Punjabi Status For Facebook whatsapp and Instagram 2024


 

  • ਸੱਪ ਤਾਂ ਐਵੇ ਬਦਨਾਮ ਆ

    ਸਭ ਤੌ ਭੈੜਾ ਡੰਗ ਤਾਂ ਆਪਨੇ ਮਾਰਦੇ ਨੇ



  • ਬੰਦਾ ਕਹਿੰਦੇ ਪੈਰਾ ਤੇ ਭਾਵੇਂ ਨਾ ਖੜੇ ਕੋਈ ਗੱਲ ਨੀ

    ਪਰ ਜਿਹੜਾ ਬੰਦਾ ਜੁਬਾਨ ਤੇ ਖੜ ਜਾਦਾ ਅਸਲੀ ਬੰਦਾ ਓਹੀ ਮੰਨਿਆ ਜਾਂਦਾ



 

  • ਦੁਆ ਕਰਦੇ ਆ

    ਤੇਰੀ ਹਰ ਦੁਆ ਕਬੂਲ ਹੋਵੇ



  • ਕੁਝ ਲੋਕਾਂ ਦੇ ਦਿਲ ਜਿੰਨੇ ਨਰਮ ਹੁੰਦੇ ਨੇ

    ਜ਼ਿੰਦਗੀ ਉਹਨਾਂ ਨਾਲ ਓਨੀ ਸਖ਼ਤੀ ਨਾਲ ਪੇਸ਼ ਆਉਂਦੀ ਹੈ



 

  • ਕਿੱਥੇ ਹੁੰਦੇ ਏਨੇ ਤਜ਼ੁਰਬੇ ਹਕੀਮਾਂ ਕੋਲ

    ਮਾਂ ਆਵਾਜ਼ ਸੁਣ ਕੇ ਬੁਖ਼ਾਰ ਨਾਪ ਲੈਂਦੀ ਹੈ



  • ਦਿਲ ਸੋਹਣਾ ਰੱਖੋ ਜਨਾਬ

    ਸੂਰਤ ਆਪੇ ਜੱਚ ਜਾਂਦੀ



  • ਜ਼ਿੰਦਗੀ ਦੀ ਜੰਗ ਇਕੱਲੇ ਲੜਨੀ ਪੈਂਦੀ ਹੈ ਕਿਉਕਿ

    ਆਪਣੇ ਸਲਾਹਾਂ ਦੇਂਦੇ ਆ ਸਾਥ ਨੀ



 

  • ਰਿਸ਼ਤੇ ਵਕਤ ਦੀ ਕਮੀ ਨਾਲ ਨਹੀਂ

    ਅਹਿਸਾਸਾਂ ਦੀ ਕਮੀ ਨਾਲ ਬਿਖਰਦੇ ਨੇ



  • ਬੇਚੈਨ ਰਹਿਦੇ ਆ ਉਹ ਲੋਕ

    ਜਿੰਨਾ ਨੂੰ ਹਰ ਗੱਲ ਯਾਦ ਰਹਿੰਦੀ ਹੈ



  • ਹਾਸੇ ਗੁਆਚ ਗਏ ਚਿਹਰੇ ਤੋ

    ਤੇ ਲੋਕੀ ਆਖਣ ਆਕੜ ਬੜੀ ਆ



 

  • ਮੂੰਹ ਨਾਲ ਮਾਫ਼ ਕਰਨ ਵਿੱਚ ਕਿਸੇ ਨੂੰ ਸਮਾਂ ਨਹੀਂ ਲਗਦਾ ਪਰ ਦਿਲ ਤੋਂ ਮਾਫ਼ ਕਰਨ ਵਿੱਚ ਉਮਰਾਂ ਲੰਘ ਜਾਂਦੀਆਂ ਨੇ



  • ਜ਼ਿੰਦਗੀ ਤੋਂ ਮਹਿੰਗੇ

    ਤਜ਼ਰਬੇ ਹੁੰਦੇ ਨੇ



  • ਚੰਗੀ ਕਿਤਾਬ ਜਿਹਾ ਰੁਤਬਾ ਰੱਖ

    ਕੋਈ ਇੱਕ ਵਾਰ ਪੜੇ ਤੇ ਫਿਦਾ ਹੋ ਜਾਏ



 

  • ਸਿਰਫ਼ ਜ਼ਹਿਰ ਹੀ ਮੌਤ ਨਹੀਂ ਦਿੰਦੀ

    ਕੁਝ ਲੋਕਾਂ ਦੀਆਂ ਗੱਲਾਂ ਹੀ ਕਾਫੀ ਹੁੰਦੀਆਂ ਨੇ



 

  • ਮੇਰੀ ਜ਼ਿੰਦਗੀ ਵਿਚ ਇੱਕ ਤੂੰ ਏਂ

    ਜਿਹਦੀ ਥਾਂ ਹੋਰ ਕੋਈ ਨਹੀਂ ਲੈ ਸਕਦਾ



  • ਕੋਈ ਕੋਲ ਹੋ ਕੇ ਵੀ ਨਾਲ ਨੀ ਹੁੰਦਾ

    ਕੋਈ ਦੂਰ ਹੋ ਕੇ ਵੀ ਨਾਲ ਰਹਿੰਦਾ

NEXT>>