Punjabi Attitude Status 2026 – Best Status Lines and Images


  • ਤਮਾਸ਼ਾ ਕਰਨ ਨਾਲੋਂ ਚੰਗਾ ਹੈ ਕਿ ਚੁੱਪ ਰਹਿ ਕੇ ਲੋਕਾਂ ਦੀ ਔਕਾਤ ਦੇਖੋ



  • ਸਭ ਦੋਗਲੇ ਨੇ BC ਇੱਕ ਦੂਜੇ ਦੀ ਬੁਰਾਈ ਕਰਕੇ ਇੱਕ ਦੂਜੇ ਦੇ ਨਾਲ ਹੀ ਉੱਠਦੇ-ਬਹਿੰਦੇ ਆ



Punjabi Attitude Status


  • ਪਰਵਾਹ ਅਸੀਂ ਤੇਰੀ ਹੀ ਕਰਦੇ ਆਂ ਨਹੀਂ ਤਾਂ ਫਿਕਰ ਤਾਂ ਅਸੀਂ ਆਪਣੀ ਵੀ ਨਹੀਂ ਕਰਦੇ



  • ਜਿਸ ਦੋਸਤ ਨਾਲ ਸਕੂਨ ਮਿਲਦਾ ਹੈ ਅਕਸਰ ਉਸ ਨਾਲ ਵਕਤ ਬਹੁਤ ਘੱਟ ਮਿਲਦਾ ਆ



  • ਕੁੱਤਾ ਜਿੰਨਾ ਮਰਜ਼ੀ ਮਹਿੰਗਾ ਕਿਉਂ ਨਾ ਹੋਵੇ ਭੌਂਕਣ ਲਈ ਹੀ ਪਾਲਿਆ ਜਾਂਦਾ



  • ਜੇ ਤੁਸੀਂ ਖਾਨਦਾਨੀ ਹੁੰਦੇ ਤਾਂ ਤੁਹਾਨੂੰ ਪਤਾ ਹੁੰਦਾ ਕਿ ਔਕਾਤ ਦਾ ਮਤਲਬ ਪੈਸਾ ਨਹੀਂ ਜ਼ੁਬਾਨ ਹੁੰਦੀ ਆ



  • ਯਾਦ ਰੱਖੀਂ ਮਿੱਤਰਾ, ਅਸੀਂ ਜਿਸ ਦਿਨ ਵਾਰ ਕਰਾਂਗੇ ਆਰ-ਪਾਰ ਕਰਾਂਗੇ



  • ਜਿੰਨਾ ਚਿਰ ਸਾਹ ਨੇ ਉੱਨਾ ਚਿਰ ਆਪਣੀ ਮਰਜ਼ੀ ਨਾਲ ਜਿਊਣਾ ਕਿਸੇ ਦੇ ਕਹੇ ‘ਤੇ ਨਹੀਂ



  • ਸ਼ੌਂਕ ਤਾਂ ਪੂਰੇ ਕਰਾਂਗੇ ਹੀ ਪਰ ਪਹਿਲਾਂ ਰੁਤਬਾ ਇੰਨਾ ਉੱਚਾ ਕਰਨਾ ਕਿ ਲੋਕ ਖੁਦ ਰਾਹ ਛੱਡਣ



  • ਨੇਚਰ ਪੱਖੋਂ ਥੋੜ੍ਹੇ ਅੜਬ ਜ਼ਰੂਰ ਆਂ ਪਰ ਕਿਸੇ ਨੂੰ ਝੂਠ ਬੋਲ ਕੇ ਠੱਗਦੇ ਨਹੀਂ



  • ਸਾਡੀ ਹਸਤੀ ਇੰਨੀ ਕੁ ਆ ਕਿ ਲੋਕ ਸਾਡੇ ਨਾਂ ਤੋਂ ਹੀ ਸੜਨ ਲੱਗ ਪੈਂਦੇ ਨੇ



  • ਰੱਬਾ ਸਾਨੂੰ ਨਿੰਦਣ ਵਾਲੇ ਵੀ ਤਰੱਕੀਆਂ ਕਰਨ



  • ਅਸੀਂ ਅਮੀਰ ਤਾਂ ਨਹੀਂ ਹਾਂ ਲਾਲਾ ਪਰ ਅਸੀਂ ਅਮੀਰਾਂ ਵਾਂਗੂ ਪੈਸਾ ਬਰਬਾਦ ਕਰਦੇ ਹਾਂ



  • ਦਿਮਾਗ਼ ‘ਚ ਗੰਦ ਤੇ ਸਟੋਰੀਆਂ ‘ਚ ਸਰਹੰਦ



  • ਮੈਂ ਖੜ੍ਹਨ ਵੇਲੇ ਬੇਗਾਨੇ ਨਹੀਂ ਦੇਖਦਾ ਤੇ ਛੱਡਣ ਵੇਲੇ ਆਪਣੇ ਨਹੀਂ ਦੇਖਦਾ



  • ਅਸੀਂ ਹਾਲਾਤ ਦੇਖ ਕੇ ਸਾਥ ਨਹੀਂ ਛੱਡਦੇ ਬਾਪੂ ਨੇ ਵਫ਼ਾਦਾਰੀ ਸਿਖਾਈ ਆ ਗੱਦਾਰੀ ਨਹੀਂ



  • ਜਵਾਨੀ ਦੀ ਰਾਖ ਨਾਲ ਸ਼ਮਸ਼ਾਨ ਭਰੇ ਹੋਏ ਨੇ ਤੇ ਲੋਕ ਕਹਿੰਦੇ ਆ ਕਿ ਅਸੀਂ ਬੁਢਾਪੇ ਵਿੱਚ ਭਗਤੀ ਕਰਾਂਗੇ



  • ਕਾਲੇ ਸਭ ਨੇ ਕੁਝ ਕਰਤੂਤ ਦੇ ਕੁਝ ਰੰਗ ਦੇ



  • ਬਾਜ਼ ਬਣਨਾ ਤਾਂ ਜ਼ਮੀਰ ਕਾਇਮ ਰੱਖੀਂ, ਮੋਰਾਂ ਵਾਂਗ ਨੱਚ ਕੇ ਰਾਜ ਨਹੀਂ ਹੁੰਦੇ



  • ਲੋਕਾਂ ਦੀ ਪਰਵਾਹ ਉਦੋਂ ਕਰਨਾ ਜਿਸ ਦਿਨ ਲੋਕ ਤੁਹਾਡੇ ਘਰ ਦਾ ਖ਼ਰਚਾ ਚੁੱਕ ਲੈਣ



  • ਸਭ ਤੋਂ ਵੱਡਾ ਪਾਪ ਹੈ ਖ਼ੁਦ ਨੂੰ ਕਮਜ਼ੋਰ ਸਮਝਣਾ



  • ਸ਼ੌਂਕ ਜਿੰਦਾ ਰੱਖੋ ਦੌਲਤ ਤਾਂ ਆਉਂਦੀ-ਜਾਂਦੀ ਰਹੇਗੀ



  • ਮੈਂ ਜਿੱਥੇ ਸਹੀ ਆਂ ਉੱਥੇ ਸਲਾਹਾਂ ਨਹੀਂ ਸੁਣਦਾ



<<Previous                     Next >>
© 2025 Gojatt.com. All Rights Reserved.
Privacy Policy | Contact Us | About Us