
ਤੁਹਾਡੇ ਸੰਸਕਾਰਾਂ ਵਿੱਚ ਤੁਹਾਡੇ ਮਾਪੇ ਝਲਕਦੇ ਨੇ ਕੋਸ਼ਿਸ਼ ਕਰੋ ਕਿ ਉਹ ਸੋਹਣੇ ਦਿਖਣ
-
ਅਸੀਂ ਉਹ ਲੋਕ ਹਾਂ ਜਨਾਬ ਜੋ ਸਿਰਫ਼ ਲੋੜ ਪੈਣ ‘ਤੇ ਹੀ ਯਾਦ ਕੀਤੇ ਜਾਂਦੇ ਹਾਂ
-
ਦਿੱਤੀ ਹੋਈ ਜ਼ੁਬਾਨ ਤੇ ਕੰਮ ਆਇਆ ਇਨਸਾਨ, ਮੈਂ ਕਦੇ ਨਹੀਂ ਭੁੱਲਦਾ
-
ਗਰੀਬ ਜ਼ਰੂਰ ਆਂ ਅਸੀਂ ਪਰ ਅੱਜ ਤੱਕ ਕਿਸੇ ਦਾ ਹੱਕ ਮਾਰ ਕੇ ਨਹੀਂ ਖਾਧਾ
-
ਕਮਾਓ ਤੇ ਕਮਾਉਂਦੇ ਰਹੋ ਜਦੋਂ ਤੱਕ ਮਹਿੰਗੀ ਚੀਜ਼ ਸਸਤੀ ਨਾ ਲੱਗਣ ਲੱਗ ਜਾਵੇ 💯
-
ਸਮਾਂ ਦੱਸ ਦਿੰਦਾ ਕੌਣ ਕਿੰਨੇ ਪਾਣੀ ‘ਚ ਆ ਐਵੇਂ ਫ਼ਾਲਤੂ ਦੀਆਂ ਫ਼ੜ੍ਹਾਂ ਮਾਰਨ ਦਾ ਕੋਈ ਫਾਇਦਾ ਨਹੀਂ
-
ਬੰਦਾ ਓਹੀ ਸਿਰੇ ਦਾ ਹੁੰਦਾ ਐ ਜਿਹੜਾ ਆਪਣੀ ਕਹੀ ਗੱਲ ਤੇ ਖੜ੍ਹਨਾ ਜਾਣਦਾ ਹੋਵੇ
Punjabi Status
-
ਸਬਰ ਜਿੰਨਾ ਮਰਜ਼ੀ ਪਰਖੀਂ ਰੱਬਾ ਪਰ ਫਲ ਉਹੀ ਦੇਈਂ ਜੋ ਤੇਰੇ ਤੋਂ ਮੰਗਿਆ
-
ਸਿੱਧਾ ਸਾਦਾ ਮੁੰਡਾ ਲੱਭ ਕੁੜੀਏ, ਰਾਜੇ ਰਾਣੀ ਨਹੀਂ ਰਾਣੀਆਂ ਰੱਖਦੇ ਨੇ 💯
-
ਮੈਂ ਕਦੇ ਆਪਣੀ ਸਫਾਈ ਪੇਸ਼ ਨਹੀਂ ਕਰਦਾ ਜਿਹਨੇ ਜਿਵੇਂ ਸੋਚ ਲਿਆ.. ਬੱਸ ਓਹੀ ਹਾਂ ਮੈਂ
-
ਕਿਸੇ ਨਾਲ ਐਦਾਂ ਰਹੋ ਕਿ ਉਹ ਤੁਹਾਡੇ ਨਾਲ ਹੋਣ ਤੇ ਰੱਬ ਦਾ ਸ਼ੁਕਰ ਅਦਾ ਕਰੇ 💖
-
ਦੁਸ਼ਮਨ ਬਹੁਤ ਹੈਂ ਪਰ ਕੋਈ ਬਰਾਬਰੀ ਕਾ ਨਹੀਂ
-
ਭਰੋਸਾ ਤੇ ਪਿਆਰ ਦੋ ਅਜਿਹੇ ਪਰਿੰਦੇ ਨੇ ਜੇਕਰ ਇਹਨਾਂ ਵਿੱਚੋਂ ਇੱਕ ਉੱਡ ਜਾਵੇ ਤਾਂ ਦੂਸਰਾ ਆਪਣੇ ਆਪ ਹੀ ਉੱਡ ਜਾਂਦਾ ਹੈ
-
ਜੋ ਆਪਣੇ ਜੀਵਨ ਸਾਥੀ ਨਾਲ ਵੀ ਸੱਚਾ ਨਹੀਂ ਉਹ ਕਿਸੇ ਦਾ ਸਾਥੀ ਨਹੀਂ ਹੋ ਸਕਦਾ
-
ਮੇਰਾ ਰੱਬ ਇਮਤਿਹਾਨ ਵੀ ਮੁਸ਼ਕਿਲ ਲੈਂਦਾ ਹੈ ਤੇ ਹਾਰਨ ਵੀ ਨਹੀਂ ਦਿੰਦਾ
