-
ਮੈਂ ਵੇਚ ਜਵਾਨੀ ਲੈ ਆਵਾਂ
ਜੇ ਬਚਪਨ ਮੁੱਲ ਮਿਲ ਜਾਵੇ
-
ਦਿਲੋਂ ਸੋਹਣੇ ਬਣੋ
ਸ਼ਕਲਾਂ ਲਈ ਤਾਂ
ਸਨੈਪਚੈਟ ਹੈਗੀ ਆ
-
ਇੱਕ ਮਤਲਬੀ Day ਵੀ ਹੋਣਾ ਚਾਹੀਦਾ ਹੈ
ਮੈਂ ਬਹੁਤ ਲੋਕਾਂ ਨੂੰ wish ਕਰਨਾ ਹੈ
-
ਬਦਲ ਦੇ ਲੋਕ ਰਹੇ ਤੇ
ਗਲਤ ਸਾਨੂੰ ਦਸ ਰਹੇ ਨੇ
-
ਉਹ ਇਨਸਾਨ ਤੁਹਾਡਾ ਮੁੱਲ ਕਦੇ ਨਹੀਂ ਸਮਝ ਪਾਵੇਗਾ ਜੀਹਦੇ ਲਈ ਤੁਸੀਂ ਹਮੇਸ਼ਾ ਹਾਜ਼ਰ ਰਹਿੰਦੇ ਹੋ
-
ਐਸੀ ਕੋਈ ਬਿਪਤਾ ਨਹੀਂ
ਜਿੱਸ ਵਿੱਚ ਕਦੇ ਮੇਰੇ ਨਾਲ ਖਲੋਈ ਨਹੀਂ
ਮੇਰੀ ਮਾਂ ਵਰਗਾ ਦੁਨੀਆਂ ਤੇ ਕੋਈ ਨਹੀਂ
-
ਨਫ਼ਰਤ ਨਈਂ ਆ ਕਿਸੇ ਨਾਲ
ਬਸ ਹੁਣ ਕੋਈ ਵੀ ਚੰਗਾ ਨਈਂ ਲੱਗਦਾ
-
ਲੜਾਈ ਪਾਵੈ ਜਿੰਨੀ ਮਰਜ਼ੀ ਹੋਜੇ
ਮੈਂ ਰਹਿਣਾ ਹਮੇਸ਼ਾ ਤੇਰੇ ਨਾਲ ਹੀ ਆ
-
ਲੋਕ ਗੱਲ ਤਾਂ ਨਈਂ ਮੰਨਦੇ
ਗੱਲ ਦਾ ਬੁਰਾ ਜ਼ਰੂਰ ਮੰਨ ਜਾਂਦੇ ਨੇ
-
ਬਹੁਤ ਕੁਝ ਮਿਲਿਆ ਜਿੰਦਗੀ ਵਿਚ
ਪਰ ਇਹਨਾ ਸਬ ਵਿਚੋ ਤੇਰਾ ਮਿਲਣਾ ਕਮਾਲ ਦਾ ਸੀ
-
ਅੱਜ ਕੱਲ ਤਾਂ ਜ਼ਹਿਰ ਵਿੱਚ ਵੀ ਇੰਨਾ ਜ਼ਹਿਰ ਨਹੀਂ ਹੈ
ਜਿੰਨਾ ਜ਼ਹਿਰ ਕੁਝ ਲੋਕ ਦੂਸਰਿਆਂ ਲਈ
ਆਪਣੇ ਦਿਲ ਵਿੱਚ ਰੱਖਦੇ ਨੇ
-
ਜਰੋਰੀ ਹੀ ਨਹੀਂ ਬੰਦਾ ਹੀ ਰੋਟੀ ਖਾਵੇ
ਕਦੇ ਕਦੇ ਰੋਟੀ ਦੀ ਦੌੜ ਵੀ ਬੰਦਾ ਖਾ ਜਾਂਦੀ ਹੈ
-
ਖੋਣਾ ਨਹੀਂ ਚਾਹੁੰਦਾ ਮੈਂ ਤੇਨੂੰ
ਤਾਹੀ ਤਾ ਝੁੱਕ ਜਾਨਾ ਹਾਰ ਵਾਰ ਤੇਰੇ ਅੱਗੇ
-
ਭੁੱਲਿਆ ਨੀ ਵੈਰ ਭਾਵੇਂ ਫੱਕਰ ਹੋਇਆ
ਆਕੇ ਹਿੱਕ ਵਿੱਚ ਵੱਜੀ ਜੇ ਕੋਈ ਚੱਕਰ ਹੋਇਆ
PUNJABI STATUS
-
