Punjabi Status
ਇੱਥੇ ਹਰ ਰੋਜ਼ ਨਵੇਂ, ਫ੍ਰੈਸ਼ ਤੇ ਦਿਲ ਨੂੰ ਛੂਹ ਜਾਣ ਵਾਲੇ ਸਟੇਟਸ ਮਿਲਣਗੇ। ਅਸੀਂ ਹਰ ਰੋਜ਼ Love, Sad, Attitude, Funny, Emotional, Life, Motivational ਵਰਗੀਆਂ categories ਵਿੱਚ ਨਵੇਂ Punjabi Status ਤੇ Shayari update ਕਰਦੇ ਹਾਂ, ਤਾਂ ਜੋ ਤੂੰ ਆਪਣੇ WhatsApp, Instagram, FB ਤੇ Reels ਲਈ ਸਭ ਤੋਂ ਵਧੀਆ ਤੇ unique lines ਵਰਤ ਸਕੇਂ।ਇਹ site ਹਰ ਰੋਜ਼ ਨਵੇਂ status ਨਾਲ update ਹੁੰਦੀ ਹੈ
Punjabi Status for WhatsApp 2026 | Love, Sad, Attitude Status
-
ਚਲਾਕੀਆਂ ਜੱਗ ਨਾਲ ਤਾਂ ਚੱਲ ਸਕਦੀਆਂ ਨੇ ਰੱਬ ਨਾਲ ਨਹੀਂ
-
ਏ ਇੱਥੇ ਕਿਵੇ ? ਬੜਿਆ ਦੇ ਮੂੰਹੋ ਸੁਣਨਾ ਹਲੇ
-
ਘਬਰਾ ਜਾਨਾ ਕਦੇ ਕਦੇ ਦਿਨ ਮਾੜੇ ਦੇਖ ਕੇ ਫਿਰ ਹੋਸਲਾ ਜਾਂ ਮਿਲਦਾ ਮਾਂ ਵੱਲ ਵੇਖ ਕੇ ” ਮਾਂ “
-
ਹਾਲਾਤ ਗਰੀਬ ਹੋਣ ਤਾਂ ਚੱਲੇਗਾ ਪਰ ਸੋਚ ਭਿਖਾਰੀ ਨਹੀਂ ਹੋਣੀ ਚਾਹੀਦੀ
-
ਇਹ ਸਮਾਂ ਨਹੀਂ ਬੀਤ ਰਿਹਾ ਅਸੀੰ ਬੀਤ ਰਹੇ ਹਾਂ
-
ਤੇਜ ਰਫਤਾਰ ਜ਼ਿੰਦਗੀ ਵਿੱਚ ਦੌੜਦੇ ਦੌੜਦੇ ਅਸੀਂ ਜਿਉਣਾ ਭੁੱਲ ਗਏ ਹਾਂ
-
ਚੰਗੇ ਅਨੁਭਵ ਲਈ ਜੀਵਨ ਵਿੱਚ ਬੁਰੇ ਦਿਨ ਹੋਣੇ ਵੀ ਜਰੂਰੀ ਹਨ
-
ਕੁਝ ਸਾਥ ਬਹੁਤ ਥੋੜੇ ਸਮੇਂ ਲਈ ਹੁੰਦੇ ਹਨ ਪਰ ਜ਼ਿੰਦਗੀ ਭਰ ਲਈ ਯਾਦਗਾਰ ਬਣ ਜਾਂਦੇ ਹਨ
-
ਉਹ ਵਕਤ ਬਿਤਾਉਣ ਆਏ ਸੀ ਸਾਥ ਨਿਭਾਉਣ ਨਹੀ
-
ਮੈਂ ਆਪਣੇ ਆਪ ‘ਤੇ ਜੀਉਂਦਾ ਹਾਂ, ਲੋਕਾਂ ਦੇ ਸ਼ੌਕਾਂ ‘ਤੇ ਨਹੀਂ
-
ਤੁਹਾਨੂੰ ਯਾਦ ਵੀ ਉਹੀ ਕਰਦੇ ਨੇ ਜਿਹੜੇ ਤੁਹਾਨੂੰ ਆਪਣਾ ਸਮਝਦੇ ਨੇ ਨਹੀਂ ਤਾਂ ਕਿਸੇ ਕੋਲ ਐਨੀ ਵਿਹਲ ਕਿੱਥੇ
-
ਫਰੀਦਾ ਚੜਿਆ ਨਵਾਂ ਸਾਲ ਏ ਕੋਈ ਚਾਅ ਨਈਂ, ਕਮਾਲ ਏ
-
ਬੜੇ ਕੱਚ ਹੀਰੇ ਨਿੱਕਲੇ, ਬੜੇ ਹੀਰੇ ਕੱਚ ਹੋ ਗਏ ਬੜੇ ਸੱਚ ਵਹਿਮ ਨਿੱਕਲੇ, ਬੜੇ ਵਹਿਮ ਸੱਚ ਹੋ ਗਏ
-
ਜਿੰਨੀ ਕੁ ਦੁਨੀਆ ਵੇਖੀ ਆ ਉਸ ਹਿਸਾਬ ਨਾਲ ਚੁੱਪ ਨਾਲੋਂ ਚੰਗਾ ਕੁਝ ਵੀ ਨਹੀਂ
-
ਜ਼ੋ ਮਾੜੇ ਸਮੇਂ ਨਾਲ ਖੜੇ ਹੋਣ ਚੰਗੇ ਵਕਤ ਓਹਨਾ ਤੋਂ ਪਾਸਾ ਨਹੀਂ ਕਰੀਦਾ ਹੁੰਦਾ
-
ਮਾੜੇ ਰਿਸ਼ਤੇ ਚੰਗੇ ਤੋਂ ਚੰਗੇ ਇਨਸਾਨ ਨੂੰ ਵੀ ਬਦਲ ਕੇ ਰੱਖ ਦਿੰਦੇ ਨੇ
-
ਇਕੱਲਾ ਬੈਠਾ ਬੰਦਾ ਹਮੇਸ਼ਾ ਜਾਂ ਤਾ ਆਪਣੇ ਅਤੀਤ ਚ ਹੁੰਦਾ ਜਾਂ ਭਵਿਖ ਚ