-
ਜੇ ਫ਼ਰਕ ਪੈਣਾ ਬੰਦ ਹੋ ਜਾਵੇ ਤਾਂ ਸਮਝ ਲਓ ਕਿ ਜਿਊਣਾ ਆ ਗਿਆ 💯
-
ਰੁੱਸਣ ਨੂੰ ਵੀ ਉਥੇ ਹੀ ਦਿਲ ਕਰਦਾ ਐ ਜਿੱਥੇ ਕੋਈ ਖਾਸ ਮਨਾਉਣ ਵਾਲਾ ਹੋਵੇ
-
ਜਿਹੜੇ ਮਿੱਟੀ ਚੋਂ ਉੱਠੇ ਹੁੰਦੇ ਨੇ ਉਹਨਾਂ ਨੂੰ ਅਸਮਾਨ ਦੀਆਂ ਉਚਾਈਆਂ ਤੋਂ ਕਦੇ ਡਰ ਨਹੀਂ ਲੱਗਦਾ
-
ਵਕਤ ਦੀ ਮਾਰ ਬੰਦੇ ਨੂੰ ਉਹ ਕੁਝ ਸਿਖਾ ਦਿੰਦੀ ਹੈ ਜੋ ਦੁਨੀਆ ਦੀ ਕੋਈ ਵੀ ਕਿਤਾਬ ਨਹੀਂ ਸਿਖਾ ਸਕਦੀ
-
ਮੈਨੂੰ ਮਾਣ ਹੈ ਮੇਰੇ ਵਾਲੀ ‘ਤੇ ਕਿਉਂਕਿ ਉਹ ਮੇਰੇ ਮਾੜੇ ਸਮੇਂ ਵਿੱਚ ਵੀ ਵਫਾਦਾਰ ਰਹੀ ਆ
-
ਸਫ਼ਰ ਇਕੱਲੇ ਤੈਅ ਕਰੋ ਸਹਾਰੇ ਬੰਦੇ ਨੂੰ ਕਮਜ਼ੋਰ ਬਣਾ ਦਿੰਦੇ ਨੇ
-
ਲੋਕ ਧੋਖਾ ਨਹੀਂ ਦਿੰਦੇ ਉਹ ਵਿਕਦੇ ਨੇ
-
ਪੈਸਾ ਆਉਣਾ ਚਾਹੀਦਾ ਬਸ ਫਿਰ ਉਹ White ਹੋਵੇ ਜਾਂ Black I Don’t Care
-
ਦੂਰ ਕਿਸੇ ਨੂੰ ਨਹੀਂ ਕੀਤਾ ਜੋ ਵੀ ਦੂਰ ਹੋਏ ਨੇ ਆਪਣੀਆਂ ਹਰਕਤਾਂ ਕਰਕੇ ਹੀ ਹੋਏ ਨੇ
-
ਜੋ ਨਹੀਂ ਹੋ ਸਕਦਾ ਉਹੀ ਤਾਂ ਕਰਨਾ ਆ 💪
-
ਦਿਲ ਦੇ ਸਾਫ਼ ਹਾਂ ਤਾਂ ਹੀ ਤਾਂ ਲੋਕਾਂ ਨੂੰ ਥੋੜ੍ਹੇ ਜਿਹੇ ਕੌੜੇ ਲੱਗਦੇ ਹਾਂ
-
ਕੁਝ ਵੀਰ ਤਾਂ ਏਹੋ ਜਿਹੇ ਵੀ ਖੱਟੇ ਆ ਜਿਨ੍ਹਾਂ ਨੇ ਮਾੜੇ ਸਮੇਂ ‘ਚ Reels ਨਹੀਂ Scanner ਭੇਜੇ ਆ 💯
-
ਦਿਲ ਕਰਦਾ ਤੇਰੇ ਸੀਨੇ ਨਾਲ ਲੱਗ ਕੇ ਤੈਨੂੰ ਦੱਸਾਂ ਕਿ ਕਿੰਨਾ ਔਖਾ ਤੇਰੇ ਤੋਂ ਦੂਰ ਹੋ ਕੇ ਜਿਉਣਾ
-
ਜਿਸਮ ਨੀਂਦ ਮੰਗ ਰਿਹਾ, ਦਿਲ ਪਿਆਰ ਭਾਲਦਾ ਦਿਮਾਗ ਪੈਸਾ ਚਾਹੁੰਦਾ ਤੇ ਰੂਹ ਨੂੰ ਰੱਬ ਦੀ ਲੋੜ ਐ
-
ਲੋਕਾਂ ਦੀਆਂ ਗੱਲਾਂ ‘ਚ ਆ ਕੇ ਫੈਸਲੇ ਨਹੀਂ ਕਰੀਦੇ ਕਿਉਂਕਿ ਭੌਂਕਣ ਵਾਲੇ ਬਹੁਤ ਹੁੰਦੇ ਨੇ ਪਰ ਸਾਥ ਦੇਣ ਵਾਲੇ ਬਹੁਤ ਘੱਟ
