Home

Gojatt.com

ਜਦੋਂ ਤੱਕ ਧਰਮਾਂ ਚ ਪਾਪ ਧੋਣ ਦੀ ਵਿਵਸਥਾ ਏ ਲੋਕ ਪਾਪ ਧੋ-ਧੋ ਕੇ ਪਾਪ ਕਰਨਗੇ

ਵੱਧ ਘੱਟ ਨਈਂ ਹੁੰਦਾ
ਜਾਂ ਤੇ ਪਿਆਰ ਹੁੰਦੈ ਜਾਂ ਨਈਂ ਹੁੰਦਾ

ਕਿਸੇ ਨੂੰ ਸਮਝਣ ਲਈ
ਉਹਦੇ ਵਰਗਾ ਹੋਣਾ ਪੈਂਦਾ

ਬਹੁਤ ਗਲਤੀਆਂ ਕੀਤੀਆ ਮੈਂ
ਪਰ ਸਜ਼ਾ ਉਥੇ ਮਿਲੀ ਜਿੱਥੇ ਵਫਾਦਾਰ ਸੀ

ਦੁਨੀਆਂ ਦਾ ਘਟੀਆ ਇਨਸਾਨ ਕਿਹਾ ਸੀ ਉਹਨੇ ਮੈਂਨੂੰ
ਤੇ ਮੈਂ ਮੰਨ ਵੀ ਲਿਆ ਸੀ

ਸਭ ਪਾ ਲਿਆ ਤੈਨੂੰ ਮੁਹੱਬਤ ਕਰਕੇ
ਜੋ ਰਹਿ ਗਿਆ ਉਹ ਤੂੰ ਸੀ

ਦਿਲਾਸੇ ਦੇ ਦੇ ਕੇ
ਖੁਦ ਨੂੰ ਹੀ ਧੌਖੇ ਚ ਰੱਖ ਰਿਹਾ ਹਾਂ ਮੈਂ

ਹਲੇ ਬਹੁਤ ਕੁੱਝ ਪੜ੍ਹਨਾ ਬਾਕੀ ਆ
ਕੁੱਝ ਕਿਤਾਬਾਂ, ਕੁੱਝ ਅੱਖਾਂ, ਕੁੱਝ ਲੋਕ..

ਆਲਸ ਚ ਜ਼ਿੰਦਗੀ ਬਿਤਾਉਣਾ
ਆਤਮ ਹੱਤਿਆ ਵਾਂਗ ਹੈ

ਰਸਤੇ ਖੂਬਸੂਰਤ ਨੇ ਤੇਰੇ ਨਾਲ
ਮੰਜ਼ਿਲ ਦੀ ਫਿਲਹਾਲ ਗੱਲ ਨਈਂ ਕਰਦੇ