Punjabi Sad status 2025 – Best Status For WhatsApp, Instagram


  • ਅਸੀਂ ਖੁੱਲ ਕੇ ਕਦੇ ਰੋ ਵੀ ਨਾ ਸਕੇ ਖੁਸ਼ ਰਹਿਣ ਦਾ ਇੰਨਾਂ ਦਬਾਅ ਸੀ ਸਾਡੇ ਤੇ



  • ਰੱਬ ਤੈਨੂੰ ਤੇਰੇ ਵਰਗਿਆਂ ਨਾਲ ਮਿਲਾਵੇ ਤੇ ਤੂੰ ਮੇਰੇ ਵਰਗੇ ਨੂੰ ਤਰਸੇ



  • ਫੁਰਸਤ ਮਿਲੀ ਤਾਂ ਨਿਭਾ ਕੇ ਦੇਖੀ ਮਤਲਬ ਤੋਂ ਬਿਨਾਂ ਵੀ ਰਿਸ਼ਤੇ ਹੁੰਦੇ ਨੇ



  • ਤੂੰ ਮੈਨੂੰ ਗੁਆ ਦਿੱਤਾ ਏ ਪਰ ਇਸਦਾ ਅਫਸੋਸ ਮੈਨੂੰ ਰਹੇਗਾ



Punjabi sad status


  • ਜਾਨ ਵਾਰਦੀ ਸੀ ਕਮਲੀ ਮੇਰੇ ਤੋਂ ਮੈਂ ਐਵੇਂ ਕਿਸੇ ਪਿੱਛੇ ਲੱਗ ਉਹਨੂੰ ਗੁਆ ਬੈਠਾ



  • ਯਾਦਾਂ ਦੀ ਇੱਕ ਕਿਤਾਬ ਚੁੱਕ ਕੇ ਦੇਖੀ ਮੈਂ ਤਾਂ ਯਾਦ ਆਇਆ ਪਿਛਲੇ ਸਾਲ ਇਹਨਾਂ ਦਿਨਾਂ ਚ ਤੂੰ ਮੇਰੀ ਸੀ



