punjabi holi status
-
ਰੰਗਾਂ ਦਾ ਤਿਓਹਾਰ ਆਇਆ ਹੈ,
ਰੰਗ ਬਿਰੰਗੀ ਖੁਸ਼ੀਆਂ ਲਿਆਇਆ ਹੈ,
ਸਾਡੇ ਤੋਂ ਪਹਿਲਾਂ ਨਾ ਰੰਗ ਪਾ ਦੇਵੇ ਤੁਹਾਡੇ ਤੇ ਕੋਈ ,
ਇਸੇ ਲਈ ਅਸੀਂ ਪਿਆਰ ਦਾ ਰੰਗ ਸਭ ਤੋਂ ਪਹਿਲਾਂ ਭਿਜਵਾਇਆ ਹੈ,
ਮੇਰੇ ਵੱਲੋਂ ਤੁਹਾਡੇ ਪਰਿਵਾਰ ਨੂੰ ਹੋਲੀ ਦੀਆਂ ਵਧਾਈਆਂ
-
ਗੁਲ ਨੇ ਗੁਲਸ਼ਨ ਸੇ ਗੁਲਫਾਮ ਭੇਜਾ ਹੈ
ਸਿਤਾਰੋਂ ਨੇ ਆਸਮਾਨ ਸੇ ਸਲਾਮ ਭੇਜਾ ਹੈ
ਮੁਬਾਰਕ ਹੋ ਆਪਕੋ ਹੋਲੀ ਕ ਤਿਓਹਾਰ ਹੁਮਨੇ ਦਿਲ ਸੇ ਇਹ ਪੈਗਾਮ ਭੇਜਾ ਹੈ
-
ਹੋਲੇ ਮਹੱਲੇ ਦੀ ਲੱਖ ਲੱਖ ਵਧਾਈ ਹੋਵੇ
-
ਹੋਲੀ ਦੀਆਂ ਵਧਾਈਆਂ…
-
ਹੋਲੀ ‘ਚ ਮਿਲਦੇ ਨੇ ਸਭ ਇੱਕ ਦੂਸਰੇ ਨਾਲ, ਮਿਲਦੇ ਨੇ ਦਿਲ ਇੱਕ ਦੂਸਰੇ ਨਾਲ,
ਆਉ ਮਿਲੀਏ ਮਿਲਾਈਏ ਆਪਾਂ ਵੀ ਸਭ ਨਾਲ, ਮਿਲਕੇ ਮਨਾਈਏ ਰੰਗਾਂ ਦਾ ਇਹ ਤਿਉਹਾਰ!!!
-
ਹੋਲੀ ਆਈ ਹੈ, ਸੱਤ ਰੰਗਾਂ ਦੀ ਬਹਾਰ ਲਿਆਈ ਹੈ,
ਖੂਬ ਸਾਰੀ ਮਿਠਾਈ ਤੇ ਮਿੱਠਾ ਮਿੱਠਾ ਪਿਆਰ ਲਿਆਈ ਹੈ…
-
ਅਸੀ ਪੱਕੇ ਰੰਗ ਜਿਹੇ ਸੋਹਣੀਏ ਸਾਡੀ ਕਾਦੀ ਹੋਲੀ 🎊…💔
-
ਹੋਲੀ ਆਈ ਹੈ, ਸੱਤ ਰੰਗਾਂ ਦੀ ਬਹਾਰ ਲਿਆਈ ਹੈ,
ਖੂਬ ਸਾਰੀ ਮਿਠਾਈ ਤੇ ਮਿੱਠਾ ਮਿੱਠਾ ਪਿਆਰ ਲਿਆਈ ਹੈ…
-
ਹੋਲੀ ‘ਚ ਮਿਲਦੇ ਨੇ ਸਭ ਇੱਕ ਦੂਸਰੇ ਨਾਲ, ਮਿਲਦੇ ਨੇ ਦਿਲ ਇੱਕ ਦੂਸਰੇ ਨਾਲ,
ਆਉ ਮਿਲੀਏ ਮਿਲਾਈਏ ਆਪਾਂ ਵੀ ਸਭ ਨਾਲ, ਮਿਲਕੇ ਮਨਾਈਏ ਰੰਗਾਂ ਦਾ ਇਹ ਤਿਉਹਾਰ!!!
-
ਓਹ ਹੋਲੀ ਹੋਰਾਂ ਨਾਲ ਖੇਡਦੀ ਮੈਂ ਵੇਖੀ ਜਦੋਂ ਕੱਲ ……..
ਰੰਗ ਮੁਠੀਆਂ ਚ ਲੈ ਕੇ ਮੁੜ ਆਇਆ ਠੇਕੇ ਵੱਲ …….
ਮੈਨੂ ਓਹਦੀ ਬੇਵਫਾਈ ਰਹੀ ਸੂਲੀ ਟੰਗਦੀ …….
ਮੈਂ ਹੋਲੀ ਗਮਾਂ ਨਾਲ ਮਨਾਈ ਪੀ ਕੇ ਲਾਲ ਰੰਗਦੀ …….. 🙁
-
ਰੰਗਾਂ ਦੀ ਹੋਵੇ ਭਰਮਾਰ, ਢੇਰ ਸਾਰੀ ਖੁਸ਼ੀਆਂ ਨਾਲ ਭਰਿਆ ਹੋਵੇ ਤੁਹਾਡਾ ਸੰਸਾਰ, ਆਹੀ ਦੁਆ ਹੈ ਰੱਬ ਤੋਂ ਸਾਡੀ ਹਰ ਵਾਰ
ਹੈਪੀ ਹੋਲੀ!
