-
ਲੋਕਾਂ ਨੂੰ ਅੱਗ ਬਹੁਤ ਲੱਗਦੀ ਆ, ਜਦੋਂ ਅਸੀਂ ਉਹਨਾਂ ਨਾਲ ਉਹਨਾਂ ਵਰਗਾ ਸਲੂਕ ਕਰੀਏ
-
ਦੁਸ਼ਮਣ ਤਾਂ ਦੂਰ ਦੀ ਗੱਲ ਹੈ, ਸਾਨੂੰ ਤਾਂ ਆਪਣੇ ਹੀ ਵੇਖ ਕੇ ਸੜ ਜਾਂਦੇ ਨੇ
-
ਸਾਡਾ ਇਕ ਹੀ ਅਸੂਲ ਆ — ਕਿਸੇ ਗਰੀਬ ਨੂੰ ਵੇਖ ਕੇ ਹੱਸਣਾ ਨਹੀਂ ਤੇ ਕਿਸੇ ਅਮੀਰ ਨੂੰ ਵੇਖ ਕੇ ਝੁਕਣਾ ਨਹੀਂ
-
ਉੱਚੀ ਆਵਾਜ਼ ‘ਚ ਮੈਂ ਸਿਰਫ਼ ਗਾਣੇ ਸੁਣਦਾ ਹਾਂ, ਕਿਸੇ ਦੀ ਬਕਵਾਸ ਨਹੀਂ
-
ਜ਼ਿੰਦਗੀ ਨੂੰ ਜਾਨਣ ਤੋ ਬਾਅਦ ਮੌਤ ਦੋ ਕੌੜੀ ਦੀ ਲੱਗਦੀ ਆ
-
ਅਸੀ ਕਰਤੂਤਾ ਦੱਸਕੇ ਸ਼ਰਮਿੰਦਾ ਨੀ ਕਰਦੇ ਤੇ ਲੋਕਾ ਨੂੰ ਲੱਗਦਾ ਉਹ ਹੁਸ਼ਿਆਰ ਹੀ ਬਹੁਤ ਨੇ
-
ਲੋਕ ਪੁੱਛਦੇ ਨੇ ਕਿੱਥੋਂ ਸਿੱਖਿਆ ਏ ਰੋਹਬ ਰੱਖਣਾ, ਮੈਂ ਕਿਹਾ ਖੂਨ ‘ਚ ਹੀ ਹੈ, ਕਿਸੇ ਤੋਂ ਉਧਾਰ ਨਹੀਂ ਲਿਆ
-
ਮੂੰਹ ‘ਤੇ ਸੱਚ ਤੇ ਪਿੱਠ ਪਿੱਛੇ ਚੁੱਪ, ਇਹੀ ਅਸੂਲ ਨੇ ਸਾਡੀ ਜ਼ਿੰਦਗੀ ਦੇ… ਭੀੜ ਦਾ ਹਿੱਸਾ ਬਣਨਾ ਸਾਨੂੰ ਕਦੇ ਆਇਆ ਨਹੀਂ
-
ਸਾਨੂੰ ਪੜ੍ਹਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ, ਅਸੀਂ ਉਹ ਕਿਤਾਬ ਹਾਂ ਜਿਸਦੇ ਹਰ ਪੰਨੇ ‘ਤੇ ਅਣਖ ਲਿਖੀ ਆ
-
ਲੋਕ ਖਾਮੋਸ਼ੀ ਵੀ ਸੁਣਦੇ ਨੇ, ਬਸ ਦਹਿਸ਼ਤ ਅੱਖਾਂ ਵਿੱਚ ਹੋਣੀ ਚਾਹੀਦੀ ਆ।
-
ਸ਼ੌਂਕ ਤਾਂ ਦੁਨੀਆ ਪਾਲਦੀ ਆ, ਅਸੀਂ ਤਾਂ ਰੁਤਬੇ ਕਾਇਮ ਕੀਤੇ ਨੇ
-
ਨਾਮ ਬਣਾਉਣ ਲਈ ਮਿਹਨਤ ਚਾਹੀਦੀ ਆ, ਬਦਨਾਮ ਕਰਨ ਲਈ ਤਾਂ ਦੁਨੀਆ ਹੀ ਬਹੁਤ ਆ।
-
ਅਰਬੀ ਦੀ ਕਹਾਵਤ ਹੈ ਇਕ ! ਜੇ ਊਠ ਬੈਠ ਵੀ ਜਾਵੇ, ਤਾਂ ਵੀ ਕੁੱਤੀ ਨਾਲੋਂ ਉੱਚਾ ਹੀ ਦਿੱਖਦਾ
-
ਸਾਡਾ ਵਕਤ ਬਦਲਿਆ ਏ, ਖੂਨ ਨਹੀਂ, ਸ਼ੌਂਕ ਅੱਜ ਵੀ ਸਾਡੇ ਉਹੀ ਨੇ, ਜੋ ਲੋਕਾਂ ਦੇ ਸੁਪਨੇ ਹੁੰਦੇ ਨੇ
-
ਅਸੀਂ ਕਿਸੇ ਤੋਂ ਨਾਰਾਜ਼ ਨਹੀਂ ਹੁੰਦੇ ਬਸ ਖ਼ਾਸ ਤੋਂ ਆਮ ਕਰ ਦੇਂਦੇ ਆਂ
-
ਰੁਤਬਾ ਐਵੇਂ ਨਹੀਂ ਬਣਾਇਆ ਜਨਾਬ, ਕਈਆਂ ਦੀਆਂ ਅੱਖਾਂ ਵਿੱਚ ਰੜਕ ਕੇ ਇੱਥੇ ਤੱਕ ਪਹੁੰਚੇ ਹਾਂ
-
ਸਾਡੀ ਚੁੱਪ ਨੂੰ ਕਮਜ਼ੋਰੀ ਨਾ ਸਮਝੀਂ, ਅਸੀਂ ਅਕਸਰ ਉੱਥੇ ਹੀ ਖਾਮੋਸ਼ ਹੁੰਦੇ ਹਾਂ ਜਿੱਥੇ ਸਾਡੀ ਬਰਾਬਰੀ ਦੇ ਬੰਦੇ ਨਾ ਹੋਣ
-
ਭੀੜ ਦਾ ਮਨੋਰੰਜਨ ਕਰਨ ਲਈ ਕਦੇ ਆਪਣੇ ਮਿੱਤਰ ਨੂੰ ਜਲੀਲ ਨੀ ਕਰੀਦਾ
-
