Skip to content
Punjabi attitude status
-
ਜੇ ਕੋਈ ਸਾਡੇ ਵਰਗਾ ਮਿਲਿਆ ਤਾ ਜਰੂਰ ਦੱਸੀ.. ਮੁਬਾਰਕਾ ਅਸੀ ਆਪ ਦੇਣ ਆਵਾਗੇ 😎
-
ਪੱਥਰ ਜਿਹਾ ਹੋ ਕੇ ਮਿੱਤਰਾ ਜਿੰਦਗੀ ਨੂੰ ਜਿਉਣਾਂ ਪੈਂਦਾ ਨਾਂਮ ਤਾਂ ਰੱਖ ਦਿੰਦੇ ਘਰਦੇ ਪਰ ਬਣਾਉਣਾ ਆਪ ਹੀ ਪੈਂਦਾ
-
ਸੋਚ ਕੇ ਵਿਗਾੜੀ ਸਾਡੇ ਨਾਲ ਸਾਨੂੰ ਮੁੜ ਕੇ ਆਉਣ ਦੀ ਆਦਤ ਨੀ⛳️
-
6 ਸੱਜੇ-ਖੱਬੇ,6 ਹੁੰਦੇ ਡੱਬ ਨਾਲ ਨੀ🌹
-
ਸਾਨੂੰ ਦੇਣ ਮੱਤਾਂ ਉਹ ਜੋ ਸਾਡੇ ਸਿਰੋਂ ਹੰਕਾਰੇ⚡️
-
ਸਫ਼ਰ ਸ਼ੁਰੂ ਕਰ ਚੁੱਕੇ ਹਾਂ ਸੱਜਣਾ🌸ਜਲਦੀ ਹੀ ਬਹੁਤ ਦੂਰ ਚਲੇ ਜਾਵਾਂਗੇ ✍️
-
ਸਭ ਦੇ ਆ ਭੇਤੀ ਅਸੀਂ ਮਿੱਤਰਾਂ ਕਿਹੜੇ ਕਰਦੇ ਬੜਾ ਤੇ ਕਿਹੜੇ ਸੜਦੇ ਬੜਾ🔰
-
ਸੁਭਾਅ ਹੀ ਬਦਲੇ ਆ,ਦਿਮਾਗ਼ ਉਹੀ ਆ🍁🔰
-
” ਹੁੰਦੀ ਚੋਟੀ ਦਿਆਂ ਬੰਦਿਆਂ ਚ ‘ ਗਿਣਤੀ , ਬੀਬਾ ਧਾਕੜ ਜਮੀਰਾਂ ਵਾਲੇ ਆਂ “💪
-
ਜੇ ਪਰਖ ਰਿਹਾਂ ਤਾ ਪਰਖ ਜਾਰੀ ਰੱਖੀ। ਜੇ ਸੁਧਰੇ ਆਂ ਤਾ ਵਿਗੜ ਵੀ ਸਕਦੇ ਆਂ।😎
-
ਘਰਾਂ ਵਿੱਚੋ ਉੱਠ ਕੁੜੇ ਕਬਰਾਂ ਚ ਰਹਿੰਦੇ ਆਂ। ਹੁਣ ਖਬਰਾਂ ਚ ਘੱਟ ਕੁੜੇ ਸਬਰਾਂ ਚ ਰਹਿੰਦੇ ਆਂ😎
-
ਰਾਹ ਮੰਜਿਲਾ ਨੂੰ ਜਾਣ ਵਾਲੇ #ਲਭੇ ਹੋਏ ਆ..ਸ਼ੋਂਕ ਕਰਨੇ ਆ ਪੂਰੇ ਜੇੜੇ ਦਿਲ ਵਿੱਚ #ਦੱਬੇ ਹੋਏ ਨੇ😎
-
ਚੜਦੇ ਸੂਰਜ ਅੱਖਾਂ ਵਿੱਚ ਪੇਦੈ ਹੀ ਹੁੰਦੇ ਆ ਬਲਿਆਂ🌞