Punjabi Motivational Quotes 2026 | Best Status Lines and Pics

 Punjabi Motivational Quotes

ਇਹ ਵੈੱਬਸਾਈਟ ਹਰ ਰੋਜ਼ ਨਵਾਂ ਅਤੇ ਪ੍ਰੇਰਣਾਦਾਇਕ ਪੰਜਾਬੀ ਕਨਟੈਂਟ ਸ਼ੇਅਰ ਕਰਦੀ ਹੈ, ਜਿਸ ਵਿੱਚ Punjabi motivational Quotes, positive ਸੋਚ ਅਤੇ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਸ਼ਾਮਲ ਹਨ। ਇੱਥੇ ਤੁਹਾਨੂੰ ਹਰ ਦਿਨ fresh updates ਮਿਲਣਗੀਆਂ, ਜੋ ਤੁਹਾਨੂੰ ਅੱਗੇ ਵਧਣ, ਆਪਣੇ ਆਪ ‘ਤੇ ਭਰੋਸਾ ਬਣਾਉਣ ਅਤੇ ਮੁਸ਼ਕਲ ਸਮਿਆਂ ਵਿੱਚ ਹੌਂਸਲਾ ਦੇਣ ਲਈ ਬਣਾਈਆਂ ਗਈਆਂ ਹਨ। ਸਾਡਾ ਮਕਸਦ ਸਿਰਫ਼ ਲਿਖਣਾ ਨਹੀਂ, ਬਲਕਿ ਤੁਹਾਨੂੰ ਹਰ ਰੋਜ਼ ਕੁਝ ਨਵਾਂ ਅਤੇ ਲਾਹੇਵੰਦ ਦਿਖਾਉਣਾ ਹੈ

Punjabi Motivational Quotes | Best Status For WhatsApp and Facebook


  • ਇਨਸਾਨ ਉਦੋਂ ਨਹੀਂ ਹਾਰਦਾ ਜਦੋਂ ਉਹ ਡਿੱਗਦਾ, ਹਾਰਦਾ ਉਦੋਂ ਐ ਜਦੋਂ ਆਪਣੇ ਹੀ ਸਾਥ ਛੱਡ ਜਾਣ 🙌



  • ਧੱਕੇ ਖਾ ਕੇ ਹੀ ਮੰਜ਼ਿਲ ਮਿਲਦੀ ਆ ਬਾਈ ਬੈਠੇ-ਬਿਠਾਏ ਤਾਂ ਕੁਝ ਨਹੀਂ ਹੋਣਾ 💪



  • ਸਕੂਨ ਦੀ ਭਾਲ ਮੁੱਕ ਗਈ ਹੁਣ ਤਾਂ ਬੱਸ ਮੰਜ਼ਿਲ ਤੇ ਤਰੱਕੀ ਨਾਲ ਹੀ ਯਾਰੀ ਆ 👍



  • ਖੁਸ਼ ਰਹਿਣ ਦਾ ਸਭ ਤੋਂ ਵੱਡਾ ਤਰੀਕਾ ਇਹੀ ਆ ਕਿ ਕਿਸੇ ਤੋਂ ਕੋਈ ਉਮੀਦ ਨਾ ਰੱਖੋ 💯



  • ਵਕਤ ਬਦਲਣ ਵਿੱਚ ਸਮਾਂ ਨਹੀਂ ਲੱਗਦਾ ਬੱਸ ਆਪਣੇ ਆਪ ਉੱਤੇ ਪੂਰਾ ਯਕੀਨ ਹੋਣਾ ਚਾਹੀਦਾ ਏ 🙌



  • ਲਕੀਰਾਂ ਦੇ ਫ਼ਕੀਰ ਨਾ ਬਣੋ ਆਪਣੀ ਮਿਹਨਤ ਨਾਲ ਆਪਣੀ ਕਿਸਮਤ ਆਪ ਲਿਖੋ 💯



  • ਜੋ ਵੇਲੇ ਨੇ ਸਿਖਾਇਆ ਉਹੀ ਕਾਫ਼ੀ ਹੈ ਹੁਣ ਕਿਸੇ ਹੋਰ ਉਸਤਾਦ ਦੀ ਲੋੜ ਨਹੀਂ 💪



  • ਸਪਨੇ ਓਹੋ ਸੱਚ ਹੁੰਦੇ ਨੇ, ਜਿੰਨਾ ਲਈ ਨੀਂਦਾਂ ਕੁਰਬਾਨ ਕੀਤੀਆਂ ਜਾਂਦੀਆਂ ਨੇ 🦅



  • ਹਰ ਕੋਈ ਆਪਣਾ ਨਹੀਂ ਹੁੰਦਾ, ਇੱਥੇ ਹੱਸ ਕੇ ਗਲ ਲੱਗਣ ਵਾਲੇ ਵੀ ਜੜ੍ਹਾਂ ਵੱਢਦੇ ਨੇ 💯



  • ਤਜ਼ਰਬੇ ਉਮਰਾਂ ਨਾਲ ਨਹੀਂ ਠੋਕਰਾਂ ਖਾ ਕੇ ਆਉਂਦੇ ਨੇ 💯



  • ਅਗਰ ਮੈਂਨੇ ਕਹਿ ਦਿਆ ਕਿ ਮੈਂ ਕਰੂੰਗਾ ਤੋ ਸਮਝ ਲੈਣਾ ਹੋ ਗਿਆ 😎🔥



  • ਆਪਣੇ ਖ਼ਾਬਾਂ ਨੂੰ ਏਨਾ ਵੱਡਾ ਰੱਖੋ ਕਿ ਲੋਕਾਂ ਦੀਆਂ ਨਿੱਕੀਆਂ ਸੋਚਾਂ ਉਹਨਾਂ ਅੱਗੇ ਫਿੱਕੀਆਂ ਪੈ ਜਾਣ 💯



  • ਸ਼ੋਰ ਮਚਾ ਕੇ ਕਾਮਯਾਬੀ ਨਹੀਂ ਮਿਲਦੀ, ਚੁੱਪ-ਚਾਪ ਮਿਹਨਤ ਕਰੋ ਨਤੀਜੇ ਖੁਦ ਬੋਲਣਗੇ ⏳🚀



  • ਮਿਹਨਤ ਕਰਕੇ ਖਾਣ ਦੀ ਆਦਤ ਏ ਕਿਸੇ ਦੀ ਚਾਪਲੂਸੀ ਸਾਡੇ ਖ਼ੂਨ ‘ਚ ਨਹੀਂ 🦁



  • ਰੱਬ ਦੇ ਫੈਸਲਿਆਂ ‘ਤੇ ਕਦੇ ਸ਼ੱਕ ਨਾ ਕਰੋ ਉਹ ਜਦੋਂ ਵੀ ਦਿੰਦਾ ਏ ਬਿਹਤਰੀਨ ਦਿੰਦਾ ਏ 💯



  • ਮਿਹਨਤ ਆਪਣੀ ਜਾਰੀ ਰੱਖੋ ਰੱਬ ਕਿਸੇ ਦਾ ਹੱਕ ਨਹੀਂ ਰੱਖਦਾ 💯



Punjabi Attitude Status
Punjabi Sad Status
All Punjabi Status

NEXT PAGE >>
© 2025 Gojatt.com. All Rights Reserved.
Privacy Policy | Contact Us | About Us