ਘੋੜਾ ਨਸਲੀ ਤੇ ਬੰਦਾ ਅਸਲੀ, ਛੇਤੀ ਮਾਰ ਨਹੀਂ ਖਾਂਦੇ
-
ਕੋਈ ਵੀ ਸਟੋਰੀ ਪਾ ਦਈਏ ਤਾਂ ਲੋਕ ਆਪਣੇ ਉੱਤੇ ਲਾ ਲੈਂਦੇ ਨੇ, ਸਮਝਦਾਰ ਨੇ ਸਾਲੇ
-
ਪਹਿਲਾਂ ਵੀ ਬਹੁਤ ਚਿਹਰੇ ਭੁਲਾ ਦਿੱਤੇ ਨੇ ਮੈਂ ਤੂੰ ਕਿਸ ਗਰੂਰ ’ਚ ਫਿਰਦੀ ਆਂ ਮੇਰੀ ਜਾਨ
-
ਚੁੱਪ ਦਾ ਫਾਇਦਾ ਨਾ ਚੱਕ ਨੁਕਸਾਨ ਤੈਥੋਂ ਜਰ ਨੀ ਹੋਣਾ
-
ਚਾਲਾਕੀਆ ਸਭ ਦੀਆ ਸਮਝਦੇ ਆ ਪਰ ਦੱਸ ਕੇ ਸ਼ਰਮਿੰਦਾ ਨਹੀਂ ਕਰਦੇ
-
ਮੈਨੂੰ ਹਰਾਉਣ ਦਾ ਸੁਪਨਾ ਦੇਖਣਾ ਛੱਡ ਦੇ ਸੋਹਣਿਆ, ਕਿਉਂਕਿ ਮੈਂ ਉਹ ਖੇਡ ਖੇਡਦਾ ਹੀ ਨਹੀਂ ਜਿਸ ਵਿਚ ਹਾਰ ਜਾਣ ਦਾ ਡਰ ਹੋਵੇ
-
ਆਕੜ ਨਹੀਂ ਆਦਤ ਆ ਮੇਰੀ ਜੇ ਅਗਲਾ ਤਮੀਜ਼ ਭੁੱਲਦਾ ਤਾਂ ਮੈਂ ਉਸਦੀ ਉਮਰ ਭੁੱਲ ਜਾਂਦਾ
-
ਕੋਈ ਨੀ ਮਿੱਤਰਾਂ, ਨਜ਼ਾਰੇ ਵੀ ਲਵਾਂਗੇ ਪਰ ਲਵਾਂਗੇ ਆਪਣੇ ਪਿਉ ਦੀਆਂ ਸਾਰੀਆਂ ਟੈਂਸ਼ਨਾਂ ਲਾਕੇ
-
ਸਤਿਕਾਰ ਸਭ ਦਾ, ਪਰ ਇੱਜ਼ਤ ਉਨੀ ਹੀ ਜਿੰਨੀ ਅਗਲਾ ਕਰੇ
-
ਜਦੋਂ ਲੋਕ ਤੁਹਾਡੀ STORY ਦੇਖ ਕੇ LIKE ਕਰਨਾ ਛੱਡ ਦੇਣ, ਤਾਂ ਸਮਝ ਲਓ ਮੱਚ ਰਹੇ ਆਂ ਸਾਲੇ
-
ਦੁਨੀਆ ’ਚ 4,090,140,001,00 ਕੁੜੀਆਂ ਨੇ, ਉਹਨਾਂ ਨੂੰ ਐਵੇਂ ਹੀ IGNORE ਕਰੋ ਜਿਵੇਂ ਉੱਪਰ ਵਾਲੇ ਨੰਬਰ ਨੂੰ ਕੀਤਾ
-
💪 ਅਸੀਂ ਬਦਲੇ ਨਹੀਂ ਮਿੱਤਰਾ, ਬੱਸ ਸੁਧਾਰ ਕੀਤੇ ਨੇ, ਕੁੱਝ ਲੋਕ ਜ਼ਿੰਦਗੀ ਤੋਂ ਬਾਹਰ ਕੀਤੇ ਨੇ
-
ਰੰਗ ਰੂਪ ਜਾਤ ਪਾਤ ਤੇ ਪੈਸਾ ਦੇਖ ਕੇ ਇੱਜਤਾ ਕਰਨ ਵਾਲੇ ਬੰਦੇ ਨੂੰ ਮੈਂ ਬੰਦਾ ਨੀ ਗਿਣਦਾ
-
ਔਕਾਤ ਅੱਖ ਮਿਲਾਉਣ ਦੀ ਵੀ ਨਹੀਂ ਤੇ ਗੱਲਾਂ ਭੁਲੇਖੇ ਦੂਰ ਕਰਨ ਦੀਆ ਕਰਦੇ ਨੇ
-
ਯਾਰੀ ਮਰਦਾ ਨਾਲ ਵੀ ਰੱਖ ਔਰਤਾ ਨਾਲ ਘਰ ਚੱਲਦੇ ਹਥਿਆਰ ਨੀ
-
ਪਿੱਠਾ ਪਿੱਛੇ ਵਫ਼ਾਦਾਰ ਰਹਿਣਾ ਪੈਂਦਾ ਫੋਟੋਆ ਚ ਜੱਫੀਆ ਪਾਣ ਨਾਲ ਮੁਲਾਜੇ ਨੀ ਨਿਭਦੇ
-
ਕੁੜੀਆ ਛੇੜਨੀਆ ਸੜਕਾ ਤੇ ਗਲਾ ਕਰਨੀਆ ਅਣਖਾ ਤੇ ਵਾਹ ਓ ਤੇਰੇ ਸੱਜਣਾ
-
ਚਰਚੇ ਤਾਂ ਹੁੰਦੇ ਰਹਿਣਗੇ, ਪਹਿਲਾਂ ਕਾਮਯਾਬੀ ਦਾ ਸਵਾਦ ਤਾਂ ਚੱਕ ਲਈਏ
-
ਸ਼ੋਰ ਪਾ ਕੇ ਭੀੜ ਇਕੱਠੀ ਨਹੀਂ ਕਰੀਦੀ, ਸਾਡੀ ਚੁੱਪ ਦਾ ਖੌਫ ਹੀ ਬਥੇਰਾ ਆ
-
ਏ ਇੱਥੇ ਕਿਵੇ ? ਬੜਿਆ ਦੇ ਮੂੰਹੋ ਸੁਣਨਾ ਹਲੇ
-
ਰੰਨ ਗਸਤੀ ਤੇ ਬਦਮਾਸ਼ੀ ਸਸਤੀ ਜੱਚਦੀ ਨੀ ਛੋਟੇ ਵੀਰ
-
ਤਮੀਜ਼ ਚ ਰਹੋ ਇੱਜਤ ਮੁਫ਼ਤ ਦਵਾਗੇ
