Punjabi Status
ਇੱਥੇ ਹਰ ਰੋਜ਼ ਨਵੇਂ, ਫ੍ਰੈਸ਼ ਤੇ ਦਿਲ ਨੂੰ ਛੂਹ ਜਾਣ ਵਾਲੇ ਸਟੇਟਸ ਮਿਲਣਗੇ। ਅਸੀਂ ਹਰ ਰੋਜ਼ Love, Sad, Attitude, Funny, Emotional, Life, Motivational ਵਰਗੀਆਂ categories ਵਿੱਚ ਨਵੇਂ Punjabi Status ਤੇ Shayari update ਕਰਦੇ ਹਾਂ, ਤਾਂ ਜੋ ਤੂੰ ਆਪਣੇ WhatsApp, Instagram, FB ਤੇ Reels ਲਈ ਸਭ ਤੋਂ ਵਧੀਆ ਤੇ unique lines ਵਰਤ ਸਕੇਂ।ਇਹ site ਹਰ ਰੋਜ਼ ਨਵੇਂ status ਨਾਲ update ਹੁੰਦੀ ਹੈ
Punjabi Status For WhatsApp , Facebook and Instagram
-
ਜ਼ਰੂਰੀ ਨੇ ਤਸਵੀਰਾਂ ਲੈਣੀਆਂ ਵੀ ਸ਼ੀਸ਼ਾ ਬੀਤੇ ਪਲ ਨਹੀਂ ਦਿਖਾਉਂਦਾ ❤️🩹
-
ਮੈਂ ਬਚਪਨ ਨਹੀਂ ਗਵਾਇਆ ਬੱਸ ਜ਼ਰੂਰਤਾਂ ਨੇ ਮੈਨੂੰ ਜਲਦੀ ਵੱਡਾ ਕਰ ਦਿੱਤਾ
-
ਅਸੀਂ ਉਹਨਾਂ ਚੋਂ ਆਂ ਜੇ ਲੁੱਟੇ ਵੀ ਜਾਈਏ ਤਾਂ ਵੀ ਆਖੀਦਾ ਰੱਬ ਦਾ ਦਿੱਤਾ ਬਹੁਤ ਕੁੱਝ ਆ 🙏
-
ਇਨਸਾਨ ਦੀ ਸਭ ਤੋਂ ਵੱਡੀ ਗਲਤੀ ਇਹ ਹੈ ਕਿ ਉਹ ਰੱਬ ਤੋਂ ਪਹਿਲਾਂ ਇਨਸਾਨਾਂ ਅੱਗੇ ਰੋਂਦਾ 💯
-
ਵਫ਼ਾਦਾਰੀ ਵਿੱਚ ਬਹੁਤ ਬਰਕਤ ਹੈ ਫਿਰ ਚਾਹੇ ਉਹ ਰੱਬ ਨਾਲ ਹੋਵੇ ਜਾਂ ਇਨਸਾਨ ਨਾਲ
-
ਆਪਣੀ ਤੁਲਨਾ ਕਿਸੇ ਨਾਲ ਨਾ ਕਰੋ ਹਰ ਫੁੱਲ ਦੀ ਖੁਸ਼ਬੂ ਵੱਖਰੀ ਹੁੰਦੀ ਹੈ
-
ਮਿਹਨਤ ਨਾਲ ਬਣੇ ਆਂ ਕਿਸੇ ਦੀ ਸਿਫਾਰਸ਼ ਨਾਲ ਨਹੀਂ 🤴
-
ਸਬਰ ਬਖ਼ਸ਼ੀਂ ਮਾਲਕਾ ਮੰਗਾਂ ਤਾਂ ਮਰਨ ਤੱਕ ਨਹੀਂ ਮੁੱਕਦੀਆਂ ✨
-
ਵੱਡਾ ਘਰ ਵੀ ਬਣਾਵਾਂਗੇ ਮਿੱਤਰਾ ਪਹਿਲਾਂ ਦੇਖ ਤਾਂ ਲਈਏ ਛੋਟੇ ਘਰ ਚ ਕੌਣ ਕੌਣ ਆਉਂਦਾ 💯🔥
-
ਹਰ ਚੰਗੀਆਂ ਗੱਲਾਂ ਕਰਨ ਵਾਲਾ ਚੰਗਾ ਨਹੀਂ ਹੁੰਦਾ 🚫
-
ਜੇ ਮਨਚਾਹਿਆ ਹੀ ਸਭ ਮਿਲ ਗਿਆ ਫਿਰ ਕੀ ਖ਼ੁਆਬ ਤੇ ਕੀ ਜ਼ਿੰਦਗੀ
-
ਗਰੂਰ ਨਹੀਂ ਕਿਰਦਾਰ ਆਂ ਮੇਰਾ ਮੈਂ ਹਰ ਕਿਸੇ ਨਾਲ ਬਹਿਣ ਦਾ ਸ਼ੌਂਕ ਨਹੀਂ ਰੱਖਦਾ 🦅🚫
-
ਅੱਜ ਕੱਲ੍ਹ ਲੋਕ ਮਿਲਦੇ ਘੱਟ ਨੇ ਤੇ ਮਤਲਬ ਜ਼ਿਆਦਾ ਕੱਢਦੇ ਨੇ
-
ਤੁਸੀਂ ਜਿੰਨੇ ਮਰਜ਼ੀ ਚੰਗੇ ਬਣ ਜਾਓ ਪਿੱਠ ਪਿੱਛੇ ਲੋਕ ਬੁਰਾਈ ਹੀ ਕਰਨਗੇ 💯