-
ਕੱਲੇ ਰਹਿਣਾ ਸਿੱਖ ਲਓ ਵੀਰਿਓ ਕਿਉਂਕਿ ਇੱਥੇ ਭੀੜ ਤਾਂ ਬਹੁਤ ਹੈ ਪਰ ਆਪਣਾ ਕੋਈ ਨਹੀਂ
-
ਤੂੰ ਦੁਸ਼ਮਣਾਂ ਦੀ ਗੱਲ ਛੱਡ ਮਿੱਤਰਾ ਸਾਨੂੰ ਸਾਡੇ ਆਪਣੇ ਦੇਖ ਕੇ ਸੜ ਜਾਂਦੇ ਆ
-
ਦੁਨੀਆ ਦਾ ਤਾਂ ਪਤਾ ਨਹੀਂ ਪਰ ਮੈਂ ਆਪਣੀ ਨਜ਼ਰ ‘ਚ ਜਮਾਂ ਸਹੀ ਆਂ
-
ਲੋਕ ਤਾਂ ਕਹਿਣਗੇ ਹੀ, ਕਿਉਂਕਿ ਉਹਨਾਂ ਦੀ ਔਕਾਤ ਸਿਰਫ਼ ਕਹਿਣ ਤੱਕ ਹੀ ਆ
-
ਲੋਕ ਬਦਲਦੇ ਨਹੀਂ, ਬਸ ਉਹਨਾਂ ਦੇ ਮਤਲਬ ਨਿਕਲ ਜਾਂਦੇ ਨੇ
-
ਮੈਂ ਉਹਨਾਂ ਲੋਕਾਂ ਦੀ ਲਿਸਟ ‘ਚੋਂ ਬਾਹਰ ਹਾਂ ਜੋ ਦੂਜਿਆਂ ਦੀਆਂ ਪੌੜੀਆਂ ਬਣ ਕੇ ਉੱਪਰ ਚੜ੍ਹਨਾ ਜਾਣਦੇ ਨੇ
-
ਲੋਕਾਂ ਦੀਆਂ ਨਜ਼ਰਾਂ ‘ਚ ਉੱਚਾ ਉੱਠਣ ਲਈ ਅਸੀਂ ਕਦੇ ਆਪਣੀ ਜ਼ਮੀਰ ਨੂੰ ਨੀਵਾਂ ਨਹੀਂ ਹੋਣ ਦਿੱਤਾ
Punjabi Status for WhatsApp & Instagram 2026
ਜੇਕਰ ਤੁਸੀਂ ਵੀ ਸੋਸ਼ਲ ਮੀਡੀਆ ‘ਤੇ ਆਪਣੀ ਵੱਖਰੀ ਪਛਾਣ ਬਣਾਉਣਾ ਚਾਹੁੰਦੇ ਹੋ, ਤਾਂ ਸਾਡੀ ਵੈੱਬਸਾਈਟ ਤੁਹਾਡੇ ਲਈ ਲੈ ਕੇ ਆਈ ਹੈ ਸਭ ਤੋਂ ਬਿਹਤਰੀਨ ਅਤੇ ਨਵੇਂ Punjabi Status ਦਾ ਖਜ਼ਾਨਾ। ਇੱਥੇ ਤੁਹਾਨੂੰ ਹਰ ਮੂਡ ਦੇ ਹਿਸਾਬ ਨਾਲ ਸਟੇਟਸ ਮਿਲਣਗੇ, ਚਾਹੇ ਉਹ Punjabi Status ਹੋਣ ਜੋ ਤੁਹਾਡੀ ਅਣਖ ਨੂੰ ਬਿਆਨ ਕਰਨ, ਜਾਂ ਫਿਰ Sad Punjabi Status ਜੋ ਦਿਲ ਦੇ ਜਜ਼ਬਾਤਾਂ ਨੂੰ ਲਫ਼ਜ਼ਾਂ ਵਿੱਚ ਪਰੋਣ। ਅੱਜ ਦੇ ਦੌਰ ਵਿੱਚ WhatsApp ਅਤੇ Instagram ਉੱਤੇ ਸਟੇਟਸ ਪਾਉਣਾ ਸਿਰਫ਼ ਇੱਕ ਰਿਵਾਜ ਨਹੀਂ, ਬਲਕਿ ਆਪਣੀ ਸ਼ਖ਼ਸੀਅਤ ਨੂੰ ਦੁਨੀਆ ਅੱਗੇ ਪੇਸ਼ ਕਰਨ ਦਾ ਇੱਕ ਤਰੀਕਾ ਹੈ।