-
ਬਾਪੂ ਨੇ ਇੱਜਤ ਬੰਦਿਆ ਦੀ ਕਰਨੀ ਸਿਖਾਈ ਆ ਨਾ ਕੀ ਖੱਚਾ ਦੀ
-
ਹੱਥ ਚ ਗੁਣ ਹੋਵੇ ਤੇ ਫੇਰ ਕਿਸਮਤ ਦੀ ਕਿ ਮਿਜਾਲ ਆ ਕੇ ਨਾ ਚੱਲੇ
-
ਅਸੀਂ ਚੁੱਪ ਰਹਿੰਦੇ ਹਾਂ ਤਾਂ ਇਸਦਾ ਮਤਲਬ ਕਮਜ਼ੋਰ ਨਹੀਂ ਬੱਸ ਫਜ਼ੂਲ ਲੋਕਾਂ ਨਾਲ ਵਕ਼ਤ ਗਵਾਉਣਾ ਨਹੀਂ ਆਉਂਦਾ
-
ਜੇ ਖ਼ੁਦਾ ਦੇਣ ਤੇ ਆਵੇ ਉਹ ਕੱਲੀਆ ਝੋਲੀਆ ਨੀ ਭਰਦਾ ਬਾਦਸ਼ਾਹੀਆ ਬਖਸ਼ਦਾ ਹੈ
-
ਹਰ ਕਿਸੇ ਨੂੰ ਜਵਾਬ ਦੇਣਾ ਸਾਡੀ ਫਿਤਰਤ ਨਹੀਂ ਕਈ ਲੋਕ ਖਾਮੋਸ਼ੀ ਦੇ ਵੀ ਹੱਕਦਾਰ ਹੁੰਦੇ ਨੇ
-
ਅਸੀਂ ਉਹ ਕਹਾਣੀ ਹਾਂ ਜੋ ਹਰ ਕੋਈ ਸੁਣਦਾ, ਪਰ ਹਰ ਕੋਈ ਬਣ ਨਹੀਂ ਸਕਦਾ
-
ਐਥੇ ਬੰਦੇ ਨੂੰ ਬੰਦਾ ਨਹੀਂ ਪੁੱਛਦਾ ਬੱਸ ਜੇਬਾਂ ਨੂੰ ਸਲਾਮਾਂ ਹੁੰਦੀਆਂ ਨੇ
-
ਆਪਣੇ ਆਪ ਨੂੰ ਇੰਨਾ ਕਾਬਲ ਬਣਾ ਲਓ ਕਿ ਲੋਕ ਤੁਹਾਨੂੰ Block ਨਹੀਂ, Search ਕਰਕੇ Block ਕਰਨ
-
ਜਿਨ੍ਹਾਂ ਨੂੰ ਸਾਡਾ attitude ਚੁਭਦਾ, ਉਹ ਪਹਿਲਾਂ ਆਪਣਾ level ਵੇਖ ਲਿਆ ਕਰਨ
-
ਅਸੀ ਟਾਇਮ⌚ਵਰਗੇ ਆ ਸ਼ਾਹ ਜੀ ਜਿਸ ਨੇ ਕਦਰ ਨਹੀ ਕਿੱਤੀ ਮੁੜਕੇ ਉਹਨੂੰ ਨਹੀਂ ਲੱਭਦੇ
-
ਹੁਨਰ ਹੋਵੇਗਾ ਤਾਂ ਦੁਨੀਆਂ ਖੁਦ ਸਲਾਮ ਕਰੇਗੀ ਅੱਡੀਆ ਚੁੱਕਣ ਨਾਲ ਕਦੇ ਕਿਰਦਾਰ ਉੱਚੇ ਨਹੀ ਹੁੰਦੇ
-
ਕਾਵਾਂ ਤੇ ਤਿੱਤਰਾਂ ਨੂੰ ਕੀ ਪਤਾ ਕਿ ਬਾਜ ਦੀ ਪਹੁੰਚ ਕਿੱਥੇ ਤੱਕ ਹੇ
-
ਸਾਡੇ ਹਾਸੇ ਤੇ ਨਾ ਜਾਈ ਸੱਜਣਾ ਢਲਦੇ ਸੂਰਜ ਜ਼ਿਆਦਾ ਚਮਕਦੇ ਹੁੰਦੇ ਨੇ
-
ਜਦੋਂ ਰੱਬ ਨਾਲ ਹੋਵੇ ਫਿਰ ਦਰਿਆਵਾਂ ਨੂੰ ਵੀ ਝੁਕਣਾ ਪੈਦਾ ਏ
-
ਕਦੇ ਹਾਕ ਮਾਰਕੇ ਦੇਖੀ ਸੋਹਣਿਆ ਬਾਜ਼ਾਂ ਨੂੰ ਮੈਦਾਨ ਛੱਡਣ ਦੀ ਆਦਤ ਨਹੀਂ ਹੁੰਦੀ
-
ਤਮੀਜ਼ ਨਾਲ ਰਹਿ ਮਿੱਤਰਾ ਜੇ ਅਸੀਂ ਵਿਗੜੇ ਤੈਥੋਂ ਸਾਂਭੇ ਨਹੀਂ ਜਾਣੇ
-
ਮਤਲਬ ਲਈ ਕਦੇ ਮਿੱਠੇ ਪੋਚੇ ਨੀ ਮਾਰੇ ਜਿੱਥੇ ਵਿਗੜਗੀ, ਸੋ ਵਿਗੜਗੀ
-
ਸਰਦਾਰ ਤੇ ਹਥਿਆਰ ਦੋਵੇਂ ਇੱਕੋ ਜਿਹੇ ਹੁੰਦੇ ਨੇ ਟੋਹਰ ਵੀ ਪੂਰੀ ਤੇ ਦਹਿਸ਼ਤ ਵੀ ਪੂਰੀ
-
ਜੱਟ ਦਾ ਦਮਾਗ ਤੇ ਪਿੰਡਾ ਆਲ਼ੇ ਜਵਾਕ ਵਿਗੜ ਜਾਣ ਤਾਂ ਬਹੁਤ ਮਾੜੇ ਹੁੰਦੇ ਆ
-
ਮਰਦ ਬਣੀ ਦਾ ਹੁੰਦਾ ਮਿੱਤਰਾ ਏਵੇਂ ਕਿਸੇ ਨੂੰ ਦੁੱਖ ਨਹੀਂ ਦੱਸੀ ਦੇ
Punjabi Attitude Status
Punjabi Attitude Status
-
