Skip to content
Punjabi attitude status
-
ਉਹ ਬੰਦਾ_ਆਮ ਨਹੀ ਹੋ ਸਕਦਾ ਜਿਹਨੂੰ ਹਰਾਉਣ ਲਈ ਲੋਕ ਕੋਸਿਸ਼ਾਂ ਨਹੀ,, ਸ਼ਾਜਿਸਾਂ ਕਰਨ 🙏✌️
-
ਪੱਥਰ ਜਿਹਾ ਹੋ ਕੇ ਮਿੱਤਰਾ ਜਿੰਦਗੀ ਨੂੰ ਜਿਉਣਾਂ ਪੈਂਦਾ !! ਨਾਂਮ ਤਾਂ ਰੱਖ ਦਿੰਦੇ ਘਰਦੇ ਪਰ ਬਣਾਉਣਾ ਆਪ ਹੀ ਪੈਂਦਾ !!💯
-
ਆਉਣ ਦੀ ਉਡੀਕ⏱ਕਰ ਬੱਲਿਆ ਰਹਿੰਦੇ ਹੋਏ ਭੁਲੇਖੇ ਵੀ ਜਰੂਰ ਦੂਰ ਕਰਾਂਗੇ ਤੇਰੇ 💪💪
-
4 ਦਿਨ ਮੂੰਗਫ਼ਲੀ 🥜 ਦੇ ਆਉਣ ਨਾਲ ਬਦਾਮਾ ਦੇ RATE ਨਹੀਂ ਕੱਟਦੇ ਬੱਲਿਆਂ 🙏
-
ਜਿਹਦੀ ਰਗ ਵਿਚ ਫਤਿਹ, ੳਹਦੀ ਜੱਗ ਵਿਚ ਫਤਿਹ!!*🏁
-
ਗੁਰੂਰ ਕਿਸ ਬਾਤ ਕਾ ਜਨਾਬ ਆਜ ਮਿੱਟੀ ਕੇ ਉੱਪਰ ਕਲ ਮਿੱਟੀ ਕੇ ਨੀਚੇ🙏
-
ਬਾਜ ਕਦੇ ਨੀਵੀਂ ਥਾਂ ਤੇ ਬਹਿੰਦੇ ਨਹੀਓ ਹੁੰਦੇ , ਆਰ-ਪਾਰ ਵਾਲੇ ਕਦੇ ਖਹਿੰਦੇ ਨਹੀਓ ਹੁੰਦੇ🌹
-
ਦੂਜੀਆਂ ਦੇ ਗੁਨਾਹ ਤਾਂ ਹਰ ਕੋਈ ਦੇਖ ਲੈਂਦਾ, ਬਸ ਆਪਣੇ ਗੁਨਾਹ ਦੇਖਣ ਲਈ ਕਿਸੇ ਕੋਲ ਸ਼ੀਸ਼ਾ ਨਹੀਂ,,💯
-
ਲਹਿਜੇ ਸਮਝ ਆ ਜਾਂਦੇ ਆ ਮੈਨੂੰ ਆਪਣਿਆਂ ਦੇ, ਬਸ ਉਹਨਾਂ ਨੂੰ ਸ਼ਰਮਿੰਦਾ ਕਰਨਾ ਮੈਨੂੰ ਚੰਗਾ ਨਹੀ ਲੱਗਦਾ,,,😊
-
ਘਮੰਡ ਪੈਸੇ ਦਾ ਨਹੀਂ ਜਨਾਬ ਬਸ ਬਾਪੂ ਨੇ ਝੁਕਣਾ ਨਹੀਂ ਸਿਖਾਇਆ ਕਿਸੇ ਅੱਗੇ |🙏🏻
-
ਸ਼ਰਾਫਤ ਹਮੇਸ਼ਾ ਉਹਨੀ ਹੀ ਰੱਖੋ.. ਜਿੰਨੀ ਸਾਹਮਣੇ ਵਾਲਾ ਹਜ਼ਮ ਕਰਦਾ ਹੋਵੇ.👆🏻
-
ਮੁਸੀਬਤ ਤਾਂ ਮਰਦਾ ਤੇ ਪੈਂਦੀ ਰਹਿੰਦੀ ਏ .. ਦਬੀ ਨਾਂ ਤੂੰ ਦੁਨੀਆਂ ਸੁਆਦ ਲਹਿੰਦੀ ਏ ..💯☑️
-
ਸਿਰਫ ਜਿਉਣ ਦੇ ਅਸੂਲ ਬਦਲੇ ਨੇ,🤨ਜਨੂਨ ਅੱਜ ਵੀ ਓਹੀ ਐ,💪ਬੱਸ ਤਸੀਰ ਠੰਡੀ ਰੱਖੀ ਐ,🙏ਖੂਨ ਅੱਜ ਵੀ ਓਹੀ ਐ