-
ਤੁਹਾਡਾ ਜੀਵਨ ਖੁਸ਼ੀਆਂ ਤੇ ਰੰਗਾਂ ਨਾਲ ਭਰ ਦਵੇ, ਫਾਲਗੁਣ ਦਾ ਏ ਪਿਆਰਾ ਜਿਹਾ ਤਿਓਹਾਰ
ਹੈਪੀ ਹੋਲੀ!
-
ਹੋਲੀ ਦੇ ਦਿਨ ਤੁਹਾਡੇ ਸੱਬ ਦੇ ਗਮ ਖਤਮ ਹੋ ਜਾਣ ਤੇ ਰੰਗਪੰਚਮੀ ਦੇ ਸਾਰੇ ਰੰਗ ਤੁਹਾਡੇ ਜੀਵਨ ਚ ਖੁਸ਼ੀਆਂ ਲਿਆਉਣ
ਹੈਪੀ ਹੋਲੀ !
-
ਏਦਾਂ ਮਨਾਓ ਹੋਲੀ ਦਾ ਤਿਓਹਾਰ
ਪਿਚਕਾਰੀ ਨਾਲ ਬਰਸੇ ਸਿਰਫ ਪਿਆਰ
ਆ ਮੌਕਾ ਹੈ ਆਪਣਿਆਂ ਨੂੰ ਗਲੇ ਲਾਉਣ ਦਾ
ਤਾਂ ਗੁਲਾਲ ਤੇ ਰੰਗ ਲੈਕੇ ਹੋਜੋ ਤਿਆਰ
ਹੈਪੀ ਹੋਲੀ!
-
ਹਮੇਸ਼ਾ ਮਿੱਠੀ ਰਹੇ ਤੁਹਾਡੀ ਬੋਲੀ
ਖੁਸ਼ਿਆਂ ਨਾਲ ਭਰ ਜਾਵੇ ਤੁਹਾਡੀ ਝੋਲੀ
ਹੈਪੀ ਹੋਲੀ!
-
ਮਥੁਰਾ ਦੀ ਖੁਸ਼ਬੂ, ਗੋਕੁਲ ਦਾ ਹਾਰ
ਵ੍ਰਿੰਦਾਵਨ ਦੀ ਸੁਗੰਧ, ਬਰਸਾਨੇ ਦੀ ਫੁਹਾਰ
ਰਾਧਾ ਦੀ ਉਮੀਦ, ਕਾਨ੍ਹਾ ਦਾ ਪਿਆਰ
ਮੁਬਾਰਕ ਹੋ ਤੁਹਾਨੂੰ ਹੋਲੀ ਦਾ ਤਿਓਹਾਰ
ਹੈਪੀ ਹੋਲੀ!
-
ਸੁਪਨਿਆਂ ਦੀ ਦੁਨੀਆ ਤੇ ਆਪਣਿਆਂ ਦਾ ਪਿਆਰ
ਗੱਲਾਂ ਤੇ ਗੁਲਾਲ ਤੇ ਪਾਣੀ ਦੀ ਬੌਛਾਰ
ਸੁਖ ਸਮਰਿੱਧੀ ਤੇ ਸਫਲਤਾ ਦਾ ਹਾਰ
ਮੁਬਾਰਕ ਹੋ ਤੁਹਾਨੂੰ ਹੋਲੀ ਦਾ ਤਿਓਹਾਰ
ਹੈਪੀ ਹੋਲੀ!
-
ਹੋਲੀ ਦਾ ਗੁਲਾਲ ਹੋਵੇ, ਰੰਗਾਂ ਦੀ ਬਹਾਰ ਹੋਵੇ
ਗੁਜਿਆ ਦੀ ਮਿਠਾਸ ਹੋਵੇ, ਇਕ ਗੱਲ ਖਾਸ ਹੋਵੇ
ਸੱਬ ਦੇ ਦਿਲ ਚ ਪਿਆਰ ਹੋਵੇ, ਆਹੀ ਆਪਣਾ ਤਿਓਹਾਰ ਹੋਵੇ
ਹੈਪੀ ਹੋਲੀ !
-
ਪਿਆਰ ਦੇ ਰੰਗਾਂ ਨਾਲ ਭਰੋ ਪਿਚਕਾਰੀ
ਸਨੇਹ ਦੇ ਰੰਗਾਂ ਨਾਲ ਭਰ ਦੋ ਦੁਨੀਆ ਸਾਰੀ
ਆ ਰੰਗ ਨਾ ਜਾਣੇ ਨਾ ਕੋਈ ਜਾਤ ਨਾ ਬੋਲੀ
ਸੱਬ ਨੂੰ ਮੁਬਾਰਕ ਹੈ ਹੈਪੀ ਹੋਲੀ
ਹੈਪੀ ਹੋਲੀ !
-
ਆ ਜੋ ਰੰਗਾਂ ਦਾ ਤਿਓਹਾਰ ਹੈ
ਇਸ ਦਿਨ ਨਾ ਹੋਏ ਲਾਲ ਪੀਲੇ ਤਾਂ ਜਿੰਦਗੀ ਬੇਕਾਰ ਹੈ
ਰੰਗ ਲਾਓ ਤਾਂ ਏਨਾ ਪੱਕਾ ਲਾਓ
ਜਿੰਨਾ ਪੱਕਾ ਤੂੰ ਮੇਰਾ ਯਾਰ ਹੈ
ਹੈਪੀ ਹੋਲੀ!
-
ਅੱਜ ਮੁਬਾਰਕ, ਕਲ ਮੁਬਾਰਕ
ਹੋਲੀ ਦਾ ਹਰ ਪਲ ਮੁਬਾਰਕ
ਰੰਗ ਬਿਰੰਗੀ ਹੋਲੀ ਚ
ਹੋਲੀ ਦਾ ਹਰ ਰੰਗ ਮੁਬਾਰਕ
ਹੈਪੀ ਹੋਲੀ !