ਮਾੜਾ ਚੰਗਾ ਟਾਈਮ ਆਉਣਾ ਰੱਬ ਹੱਥ ਆ ਪਰ ਏਨੀ ਕੋ ਗਰੰਟੀ ਰੋਹਬ ਇਹੀ ਰਹੋਗਾ
-
ਬਹੁਤਾ ਕੁਝ ਰੱਬ ਕੋਲੋੰ ਨਹੀਉਂ ਮੰਗੀ ਦਾ, ਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ ਚਾਹੀਦੀ
-
ਜਿਹੜੇ ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ, ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ
-
ਦੁਸ਼ਮਣ ਚੰਗੇ ਨੇ ਦੋਗਲਿਆਂ ਯਾਰਾਂ ਨਾਲੋਂ
-
ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ, ਨਦੀਆਂ ਆਪ ਮਿਲਣ ਆਉਣਗੀਆਂ
-
ਰੰਗਾਂ ਦੇ ਕਾਲੇ ਆ ਦਿਲਾ ਦੇ ਨਹੀਂ
-
ਮੈਨੂੰ ਹਰਾਉਣ ਵਾਲੇ ਪਹਿਲਾਂ ਆਪਣਾ ਲੈਵਲ ਵੇਖ ਲਿਆ ਕਰਨ
-
ਰੋਲਾਂ ਕਾਂ ਪਾਓਂਦੇ ਨੇ ਬਾਜ਼ ਚੁੱਪ ਚਾਪ ਸ਼ਿਕਾਰ ਕਰਦੇ ਨੇ
-
ਬਾਹਲਾ ਮਾਣ ਨਾ ਕਰਿਆ ਕਰ ਹੁਸਨਾਂ ਦਾ ਤੈਥੋਂ ਸੋਹਣੇ ਖ਼ਾਕ ਹੁੰਦੇ ਦੇਖੇ ਨੇ
-
ਕੰਮ ਕੱਢਿਆ ਤੇ ਬੰਦਾ ਛੱਡਿਆ ਬਸ ਇਹੋ ਔਕਾਤ ਏ ਲੋਕਾਂ ਦੀ
-
ਜਦ ਵੀ ਬੈਠੇ ਆ ਉਚਾਈਆ ਤੇ ਬੈਠੇ ਆ ਕਾਂਵਾਂ ਵਾਂਗ ਬਨੇਰਿਆਂ ਤੇ ਫਿਰਨ ਦੀ ਸਾਨੂੰ ਆਦਤ ਨਹੀਂ
-
ਕੁੱਝ ਚੀਜਾਂ ਨੂੰ ਖਰੀਦਿਆ ਨਹੀਂ ਜਾ ਸਕਦਾ , ਮੈਨੂੰ ਓਹੀ ਚੀਜਾਂ ਪਸੰਦ ਨੇ
-
ਸੁਰਜਾ ਨਾਲ ਯਾਰੀਆਂ ਲਾ ਕੇ ਹਨੇਰਿਆ ਦਾ ਖੌਫ ਨਹੀਂ ਰੱਖੀਦਾ ਹੁੰਦਾ
-
ਸਾਡੇ ਦੁਸ਼ਮਣਾਂ ਨਾਲ ਰਹਿ ਕੇ ਖੁਦ ਨੂੰ ਸਾਡੇ ਯਾਰ ਦੱਸਦੇ ਨੇ
-
ਚੁੱਪ ਦਾ ਸ਼ੌਰ ਹੁੰਦਾ ਏ ਰੋਲੇ ਦਾ ਰੋਲਾ ਨਹੀਂ ਹੁੰਦਾ
punjabi attitude status punjabi attitude status punjabi attitude status.punjabi attitude status. punjabi attitude status
-
ਜਿਸ ਦਿਨ ਅਸੀਂ ਬਦਲ ਗਏ, ਲੋਕ ਕਹਿਣਗੇ ਬੰਦਾ ਤਾਂ ਪਹਿਲਾਂ ਵਧੀਆ ਸੀ
-
ਨਹਿਰਾਂ ਦਾ ਰੋਲਾ ਹੁੰਦਾ ਏ ਸਮੁੰਦਰਾਂ ਦਾ ਖੌਫ ਹੁੰਦਾ ਏ
-
ਔਕਾਤ ਵਿੱਚ ਰਿਹਾ ਕਰ ਸੂਰਜਾਂ ਦੀ ਹਿੱਕ ਤੇ ਦੀਵੇ ਨਹੀਂ ਬਾਲੇ ਜਾਂਦੇ ਹੁੰਦੇ
-
ਮੇਰੀ ਚੁੱਪ ਨੂੰ ਕਮਜੋਰੀ ਨਾ ਸਮਝ, ਇਹ ਤੇਰੇ ਲਈ ਆਖਿਰੀ ਮੌਕਾ ਹੋ ਸਕਦੀ ਹੈ
-
EGO ਦਾ ਨਾਂ ਪੁੱਛ DARLING… ਮੈਂ ਤਾਂ ਆਪਣੇ ਅੱਧੇ ਖ਼ਾਨਦਾਨ ਨਾਲ ਵੀ ਗੱਲ ਨਹੀਂ ਕਰਦਾ
-
