-
ਚੱਲ ਕੋਈ ਨਾ ਕਹਿ ਕੇ ਜ਼ਿੰਦਗੀ ਵਿੱਚ ਬਹੁਤ ਕੁਝ ਗਵਾ ਲਿਆ ਮੈਂ 💔
-
ਪਿਆਰ ਤਾਂ ਬਹੁਤ ਦੂਰ ਦੀ ਗੱਲ ਆ ਤੈਨੂੰ ਮੇਰੇ ਤੇ ਤਰਸ ਵੀ ਨਹੀਂ ਆਉਂਦਾ ❤️🩹
-
ਕੁਝ ਦਿਨ ਬਹੁਤ ਖੁਸ਼ ਸੀ ਮੈਂ ਹੁਣ ਉਸੇ ਖੁਸ਼ੀ ਦਾ ਹੀ ਕਰਜ਼ ਉਤਾਰ ਰਿਹਾ ਹਾਂ 💔
-
ਕਈ ਵਾਰ ਰੱਬ ਨਾਲ ਗੱਲਾਂ ਕਰਦਾ ਰਹਿੰਦਾ ਹਾਂ ਤੇ ਪੁੱਛਦਾ ਰਹਿੰਦਾ ਹਾਂ ਕਿ ਮੇਰਾ ਬਾਪੂ ਠੀਕ ਆ
-
ਉਹਨਾਂ ਨੂੰ ਸਾਡੀ ਕਦਰ ਉਦੋਂ ਹੋਵੇਗੀ ਜਦੋਂ ਅਸੀਂ ਉਹਨਾਂ ਦੀ ਜ਼ਿੰਦਗੀ ਵਿੱਚੋਂ ਇੱਕ ਯਾਦ ਬਣ ਕੇ ਰਹਿ ਜਾਵਾਂਗੇ 💔
-
ਸਾਂਭਣ ਵਾਲੇ ਤਸਵੀਰਾਂ ਤੱਕ ਸਾਂਭ ਕੇ ਰੱਖਦੇ ਨੇ ਤੇ ਗਵਾਉਣ ਵਾਲੇ ਇਨਸਾਨਾਂ ਨੂੰ ਵੀ ਗਵਾ ਲੈਂਦੇ ਨੇ 😥
-
ਨਸੀਬਾਂ ਦੀ ਖੇਡ ‘ਚ ਖਿਡਾਰੀ ਅਸੀਂ ਵੀ ਚੰਗੇ ਸੀ ਪਰ ਨਸੀਬਾਂ ਤੋਂ ਹਾਰ ਗਏ 💯
-
ਭੁੱਲ ਤਾਂ ਜਾਵਾਂ ਤੈਨੂੰ ਪਰ ਫਿਰ ਸਾਡੇ ਕੋਲ ਰਹੇਗਾ ਕੀ? 😔
-
ਆਉਣ ਵਾਲੇ ਕਿੰਨੇ ਵੀ ਚੰਗੇ ਕਿਉਂ ਨਾ ਹੋਣ ਪਰ ਜਾਣ ਵਾਲਿਆਂ ਦੀ ਥਾਂ ਨਹੀਂ ਲੈ ਸਕਦੇ 💔
-
ਮੈਂ ਅਕਸਰ ਸੋਚਦਾ ਹਾਂ ਲੋਕ ਉਹ ਨਹੀਂ ਹੁੰਦੇ ਜੋ ਬਾਹਰੋਂ ਦਿਖਦੇ ਨੇ 🙌
-
ਰੱਬ ਨੇ ਸਿਖਾਇਆ ਕਿ ਵਕਤ ਬਦਲਦਾ ਤੇ ਵਕਤ ਨੇ ਸਿਖਾਇਆ ਲੋਕ 💯
-
ਕਾਸ਼ ! ਕੋਈ ਅਜਿਹਾ ਹੁੰਦਾ ਜੋ ਸਾਡੀ ਚੁੱਪ ਪੜ੍ਹ ਕੇ ਕਹਿੰਦਾ— ਮੈਨੂੰ ਪਤਾ ਤੂੰ ਠੀਕ ਨਹੀਂ ਹੈਂ 🥀
-
ਦੂਰ ਹੋਣ ਨੂੰ ਤਾਂ ਇੱਕ ਮਿੰਟ ਲੱਗਦਾ ਪਰ ਕਿਸੇ ਦੇ ਨੇੜੇ ਹੋਣ ਨੂੰ ਕਈ ਸਾਲ ਬੀਤ ਜਾਂਦੇ ਨੇ 💔
-
ਹੁਣ ਕਿਸੇ ਦੀ ਬੇਰੁਖੀ ਦਾ ਕੋਈ ਅਸਰ ਨਹੀਂ ਹੁੰਦਾ ਦਿਲ ਨੇ ਹਰ ਦਰਦ ਨੂੰ ਸਹਿਣਾ ਸਿੱਖ ਲਿਆ ਹੈ 💯
-
ਮੈਂ ਰੱਬ ਤੋਂ ਵੀ ਥੋੜ੍ਹਾ ਦੂਰ ਹੋ ਗਿਆ ਹੁਣ ਕਿਉਂਕਿ ਮੇਰੀਆਂ ਦੁਆਵਾਂ ‘ਚ ਵੀ ਦਰਦ ਵੱਸਦਾ 😔