  • ਜੇ ਤੂੰ ਬਦਲ ਸਕਦਾ ਏ ਫਿਰ ਵਕਤ ਕੀ ਚੀਜ਼ ਏ



  • ਓਹ ਜਿਹਦੀ ਨਜ਼ਰੋਂ ਲਹਿ ਗਿਆ ਮੈਂ ਕਦੇ ਮੇਰੀ ਨਜ਼ਰ ਲਾਹਿਆ ਕਰਦੀ ਸੀ



  • ਤੇਰੇ ਬਿਨਾਂ ਚੱਲਦਾ ਤਾਂ ਹਾਂ ਪਰ ਪਹੁੰਚਦਾ ਕਿਤੇ ਵੀ ਨਈਂ



  • ਵਕਤ ਦੱਸੂਗਾ ਤੈਨੂੰ, ਮੇਰਾ ਹੋਣਾ ਕੀ ਸੀ ਤੇ ਮੇਰਾ ਨਾ ਹੋਣਾ ਕੀ ਏ



  • ਮੁੜ ਕੇ ਆਉਣ ਵਾਲੇ ਸੱਚੇ ਨਹੀਂ ਹੁੰਦੇ, ਸੱਚੇ ਹੁੰਦੇ ਤਾਂ ਕਦੇ ਜਾਏ ਹੀ ਨਾ



  • ਕਦਰ ਕਰਨੀ ਸਿੱਖੋ ਕੋਈ ਬਾਰ ਬਾਰ ਨਹੀ ਆਉਦਾ ਜ਼ਿੰਦਗੀ ਚ



  • ਜਦੋ ਮਾੜਾ ਵਖਤ ਆਉਂਦਾ ਓਦੋ ਕੋਈ ਰਿਸ਼ਤਾ ਸਾਥ ਨੀ ਦਿੰਦਾ



  • ਦਿਲ ਨੂੰ ਮਨਾਉਣਾ ਔਖਾ ਨਹੀਂ… ਔਖਾ ਇਹ ਮੰਨਣਾ ਹੈ ਕਿ ਹੁਣ ਸਭ ਕੁਝ ਪਹਿਲਾਂ ਵਰਗਾ ਨਹੀਂ ਰਹੇਗਾ



  • ਤੂੰ ਕਦੀ ਨਾ ਖਤਮ ਹੋਣ ਵਾਲਾ ਕਿੱਸਾ ਹੈ ਮੇਰਾ



  • ਖਾ ਜਾਣਗੇ ਗਮ ਮੈਨੂੰ ਅੰਦਰੋ ਅੰਦਰੀ ਅਖੀਰ ਨੂੰ ਬਹਾਨਾ ਬਿਮਾਰੀ ਦਾ ਲੱਗ ਜਾਣਾ



  • ਵਿਆਹ ਤੱਕ ਦੇ ਸੁਪਨੇ ਦੇਖ ਕੇ ਅੱਜ ਪਿਆਰ ਵੀ ਭੁੱਲ ਕੇ ਬੈਠੇ ਆ



  • ਬੰਦੇ ਦਾ ਜੇ ਮਨ ਬੇਚੈਨ ਹੋਵੇ ਨਾ ਤਾਂ ਉਸਦਾ ਖੁਦ ਦੇ ਘਰ ਵਿੱਚ ਵੀ ਮਨ ਨਈਂ ਲੱਗਦਾ



  • ਅੰਦਰੋਂ ਅੰਦਰੀ ਸਕੂਨ ਖੋ ਲੈਦੀਆਂ ਕੁੱਝ ਗੱਲਾਂ ਲੋਕਾਂ ਭਾਣੇ ਇਹ ਹੱਸਦਾ ਬਹੁਤ ਏ



  • ਪੈਰਾਂ ਥੱਲੇ ਜਿੰਦਦੇ ਦੇਖਿਆ ਮੈਂ ਸਿਗਰੇਟ ਨੂੰ ਤਲਬ ਮਿਟਾਉਣ ਤੋਂ ਬਾਅਦ ਇੱਦਾਂ ਹੀ ਕਰਦੇ ਲੋਕ



Best Punjabi Sad Status 2025

Top Sad status Punjabi – Heart Broken status collection

  • ਜੇ ਕਦੇ ਖੁਸ਼ ਹੋਏ ਤਾਂ ਦੱਸਾਗੇ ਕਿ ਉਦਾਸ ਕਿਉਂ ਰਹਿੰਦੇ ਸੀ



  • ਦਿਲਾਸੇ ਦੇ ਦੇ ਕੇ ਖੁਦ ਨੂੰ ਹੀ ਧੌਖੇ ਚ ਰੱਖ ਰਿਹਾ ਹਾਂ ਮੈਂ



  • ਮੌਜੂਦਗੀ ਦੀ ਕਦਰ ਨਹੀਂ ਕਿਸੇ ਨੂੰ  ਪਰ ਤਸਵੀਰਾਂ ਦੇਖ ਕੇ ਰੋਂਦੇ ਨੇ ਲੋਕ



  • ਇਕੱਲੇ ਰਿਹਾ ਕਰੋ ਲੋਕ ਪਿਆਰ ਦੇ ਨਾਂ ਤੇ ਹਾਸੇ ਖੋ ਲੈਂਦੇ ਆ


  • ਚਲਾਕ ਇਹਨੇ ਸੀ ਕੇ 100 ਰਾਣੀਆ ਰੱਖ ਲੈਂਦੇ ਪਰ ਸਾਧ ਏਨੇ ਹੋਏ ਜਵਾਨੀ ਉਹਦੀ ਉਡੀਕ ਚ ਹੀ ਕੱਢ ਦਿੱਤੀ



