Punjabi sad status
-
ਓਹ ਵੀ ਸਾਨੂੰ ਮਾੜਾ ਆਖ ਗਏ ਜਿਹਨਾਂ ਦਾ ਮਾੜਾ ਅਸੀਂ ਸੋਚਿਆ ਤੱਕ ਨਹੀਂ ਸੀ 🥀🚶♂️
-
ਉਹੀ ਅੰਤ ਦੇਖਣ ਨੂੰ ਕਾਹਲੇ ਨੇ ਜੋ ਮੈਂ ਆਪਣੀ ਹੱਥੀਂ ਪਾਲੇ ਨੇ 💯
-
ਮੈਂ ਹਮੇਸ਼ਾ ਤੇਰੇ ਨਾਲ ਰਹੂੰ, ਤੇਰੀ ਆਹ ਗੱਲ ਮੈਨੂੰ ਹਮੇਸ਼ਾ ਯਾਦ ਰਹੂਗੀ 🥀
-
ਅਜੇ ਸਾਰੀ ਉਮਰ ਪਈ ਆ, ਕਿੰਨਾ ਵੱਡਾ ਵਹਿਮ ਆ ਇਹ 💔💯
-
ਮਰਨਾ ਔਖਾ ਹੋਜੂ ਮੋਹ ਨਾ ਪਾ ਐਨਾ ਜਗਤ ਨਾਲ 💯
-
ਕਦੇ-ਕਦੇ ਦਿਲ ਕਰਦਾ ਕਿਤੇ ਬਹੁਤ ਦੂਰ ਚਲੇ ਜਾਈਏ ਜਿੱਥੇ ਨਾ ਕੋਈ ਆਪਣਾ ਹੋਵੇ ਤੇ ਨਾ ਹੀ ਕਿਸੇ ਦੀ ਉਡੀਕ 💔
-
ਸਾਰੇ ਚੰਗੇ ਨੇ ਜੇ ਤੁਹਾਡਾ ਵਕਤ ਚੰਗਾ 😥
-
ਧੋਖੇ ਮੁਫ਼ਤ ‘ਚ ਨਹੀਂ ਮਿਲਦੇ ਲੋਕਾਂ ਦਾ ਭਲਾ ਕਰਨਾ ਪੈਂਦਾ ਆ 💔
Punjabi sad status
-
ਅਜੀਬ ਜਿਹੀ ਚੱਲ ਰਹੀ ਆ ਜ਼ਿੰਦਗੀ ਨਾ ਮੈਂ ਖ਼ੁਦ ਤੋਂ ਖ਼ੁਸ਼ ਆਂ ਤੇ ਨਾ ਹੀ ਕੋਈ ਮੇਰੇ ਤੋਂ 🥀
-
ਇੰਨਾ ਕੁ ਪਿਆਰ ਸੀ ਉਹਦੇ ਨਾਲ ਉਹਦਾ ਝੂਠ ਵੀ ਸੱਚ ਲੱਗਦਾ ਸੀ 💔
-
ਅੰਦਰੋਂ ਰੋਈਏ ਬਾਹਰੋਂ ਹੱਸੀਏ ਕੀ-ਕੀ ਜਰੀਏ ਕੀ-ਕੀ ਦੱਸੀਏ 🥀
-
ਬਹੁਤ ਫ਼ਰਕ ਸੀ ਸਾਡੀ ਮੁਹੱਬਤ ਵਿੱਚ ਅਸੀਂ ਉਹਨੂੰ ਖ਼ੁਸ਼ ਦੇਖਣਾ ਚਾਹੁੰਦੇ ਸੀ, ਤੇ ਉਹ ਸਾਨੂੰ ਛੱਡ ਕੇ ਖ਼ੁਸ਼ ਸੀ ❤️🩹
-
ਕਦਰ ਘੱਟ ਹੀ ਜਾਂਦੀ ਆ ਉਸ ਇਨਸਾਨ ਦੀ ਜਿਹੜਾ ਰਿਸ਼ਤਾ ਬਚਾਉਣ ਲਈ ਵਾਰ-ਵਾਰ ਤਰਲੇ-ਮਿੰਨਤਾਂ ਕਰਦਾ 🥀💔
-
ਇੱਥੇ ਕੋਈ ਕਿਸੇ ਦਾ ਨਹੀਂ ਹੁੰਦਾ ਜਦੋਂ ਮਨ ਭਰ ਜਾਵੇ ਤਾਂ ਲੋਕ ਬੋਲਣ ਦਾ ਤਰੀਕਾ ਵੀ ਬਦਲ ਲੈਂਦੇ ਨੇ 💔
-
ਕਿਸੇ ਦੀ ਆਦਤ ਪੈਣ ਨੂੰ ਵਕ਼ਤ ਨਹੀਂ ਲਗਦਾ ਪਰ ਆਦਤ ਮਿਟਾਉਣ ਨੂੰ ਉਮਰ ਲੰਘ ਜਾਂਦੀ ਹੈ 💔
-
ਦੀਵੇ ਸਭ ਦੇ ਬੁੱਝਣਗੇ ਮੁਰਸ਼ਦਾ ਹਵਾ ਕਿਸੇ ਦੀ ਸੱਕੀ ਨਹੀਂ ਹੁੰਦੀ 💔
-
ਜਿੰਮੇਵਾਰੀਆਂ ਭੁੱਖੀਆਂ ਸੀ ਮੇਰੇ ਹਾਸੇ ਖਾ ਕੇ ਰੱਜੀਆਂ 🥀