-
ਜੇ ਮੇਰਾ ਹਾਲ ਪੁੱਛਣਾ ਤਾਂ ਵਾਰ-ਵਾਰ ਪੁੱਛਿਓ ਪਹਿਲੀ ਵਾਰ ਤਾਂ ਮੈਂ ਠੀਕ ਹੀ ਕਹਿਣਾ ਆ 💔
-
ਸ਼ੌਂਕ ਪੂਰੇ ਕਰੋ ਇਸ਼ਕ ਤਾਂ ਉਂਝ ਵੀ ਅਧੂਰਾ ਹੀ ਰਹਿੰਦਾ ਆ 🖤
-
ਦਿਲ ਭਰ ਆਉਂਦਾ ਹੈ ਇਹ ਸੋਚ ਕੇ ਕਿ ਮੈਂ ਕਿਸੇ ਲਈ ਇੰਨਾ ਫ਼ਾਲਤੂ ਕਿਵੇਂ ਹੋ ਸਕਦਾ ਹਾਂ 😔
-
ਕੁਝ ਲੋਕਾਂ ਨੂੰ ਅਸੀਂ ਕਦੇ ਨਹੀਂ ਭੁੱਲ ਸਕਦੇ ਭਾਵੇਂ ਉਹ ਸਾਨੂੰ ਬੇਗਾਨਿਆਂ ਵਾਂਗ ਛੱਡ ਕੇ ਚਲੇ ਗਏ ਹੋਣ 💔
-
ਕਿਸੇ ਨੂੰ ਇੰਨਾ ਵੀ ਮਜਬੂਰ ਨਾ ਕਰੋ ਕਿ ਉਹ ਤੁਹਾਡੇ ਬਿਨਾਂ ਹੀ ਜਿਊਣਾ ਸਿੱਖ ਜਾਵੇ 😔
-
ਤੇਰੀ ਖੁਸ਼ੀ ਲਈ ਤੈਨੂੰ ਹੀ ਛੱਡ ਦਿੱਤਾ ਇਸ ਤੋਂ ਜ਼ਿਆਦਾ ਵਫ਼ਾਦਾਰੀ ਦਾ ਕੀ ਸਬੂਤ ਦੇਵਾਂ 🥀
Punjabi Sad Status Punjabi Sad Status
-
ਜਦੋਂ ਮਨ ਇਕੱਲਾ ਹੋਵੇ ਫੇਰ ਮੇਲਿਆਂ ‘ਚ ਵੀ ਜੀਅ ਨਹੀਂ ਲੱਗਦਾ 🥀
-
ਤੰਗ ਤਾਂ ਮੈਂ ਬਹੁਤ ਹਾਂ ਪਰ ਤੇਰੇ ਤੋਂ ਨਹੀਂ ਆਪਣੀ ਜ਼ਿੰਦਗੀ ਤੋਂ 💔
-
ਅੱਜ ਦੇ ਟਾਈਮ ਬੇਵਕੂਫ਼ ਬਣੇ ਰਹੋ ਤਾਂ ਰਿਸ਼ਤੇ ਹਮੇਸ਼ਾ ਬਣੇ ਰਹਿਣਗੇ 💯
-
ਬੜਾ ਔਖਾ ਹੁੰਦਾ ਉਸ ਇਨਸਾਨ ਨੂੰ ਅਲਵਿਦਾ ਕਹਿਣਾ ਜਿਸਨੂੰ ਦਿਲ ਹਰ ਸਾਹ ਨਾਲ ਯਾਦ ਕਰਦਾ ਹੋਵੇ 🥀
-
ਤੂੰ ਨਹੀਂ ਤਾਂ ਕੋਈ ਹੋਰ ਵੀ ਨਹੀਂ ਮੇਰਾ ਵੀ ਦਿਲ ਆ ਕੋਈ ਬਾਜ਼ਾਰ ਨਹੀਂ ❤️🩹
-
ਸੁਪਨੇ ਦਿਖਾ ਕੇ ਮੁੱਕਰ ਜਾਣਾ ਇਹ ਵੀ ਤੇ ਇੱਕ ਪਾਪ ਹੀ ਆ 💔
-
ਹਾਸੇ ਤਾਂ ਬੱਸ ਦਿਖਾਵੇ ਦੇ ਨੇ ਕਦੇ ਇਕੱਲੇ ਬੈਠ ਕੇ ਪੁੱਛੀਂ ਕਿੰਨਾ ਰੋਏ ਹਾਂ ਤੇਰੇ ਜਾਣ ਪਿੱਛੋਂ ❤️🩹
-
ਜਿਨ੍ਹਾਂ ਨਾਲ ਕਦੇ ਦਿਨ ਚੜ੍ਹਦਾ ਸੀ ਅੱਜ ਕੱਲ੍ਹ ਉਹਨਾਂ ਦਾ ਹਾਲ ਪੁੱਛਣ ਦਾ ਵੀ ਦਿਲ ਨਹੀਂ ਕਰਦਾ 🥀