ਪਰਖ ਕੇ ਹੀ ਪਤਾ ਲੱਗਦਾ… ਵੇਖਣ ਨੂੰ ਤਾਂ ਸਾਰੇ ਆਪਣੇ ਹੀ ਲੱਗਦੇ ਨੇ
-
ਖਰ੍ਹਿਆ ਲਈ ਝੁਕਦਾ ਏ ਦਿਲ ਜ਼ਬਾਨੋਂ ਮਿੱਠੇ ਜ਼ਹਿਰ ਜਿਹਾ ਜਾਪਦੇ ਨੇ
-
ਪਾਣੀ ਕਿੱਧਰ ਨੂੰ ਚੱਲੇ ਅਸੀ ਪਰਵਾਹ ਨਹੀਂ ਕਰਦੇ ਜਿੱਥੇ ਦਿਲ ਨਾ ਮੰਨੇ ਓਥੇ ਸਲਾਮ ਨਹੀਂ ਕਰਦੇ
-
ਨੰਗ ਦਲੇਰ ਹੀ ਹੁੰਦੇ ਨੇ ਤਕੜੇ ਬੰਦੇ ਨੂੰ ਆਪਣੀ ਜਾਨ ਦੀ ਕੀਮਤ ਪਤਾ ਹੁੰਦੀ
-
ਮਿੱਤਰਾ ਚਾਹ ਘਰ ਤੇ ਪੈੱਗ ਕਿਸੇ ਕਿਸੇ ਨਾਲ ਹੀ ਸਾਂਝੇ ਹੁੰਦੇ ਆ
-
ਸਾਡੇ ਵਾਲੀ ਗੱਲ ਕਿਸੇ ਹੋਰ ਨਾਲ ਬਣਜੂ ਭੁੱਲ ਜਾ ਬੁੱਗੇ ਲੱਖਾ ਦੇ ਘਾਟੇ 100-100 ਜੋੜਨ ਨਾਲ ਛੇਤੀ ਪੂਰੇ ਨਹੀਂ ਹੁੰਦੇ.
-
ਬਾਹਲਾ ਗਰੂਰ ਨਾ ਕਰਿਆ ਕਰ ਸਮੁੰਦਰ ਰੁਤਬੇ ਨਹੀਂ ਦੇਖਿਆਂ ਕਰਦੇ
-
ਮਿਲਾਂਗੇ ਤੇਰੇ ਮੇਚ ਦੇ ਹੋ ਕੇ ਵਕਤ ਇੱਕੋ ਜਿਹਾ ਨਹੀਂ ਰਹਿੰਦਾ
-
ਕੈਦ ਨਾਲੋਂ ਮੌਤ ਕਬੂਲ ਕਰਦੇ ਨੇ ਬਾਜ਼ ਪਿੰਜਰਿਆਂ ਚ ਨਹੀਂ ਅਸਮਾਨਾਂ ਚ ਸੋਹਣੇ ਲੱਗਦੇ ਨੇ
-
ਜਿੱਧਰ ਨੂੰ ਦਿਲ ਕਰੇ ਚੱਲ ਪਈ ਦਾ ਹੁੰਦੇ ਬਾਜ਼ਾ ਦੇ ਨਹੀਂ ਪੱਕੇ ਟਿਕਾਣੇ ਸੋਹਣਿਆ
-
ਮਾਨਾਂ ਕਿ ਬਾਤਜੀਜ਼ ਹੈ ਹਮ ਸ਼ਰੀਫੋ ਕਾ ਜ਼ਮਾਨਾ ਬੀ ਕਹਾ ਹੈ ਸਾਹਬ
-
ਜਿਹੜੇ ਸਾਡੇ ਖਿਲਾਫ ਬੋਲਦੇ ਨੇ, ਓਹਨਾਂ ਨੂੰ ਵੀ ਸਾਡਾ ਨਾਂ ਲੈਣ ਤੋਂ ਪਹਿਲਾਂ ਸੋਚਣਾ ਪੈਂਦਾ ਏ
-
ਗਲਤੀ ਕੱਢਣ ਲਈ ਦਿਮਾਗ਼ ਚਾਹੀਦਾ ਤੇ ਗਲਤੀ ਮੰਨਣ ਲਈ ਜਿਗਰਾ
-
ਸਾਡੇ ਜਿਹੇ ਲੋਕਾਂ ਨਾਲ ਦੁਸ਼ਮਨੀ ਨਹੀਂ, ਦੂਰੀ ਬਣਾਈ ਰੱਖੀਦੀ ਆ
-
ਵੇਖਣ ਤੇ ਪਾਬੰਧੀ ਨਈਂ ਪਰ ਸਾਡੇ ਤੇ ਅੱਖ ਨਾ ਰੱਖ
-
ਜਿਹੜੇ ਦਿਲੋਂ ਸਾਫ਼ ਹੁੰਦੇ ਨੇ, ਉਹਨਾ ਦੀ ਖਾਮੋਸ਼ੀ ਵੀ ਕਈ ਵਾਰ ਬਹੁਤ ਕੁਝ ਕਹਿ ਜਾਂਦੀ ਆ
-
ਸਾਡੇ ਨਾਲ ਰਹਿਣਾ ਔਖਾ ਆ, ਪਰ ਜਿਹੜਾ ਰਹਿ ਗਿਆ — ਓਹਦਾ ਲੈਵਲ ਹੀ ਵੱਖਰਾ ਬਣ ਗਿਆ
-
ਰਾਹਾਂ ਨੂੰ ਫ਼ਰਕ ਨਈਂ ਪੈਂਦਾ ਕੌਣ ਲੰਘ ਗਿਆ ਤੇ ਕਿਹਨੇ ਆਉਣਾ
-
ਜੀਨੇ ਜਮਾਨਾ ਹੰਡਾਇਆ ਹੋਵੇ, ਉਹਨੂੰ ਟਿੱਚਰਾਂ ਨੀ ਕਰੀਦੀਆਂ
-
ਸਾਹ ਹੈਗੇ ਨੇ ਹਜੇ ਤਾ, ਇਕ ਖੇਡ ਵੱਡੀ ਖੇਡਾਂਗੇ
-
ਤੂੰ ਜਿਸ ਮੌਤ ਤੋਂ ਡਰਦਾ ਐ, ਮੈਂ ਓਸੇ ਦੀ ਇੰਤਜ਼ਾਰ ‘ਚ ਆਂ
-
ਸਾਨੂੰ ਹਾਰਾਉਣ ਦਾ ਸੁਪਨਾ ਵੀ ਸੋਚ ਸਮਝ ਕੇ ਦੇਖੀਂ, ਅਸੀਂ ਖੁਦ ਆਪਣੀ ਕਿਸਮਤ ਲਿਖਦੇ ਆਂ
-
ਰੱਬ ਤੋਂ ਡਰਦੇ, ਬੰਦੇ ਤੋਂ ਨਹੀਂ
-
