Punjabi Attitude status
-
ਔਕਾਤ ‘ਚ ਰਹਿਣਾ ਪਸੰਦ ਆ ਮੈਨੂੰ ਕਿਉਂਕਿ ਦਿਖਾਵਾ ਕਰਨ ਵਾਲੇ ਹਮੇਸ਼ਾ ਕਿਸ਼ਤਾਂ ‘ਤੇ ਜਿਉਂਦੇ ਆ 💯
-
ਉੱਠਣਾ-ਬੈਠਣਾ ਕਿਸੇ ਨਾਲ ਵੀ ਹੋਵੇ ਪਰ ਉੱਛਲਣਾ ਆਪਣੇ ਦਮ ‘ਤੇ ਚਾਹੀਦਾ 🦅
-
ਹਲਾਤ ਜਿੰਨੇ ਵੀ ਮਾੜੇ ਹੋ ਜਾਣ ਜਿਨ੍ਹਾਂ ਨੂੰ ਰੱਬ ‘ਤੇ ਯਕੀਨ ਹੁੰਦਾ ਹੈ, ਉਹ ਕਦੇ ਹਾਰਦੇ ਨਹੀਂ🕯️✨
-
ਆਏ ਕਿਵੇਂ ਪਿੱਠ ਲੱਗਜੂਗੀ ਪੂਰੀ ਕਾਇਨਾਤ ਦਾ ਬਾਦਸ਼ਾਹ ਹੈ ਉਹ, ਜਿਸਦੇ ਹੱਥ ਮੇਰੀਆਂ ਡੋਰਾਂ ਨੇ 💯
-
ਕੰਮ ਅਸੀਂ ਵੀ ਬੜਿਆਂ ਦੇ ਆਏ ਜਾਨ ਓਹ ਗੱਲ ਵੱਖਰੀ ਅਸੀਂ ਸਬੂਤ ਨਈ ਰੱਖੇ 🤫💪
-
ਵਹਾਂ ਹਮ ਬੜੇ ਸ਼ੌਂਕ ਸੇ ਕਦਮ ਰੱਖਤੇ ਹੈਂ ਜਿਸ ਜਗਹ ਹਮਾਰੀ ਦੁਸ਼ਮਣੀ ਹੋਤੀ ਹੈ 🦅🔥
-
ਮੈਂ ਹੱਸ ਕੇ ਟਾਲ ਦੇਵਾਂ ਉਹ ਗੱਲ ਵੱਖਰੀ ਆ ਪਰ ਮੈਂ ਕਿਸੇ ਦਾ ਮਾਰਿਆ ਮਿਹਣਾ ਨਹੀਂ ਭੁੱਲਦਾ 🔥
-
ਸਮਝਦਾਰ ਲੋਕਾਂ ਦੇ ਨਾਲ ਬੈਠੋਗੇ ਤਾਂ ਪਤਾ ਚੱਲੇਗਾ ਕਿ ਰੁਤਬੇ ਦਾ ਦੂਸਰਾ ਨਾਮ ਹੀ ਜ਼ਮੀਨ ਹੈ 🤝👑
-
ਕਾਬਿਲ ਬਣੋ ਤੇ ਖ਼ਰੀਦ ਲਵੋ ਇੱਥੇ ਰੋਣ ਨਾਲ਼ ਕੁੱਝ ਨਹੀਂ ਮਿਲ਼ਦਾ 💯
-
ਭਰਾਵਾਂ ‘ਚ ਫਿੱਕ ਨਾ ਪਵਾਈਂ ਮਾਲਕਾ ਵੈਰੀ ਭਾਵੇਂ ਨਿੱਤ ਨਵਾਂ ਟੱਕਰੇ 💪🏻
-
ਝੁਕਣਾ ਜ਼ਰੂਰਤ ਪੈਣ ‘ਤੇ ਮਾੜਾ ਨਹੀਂ ਪਰ ਆਪਣੀ ਅਣਖ ਵੇਚ ਕੇ ਖੜ੍ਹੇ ਰਹਿਣਾ ਸਭ ਤੋਂ ਵੱਡੀ ਹਾਰ ਹੈ 💯
-
ਫੋਨ ਗਵਾਹ ਆ ਮੇਰਾ ਮਤਲਬ ਲਈ ਫੋਨ ਆਏ ਆ ਲਾਏ ਨਹੀਂ 💪
-
ਸਭ ਨੂੰ ਭੇਤ ਨਾ ਦਿਆ ਕਰੋ ਨਾਲ ਖਾਣ ਵਾਲੇ ਖਾਰ ਖਾਣ ਲੱਗ ਜਾਂਦੇ ਆ 💯
-
ਮਿਹਨਤ ਐਨੀ ਕਰੋ ਕਿ ਲੋਕ ਕਹਿਣ ਕਿਸੇ ਮਾਂ ਨੇ ਪੁੱਤ ਜੰਮਿਆ ਸੀ 🔥
