Punjabi Attitude Status 2026 – Best Status Lines and Images

Punjabi Attitude Status

ਜੇ ਤੁਸੀਂ ਆਪਣੇ WhatsApp, Facebook ਜਾਂ Instagram Status ਨੂੰ ਕੁੱਝ Unique ਅਤੇ Powerful ਬਣਾਉਣਾ ਚਾਹੁੰਦੇ ਹੋ, ਤਾਂ ਸਾਡੀ Collection of Punjabi Attitude Status ਤੁਹਾਡੇ ਲਈ ਹੀ ਹੈ! ਇੱਥੇ ਤੁਹਾਨੂੰ Boys ਅਤੇ Girls ਦੋਵਾਂ ਲਈ Latest ਅਤੇ Trending Punjabi Attitude Status Quotes ਮਿਲਣਗੇ। ਇਹ ਸਾਰੇ Status ਪੂਰੀ ਤਰ੍ਹਾਂ Original  ਹਨ, ਜਿਨ੍ਹਾਂ ਨੂੰ ਤੁਸੀਂ ਬਿਨਾਂ ਕਿਸੇ ਚਿੰਤਾ ਦੇ ਆਪਣੇ Social Media Profiles ‘ਤੇ Use ਕਰ ਸਕਦੇ ਹੋ

Punjabi Attitude status For WhatsApp, Instagram & Fb 2026



  • ਕੰਨ ਨਾਲ ਲੱਗੇ 2 ਲੱਖ ਨਾਲੋਂ, ਡੱਬ ਨਾਲ ਲੱਗਾ 2 ਲੱਖ ਚੰਗਾ



  • ਸਾਡੇ ਮੂਹਰੇ ਬਹੁਤਾ ਬੋਲਣ ਦੀ ਲੋੜ ਨਹੀਂ ਅਸੀਂ ਅੱਖਾਂ ਪੜ੍ਹ ਕੇ ਬੰਦੇ ਦੀ ਔਕਾਤ ਦੱਸ ਦਿੰਦੇ ਹਾਂ



  • ਵਕਤ ਆਪਕਾ ਹੈ ਨਾਚ ਲੀਜੀਏ, ਹਮਾਰਾ ਹੋਗਾ ਤੋ ਮੁਜਰਾ ਕਰਵਾਏਂਗੇ



  • ਬਹੁਤੇ ਮਿੱਠੇ ਬਣ ਕੇ ਅਸੀਂ ਜੀਣਾ ਨਹੀਂ ਸਿੱਖਿਆ ਖਰੇ ਹਾਂ ਤਾਂ ਹੀ ਤਾਂ ਚੁੱਭਦੇ ਹਾਂ 💯



  • ਦੋਵੇਂ ਪਾਸੇ ਖੇਡਣ ਵਾਲੇ ਨੂੰ ਖਿਡਾਰੀ ਨਹੀਂ ਦੋਗਲਾ ਕਹਿੰਦੇ ਆ



  • ਮੈਂ IGNORE ਵੀ ਉਹਨਾਂ ਨੂੰ ਕਰਦਾ ਜੋ ਆਪਣੇ ਆਪ ਨੂੰ ਘੈਂਟ ਕਹਾਉਂਦੇ ਨੇ



  • ਸ਼ੌਕ ਤਾਂ ਬਹੁਤਿਆਂ ਦੇ ਮਾਰ ਦਿੱਤੇ ਆ ਹੁਣ ਤਾਂ ਬੱਸ ਵਹਿਮ ਕੱਢਣੇ ਬਾਕੀ ਨੇ



  • ਕੀ ਕਹਿੰਦੇ ਥੋਡੇ ਬਾਬੇ, ਕਦੋਂ ਤੱਕ ਦੱਬਜਾਂਗੇ ਅਸੀਂ?



  • ਲੋਕਾਂ ਦੀਆਂ ਗੱਲਾਂ ਦਾ ਸਾਡੇ ‘ਤੇ ਕੋਈ ਅਸਰ ਨਹੀਂ ਅਸੀਂ ਆਪਣੀ ਮਰਜ਼ੀ ਦੇ ਮਾਲਕ ਆਂ



  • ਰੀਸ ਕਰਨੀ ਸੌਖੀ ਐ ਪਰ ਬਰਾਬਰੀ ਨਹੀਂ ਕਿਉਂਕਿ ਜਿਗਰੇ ਬਾਜ਼ਾਰੋਂ ਨਹੀਂ ਮਿਲਦੇ



  • ਵਫ਼ਾਦਾਰੀ ਵੀ ਖ਼ਾਨਦਾਨੀ ਬੰਦੇ ਵਿੱਚ ਹੁੰਦੀ ਆ ਦੋਗਲਾ ਬੰਦਾ ਨਾ ਯਾਰੀ ਨਿਭਾਉਂਦਾ ਤੇ ਨਾ ਪਿਆਰ



  • ਸ਼ਰੀਫੀ ਦਾ ਜ਼ਮਾਨਾ ਨਹੀਂ ਰਿਹਾ ਦੋਸਤ ਇੱਥੇ ਜਿੰਨਾ ਨਿਵ ਕੇ ਚੱਲੋਗੇ ਲੋਕ ਉਨਾ ਹੀ ਦਬਾਉਣ ਦੀ ਕੋਸ਼ਿਸ਼ ਕਰਦੇ ਨੇ



  • ਅਸੀਂ ਕਿਸੇ ਦੇ ਪੈਰਾਂ ‘ਚ ਡਿੱਗ ਕੇ ਤਰੱਕੀਆਂ ਨਹੀਂ ਮੰਗੀਆਂ ਜੋ ਵੀ ਕਮਾਇਆ ਆਪਣੀ ਹਿੱਕ ਦੇ ਜ਼ੋਰ ‘ਤੇ ਕਮਾਇਆ



NEXT PAGE
© 2025 Gojatt.com. All Rights Reserved.
Privacy Policy | Contact Us | About Us