Punjabi Status
-
ਪਰਸ ਚ ਟਿਕੀਆਂ ਰਹੀ ਯਾਰਾ 💸 ਤੇਰੇ ਕਰਕੇ ਹੀ ਰਿਸ਼ਤੇ ਟਿਕੇ ਨੇ
-
ਸਾਡਾ ਮੁਕਾਬਲਾ ਤਾਂ ਛੱਡ ਸਾਡੀ ਬਰਾਬਰੀ ਕਰਨ ਲਈ ਵੀ ਤੈਨੂੰ ਇੱਕ ਜਨਮ ਹੋਰ ਲੈਣਾ ਪੈਣਾ
-
ਕਿਸਮਤ ਦੇ ਭਰੋਸੇ ਤਾਂ ਉਹ ਬੈਠਦੇ ਨੇ ਜਿਨ੍ਹਾਂ ਨੂੰ ਆਪਣੇ ਹੱਥਾਂ ਦੀ ਮਿਹਨਤ ਤੇ ਯਕੀਨ ਨਹੀਂ ਹੁੰਦਾ
-
ਸੁਪਨੇ ਔਕਾਤ ਦੇ ਹਿਸਾਬ ਨਾਲ ਨਹੀਂ ਜਿਗਰੇ ਦੇ ਹਿਸਾਬ ਨਾਲ ਦੇਖੀਦੇ ਨੇ
-
ਦੁਨੀਆ ਜਿੱਤਣ ਦਾ ਸ਼ੌਕ ਨਹੀਂ ਸਾਨੂੰ ਬੱਸ ਉਹਨਾਂ ਦੇ ਦਿਲਾਂ ‘ਚ ਰਹਿਣਾ ਚਾਹੁੰਦੇ ਆਂ ਜੋ ਸਾਨੂੰ ਆਪਣਾ ਮੰਨਦੇ ਨੇ 💯
-
ਕੁਝ ਦਿਨ ਹੋਰ ਬੱਸ ਫੇਰ ਲੋਕ ਕਹਿਣਗੇ 2 ਨੰਬਰ ਦਾ ਪੈਸਾ ਆ
-
ਅੱਜਕੱਲ੍ਹ ਰਿਸ਼ਤੇ ਖੂਨ ਦੇ ਨਹੀਂ ਸਿਰਫ਼ ਜ਼ਰੂਰਤਾਂ ਦੇ ਰਹਿ ਗਏ ਨੇ
-
ਵਕਤ ਬਦਲਣ ਵਿੱਚ ਵਕਤ ਲੱਗਦਾ ਏ ਪਰ ਜਦੋਂ ਬਦਲਦਾ ਏ ਤਾਂ ਸਭ ਦੇ ਮੂੰਹ ਬੰਦ ਕਰ ਦਿੰਦਾ ਏ
-
ਓਹਨਾਂ ਸਿਰੋਂ ਚੰਗਾ ਸਮਾਂ ਵੀ ਵਾਰਦੂ ਜਿਨ੍ਹਾਂ ਨੇ ਮਾੜੇ ਸਮੇਂ ‘ਚ ਸਲਾਹ ਨਹੀਂ ਸਾਥ ਦਿੱਤਾ
-
ਲਿਖਣਾ ਤਾਂ ਬਹੁਤ ਕੁਝ ਚਾਹੁੰਦੇ ਹਾਂ ਤੇਰੇ ਬਾਰੇ ਪਰ ਡਰ ਲੱਗਦਾ ਕਿਤੇ ਲੋਕ ਤੈਨੂੰ ਵੀ ਸ਼ਾਇਰੀ ਨਾ ਸਮਝ ਲੈਣ
-
ਕੁਝ ਇਸ ਤਰ੍ਹਾਂ ਦਾ ਹੈ ਕਿਰਦਾਰ ਮੇਰਾ ਲੋਕ ਛੱਡ ਤਾਂ ਸਕਦੇ ਨੇ ਪਰ ਭੁੱਲ ਨਹੀਂ ਸਕਦੇ
-
ਹਨੇਰਾ ਜਿੰਨਾ ਮਰਜ਼ੀ ਗੂੜ੍ਹਾ ਹੋਵੇ, ਇੱਕ ਛੋਟਾ ਜਿਹਾ ਦੀਵਾ ਵੀ ਚਾਨਣ ਕਰ ਦਿੰਦਾ ਹੈ
-
ਤੇਰਾ ਖਿਆਲ ਵੀ ਬਿਲਕੁਲ ਤੇਰੇ ਵਰਗਾ ਏ ਆਉਂਦਾ ਤਾਂ ਸਕੂਨ ਮਿਲ ਜਾਂਦਾ ਏ ❤️
-
ਹਰ ਥਾਂ ਜਿੱਤਣਾ ਜਰੂਰੀ ਨੀਂ ਹੁੰਦਾ ਕੁਝ ਰਿਸ਼ਤੇ ਹਾਰ ਵੀ ਮੰਗਦੇ ਨੇ
-
