Punjabi Attitude Status
ਜੇ ਤੁਸੀਂ ਆਪਣੇ WhatsApp, Facebook ਜਾਂ Instagram Status ਨੂੰ ਕੁੱਝ Unique ਅਤੇ Powerful ਬਣਾਉਣਾ ਚਾਹੁੰਦੇ ਹੋ, ਤਾਂ ਸਾਡੀ Collection of Punjabi Attitude Status ਤੁਹਾਡੇ ਲਈ ਹੀ ਹੈ! ਇੱਥੇ ਤੁਹਾਨੂੰ Boys ਅਤੇ Girls ਦੋਵਾਂ ਲਈ Latest ਅਤੇ Trending Punjabi Attitude Status Quotes ਮਿਲਣਗੇ। ਇਹ ਸਾਰੇ Status ਪੂਰੀ ਤਰ੍ਹਾਂ Original ਹਨ, ਜਿਨ੍ਹਾਂ ਨੂੰ ਤੁਸੀਂ ਬਿਨਾਂ ਕਿਸੇ ਚਿੰਤਾ ਦੇ ਆਪਣੇ Social Media Profiles ‘ਤੇ Use ਕਰ ਸਕਦੇ ਹੋ
Punjabi Attitude status For WhatsApp, Instagram and Fb 2026
-
ਚਮਗਿੱਦੜ ਸੂਰਜ ਨੂੰ ਪਸੰਦ ਨਹੀਂ ਕਰਦੇ ਪਰ ਇਸ ਗੱਲ ਨਾਲ ਸੂਰਜ ਨੂੰ ਕੋਈ ਫਰਕ ਨਹੀਂ ਪੈਂਦਾ 🔥💯
-
ਮੈਂ ਆਪਣੇ ਦਮ ‘ਤੇ ਤੁਰਨ ਵਾਲਾ ਬੰਦਾ ਹਾਂ ਮੈਂ ਇਹ ਨਹੀਂ ਸੋਚਦਾ ਕਿ ਲੋੜ ਪੈਣ ‘ਤੇ ਕੋਈ ਮੇਰੇ ਕੰਮ ਆਊਗਾ 🔥
-
ਸਾਡੀਆਂ ਜ਼ੁਬਾਨਾਂ ਸਖ਼ਤ ਜ਼ਰੂਰ ਹੋ ਸਕਦੀਆਂ ਪਰ ਦੋਗਲੀਆਂ ਨਹੀਂ ਹੋ ਸਕਦੀਆਂ ਸੱਜਣਾ 💯
-
ਯਾਰੀਆਂ ਵਿੱਚ ਕਦੇ ਨਫ਼ੇ-ਨੁਕਸਾਨ ਨਹੀਂ ਦੇਖੀਦੇ ਜਿਹੜੇ ਮਾੜੇ ਵਕਤ ‘ਚ ਬਾਂਹ ਫੜ ਲੈਣ ਉਹੀ ਅਸਲੀ ਹੁੰਦੇ ਨੇ
-
ਲੋੜ ਪਈ ਤਾਂ ਯਾਦ ਕਰ ਲਈਂ ਬੈਠਣਾ ਹੀ ਛੱਡਿਆ ਮਿੱਤਰਾ ਖੜ੍ਹਨਾ ਨਹੀਂ 💪
-
ਜਿੰਨ੍ਹਾਂ ਦੀ ਆਪਣੀ ਕੋਈ ਔਕਾਤ ਨਹੀਂ ਹੁੰਦੀ ਉਹ ਸਾਡੇ ਕਿਰਦਾਰ ‘ਤੇ ਉਂਗਲ ਚੁੱਕਦੇ ਨੇ 💯