ਤੁਸੀਂ ਕੀ ਸਮਝਦੇ ਓ? ਅਸੀਂ ਉਹ ਨਹੀਂ ਜੀਹਨਾਂ ਨੂੰ ਹਰ ਕੋਈ ਖਰੀਦ ਸਕਦਾ
-
ਅਸੀਂ ਚੁੱਪ ਰਹਿੰਦੇ ਆਂ, ਪਰ ਜਦ ਬੋਲਦੇ ਆਂ ਤਾਂ ਲੋਕ ਯਾਦ ਰੱਖਦੇ ਨੇ
-
ਜੱਟ ਚੁੱਪ ਰਹਿੰਦਾ ਏ, ਪਰ ਜਦ ਬੋਲਦਾ ਏ ਤਾਂ ਲੋਕਾਂ ਦੇ ਦਿਲ ਹਿਲ ਜਾਂਦੇ ਨੇ 🔥
-
ਸਾਡੇ ਵਰਗੇ ਬਣਨ ਲਈ ਕਿਸਮਤ ਨਹੀਂ, ਹੌਸਲਾ ਚਾਹੀਦਾ ਏ
-
ਸਾਡੇ ਵਰਗਾ ਬਣਨ ਲਈ ਕਿਸਮਤ ਚ ਵੀ ਹੌਸਲਾ ਚਾਹੀਦਾ ਏ
-
ਜੱਟ ਦੀਆਂ ਅੱਖਾਂ ਚ਼ ਤੱਕਣਾ ਵੀ ਮਹਿੰਗਾ ਪੈ ਜੂ…
-
ਕਿਸੇ ਤੋਂ ਡਰਨਾ ਸਾਡੀ ਫ਼ਿਤਰਤ ਨਹੀਂ, ਬੱਸ ਕਿਸੇ ਦੀ ਇਜ਼ਤ ਰੱਖਣਾ ਆਦਤ ਆ
-
ਕਿਰਦਾਰ ਹੀ ਇਦਾਂ ਦਾ ਰੱਖਿਆ ਜੋ ਅਜਮਾਉਣ ਆਉਂਦੇ ਨੇ ਦੀਵਾਨੇ ਹੋ ਜਾਂਦੇ ਨੇ
-
ਮੈਂ ਉਥੇ ਹਮੇਸ਼ਾ ਚੁੱਪ ਰਹਿਨਾ ਜਿੱਥੇ ਦੁੱਕੀ ਦੇ ਬੰਦੇ ਆਪਣੇ ਆਪ ਨੂੰ ਘੈਟ ਸਮਜਣ
-
ਮੈਨੂੰ ਵੀ ਸਿਖਾਇਆ ਮੇਰੇ ਬਾਪੂ ਨੇ ਕਹਿੰਦੇ ਜਵਾਬ ਬੋਲ ਕੇ ਨਹੀਂ ਦੇਣਾ
-
ਜਿੱਥੇ ਗੱਲ ਆਉਂਦੀ ਰੁੱਤਬੇ ਦੀ, ਓਥੇ ਸਾਡਾ ਨਾਮ ਆਪ ਹੀ ਬੋਲਦਾ ਏ
-
ਮੈਨੂੰ ਫਰਕ ਨਹੀਂ ਪੈਂਦਾ ਕੌਣ ਪਿੱਠ ਪਿੱਛੇ ਕੀ ਕਹਿੰਦਾ, ਸਾਹਮਣੇ ਆ ਕੇ ਗੱਲ ਕਰੇ ਓਹੀ ਮਰਦ ਹੁੰਦਾ
-
ਰੁਤਬੇ ਜਾਗੀਰਾਂ ਦੇ ਨਹੀਂ, ਜ਼ਮੀਰਾਂ ਦੇ ਹੁੰਦੇ ਆ
-
ਮੇਰੀ ਸੋਚ ਤੇਰਾ ਲੇਵਲ ਨੀ, ਜਿੱਥੇ ਤੂੰ ਮੁੱਕਦਾ ਉਥੇ ਮੈਂ ਸ਼ੁਰੂ ਹੁੰਦਾ
-
ਚੰਗੀ ਆ ਖੁਰਾਕ ਪਹਿਲੀ ਪਹਿਲ ਉੱਤੇ ਸ਼ਕਦਾ ਵੱਜਦਾ ਕੇ ਨਹੀਂ ਦਿਲ ਵਿੱਚ ਨਾਮ ਜੱਟ ਦਾ
-
ਸਰਦਾਰ ਤੇ ਹਥਿਆਰ ਦੋਵੇਂ ਇੱਕੋ ਜਿਹੇ ਹੁੰਦੇ ਨੇ ਟੋਹਰ ਵੀ ਪੂਰੀ ਤੇ ਦਹਿਸ਼ਤ ਵੀ ਪੂਰੀ
-
ਅਸੀ ਟਾਇਮ⌚ਵਰਗੇ ਆ ਸ਼ਾਹ ਜੀ ਜਿਸ ਨੇ ਕਦਰ ਨਹੀ ਕਿੱਤੀ ਮੁੜਕੇ ਉਹਨੂੰ ਨਹੀਂ ਲੱਭਦੇ
-
ਕੋਣ ਬਾਜ਼ ਤੇ ਕਿਹੜੇ ਤਿੱਤਰ ਨੇ ਸਭ ਜਾਣਦੇ ਆ ਕਿਹੜੇ ਵੈਰੀ ਤੇ ਕਿਹੜੇ ਮਿੱਤਰ ਨੇ
Attitude status in Punjabi 2026
Attitude status in Punjabi For Social sites
-
ਜਿਹੜੇ ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ
-
ਹੁਨਰ ਹੋਵੇਗਾ ਤਾਂ ਦੁਨੀਆਂ ਖੁਦ ਸਲਾਮ ਕਰੇਗੀ ਅੱਡੀਆ ਚੁੱਕਣ ਨਾਲ ਕਦੇ ਕਿਰਦਾਰ ਉੱਚੇ ਨਹੀ ਹੁੰਦੇ
-
ਪਰਵਾਹ ਨਹੀ ਕਰੀਦੀ ਹੁੰਦੀ ਇਹ ਦੁਨੀਆਂ ਵੀ ਕਿਸੇ ਦੀ ਹੋਈ ਆ ਕਦੇ ?