  • ਜਿੰਦਗੀ ਚ ਕੁਝ ਲੋਕ ਐਵੇਂ ਵੀ ਮਿਲਦੇ ਨੇ, ਜਿਹੜੇ ਮਿਲ ਕੇ ਵੀ ਆਪਣੇ ਨਹੀਂ ਹੁੰਦੇ



  • ਸੋਚਿਆ ਸੀ ਹਮੇਸ਼ਾ ਨਾਲ ਰਹੇਗਾ, ਪਰ ਵਕਤ ਆਇਆ ਤਾਂ ਯਾਦਾਂ ਹੀ ਛੱਡ ਗਿਆ



  • ਜੇ ਤੂੰ ਬਦਲ ਸਕਦਾ ਏ ਫਿਰ ਵਕਤ ਕੀ ਚੀਜ਼ ਏ



  • ਮਾਂ ਦੇ ਕਹੇ ਤੇ ਸਬਰ ਕਰੀ ਬੈਠਾ ਕਿ ਇੱਕ ਦਿਨ ਸਭ ਠੀਕ ਹੋ ਜਾਓ



  • ਉਡੀਕਾ ਸਦਾ ਰਹਿਣਗੀਆ ਸੱਜਣਾ ਪਰ ਤੇਨੂ ਅਵਾਜ ਨੀ ਮਾਰਾਗੇ



  • ਕਦੇ ਸੋਚਿਆ ਨਹੀਂ ਸੀ ਕਿ ਸੁੱਖਾਂ ਦੇ ਨਾਲ ਦੁੱਖ ਵੀ ਇਹਨਾ ਨੇੜੇ ਹੋਣਗੇ



  • ਮੁਸਕਰਾਉਂਦੇ ਰਹਿੰਦੇ ਹਾਂ, ਪਰ ਦਿਲ ਚ ਰੋਣਾ ਬੰਦ ਨਹੀਂ ਹੁੰਦਾ


Punjabi sad status



  • ਸਾਂਭਣ ਵਾਲੇ ਟੁਕੜੇ ਵੀ ਸਾਂਭ ਲੈਂਦੇ ਨੇ ਗੁਆਵਣ ਵਾਲੇ ਤਸਵੀਰਾਂ ਤਾਂ ਕੀ ਬੰਦੇ ਵੀ ਗੁਆ ਲੈਂਦੇ ਨੇ



  • ਸੁਭਾਅ ਹੀ ਏਦਾਂ ਆ ਮੈਨੂੰ ਦੁਜੈ ਦਾ ਦੁੱਖ ਆਪਣਾ ਲੱਗਣ ਲੱਗ ਜਾਂਦਾ



  • ਕਾਸ਼ ਮੈ ਉਹ ਹੁੰਦਾ ਜੀਹਦੇ ਨਾਲ ਤੈਨੂੰ ਮੋਹ ਹੁੰਦਾ



  • ਜੇ ਵਫ਼ਾਦਾਰੀਆਂ ਪਸੰਦ ਸੀ ਤਾਂ ਆਪ ਵੀ ਵਫ਼ਾਦਾਰ ਬਣਨਾ ਸੀ



  • ਜਿਹੜਾ ਮਨ ਤੋ ਲਹਿ ਗਿਆ ਫਿਰ ਉਹ ਭਾਵੇਂ ਸੋਨੇ ਦਾ ਬਣਜੇ ਸਾਨੂੰ ਫਰਕ ਨੀ ਪੈਦਾ



  • ਜੇ ਰਿਸ਼ਤਾ ਦਿਲ ਤੋ ਹੋਵੇ ਤਾਂ ਮਨ ਕਦੇ ਨਹੀ ਭਰਦਾ



Sad Quotes in Punjabi Heart Touching

Heart Broken Sad Status in Punjabi

  • ਗੱਲਾਂ ਖਤਮ ਹੋ ਗਈਆਂ ਨੇ ਪਰ ਯਾਦਾਂ ਹੱਲੇ ਵੀ ਬਾਕੀ ਨੇ



  • ਕਿੰਨਾ ਕੁਝ ਬਦਲ ਗਿਆ ਏ ਵਕਤ ਨਾਲ ਪਰ ਤੇਰੇ ਬਦਲਣ ਤੇ ਮੈਨੂੰ ਹੁਣ ਵੀ ਯਕੀਨ ਨਹੀਂ ਹੁੰਦਾ



  • ਬਹੁਤ ਵੱਡਾ ਦਿਲ ਚਾਹੀਦਾ ਨਿਭਾਉਣ ਲਈ ਉਂਝ ਪਿਆਰ ਤਾਂ ਸਭ ਨੂੰ ਹੋ ਜਾਂਦਾ



  • ਜਿੰਨੀ ਕੁ ਦੁਨੀਆ ਵੇਖੀ ਆ ਉਸ ਹਿਸਾਬ ਨਾਲ ਚੁੱਪ ਨਾਲੋਂ ਚੰਗਾ ਕੁਝ ਵੀ ਨਹੀਂ



  • ਜਿਹੜੀ ਤਕਲੀਫ਼ ਤੁਸੀਂ ਖੁਦ ਬਰਦਾਸ਼ਤ ਨਹੀਂ ਕਰ ਸਕਦੇ ਉਹ ਦੂਸਰਿਆਂ ਨੂੰ ਵੀ ਨਾ ਦਿਆ ਕਰੋ



  • ਇੱਕਲੇ ਰਹਿਣਾ ਵੀ ਆ ਜਾਂਦਾ ਜਦੋ ਪਤਾ ਲੱਗੇ ਕੇ ਨਾਲ ਚੱਲਣ ਵਾਲਾ ਕੋਈ ਨਹੀਂ



  • ਦੂਰੀਆਂ ਵਿਚ ਹੀ ਪਰਖੇ ਜਾਂਦੇ ਨੇ ਰਿਸ਼ਤੇ ਅੱਖਾਂ ਸਾਹਮਣੇ ਤਾਂ ਸਾਰੇ ਹੀ ਵਫ਼ਾਦਾਰ ਹੁੰਦੇ ਨੇ



Punjabi sad status



Punjabi Status
Attitude Status In Punjabi
Punjabi Love Status
Hindi Status 
Hindi Love Status
Hindi Sad Status
Hindi Attitude Status
Home Page
Gojatt.in