ਕਿਸੇ ਨੂੰ ਮਨਾਉਣ ਤੋਂ ਪਹਿਲਾਂ ਇਹ ਜਾਣ ਲਵੋ
ਕਿ ਉਹ ਤੁਹਾਡੇ ਤੋਂ ਨਰਾਜ਼ ਆ ਜਾਂ ਪਰੇਸ਼ਾਨ ਆ
-
ਜਦੋਂ ਗੱਲ ਸਹਿ ਲੈਂਦੇ ਸੀ ਉਦੋਂ ਸੰਸਕਾਰੀ ਕਹਿੰਦੇ ਸੀ
ਹੁਣ ਜਵਾਬ ਦੇਣ ਲੱਗੇ ਤਾਂ ਬਤਮੀਜ਼ ਕਹਿੰਦੇ ਨੇ
-
ਹਮਾਰੀ ਹਸਤੀ ਹੀ ਕੁਝ ਐਸੀ ਹੈ ਅੱਛੇ ਲੋਕ
ਆਪ ਔਰ ਬੁਰੇ ਲੋਕ ਬਾਪ ਬੋਲਤੇ ਹੈ
-
ਉਥੇ ਕਾਹਦੇ ਗਿਲੇ
ਜਿੱਥੇ ਦਿਲ ਹੀ ਨਾ ਮਿਲੇ
-
ਜੋ ਮਿਲ ਜਾਂਦਾ ਹੈ ਉਹ ਆਮ ਹੋ ਹੀ ਜਾਂਦਾ ਹੈ
ਖਾਸ ਉਹੀ ਹੁੰਦਾ ਹੈ ਜੋ ਕਾਸ਼ ਵਿੱਚ ਹੁੰਦਾ ਹੈ
-
ਬਹੁਤ ਯਾਦ ਆਉਂਦੀ ਏ ਤੇਰੀ ਕਮਲੀਏ
ਅਰਦਾਸ ਕਰ ਮੇਰੀ ਯਾਦਾਸ਼ਤ ਚਲੀ ਜਾਵੇ
-
ਕਦੇ ਕਦੇ ਬੁਰਾ ਬਣ ਨਾ ਵੀ ਜ਼ਰੂਰੀ ਹੁੰਦਾ
ਜੇ ਸਮੁੰਦਰ ਖਾਰਾ ਨਾ ਹੁੰਦਾ ਤਾ ਲੋਕ ਉਹਨੂੰ ਵੀ ਪੀ ਜਾਂਦੇ
-
ਕਿਸਮਤ ਅਤੇ ਆਪਣੇ ਕਦੋਂ ਤੇ ਕਿੱਥੇ ਬਦਲ ਜਾਣ ਕੋਈ ਭਰੋਸਾ ਨੀ
-
ਤੂੰ ਮੁਲਾਕਾਤ ਕਰਕੇ ਦੇਖੀ
ਗੱਲਾਂ ਤਾਂ ਮੇਰੀਆਂ ਅੱਖਾਂ ਨੇ ਹੀ ਨਹੀਂ ਮੁੱਕਣ ਦੇਣੀਆਂ
-
ਹਮ ਕਿਸੀ ਕੇ ਪੀਛੇ ਵਕਤ ਬਰਬਾਦ ਨਹੀਂ ਕਰਤੇ
ਜੋ ਹਮੇ ਭੂਲ ਗਏ ਹਮ ੳਨਹੇ ਯਾਦ ਨਹੀਂ ਕਰਤੇ
-
ਦੀਵੇ ਚਾਹੇ ਵੱਧ ਲੱਗ ਜਾਣ
ਪਰ ਬਾਲਣੇ ਸਾਰਿਆਂ ਦੀ ਹਿੱਕ ਤੇ 2-2 ਨੇ
-
ਮੈਨੂੰ ਪਤਾ ਕੇ ਧੋਖੇ ਦੀ ਕੋਈ ਮਾਫੀ ਨਹੀਂ ਹੁੰਦੀ
ਪਰ ਜੋ ਅਪਣਾ ਹੀ ਨਾ ਰੇਹਾ ਓਹਦੇ ਨਾਲ ਰੋਸ ਵੀ ਕਾਹਦਾ
-
ਹਾਸਾ ਝੂਠਾ ਵੀ ਹੋ ਸਕਦਾ ਜਨਾਬ
ਇਨਸਾਨ ਦੇਖੀਦਾ ਨਈਂ ਸਮਝੀ ਦਾ ਹੁੰਦਾ
-
ਵਕਤ ਦੱਸੂਗਾ ਤੈਨੂੰ, ਮੇਰਾ ਹੋਣਾ ਕੀ ਸੀ
ਤੇ ਮੇਰਾ ਨਾ ਹੋਣਾ ਕੀ ਏ