ਸਮਾਂ ਸਭ ਕੁਝ ਦਿਖਾ ਦਿੰਦਾ ਲੋਕਾਂ ਦਾ ਸਾਥ ਵੀ ਤੇ ਲੋਕਾਂ ਦੀ ਔਕਾਤ ਵੀ
-
ਜਲਦੀ ਜਾਗਣਾ ਹਮੇਸ਼ਾ ਫਾਇਦੇਮੰਦ ਹੁੰਦਾ ਹੈ, ਫਿਰ ਚਾਹੇ ਨੀਂਦ ‘ਚ ਹੋਵੇ, ਵਹਿਮ ‘ਚ ਹੋਵੇ ਜਾਂ ਹੰਕਾਰ ‘ਚ ਹੋਵੇ
-
ਮੈਂ ਕੋਈ ਵੀ STORY ਪਾ ਦੇਵਾਂ ਲੋਕ ਸਾਲੇ ਆਪਣੇ ‘ਤੇ ਲਾ ਲੈਂਦੇ ਨੇ ਸਮਝਦਾਰ ਨੇ
-
ਚੱਲਦੇ ਰਹਿਣਾ ਹੀ ਜ਼ਿੰਦਗੀ ਏ ਰੁਕਿਆ ਹੋਇਆ ਤਾਂ ਪਾਣੀ ਵੀ ਖਰਾਬ ਹੋ ਜਾਂਦਾ 💯
-
ਮੱਲਾ ਯਾਦ ਰੱਖੀਂ ਘਰ ਤੇ ਬੰਦਾ ਟੁੱਟ ਕੇ ਹੀ ਬਣਦੇ ਆ
-
ਲੋਕ ਧੋਖਾ ਹਮੇਸ਼ਾਂ ਗ਼ਲਤ ਇਨਸਾਨ ਤੋ ਖਾਂਦੇ ਨੇ ਤੇ ਬਦਲਾ ਸਹੀ ਇਨਸਾਨ ਤੋਂ ਲੈਦੇ ਨੇ
Best Punjabi Status
ਜੇਕਰ ਤੁਸੀਂ ਵੀ ਸੋਸ਼ਲ ਮੀਡੀਆ ਲਈ ਨਵੇਂ ਅਤੇ ਟ੍ਰੈਂਡਿੰਗ Punjabi Status ਦੀ ਭਾਲ ਵਿੱਚ ਹੋ, ਤਾਂ ਤੁਸੀਂ ਬਿਲਕੁਲ ਸਹੀ ਜਗ੍ਹਾ ਆਏ ਹੋ। ਸਾਡੀ ਵੈੱਬਸਾਈਟ ‘ਤੇ ਤੁਹਾਨੂੰ ਹਰ ਤਰ੍ਹਾਂ ਦੇ Punjabi Attitude Status, ਦਿਲ ਨੂੰ ਛੂਹ ਜਾਣ ਵਾਲੇ Punjabi Sad Status, ਅਤੇ ਪਿਆਰ ਭਰੇ Punjabi Love Status ਦਾ ਵੱਡਾ ਕਲੈਕਸ਼ਨ ਮਿਲੇਗਾ। ਅਸੀਂ ਖ਼ਾਸ ਤੌਰ ‘ਤੇ ਤੁਹਾਡੇ ਲਈ New Punjabi Status 2026 ਅਪਡੇਟ ਕਰਦੇ ਰਹਿੰਦੇ ਹਾਂ, ਜਿਸ ਵਿੱਚ Desi Jatt Status, Sardari Status, ਅਤੇ Funny Punjabi Quotes ਸ਼ਾਮਲ ਹਨ। ਭਾਵੇਂ ਤੁਸੀਂ Instagram ਦੀਆਂ ਰੀਲਾਂ ਲਈ Punjabi Captions ਲੱਭ ਰਹੇ ਹੋ ਜਾਂ WhatsApp ਲਈ Status, ਇੱਥੇ ਹਰ ਮੂਡ ਲਈ ਬਿਹਤਰੀਨ ਸ਼ਾਇਰੀ ਅਤੇ ਸਟੇਟਸ ਮੌਜੂਦ ਹਨ। ਪੰਜਾਬੀ ਗੱਭਰੂਆਂ ਅਤੇ ਮੁਟਿਆਰਾਂ ਲਈ ਸਭ ਤੋਂ ਅੱਤ ਅਤੇ ਘੈਂਟ Punjabi Status ਡਾਊਨਲੋਡ ਕਰਨ ਲਈ ਜੁੜੇ ਰਹੋ।