-
ਮਤਲਬ ਲਈ ਕਦੇ ਮਿੱਠੇ ਪੋਚੇ ਨੀ ਮਾਰੇ ਜਿੱਥੇ ਵਿਗੜਗੀ, ਸੋ ਵਿਗੜਗੀ
Punjabi Attitude Status 2026 For Boys and Girls
Top Attitude status Punjabi 2025 stylish status collection
Punjabi Love Romantic Quotes
-
ਕਾਵਾਂ ਤੇ ਤਿੱਤਰਾਂ ਨੂੰ ਕੀ ਪਤਾ ਕਿ ਬਾਜ ਦੀ ਪਹੁੰਚ ਕਿੱਥੇ ਤੱਕ ਹੇ
-
ਕਦੇ ਹਾਕ ਮਾਰਕੇ ਦੇਖੀ ਸੋਹਣਿਆ ਬਾਜ਼ਾਂ ਨੂੰ ਮੈਦਾਨ ਛੱਡਣ ਦੀ ਆਦਤ ਨਹੀਂ ਹੁੰਦੀ
-
ਤਮੀਜ਼ ਨਾਲ ਰਹਿ ਮਿੱਤਰਾ ਜੇ ਅਸੀਂ ਵਿਗੜੇ ਤੈਥੋਂ ਸਾਂਭੇ ਨਹੀਂ ਜਾਣੇ
-
ਸਾਡੇ ਹਾਸੇ ਤੇ ਨਾ ਜਾਈ ਸੱਜਣਾ ਢਲਦੇ ਸੂਰਜ ਜ਼ਿਆਦਾ ਚਮਕਦੇ ਹੁੰਦੇ ਨੇ
-
ਜਦੋਂ ਰੱਬ ਨਾਲ ਹੋਵੇ ਫਿਰ ਦਰਿਆਵਾਂ ਨੂੰ ਵੀ ਝੁਕਣਾ ਪੈਦਾ ਏ
-
ਜਦ ਵੀ ਬੈਠੇ ਆ ਉਚਾਈਆ ਤੇ ਬੈਠੇ ਆ ਕਾਂਵਾਂ ਵਾਂਗ ਬਨੇਰਿਆਂ ਤੇ ਫਿਰਨ ਦੀ ਸਾਨੂੰ ਆਦਤ ਨਹੀਂ
-
ਰੋਲਾਂ ਕਾਂ ਪਾਓਂਦੇ ਨੇ ਬਾਜ਼ ਚੁੱਪ ਚਾਪ ਸ਼ਿਕਾਰ ਕਰਦੇ ਨੇ
-
ਬਾਹਲਾ ਮਾਣ ਨਾ ਕਰਿਆ ਕਰ ਹੁਸਨਾਂ ਦਾ ਤੈਥੋਂ ਸੋਹਣੇ ਖ਼ਾਕ ਹੁੰਦੇ ਦੇਖੇ ਨੇ
-
ਰੰਗਾਂ ਦੇ ਕਾਲੇ ਆ ਦਿਲਾ ਦੇ ਨਹੀਂ
Punjabi Attitude status For WhatsApp & Facebook
Attitude quotes in Punjabi Best Lines and Pics
-
ਦੁਸ਼ਮਣ ਚੰਗੇ ਨੇ ਦੋਗਲਿਆਂ ਯਾਰਾਂ ਨਾਲੋਂ
-
ਕੁੱਝ ਚੀਜਾਂ ਨੂੰ ਖਰੀਦਿਆ ਨਹੀਂ ਜਾ ਸਕਦਾ , ਮੈਨੂੰ ਓਹੀ ਚੀਜਾਂ ਪਸੰਦ ਨੇ
-
ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ, ਨਦੀਆਂ ਆਪ ਮਿਲਣ ਆਉਣਗੀਆਂ
-
ਜਿਹੜੇ ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ, ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ
-
ਬਹੁਤਾ ਕੁਝ ਰੱਬ ਕੋਲੋੰ ਨਹੀਉਂ ਮੰਗੀ ਦਾ, ਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ ਚਾਹੀਦੀ
-
ਮਾੜਾ ਚੰਗਾ ਟਾਈਮ ਆਉਣਾ ਰੱਬ ਹੱਥ ਆ.. ਪਰ ਏਨੀ ਕੋ ਗਰੰਟੀ ਰੋਹਬ ਇਹੀ ਰਹੋਗਾ
-
ਜੱਟ ਦਾ ਦਮਾਗ ਤੇ ਪਿੰਡਾ ਆਲ਼ੇ ਜਵਾਕ_ ਵਿਗੜ ਜਾਣ ਤਾਂ ਬਹੁਤ ਮਾੜੇ ਹੁੰਦੇ ਆ।
-
ਕੈਦ ਨਾਲੋਂ ਮੌਤ ਕਬੂਲ ਕਰਦੇ ਨੇ ਬਾਜ਼ ਪਿੰਜਰਿਆਂ ਚ ਨਹੀਂ ਅਸਮਾਨਾਂ ਚ ਸੋਹਣੇ ਲੱਗਦੇ ਨੇ
-
ਮਾਨਾਂ ਕਿ ਬਾਤਜੀਜ਼ ਹੈ ਹਮ ਸ਼ਰੀਫੋ ਕਾ ਜ਼ਮਾਨਾ ਬੀ ਕਹਾ ਹੈ ਸਾਹਬ
-
ਖਰ੍ਹਿਆ ਲਈ ਝੁਕਦਾ ਏ ਦਿਲ ਜ਼ਬਾਨੋਂ ਮਿੱਠੇ ਜ਼ਹਿਰ ਜਿਹਾ ਜਾਪਦੇ ਨੇ
-
ਜਿੱਧਰ ਨੂੰ ਦਿਲ ਕਰੇ ਚੱਲ ਪਈ ਦਾ ਹੁੰਦੇ ਬਾਜ਼ਾ ਦੇ ਨਹੀਂ ਪੱਕੇ ਟਿਕਾਣੇ ਸੋਹਣਿਆ
