PUNJABI LOVE STATUS

-
ਖੂਦਾ ਕਬੂਲ ਨਾ ਕਰੇ ੳਹ ਦੁਆ
ਜਿਸ ਵਿੱਚ ਤੈਨੂੰ ਕੋਈ ਹੋਰ ਮੰਗੇ
-
ਲੜਾਈ ਭਾਵੇ ਜਿੰਨੀ ਮਰਜੀ ਹੋਵੇ
ਮੈਂ ਰਹਿਣਾ ਹਮੇਸ਼ਾ ਤੇਰੇ ਨਾਲ ਹੀ ਏ

-
ਹਰ ਖੁਸ਼ੀ ਤੇਰੇ ਤੋਂ ਸਿੱਖੀ ਮੈਂ
ਨਹੀਂ ਤਾਂ ਮੈਨੂੰ ਸਿਰਫ ਦੁੱਖਾਂ ਦਾ ਪਤਾਂ ਸੀ
-
ਹਰ ਚੀਜ ਹੱਦ ਚ ਚੰਗੀ ਲੱਗਦੀ ਏ
ਪਰ ਤੂੰ ਸਾਨੂੰ ਬੇਹੱਦ ਚੰਗੀ ਲੱਗਦੀ ਏ

-
ਜਿੱਥੇ ਪਿਆਰਾ ਦੇ ਰੰਗ ਗੂੜੇ ਹੋਣ
ਓਥੇ ਜਾਤਾਂ ਪਾਤਾਂ ਦੇ ਰੋਲੇ ਆਪੇ ਫਿੱਕੇ ਪੈ ਜਾਂਦੇ ਨੇ
-
ਤੇਰੇ ਬਿਨਾਂ ਕਿਸੇ ਨੂੰ ਦੋ ਪਲ ਨਾ ਦਵਾ
ਦਿਲ ਤਾਂ ਬਹੁਤ ਦੂਰ ਦੀ ਗੱਲ ਐ
-
ਇਕੋ ਜਿਹੇ ਆ ਅਸੀ
ਨਾ ਓਦਾ ਗੁੱਸਾ ਖਤਮ ਹੁੰਦਾ ਨਾ ਮੇਰਾ ਪਿਆਰ

-
ਤੂੰ ਮੇਰੇ ਲਈ ਉਹ ਕੀਮਤੀ ਚੀਜ਼ ਆ
ਜੀਦੇ ਸਾਹਮਣੇ ਦੁਨੀਆਂ ਦੀ ਹਰ ਕੀਮਤੀ ਚੀਜ਼ ਫਿੱਕੀ ਆ
-
ਜਿਨਾ ਨਾਲ ਰਿਸ਼ਤੇ ਦਿਲ ਤੋਂ ਜੁੜੇ ਹੁੰਦੇ ਆ
ਬਹੁਤ ਡਰ ਲਗਦਾ ਉਹਨਾਂ ਨੂੰ ਖੋਣ ਤੋਂ
-
ਨਹੀਂ ਚਾਹੀਦੀ ਰੰਗੀਨ ਜ਼ਿੰਦਗੀ
ਬਸ ਤੇਰੇ ਨਾਲ ਗੱਲ ਹੋ ਜਾਇਆ ਕਰੇ ਐਨਾ ਕਾਫੀ ਏ

-
ਦੂਰੀਆਂ ਵਿੱਚ ਵੀ ਨਿਭ ਜਾਂਦੇ ਨੇ
ਓਹ ਰਿਸ਼ਤੇ ਜੋ ਦਿਲ ਤੋਂ ਜੁੜੇ ਹੋਣ
-
ਦੁਨੀਆਂ ਪੜੇ ਨਮਾਜ਼ਾਂ ਤੇ
ਮੈਂ ਪੜਾ ਤੇਰਾ ਨਾਮ
-
ਤੂੰ ਮੇਰਾ ਸਾਥ ਬਸ ਏਦਾਂ ਦੇਵੀਂ ਕਿ
ਰੱਬ ਵੀ ਸੋਚੇਂ ਏਹਨਾਂ ਨੂੰ ਵੱਖ ਕਰਾ ਜਾਂ ਨਾ ਕਰਾ
-
ਐਸਾ ਇਸ਼ਕ ਕਰੀ ਕੇ ਮੈ ਲੱਖ ਖ਼ਫ਼ਾ ਹੋਵਾ
ਤੇ ਤੇਰੇ ਇਕ ਬੋਲ ਤੇ ਖੁਸ਼ ਹੋ ਜਾਂ