-
ਬੰਦੇ ਦਾ ਜੇ ਮਨ ਬੇਚੈਨ ਹੋਵੇ ਨਾ ਤਾਂ ਉਸਦਾ ਖੁਦ ਦੇ ਘਰ ਵਿੱਚ ਵੀ ਮਨ ਨਈਂ ਲੱਗਦਾ
-
ਮੈਂ ਉਥੇ ਹਮੇਸ਼ਾ ਚੁੱਪ ਰਹਿਨਾ ਜਿੱਥੇ ਦੁੱਕੀ ਦੇ ਬੰਦੇ ਆਪਣੇ ਆਪ ਨੂੰ ਘੈਟ ਸਮਜਣ
-
ਦੁਨੀਆ ਜਿੱਤਣ ਵਾਲੇ ਇੱਕ ਰੰਨ ਦੇ ਛੱਡ ਜਾਣ ‘ਤੇ ਨਹੀਂ ਰੋਂਦੇ
-
ਮੇਰੇ ਕੋਲ ਵੀ ਇੱਕ ਕੀਮਤੀ ਹੀਰਾ ਹੈ ਤੇ ਉਹ ਹੈ ਮੇਰਾ ਵੱਡਾ ਬਾਈ
-
ਦੋਵੇਂ ਪਾਸੇ ਖੇਡਣ ਵਾਲੇ ਨੂੰ ਖਿਡਾਰੀ ਨਹੀਂ ਦੋਗਲਾ ਕਹਿੰਦੇ ਆ
-
ਬੜੇ ਖ਼ੂਬਸੂਰਤ ਹੁੰਦੇ ਨੇ ਉਹ ਲੋਕ ਜੋ ਵਕਤ ਪੈਣ ਤੇ ਵਕਤ ਦਿੰਦੇ ਨੇ
-
ਬੇਫਿਕਰੇ ਜਰੂਰ ਆ ਪਰ ਮਤਲਬੀ ਨੀ
-
ਰੀਸ ਕਰਨੀ ਸੌਖੀ ਐ ਪਰ ਬਰਾਬਰੀ ਨਹੀਂ ਕਿਉਂਕਿ ਜਿਗਰੇ ਬਾਜ਼ਾਰੋਂ ਨਹੀਂ ਮਿਲਦੇ
-
ਇੱਕ ਮਤਲਬੀ Day ਵੀ ਹੋਣਾ ਚਾਹੀਦਾ ਹੈ ਮੈਂ ਬਹੁਤ ਲੋਕਾਂ ਨੂੰ wish ਕਰਨਾ ਹੈ
-
ਸੰਬੰਧ ਰੂਹ ਨਾਲ ਹੋਵੇ ਤਾਂ ਮਨ ਕਦੇ ਨੀ ਭਰਦੇ ਹੁੰਦੇ
-
ਨੋਟਾਂ ਨਾਲੋਂ ਵੱਧ ਯਾਰ ਕਮਾਏ ਆ ਨਿਰੇ ਹੀ ਬਾਰੂਦ ਬੇਲੀ ਜਿੰਨੇ ਵੀ ਬਣਾਏ ਆ
-
ਆਪਣੀ ਮੌਜ ‘ਚ ਰਹੀਦਾ ਦੁਨੀਆ ਕੀ ਕਹਿੰਦੀ ਐ ਸਾਨੂੰ ਕੋਈ ਫ਼ਰਕ ਨਹੀਂ ਪੈਂਦਾ 🦅
-
ਰੁਤਬੇ ਤਾਂ ਖੂਨ ‘ਚ ਹੁੰਦੇ ਆ ਪਹਿਚਾਣ ਤਾਂ ਦੁਨੀਆ ਆਪੇ ਬਣਾ ਦਿੰਦੀ ਐ
-
ਸਾਡਾ ਚੁੱਪ ਰਹਿਣਾ ਵੀ ਇੱਕ ਅੰਦਾਜ਼ ਹੈ ਹਰ ਥਾਂ ਜਵਾਬ ਦੇਣਾ ਅਸੀਂ ਜ਼ਰੂਰੀ ਨਹੀਂ ਸਮਝਦੇ
-
ਸਭ ਤੋਂ ਕੀਮਤੀ ਹੁੰਦਾ ਵਕਤ ਜੇ ਕੋਈ ਵਕਤ ਦਿੰਦਾ ਤਾਂ ਕਦਰ ਕਰੋ
-
ਮੰਜਿਲਾਂ ਤਾਂ ਮਿਲ ਹੀ ਜਾਣਗੀਆਂ ਭਟਕਦੇ ਹੀ ਸਹੀ ਗੁਮਰਾਹ ਤਾਂ ਉਹ ਨੇ ਜੋ ਘਰੋਂ ਨਿਕਲੇ ਹੀ ਨਹੀਂ
