
-
ਦਾਨ ਦਾ ਰੋਲਾ ਪਾਉਂਣ ਵਾਲਿਆਂ
ਪਾਪ ਵੀ ਦੱਸ ਕੇ ਕਰਿਆ ਕਰ
-
ਕਿਸੇ ਦਾ ਐਨਾ ਵੀ ਨਾ ਕਰੋ ਕੀ ਉਹ
ਤੁਹਾਨੂੰ ਫਾਲਤੂ ਸਮਝਣ ਲੱਗ ਜਾਵੇ

-
ਬਸ ਨਿਭਾਉਣ ਵਾਲੇ ਹੀ ਨੀ ਮਿਲਦੇ
ਚਾਹੁਣ ਵਾਲੇ ਤਾਂ ਹਰ ਮੋੜ ਤੇ ਖੜੇ ਹੁੰਦੇ ਨੇ
-
ਇਕੱਲੇ ਚੱਲਣਾ ਸਿੱਖ ਲਵੋ ਜਰੂਰੀ ਨਹੀਂ ਜੋ ਅੱਜ
ਤੁਹਾਡਾ ਸਹਾਰਾ ਹਨ ਕੱਲ ਨੂੰ ਵੀ ਤੁਹਾਡੇ ਨਾਲ ਹੋਣ

-
ਖੂਦਾ ਕਬੂਲ ਨਾ ਕਰੇ ੳਹ ਦੁਆ
ਜਿਸ ਵਿੱਚ ਤੈਨੂੰ ਕੋਈ ਹੋਰ ਮੰਗੇ
-
ਧੋਖੇ ਸਾਰਿਆਂ ਦੇ ਹੀ ਯਾਦ ਨੇ ਮੈਨੂੰ
ਬਸ ਰਿਸ਼ਤਾ ਬਣਿਆ ਰਹੇ ਏਸ ਕਰਕੇ ਚੁੱਪ ਹਾਂ

-
ਪੱਥਰਾਂ ਚੋਂ ਰੱਬ ਦੇਖਦੇ ਨੇ
ਪਰ ਬੰਦੇ ਨੂੰ ਬੰਦਾ ਨੀ ਦੇਖਦੇ
-
ਹਰੇਕ ਤੋ ਵਫ਼ਾ ਦੀ ਆਸ ਨਾ ਰੱਖ ਦਿਲਾਂ
ਹਰ ਕੋਈ ਮਾਂ ਵਰਗਾ ਨਹੀਂ ਹੁੰਦਾ

-
ਰਿਸ਼ਤੇ ਨਿਭਾ ਕੇ ਇਹੀ ਪਤਾ ਲੱਗਾ ਕਿ
ਮਾਂ ਬਾਪ ਤੋਂ ਬਿਨਾਂ ਕੋਈ ਆਪਣਾ ਨਹੀਂ
-
ਜੋ ਤੁਹਾਡੇ ਦੁੱਖ ਹੰਡਾਉਣ ਲਈ ਤਿਆਰ ਹੈ
ਆਪਣੀਆਂ ਖੁਸ਼ੀਆਂ ਉਸਤੋਂ ਵਾਰ ਦਿਓ

-
ਦੂਰੀਆਂ ਚ ਪਰਖੇ ਜਾਂਦੇ ਨੇ ਰਿਸ਼ਤੇ
ਅੱਖਾਂ ਸਾਹਮਣੇ ਤਾਂ ਹਰ ਕੋਈ ਵਫ਼ਾਦਾਰ ਹੀ ਹੁੰਦਾ ਏ
-
ਕੁਝ ਐਸੇ ਬੰਦੇ ਮਿਲੇ ਜ਼ਿੰਦਗੀ ਚ
ਜੋ ਮੂੰਹ ਤੇ ਹੱਸਦੇ ਸੀ ਪਿੱਠ ਪਿੱਛੇ ਡੱਸਦੇ ਸੀ

-
ਸੁੱਟਣ ਵਾਲੇ ਜਦੋਂ ਆਪਣੇ ਹੋਣ
ਫਿਰ ਉੱਠਣ ਚ ਵਕਤ ਤਾਂ ਲੱਗ ਹੀ ਜਾਦਾਂ ਏ
-
ਜੋ ਹਰ ਜਗਾ ਬਹੁਤਾ ਸਿਆਣਾ ਬਣਦਾ ਹੈ
ਅੰਤ ਨੂੰ ਉਹਨੂੰ ਜ਼ਿੰਦਗੀ ਵੱਡਾ ਮੂਰਖ ਸਾਬਿਤ ਕਰ ਦਿੰਦੀ ਹੈ

-
ਭਰਾ ਬਹੁਤ ਬਣ ਜਾਂਦੇ ਨੇ
ਪਰ ਬਾਪੂ ਇੱਕ ਹੀ ਹੁੰਦਾ ਏ
-
ਔਕਾਤ ਵਿੱਚ ਰਿਹਾ ਕਰ
ਸੂਰਜਾਂ ਦੀ ਹਿੱਕ ਤੇ ਦੀਵੇ ਨਹੀਂ ਬਾਲੇ ਜਾਂਦੇ ਹੁੰਦੇ
-
ਮੁਹੱਬਤ ਵਿਖਾਈ ਨਹੀਂ
ਨਿਭਾਈ ਜਾਂਦੀ ਏ ਸੱਜਣਾ
-
ਤੇਰੇ ਬਿਨਾਂ ਕਿਸੇ ਨੂੰ ਦੋ ਪਲ ਨਾ ਦਵਾ
ਦਿਲ ਤਾਂ ਬਹੁਤ ਦੂਰ ਦੀ ਗੱਲ ਐ