-
ਪਾਣੀ ਕਿੱਧਰ ਨੂੰ ਚੱਲੇ ਅਸੀ ਪਰਵਾਹ ਨਹੀਂ ਕਰਦੇ ਜਿੱਥੇ ਦਿਲ ਨਾ ਮੰਨੇ ਓਥੇ ਸਲਾਮ ਨਹੀਂ ਕਰਦੇ
-
ਬਾਹਲਾ ਗਰੂਰ ਨਾ ਕਰਿਆ ਕਰ ਸਮੁੰਦਰ ਰੁਤਬੇ ਨਹੀਂ ਦੇਖਿਆਂ ਕਰਦੇ
-
ਮਿਲਾਂਗੇ ਤੇਰੇ ਮੇਚ ਦੇ ਹੋ ਕੇ ਵਕਤ ਇੱਕੋ ਜਿਹਾ ਨਹੀਂ ਰਹਿੰਦਾ
-
ਨਹਿਰਾਂ ਦਾ ਰੋਲਾ ਹੁੰਦਾ ਏ ਸਮੁੰਦਰਾਂ ਦਾ ਖੌਫ ਹੁੰਦਾ ਏ
-
ਔਕਾਤ ਵਿੱਚ ਰਿਹਾ ਕਰ ਸੂਰਜਾਂ ਦੀ ਹਿੱਕ ਤੇ ਦੀਵੇ ਨਹੀਂ ਬਾਲੇ ਜਾਂਦੇ ਹੁੰਦੇ
-
ਸਾਡੇ ਦੁਸ਼ਮਣਾਂ ਨਾਲ ਰਹਿ ਕੇ ਖੁਦ ਨੂੰ ਸਾਡੇ ਯਾਰ ਦੱਸਦੇ ਨੇ
-
ਚੁੱਪ ਦਾ ਸ਼ੌਰ ਹੁੰਦਾ ਏ ਰੋਲੇ ਦਾ ਰੋਲਾ ਨਹੀਂ ਹੁੰਦਾ
-
Punjabi Status
-
Punjabi Sad Status
-
Punjabi Love Status
-
Punjabi Motivational Status
-
Hindi Status
-
Hindi Sad Status
-
Hindi Love status
-
Hindi Attitude status
-
Hindi Funny status
-
Desi Nuskhe
-
Home Page
-
Gojatt.in
-
ਤੂੰ ਮੈਨੂੰ ਸਮਝਣ ਦੀ ਕੋਸ਼ਿਸ਼ ਕਰ, ਮੈਂ ਤੈਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ
-
ਮੇਰੀ ਗਲੀ ਨਾਲੋਂ ਲੰਘਣਾ ਆਸਾਨ ਹੈ, ਪਰ ਮੇਰੀ ਨਜ਼ਰ ਨਾਲੋਂ ਨਹੀਂ
-
ਤੇਰੇ ਵਿਚਾਰ ਮੇਰੇ ਲਈ ਉਤਨੇ ਹੀ ਮਹੱਤਵਪੂਰਨ ਹਨ ਜਿੰਨਾ ਤੂੰ ਮੇਰੀ ਜਿੰਦਗੀ ਵਿੱਚ
-
ਮੇਰੀ ਜ਼ਿੰਦਗੀ ਮੇਰੇ ਨਿਯਮਾਂ ਨਾਲ ਚਲੇਗੀ, ਤੇਰੀ ਸਲਾਹ ਨਾਲ ਨਹੀਂ
-
ਮੈਂ ਉਹ ਨਹੀਂ ਜੋ ਤੂੰ ਸੋਚਦਾ ਏਂ, ਮੈਂ ਉਹ ਹਾਂ ਜੋ ਤੂੰ ਦੇਖ ਨਹੀਂ ਸਕਦਾ
-
ਮੈਨੂੰ ਦੁਨੀਆ ਦੀ ਨਹੀਂ, ਆਪਣੀ ਹੀ ਫਿਕਰ ਹੈ, ਮੇਰੇ Attitude ਨੂੰ ਤੁਸੀਂ ‘Ego’ ਮਤ ਸਮਝੋ
attitude quotes in punjabi attitude quotes punjabi punjabi attitude status, punjabi attitude status, punjabi attitude status, punjabi attitude status, punjabi attitude status, punjabi attitude status, punjabi attitude status, punjabi attitude status.. punjabi attitude status.. punjabi attitude status.. punjabi attitude status.. punjabi attitude status punjabi attitude status punjabi attitude status punjabi attitude status.punjabi attitude status. punjabi attitude status
punjabi attitude status.. punjabi attitude status.. punjabi attitude status