Punjabi Attitude Status 2026 – Best Status Lines and Images

Punjabi Attitude Status


  • ਜਦੋਂ ਬਾਜ਼ ਜ਼ਖ਼ਮੀ ਹੁੰਦਾ ਆ ਤਾਂ ਚਿੜੀ ਵੀ ਉਸਨੂੰ ਉੱਡਣਾ ਸਿਖਾਉਣ ਲੱਗ ਪੈਂਦੀ ਆ 🙌



  • ਤਰੱਕੀ ਤੇ ਆਰਾਮ ਦੋਵੇਂ ਇੱਕੋ ਸਮੇਂ ਨਹੀਂ ਹੋ ਸਕਦੇ 💯



  • ਆਕੜ ਦੀ ਗੱਲ ਨਾ ਕਰ ਭਗਤਾ ਖ਼ਾਲੀ ਜੇਬ ਨਾਲ ਵੀ ਮੈਂ ਅੱਖ ਨੀਵੀਂ ਨਹੀਂ ਕੀਤੀ 💪



  • ਉਸ ਯਾਰ ਦਾ ਕੀ ਭਰੋਸਾ ਜੋ ਦੁਸ਼ਮਣ ਦਾ ਵੀ ਯਾਰ ਹੋਵੇ 💯



  • ਸੁਧਰਨਾ ਮੇਰੀ ਮਰਜ਼ੀ ਸੀ ਨਹੀਂ ਤਾਂ ਪੁਰਾਣਾ ਰਾਹ ਅੱਜ ਵੀ ਚੰਗੀ ਤਰ੍ਹਾਂ ਯਾਦ ਆ 💪


  • ਗਿਣਤੀ ਭਾਵੇਂ ਚਾਰ ਦੀ ਏ ਪਰ ਚਾਰੇ ਭਰਾਵਾਂ ਵਰਗੇ ਨੇ 🙌



  • ਜਿੰਦਗੀ ਆਪਣੀ ਏ ਲੋਕਾਂ ਦੀ ਸਲਾਹ ਨਾਲ ਨਹੀਂ ਆਪਣੀ ਮਰਜ਼ੀ ਨਾਲ ਜੀਣੀ ਆ 😎



  • ਵਾਹਾ ਹਮ ਬੜੇ ਸ਼ੌਂਕ ਸੇ ਕਦਮ ਰੱਖਤੇ ਹੈਂ  ਜਿਸ ਜਗ੍ਹਾ ਹਮਾਰੀ ਦੁਸ਼ਮਣੀ ਹੋਤੀ ਹੈ 👑💯



Punjabi Attitude status


  • ਨਜ਼ਰਾਂ ਝੁਕਾ ਕੇ ਗੱਲ ਕਰਨ ਦੀ ਆਦਤ ਪਾ ਲਓ ਕਿਉਂਕਿ ਸਾਡੀਆਂ ਅੱਖਾਂ ਦਾ ਰੋਅਬ ਹਰੇਕ ਤੋਂ ਝੱਲਿਆ ਨਹੀਂ ਜਾਂਦਾ 💪



  • ਵਫ਼ਾਦਾਰ ਰਹਿਣਾ ਹਰੇਕ ਦੇ ਵੱਸ ਦੀ ਗੱਲ ਨਹੀਂ ਪ੍ਰਧਾਨ ਇਹ ਖ਼ਾਸੀਅਤ ਖ਼ੂਨ ਤੇ ਨਸਲਾਂ ‘ਚ ਪਾਈ ਜਾਂਦੀ ਆ 💯



  • ਜਾਨ ਵਾਰਨ ਦੇ ਝੂਠੇ ਬਹਾਨੇ ਨਹੀਂ ਆਉਂਦੇ ਮੈਨੂੰ ਜਿੱਥੇ ਤੱਕ ਮੇਰੀ ਹੈਸੀਅਤ ਆ, ਉੱਥੇ ਤੱਕ ਖੜ੍ਹਾ ਮਿਲੂੰਗਾ 💪



