Punjabi Status
ਇੱਥੇ ਹਰ ਰੋਜ਼ ਨਵੇਂ, ਫ੍ਰੈਸ਼ ਤੇ ਦਿਲ ਨੂੰ ਛੂਹ ਜਾਣ ਵਾਲੇ ਸਟੇਟਸ ਮਿਲਣਗੇ। ਅਸੀਂ ਹਰ ਰੋਜ਼ Love, Sad, Attitude, Funny, Emotional, Life, Motivational ਵਰਗੀਆਂ categories ਵਿੱਚ ਨਵੇਂ Punjabi Status ਤੇ Shayari update ਕਰਦੇ ਹਾਂ, ਤਾਂ ਜੋ ਤੂੰ ਆਪਣੇ WhatsApp, Instagram, FB ਤੇ Reels ਲਈ ਸਭ ਤੋਂ ਵਧੀਆ ਤੇ unique lines ਵਰਤ ਸਕੇਂ।ਇਹ site ਹਰ ਰੋਜ਼ ਨਵੇਂ status ਨਾਲ update ਹੁੰਦੀ ਹੈ
Punjabi Status For WhatsApp , Facebook and Instagram
-
ਸੌਖੇ ਦਿਨ ਹਮੇਸ਼ਾ ਔਖੇ ਦਿਨਾਂ ਤੋਂ ਬਾਅਦ ਹੀ ਆਉਂਦੇ ਨੇ 💯
-
ਦਿਖਾਵੇ ਤੋਂ ਪਰਹੇਜ਼ ਹੈ ਮੈਨੂੰ ਖ਼ਿਲਾਫ਼ ਰਹੋ ਮੈਨੂੰ ਕੋਈ ਇਤਰਾਜ਼ ਨਹੀਂ
-
ਇਹ ਹੰਕਾਰ ਨਹੀਂ ਮੇਰਾ ਕਿਰਦਾਰ ਹੈ, ਮੈਨੂੰ ਸਾਰਿਆਂ ਨਾਲ ਬੈਠਣਾ ਪਸੰਦ ਨਹੀਂ
-
ਕਲਜੁਗ ਦਾ ਦੌਰ ਚੱਲ ਰਿਹਾ ਸ਼ਾਹ ਜੀ ਲੋਕ ਪੰਜਾਬ ਛੱਡਣ ਲਈ ਗੁਰੂ ਘਰ ਅਰਦਾਸਾਂ ਕਰਦੇ ਆ
-
ਤੁਹਾਡੇ ਸੰਸਕਾਰਾਂ ਵਿੱਚ ਤੁਹਾਡੇ ਮਾਪੇ ਝਲਕਦੇ ਨੇ ਕੋਸ਼ਿਸ਼ ਕਰੋ ਕਿ ਉਹ ਸੋਹਣੇ ਦਿਖਣ
-
ਅਸੀਂ ਉਹ ਲੋਕ ਹਾਂ ਜਨਾਬ ਜੋ ਸਿਰਫ਼ ਲੋੜ ਪੈਣ ‘ਤੇ ਹੀ ਯਾਦ ਕੀਤੇ ਜਾਂਦੇ ਹਾਂ
-
ਦਿੱਤੀ ਹੋਈ ਜ਼ੁਬਾਨ ਤੇ ਕੰਮ ਆਇਆ ਇਨਸਾਨ, ਮੈਂ ਕਦੇ ਨਹੀਂ ਭੁੱਲਦਾ
-
ਗਰੀਬ ਜ਼ਰੂਰ ਆਂ ਅਸੀਂ ਪਰ ਅੱਜ ਤੱਕ ਕਿਸੇ ਦਾ ਹੱਕ ਮਾਰ ਕੇ ਨਹੀਂ ਖਾਧਾ
-
ਕਮਾਓ ਤੇ ਕਮਾਉਂਦੇ ਰਹੋ ਜਦੋਂ ਤੱਕ ਮਹਿੰਗੀ ਚੀਜ਼ ਸਸਤੀ ਨਾ ਲੱਗਣ ਲੱਗ ਜਾਵੇ 💯
-
ਸਮਾਂ ਦੱਸ ਦਿੰਦਾ ਕੌਣ ਕਿੰਨੇ ਪਾਣੀ ‘ਚ ਆ ਐਵੇਂ ਫ਼ਾਲਤੂ ਦੀਆਂ ਫ਼ੜ੍ਹਾਂ ਮਾਰਨ ਦਾ ਕੋਈ ਫਾਇਦਾ ਨਹੀਂ
-
ਬੰਦਾ ਓਹੀ ਸਿਰੇ ਦਾ ਹੁੰਦਾ ਐ ਜਿਹੜਾ ਆਪਣੀ ਕਹੀ ਗੱਲ ਤੇ ਖੜ੍ਹਨਾ ਜਾਣਦਾ ਹੋਵੇ