-
ਲੋਕਾਂ ਦੀਆਂ ਗੱਲਾਂ ਦਾ ਕੀ ਐ, ਉਹ ਤਾਂ ਰੱਬ ਤੋਂ ਵੀ ਦੁਖੀ ਨੇ, ਅਸੀਂ ਤਾਂ ਫੇਰ ਵੀ ਇਨਸਾਨ ਹਾਂ
-
ਸਿਵੇ ਸਿਰਫ਼ ਸਰੀਰ ਫੂਕਦੇ ਨੇ ਪਰ ਤਾਹਨੇ ਰੂਹ ਸਾੜ ਦਿੰਦੇ ਨੇ
-
ਮੈ ਚੁੱਪ ਆ ਸਿਰਫ ਤੇਰੀ ਖੁਸ਼ੀ ਲਈ ਤੂੰ ਇਹ ਨਾ ਸਮਝੀ ਵੀ ਮੇਰਾ ਦਿਲ ਨੀ ਦੁਖਦਾ
-
ਘਰ ਖਵਾਉਂਦਾ ਰਿਹਾ ਤਾ ਮਹਿਫਲ ਲੱਗਦੀ ਰਹੀ ਮਾਰਾ ਟਾਈਮ ਆਇਆ ਫੇਰ ਨਾ ਕਦੇ ਮਹਿਫਲ ਲੱਗੀ ਤੇ ਨਾ ਕੋਈ ਯਾਰ ਆਇਆ
-
ਸਭ ਨੂੰ ਦਿਲਾਸੇ ਦੇਣ ਵਾਲਾ ਇਨਸਾਨ ਆਪਣੀ ਵਾਰੀ ਚ ਹਮੇਸ਼ਾ ਇਕੱਲਾ ਰਹਿ ਜਾਂਦਾ
-
ਹਾਲਾਤ ਵੇਖ ਕੇ ਸੁਪਨੇ ਮਾਰ ਲੈਦੇ ਨੇ ਬਹੁਤ ਲੋਕ ਹਰ ਕਿਸੇ ਦੀ ਕਿਸਮਤ ਚ ਜਿੱਦ ਨੀ ਹੁੰਦੀ
-
ਹਰ ਮਰਦ ਨਾਲ ਦੋਸਤੀ ਰੱਖਣ ਵਾਲੀ ਔਰਤ ਕਿਸੇ ਸੱਪ ਤੋਂ ਘੱਟ ਨਹੀਂ ਹੁੰਦੀ
-
ਮੁਕਾਬਲੇ ਦੀ ਗੱਲ ਨਾ ਕਰ ਸੱਜਣਾ ਅਸੀਂ ਤਾਂ ਆਪਣੇ ਆਪ ਨਾਲ ਵੀ ਬੜੀ ਮੁਸ਼ਕਿਲ ਨਾਲ ਸਹਿਮਤ ਹੁੰਦੇ ਹਾਂ
Punjabi Status
Tuhanu Kise v tra de Status te Shayari chayidi ta es website te Tuhanu har parkar di shayari te status mil jange Love , Sad, Attitude , Motivational , Funny , Friendship, Alone, Breakup , Unlimited Category te Unlimited Punjabi status hai eh website te Roz eh website update hundi aa Status Lines te nal es website te images photos v hai HD quality Copy Kro te download kro te sariya nu share v kri dhanwad ji.