-
ਇਸ਼ਕ ‘ਚ ਬੇਸ਼ੱਕ ਹਾਰੇ ਆ ਪਰ ਯਾਰੀ ‘ਚ ਹੀਰੇ ਕਮਾਏ ਆ 💪
Punjabi Attitude Status
-
ਅਸੀਂ ਬਦਲੇ ਨਹੀਂ ਹਾਂ ਬੱਸ ਹੁਣ ਹਰ ਐਰੇ-ਗੈਰੇ ਨੂੰ ਮੂੰਹ ਲਾਉਣਾ ਛੱਡ ਦਿੱਤਾ ਹੈ
-
ਜਿਸ ਵਕਤ ਸੇ ਹਮ ਗੁਜ਼ਰੇ ਹੈਂ ਤੁਮ ਗੁਜ਼ਰਤੇ ਤੋ ਗੁਜ਼ਰ ਜਾਤੇ 💯
-
ਉਮਰ ਭਾਵੇਂ ਛੋਟੀ ਆ ਪਰ ਤਜ਼ਰਬੇ ਵੱਡਿਆਂ-ਵੱਡਿਆਂ ਨੂੰ ਮਾਤ ਪਾਉਂਦੇ ਨੇ 💯
-
ਔਕਾਤ ‘ਚ ਰੱਖੀਂ ਮਾਲਕਾ ਹੰਕਾਰ ‘ਚ ਤਾਂ ਸਾਰੇ ਫਿਰਦੇ ਆ 🔥
-
ਅਕਾਲ ਪੁਰਖ ਤੋਂ ਇਲਾਵਾ ਸਾਡਾ ਕੋਈ ਰਾਜਾ ਮਹਾਰਾਜਾ ਨਹੀਂ 👑
-
ਬੋਲਚਾਲ ਦੱਸ ਦਿੰਦੀ ਹੈ ਕਿ ਖਾਨਦਾਨ ਕਿਹੋ ਜਿਹਾ ਹੈ 💯
-
ਹਮ ਅਪਨੀ ਮਿਸਾਲ ਖੁਦ ਹੈਂ ਕਿਸੇ ਔਰ ਜੈਸਾ ਬਨਨੇ ਕੀ ਤਮੰਨਾ ਨਹੀਂ ਰਖਤੇ 💪
-
ਮਤਲਬ ਦੀ ਦੁਨੀਆ ‘ਚ ਜੇ ਕੋਈ ਬਿਨਾਂ ਸਵਾਰਥ ਦੇ ਨਾਲ ਖੜ੍ਹੇ ਉਹੀ ਅਸਲੀ ਭਰਾ ਹੁੰਦਾ 🔥
-
ਸੰਸਾਰ ਖੁੱਲ੍ਹੀ ਅੱਖ ਦਾ ਸੁਪਨਾ ਏ ਐਵੇਂ ਬਹੁਤਾ ਮੋਹ ਪਾ ਕੇ ਦੁਖੀ ਨਾ ਹੋ ਮਨਾ 💯
-
ਹੰਕਾਰ ਨਾ ਪਾਲਿਓ ਜਨਾਬ ਵਕਤ ਦੇ ਸਮੁੰਦਰ ਵਿੱਚ ਕਈ ਸਿਕੰਦਰ ਡੁੱਬ ਜਾਂਦੇ ਆ 🌊
-
ਜਿਨ੍ਹਾਂ ਦੀ ਸੋਚ ਸਾਡੀ ਜੁੱਤੀ ਤੱਕ ਖਤਮ ਹੁੰਦੀ ਹੈ ਉਹ ਸਾਡੇ ਬਰਾਬਰ ਖੜ੍ਹਨ ਦੇ ਖਾਬ ਨਾ ਦੇਖਣ 🔥
-
ਸੱਜਣਾ ਧੋਖਾ ਨਹੀਂ ਯਕੀਨ ਮਾੜਾ ਹੁੰਦਾ ਜਿਹੜਾ ਅਸੀਂ ਜਣੇ-ਖਣੇ ‘ਤੇ ਕਰ ਲੈਂਦੇ ਆਂ 💯
-
ਲੋਕਾਂ ਦੀਆਂ ਨਜ਼ਰਾਂ ਵਿੱਚ ਚੁਭਣਾ ਤਾਂ ਲਾਜ਼ਮੀ ਆ ਜਦੋਂ ਤੁਸੀਂ ਕਿਸੇ ਦੇ ਅੱਗੇ ਝੁਕਣਾ ਛੱਡ ਦਿੰਦੇ ਹੋ 🔥
-
ਸ਼ੇਰ ਕਦੇ ਸਰਕਸ ਦੀਆਂ ਤਾੜੀਆਂ ਲਈ ਜੰਗਲ ਦਾ ਰਾਜ ਨਹੀਂ ਛੱਡਦਾ 🔥🔥