Home

Gojatt.com

ਜਦੋਂ ਤੱਕ ਧਰਮਾਂ ਚ ਪਾਪ ਧੋਣ ਦੀ ਵਿਵਸਥਾ ਏ ਲੋਕ ਪਾਪ ਧੋ-ਧੋ ਕੇ ਪਾਪ ਕਰਨਗੇ

ਵੱਧ ਘੱਟ ਨਈਂ ਹੁੰਦਾ
ਜਾਂ ਤੇ ਪਿਆਰ ਹੁੰਦੈ ਜਾਂ ਨਈਂ ਹੁੰਦਾ

ਕਿਸੇ ਨੂੰ ਸਮਝਣ ਲਈ
ਉਹਦੇ ਵਰਗਾ ਹੋਣਾ ਪੈਂਦਾ

ਬਹੁਤ ਗਲਤੀਆਂ ਕੀਤੀਆ ਮੈਂ
ਪਰ ਸਜ਼ਾ ਉਥੇ ਮਿਲੀ ਜਿੱਥੇ ਵਫਾਦਾਰ ਸੀ

ਦੁਨੀਆਂ ਦਾ ਘਟੀਆ ਇਨਸਾਨ ਕਿਹਾ ਸੀ ਉਹਨੇ ਮੈਂਨੂੰ
ਤੇ ਮੈਂ ਮੰਨ ਵੀ ਲਿਆ ਸੀ

ਸਭ ਪਾ ਲਿਆ ਤੈਨੂੰ ਮੁਹੱਬਤ ਕਰਕੇ
ਜੋ ਰਹਿ ਗਿਆ ਉਹ ਤੂੰ ਸੀ

ਦਿਲਾਸੇ ਦੇ ਦੇ ਕੇ
ਖੁਦ ਨੂੰ ਹੀ ਧੌਖੇ ਚ ਰੱਖ ਰਿਹਾ ਹਾਂ ਮੈਂ

ਹਲੇ ਬਹੁਤ ਕੁੱਝ ਪੜ੍ਹਨਾ ਬਾਕੀ ਆ
ਕੁੱਝ ਕਿਤਾਬਾਂ, ਕੁੱਝ ਅੱਖਾਂ, ਕੁੱਝ ਲੋਕ..

© 2025 Gojatt.com. All Rights Reserved.
Privacy Policy | Contact Us