-
ਅੱਗ ਆਪਣੇ ਹੀ ਲਾਉਂਦੇ ਨੇ ਜ਼ਿੰਦਗੀ ਨੂੰ ਵੀ ਤੇ ਲਾਸ਼ ਨੂੰ ਵੀ
-
ਝੂਠੇ ਦਾ ਰੋਲਾ ਤੇ ਸੱਚੇ ਦੀ ਚੁੱਪ ਸੱਚੀ ਵੇਖਣ ਵਾਲੀ ਹੁੰਦੀ ਆ
-
ਵਫ਼ਾਦਾਰੀਆਂ ਭਾਲਦੇ ਨੇ ਲੋਕ ਖੁਦ ਦਗੇਬਾਜੀਆਂ ਕਰਕੇ
-
ਪਛਤਾਉਣ ਦਾ ਮੌਕਾ ਜ਼ਰੂਰ ਦੇਵਾਂਗੇ ਜਿੰਨਾਂ ਦੇ ਖਿਆਲ ਗਲਤ ਨੇ ਸਾਡੇ ਬਾਰੇ
-
ਕਿਸੇ ਦੀਆਂ ਰੀਸਾਂ ਕਰਕੇ ਅਸੀਂ ਆਪਣਾ ਸੁਭਾਅ ਨਹੀਂ ਬਦਲਦੇ, ਅਸੀਂ ਤਾਂ ਉਹ ਹਾਂ ਜੋ ਅੱਜ ਵੀ ਆਪਣੇ ਅਸੂਲਾਂ ‘ਤੇ ਅੜੇ ਹੋਏ ਹਾਂ
-
ਨਾ ਪਰਖਿਆ ਕਰ ਮੈਨੂੰ ਮੈਂ ਤਾਂ ਤੇਰੀ ਖੁਸ਼ੀ ਲਈ ਤੈਨੂੰ ਵੀ ਛੱਡ ਸਕਦਾ
-
ਕਲਜੁਗ ਦੇ ਇਸ ਦੌਰ ਵਿੱਚ ਬਹੁਤੇ ਚਿਹਰੇ ਨਕਾਬੀ ਨੇ ਇੱਥੇ ਦਿਲ ਮਿਲੇ ਨਾ ਮਿਲੇ ਪਰ ਹੱਥ ਸਭ ਮਿਲਾਉਂਦੇ ਨੇ
-
ਸਾਨੂੰ ਕਿਸੇ ਦੇ ਸਿਰ ‘ਤੇ ਉੱਡਣ ਦੀ ਆਦਤ ਨਹੀਂ ਅਸੀਂ ਆਪਣੀ ਮਿਹਨਤ ਨਾਲ ਆਪਣਾ ਮੁਕਾਮ ਬਣਾਇਆ ਐ
-
ਲਹਿਜੇ ਸਮਝ ਆ ਜਾਂਦੇ ਆ ਮੈਂਨੂੰ ਲੋਕਾਂ ਦੇ ਬਸ ਉਹਨਾ ਨੂੰ ਸ਼ਰਮਿੰਦਾ ਕਰਨਾ ਚੰਗਾ ਨਹੀਂ ਲਗਦਾ
-
ਕਦੇ ਕਦੇ ਸ਼ਬਦ ਨਹੀ ਹੁੰਦੇ ਆਪਣਾ ਦੁੱਖ ਦੱਸਣ ਲਈ ਬਸ ਦਿਲ ਕਰਦਾ ਕੋਈ ਸਮਝ ਕੇ ਗਲੇ ਲਗਾ ਲਵੇ
-
ਸਾਡਾ ਸੁਭਾਅ ਸਮਝਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਅਸੀਂ ਉਹ ਹਾਂ ਜੋ ਦਿਲ ਵਿੱਚ ਆਉਂਦੇ ਹਾਂ ਪਰ ਸਮਝ ਵਿੱਚ ਨਹੀਂ
-
ਇੱਥੇ ਹਰ ਕੋਈ ਆਪਣਾ ਆ ਸਿਰਫ਼ ਗੱਲਾਂ ਨਾਲ
-
ਜੇ ਤੂੰ ਜਾਣ ਜਾਵੇ ਤਕਲੀਫ ਮੇਰੀ ਤੇ ਤੈਨੂੰ ਮੇਰੇ ਹੱਸਣ ਤੇ ਵੀ ਤਰਸ ਆਉਗਾ
-
ਕਿਨਾਰਾ ਨਾ ਮਿਲੇ ਕੋਈ ਗੱਲ ਨੀ ਪਰ ਕਿਸੇ ਨੂੰ ਡੋਬ ਕੇ ਨੀ ਤਰਨਾ ਮੈਂ
Punjabi Status
-
ਉਮੀਦ ਅਜਿਹਾ ਲਫਜ਼ ਹੈ ਜੋ ਜਿੰਦਗੀ ਨੂੰ ਰਫਤਾਰ ਦਿੰਦਾ ਹੈ
-
ਕਿਵੇਂ ਕਰਾਂ ਮੈਂ ਖ਼ੁਦ ਨੂੰ ਤੇਰੇ ਕਾਬਿਲ ਐ ਜ਼ਿੰਦਗੀ ਜਦੋਂ ਮੈਂ ਆਦਤਾਂ ਬਦਲਦਾ ਹਾਂ ਤੂੰ ਸ਼ਾਰਤਾਂ ਬਦਲ ਦਿੰਦੀ ਏ