  • ਚਮਗਿੱਦੜ ਸੂਰਜ ਨੂੰ ਪਸੰਦ ਨਹੀਂ ਕਰਦੇ ਪਰ ਇਸ ਗੱਲ ਨਾਲ ਸੂਰਜ ਨੂੰ ਕੋਈ ਫ਼ਰਕ ਨਹੀਂ ਪੈਂਦਾ 💯



  • ਜਿੰਨਾ ਚਿਰ ਸਾਹ ਚੱਲਦੇ ਆ ਓਨਾ ਚਿਰ ਹਾਰ ਮੰਨਣ ਦਾ ਕੋਈ ਸਵਾਲ ਈ ਨਹੀਂ 🎯🔥



  • ਨਾ ਕਿਸੇ ਦੇ ਥੱਲੇ ਲੱਗ ਕੇ ਚੱਲੇ ਆਂ ਨਾ ਕਿਸੇ ਨੂੰ ਦੱਬ ਕੇ ਰੱਖਣ ਦਾ ਸ਼ੌਕ ਆ 🦅



  • ਅਸੀਂ ਹਾਲਾਤ ਦੇਖ ਕੇ ਸਾਥ ਨਹੀਂ ਛੱਡਦੇ ਬਾਪੂ ਨੇ ਵਫ਼ਾਦਾਰੀ ਸਿਖਾਈ ਆ ਗ਼ੱਦਾਰੀ ਨਹੀਂ 🦁



  • ਹੁਕਮਤ ਕਰਨੀ ਬਹੁਤ ਸੌਖੀ ਹੁੰਦੀ ਆ ਦਿਲਾਂ ‘ਤੇ ਰਾਜ ਕਰਨੇ ਬੜੇ ਔਖੇ ਹੁੰਦੇ ਨੇ 👑



  • ਅਸੀਂ ਲਿਹਾਜ਼ ਓਨੀ ਦੇਰ ਹੀ ਰੱਖਦੇ ਆਂ ਜਿੰਨੀ ਦੇਰ ਅਗਲਾ ਆਪਣੀ ਔਕਾਤ ਵਿੱਚ ਰਹਿੰਦਾ 🔥



  • ਮਸਲਾ ਇਹ ਨਹੀਂ ਕਿ ਪਿੱਠ ਪਿੱਛੇ ਬੋਲਦੇ ਨੇ ਮਸਲਾ ਇਹ ਆ ਕਿ ਮੂੰਹ ‘ਤੇ ਚੰਗੇ ਬਣ ਜਾਂਦੇ ਨੇ 💯



Punjabi attitude status


  • ਜਿੱਥੇ ਸਾਡੀ ਗ਼ੈਰ-ਹਾਜ਼ਰੀ ‘ਚ ਵੀ ਚਰਚੇ ਹੋਣ ਸਮਝ ਲਓ ਰੁਤਬਾ ਅੱਜ ਵੀ ਕਾਇਮ ਏ 💪



  • ਸਾਰੇ ਹੀ ਦੋਗਲੇ ਆ ਇਸ ਦੁਨੀਆ ‘ਤੇ  ਇੱਕ-ਦੂਜੇ ਦੀ ਬੁਰਾਈ ਕਰਕੇ ਇੱਕ-ਦੂਜੇ ਨਾਲ ਹੀ ਘੁੰਮਦੇ ਆ 🎭🐍



  • ਸਭ ਨਾਲੋਂ ਵੱਡਾ ਪਾਪ ਹੈ ਆਪਣੇ ਆਪ ਨੂੰ ਕਮਜ਼ੋਰ ਸਮਝਣਾ  🔥



  • ਕੀਮਤ ਆਪਣੀ ਹੀਰੇ ਵਰਗੀ ਰੱਖੋ ਤਾਂ ਜੋ ਗਵਾਉਣ ਵਾਲੇ ਦੀ ਜ਼ਿੰਦਗੀ ‘ਚ ਹਨੇਰਾ ਹੋ ਜਾਵੇ 💯



  • ਨਾਮ ਐਵੇਂ ਨਹੀਂ ਬਣਿਆ ਅਸੂਲਾਂ ‘ਤੇ ਸਮਝੌਤਾ ਅਸੀਂ ਕਦੇ ਕੀਤਾ ਹੀ ਨਹੀਂ 💪



  • ਜਿਹੜੇ ਵਕਤ ‘ਚੋਂ ਅਸੀਂ ਗੁਜ਼ਰੇ ਆਂ ਕਿਤੇ ਤੂੰ ਗੁਜ਼ਰਦਾ ਤਾਂ ਤੂੰ ਗੁਜ਼ਰ ਹੀ ਜਾਣਾ ਸੀ  💯🔥



  • ਜੇ ਲੋਕ ਸੁੱਟਣ ਨੂੰ ਬੈਠੇ ਨੇ ਤਾਂ ਰੱਬ ਚੁੱਕਣ ਨੂੰ ਬੈਠਾ 💪🏻



  • ਕਿਸੇ ਦੀ ਆਕੜ ਨਹੀਂ ਝੱਲ ਹੁੰਦੀ ਇਹ ਮੇਰਾ ਨਹੀਂ ਮੇਰੇ ਖ਼ੂਨ ਦਾ ਕਸੂਰ ਆ 💯🔥



  • ਇੱਜ਼ਤ ਅਸੀਂ ਬਹੁਤ ਦੇਨੇ ਆਂ ਪਰ ਅੱਗੋਂ ਕਰਾਉਣ ਵਾਲਾ ਚਾਹੀਦਾ 💯🔥



  • ਜ਼ੋਰ, ਜ਼ੁਬਾਨ, ਔਕਾਤ ਤੇ ਕਿਰਦਾਰ ਦਿਖਾਵੇ ਲਈ ਨਹੀਂ ਹੁੰਦੇ  ਵਕਤ ਆਪੇ ਪਰਖ ਲੈਂਦਾ ⏳



<<Previous                     Next >>
© 2025 Gojatt.com. All Rights Reserved.
Privacy Policy | Contact Us | About Us