-
ਜੇਬ ਦੇ ਹਿਸਾਬ ਨਾਲ ਯਾਰੀਆਂ ਨਹੀਂ ਲਾਈਆਂ ਸਾਡੇ ਲਈ ਬੰਦੇ ਦੀ ਜ਼ਮੀਰ ਕੀਮਤੀ ਐ ਪੈਸਾ ਨਹੀਂ 👍
-
ਬਦਲੇ ਨਹੀਂ ਹਾਂ ਅਸੀਂ ਬੱਸ ਦੁਨੀਆ ਨੂੰ ਨੇੜੇ ਤੋਂ ਦੇਖ ਲਿਆ 😎
-
ਦਬਾ ਤਾਂ ਹਰ ਕੋਈ ਸਕਦਾ ਮਿਟਾ ਨਹੀਂ ਕੋਈ ਸਕਦਾ ਪਰਮਾਤਮਾ ਤੋਂ ਇਲਾਵਾ 🔥
-
ਬਹੁਤੇ ਸਿਆਣੇ ਬਣਨ ਦੀ ਲੋੜ ਨਹੀਂ ਸਾਨੂੰ ਬੰਦੇ ਦੇ ਰੰਗ ਦੂਰੋਂ ਹੀ ਦਿਖ ਜਾਂਦੇ ਨੇ
-
ਸਾਡੀ ਯਾਰੀ ‘ਚ ਕੋਈ ਹਿਸਾਬ-ਕਿਤਾਬ ਨਹੀਂ ਹੁੰਦਾ ਜਿੱਥੇ ਦਿਲ ਮਿਲੇ ਉੱਥੇ ਜਾਨ ਵੀ ਹਾਜ਼ਰ ਆ 💪
-
ਬਹੁਤਾ ਸਿਰ ਚੜ੍ਹਨ ਦੀ ਲੋੜ ਨਹੀਂ ਸਾਨੂੰ ਬੰਦਾ ਔਕਾਤ ‘ਚ ਰੱਖਣਾ ਚੰਗੀ ਤਰ੍ਹਾਂ ਆਉਂਦਾ 🔥
-
ਜਿਹੜੇ ਕੱਲ੍ਹ ਤੱਕ ਸਾਨੂੰ ਸਿਖਾਉਂਦੇ ਸੀ ਅੱਜ ਸਾਡੇ ਵਰਗਾ ਬਣਨ ਲਈ ਤਰਸਦੇ ਨੇ 💪
-
ਯਾਰ ਤਾਂ ਇੱਕ ਹੀ ਕਾਫ਼ੀ ਹੁੰਦਾ ਲੀਰਾਂ ਕੱਠੀਆਂ ਕਰਕੇ ਅਸੀਂ ਕੀ ਕਰਨੀਆਂ
-
ਜਿੱਥੇ ਜ਼ਮੀਰ ਨਾ ਮੰਨੇ ਉੱਥੇ ਹੱਥ ਮਿਲਾਉਣਾ ਸਾਡਾ ਅਸੂਲ ਨਹੀਂ 🔥
-
ਸਾਡਾ ਸੁਭਾਅ ਨਰਮ ਜ਼ਰੂਰ ਆ ਪਰ ਜਿੱਥੇ ਗੱਲ ਅਣਖ ‘ਤੇ ਆ ਜਾਵੇ ਉੱਥੇ ਅਸੀਂ ਲਿਹਾਜ਼ ਕਰਨਾ ਭੁੱਲ ਜਾਂਦੇ ਹਾਂ
-
ਦਿੱਖ ਸਾਦੀ ਜ਼ਰੂਰ ਆ ਪਰ ਖ਼ਿਆਲ ਤੇ ਕਿਰਦਾਰ ਅੱਜ ਵੀ ਬਾਦਸ਼ਾਹਾਂ ਵਰਗੇ ਨੇ 💪
-
ਜਿਗਰਾ ਸਭ ਕੋਲ ਹੀ ਹੁੰਦਾ ਭਰਾ ਕਈ ਆਪਣਾ ਘਰ ਦੇਖ ਕੇ ਚੱਲਦੇ ਆ 💯
-
ਗੱਲਾਂ ਕਰੋੜਾਂ ਦੀਆਂ ਤੇ ਔਕਾਤ ਕੌਡੀ ਦੀ ਐਵੇਂ ਫੋਕੇ ਦਾਅਵੇ ਕਰਨ ਦੀ ਸਾਡੀ ਆਦਤ ਨਹੀਂ