punjabi sad status punjabi sad status
-
ਜਿਸਨੂੰ ਜਿੰਨੀ ਵੱਧ ਦੁਨੀਆ ਸਮਝ ਆਉਂਦੀ ਜਾਂਦੀ ਹੈ ਉਹ ਉੰਨਾ ਹੀ ਇਕੱਲਾ ਹੁੰਦਾ ਜਾਂਦਾ ਹੈ 🙌
-
ਜ਼ਿੰਦਗੀ ‘ਚ ਕੁਝ ਅਜਿਹੇ ਮੋੜ ਵੀ ਆਉਂਦੇ ਨੇ ਜਿੱਥੇ ਰੋਣਾ ਵੀ ਪੈਂਦਾ ਏ ਤੇ ਆਵਾਜ਼ ਵੀ ਬਾਹਰ ਨਹੀਂ ਆਉਂਦੀ 💯
-
ਪਤਾ ਨਹੀਂ ਕੀ ਹੋ ਗਿਆ ਹੁਣ ਨਿੱਕੀ-ਨਿੱਕੀ ਗੱਲ ਵੀ ਦਿਲ ‘ਤੇ ਲੱਗ ਜਾਂਦੀ ਆ 💔😢
-
ਤੂੰ ਪੁੱਛਿਆ ਹੀ ਨਹੀਂ ਹਾਲ ਮੇਰਾ ਤੇਰੇ ਤੋਂ ਬਾਅਦ ਤਾਂ ਮੈਂ ਬੱਸ ਬਰਬਾਦ ਹੁੰਦਾ ਗਿਆ 💔🥀
-
ਅੱਜਕੱਲ੍ਹ ਘਰਦੇ ਮੰਨ ਜਾਂਦੇ ਨੇ ਪਰ ਸੱਜਣ ਮੁੱਕਰ ਜਾਂਦੇ ਨੇ 💔
-
ਦਿਲ ਦਾ ਦਰਦ ਅੱਖਾਂ ‘ਚੋਂ ਛਲਕ ਹੀ ਜਾਂਦਾ ਹੈ ਚਾਹੇ ਕੋਈ ਜਿੰਨਾ ਮਰਜ਼ੀ ਝੂਠਾ ਹੱਸਣਾ ਸਿੱਖ ਲਵੇ 😔
-
ਲੋਕ ਇੱਕ ਕੰਡਾ ਚੁੱਭਿਆ ਯਾਦ ਰੱਖਦੇ ਨੇ ਫੁੱਲਾਂ ਨੇ ਸਾਰੀ ਉਮਰ ਦਿੱਤੀ ਖੁਸ਼ਬੂ ਨਹੀਂ 💯
-
ਉਮਰਾਂ ਦੇ ਵਾਅਦੇ ਕਰਨ ਵਾਲੇ ਅਕਸਰ ਰਾਹਾਂ ਵਿੱਚ ਹੀ ਸਾਥ ਛੱਡ ਜਾਂਦੇ ਨੇ 💔
-
ਯਾਦਾਂ ਦੀ ਕਿਤਾਬ ਚੁੱਕ ਕੇ ਵੇਖੀ ਸੀ ਮੈਂ ਪਿਛਲੇ ਸਾਲ ਇਹਨਾਂ ਦਿਨਾਂ ‘ਚ ਬਹੁਤ ਕੁਝ ਮੇਰਾ ਸੀ 💔
-
ਇੱਕ ਦਿਨ ਮਰਨ ਦੇ ਲਈ ਕਿੰਨੇ ਸਾਲਾਂ ਤੱਕ ਜੀਉਣਾ ਪੈਂਦਾ ਏ… ⏳
Punjabi sad status
-
ਨਾ ਤੂੰ ਮੈਨੂੰ ਆਪਣਾ ਕੀਤਾ ਨਾ ਤੂੰ ਮੈਨੂੰ ਕਿਸੇ ਜੋਗਾ ਛੱਡਿਆ 💔🥀
-
ਕਰਮ ਕੋਈ ਮਾਫ਼ ਨਈ ਹੁੰਦਾ ਜੇ ਕਿਸੇ ਨੂੰ ਰਵਾਇਆ ਏ ਤਾਂ ਫਿਰ ਰੋਣਾ ਵੀ ਪੈਣਾ 😢
-
ਬਹੁਤ ਬੁਰਾ ਲੱਗਿਆ ਜਦੋਂ ਉਹਦੇ ਮੂੰਹੋਂ ਸੁਣਿਆ ਤੇਰੀ ਵਜ੍ਹਾ ਕਰਕੇ ਮੇਰੀ ਜ਼ਿੰਦਗੀ ਖਰਾਬ ਹੋ ਗਈ ਆ 💔
-
ਧੋਖਾ ਨਹੀਂ ਦਿੱਤਾ ਉਹਨੇ ਉਹ ਸ਼ਖ਼ਸ ਸਮਝਾ ਕੇ ਗਿਆ ਏ ਕਿ ਦੁਬਾਰਾ ਪਿਆਰ ਨਹੀਂ ਕਰਨਾ 😥❤️🩹
-
ਇਕੱਲੇ ਹਾਰ ਜਾਓ ਪਰ ਕਦੇ ਸਹਾਰੇ ਦੇ ਆਦੀ ਨਾ ਬਣੋ 💯