  • ਵਕਤ ਨੇ ਏਸਾ ਚੁੱਪ ਕਰਾਇਆਂ ਏ ਨਾ ਕੀ ਹੁਣ ਕਿਸੇ ਨਾਲ ਵੀ ਬੋਲਣ ਨੂੰ ਦਿਲ ਨਹੀਂ ਕਰਦਾ



  • ਕਹਿਣ ਨੂੰ ਤਾਂ ਖੁਸ਼ ਹਾਂ ਮੈ ਪਰ ਤੇਰੇ ਬਿਨਾਂ ਦਿਲ ਨਹੀਂ ਲਗਦਾ



  • ਉਹ ਆਏ ਆਦਤ ਬਣੇ ਤੇ ਚਲੇ ਗਏ ਬਸ ਏਨੀਂ ਕ ਕਹਾਣੀ ਆ ਮੇਰੀ ਉਦਾਸੀ ਦੀ



  • ਹਮਸਫਰ ਸਮਝੀ ਬੈਠੇ ਸੀ ਪਰ ਉਹ ਤਾ ਮੁਸਾਫਿਰ ਨਿਕਲੇ



  • ਬਹੁਤ ਇਕੱਲਾ ਕਰ ਦਿੱਤਾ ਮੈਨੂੰ ਮੇਰੇ ਅਪਣਿਆ ਨੇ ਸਮਝ ਨਹੀਂ ਲਗਦੀ ਮੇਰੀ ਕਿਸਮਤ ਬੁਰੀ ਜਾਂ ਮੈਂ



  • ਮੋਹ ਘੱਟ ਕਰ ਦੇਣਾ ਚਾਹੀਦਾ ਉਸ ਇਨਸਾਨ ਦਾ ਜਿਹੜਾ ਇਨਸਾਨ ਤੁਹਾਡੇ ਕੋਲੋਂ ਗੱਲਾਂ ਲੁਕਾਉਣ ਲੱਗ ਜਾਵੇ



Punjabi sad status

  • ਭੁੱਲਣ ਵਾਲੇ ਭੁੱਲ ਜਾਂਦੇ ਨੇ ਤੇ ਸਾਡੇ ਵਰਗੇ ਰੁੱਲ ਜਾਂਦੇ ਨੇ



  • ਤੇਰੇ ਕੋਲ ਤੇਰੇ ਤਾਂ ਹੋਣੇ ਬਥੇਰੇ ਪਰ ਮੇਰੇ ਕੋਲ ਤਾਂ ਮੇਰਾ ਮੈਂ ਵੀ ਨਹੀਂ



  • ਕਿਸੇ ਨੂੰ ਖੋਹ ਕੇ ਫਿਰ ਵੀ ਉਨੂੰ ਚਾਹੁਦੇ ਰਹਿਣਾ  ਇਹ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੁੰਦੀ



  • ਬੁਰੇ ਜਰੂਰ ਆ ਸੱਜਣਾ ਪਰ ਕਿਸੇ ਨੂੰ ਬੁਰੇ ਵਕਤ ਚ ਨਹੀਂ ਛੱਡ ਦੇ



  • ਸਮਝਾਉਂਦੇ ਸਾਰੇ ਹੀ ਨੇ ਪਰ ਸਮਝਦਾ ਕੋਈ ਵੀ ਨਹੀਂ



  • ਜਿੰਦਗੀ ਦਾ ਇੱਕ ਅਜਿਹਾ ਦੌਰ ਵੀ ਆਇਆ ਮੈਨੂੰ ਮੇਰੀ ਪਸੰਦ ਤੋ ਹੀ ਨਫ਼ਰਤ ਹੋ ਗਈ



  • ਹਾਰ ਗਿਆ ਮੈ ਤੈਨੂੰ ਪਾਉਣ ਵਿੱਚ ਵੀ ਤੇ ਭੁਲੋਣ ਵਿੱਚ ਵੀ



  • ਬੱਚਿਆਂ ਵਾਂਗ ਪਾਲੇ ਸੁਪਨੇ ਜੱਦ ਟੁੱਟਦੇ ਆ ਤਾਂ ਤਕਲੀਫ਼ ਬੱਸ ਸਹਿਣ ਵਾਲਾ ਹੀ ਜਾਣਦਾ



  • ਜਰੂਰੀ ਨਹੀਂ ਕੋਈ ਰੋਂ ਕੇ ਹੀ ਦਿਖਾਵੇ ਦਰਦ ਤਾਂ ਹਾਸਿਆਂ ਚ ਵੀ ਲੁਕੇ ਹੁੰਦੇ ਨੇ



Punjabi Sad Shayari Best Status For WhatsApp, Facebook

Sad Status in Punjabi Best For Social Sites



  • ਉਹਨੇ ਸਿਰਫ਼ ਗੱਲਾ ਕਰਨੀਆਂ ਸੀ ਤੇ ਮੈਂ ਮੁਹੱਬਤ ਕਰ ਬੈਠਾ



  • ਦਿਲ ਨੂੰ ਵੀ ਉਹੀ ਚੀਜ਼ ਪਸੰਦ ਆਉਦੀਆ ਜੋ ਕਰਮਾਂ ਚ ਨਹੀਂ ਹੁੰਦੀ



  • ਨੇੜੇ ਤਾ ਬਹੁਤ ਨੇ ਪਰ ਨਾਲ ਕੋਈ ਵੀ ਨਹੀ



  • ਹੁਣ ਮੈ ਖੁਦ ਹੀ ਨਹੀਂ ਚਾਹੁੰਦਾ ਕੀ ਕੋਈ ਮੈਨੂੰ ਚਾਹੇ



  • ਜ਼ਿੰਦਗੀ ਤਾਂ ਆਪੇ ਲੰਘ ਈ ਜਾਣੀ ਏ ਮਸਲਾ ਤਾਂ ਹੱਸ ਕੇ ਲੰਘਾਉਣ ਦਾ ਏ



  • ਮੁਹੱਬਤ ਦਾ ਸਿਰਫ ਦਰਵਾਜ਼ਾ ਸੋਹਣਾ ਰਾਹ ਤਾਂ ਚੀਕਾਂ ਕਢਵਾ ਦਿੰਦਾ



  • ਬੱਚਿਆਂ ਵਾਂਗੂੰ ਪਾਲੇ ਸੁਪਨੇ ਜਦੋਂ ਟੁੱਟਦੇ ਆ ਤਾਂ ਤਕਲੀਫ਼ ਸਿਰਫ਼ ਸਹਿਣ ਵਾਲ਼ਾ ਹੀ ਜਾਣਦਾ



  • ਚਾਹ ਵਰਗੇ ਆ ਸੱਜਣਾ ਲੋਕ ਵਰਤੀ ਵੀ ਜਾਂਦੇ ਨੇ ਤੇ ਮਾੜਾ ਵੀ ਆਖੀ ਜਾਦੇ ਨੇ



  • ਛੇਤੀ ਟੁੱਟਣ ਵਾਲੇ ਨਹੀਂ ਸੀ ਅਸੀ ਬਸ ਕੋਈ ਆਪਣਾ ਬਣ ਕੇ ਤੋੜ ਗਿਆ



  • ਬਰਬਾਦ ਹੋਣਾ ਪੈਂਦਾ ਏ ਯਾਦਾਂ ਐਵੇਂ ਹੀ ਨਹੀਂ ਬਣਦੀਆਂ



  • ਲੋਕ ਸ਼ਕਲਾਂ ਤੇ ਮਾਰਦੇ ਨੇ ਜਨਾਬ ਮੈਨੂੰ ਤਾਂ ਉਹਦੀ ਅਵਾਜ਼ ਨਾਲ ਵੀ ਮੁਹੱਬਤ ਆ



  • ਜਦੋਂ ਵਕਤ ਆਪਣਾ ਨਾਂ ਹੋਵੈ ਤਾਂ ਆਪਣੇ ਵੀ ਆਪਣੇ ਨਹੀਂ ਰਹਿੰਦੇ



  • ਬਸ ਨਿਭਾਉਣ ਵਾਲੇ ਹੀ ਨੀ ਮਿਲਦੇ ਚਾਹੁਣ ਵਾਲੇ ਤਾਂ ਹਰ ਮੋੜ ਤੇ ਖੜੇ ਹੁੰਦੇ ਨੇ



  • ਬਾਰਿਸ਼ ਖ਼ਤਮ ਹੋ ਜਾਣ ਤੇ ਛੱਤਰੀ ਵੀ ਬੋਝ ਲਗਦੀ ਆ



Punjabi sad status Punjabi Sad Status punjabi sad status

Punjabi sad Shayari , sad Punjabi status punjabi sad shayari sad punjabi status punjabi sad shayari punjabi sad quotes.

© 2025 Gojatt.com. All Rights Reserved.
Privacy Policy | Contact Us