Punjabi Status
-
ਜਦੋਂ ਕਦੇ ਤੈਨੂੰ ਲੱਗੇ ਤੇਰਾ ਕੋਈ ਨਈਂ
ਤੂੰ ਮੇਰੇ ਵੱਲ ਵੇਖ ਲਵੀਂ
-
ਕਿਹੜੇ ਮੂੰਹ ਨਾਲ ਰੋਕਦੇ ਤੈਨੂੰ
ਤੇਰੀ ਖੁਸ਼ੀ ਦੀਆਂ ਅਰਦਾਸਾਂ ਅਸੀ ਆਪ ਕੀਤੀਆਂ ਸੀ
-
ਕਿਤਾਬ ਪੜਨਾ ਤੇ ਮੁਹੱਬਤ ਕਰਨਾ
ਸਬਰ ਵਾਲੇ ਇਨਸਾਨ ਦਾ ਕੰਮ ਏ
Punjabi Quotes
Best Punjabi Status Lines and Pics 2025
Status In Punjabi 150+ Best Shayari in Punjabi
-
ਥੱਬਾ ਕਮੀਆਂ ਦਾ ਸੀ ਮੇਰੇ ਅੰਦਰ
ਪਰ ਉਹਨੇ ਫਿਰ ਵੀ ਮੈਨੂੰ ਚਾਹਿਆ
-
ਤੇ ਫਿਰ ਮੈਂ ਵੱਡਾ ਹੋ ਗਿਆ
ਉਸ ਨਾਲ ਮੁਹੱਬਤ ਆਖ਼ਰੀ ਬਚਪਨਾ ਸੀ
-
ਨੇੜੇ ਤਾਂ ਬਹੁਤ ਨੇ
ਪਰ ਨਾਲ ਕੋਈ ਨਹੀਂ
Punjabi Love Status
Punjabi status – Best Punjabi Quotes & Shayari 2025
Punjabi Funny Status For WhatsApp, Instagram and Facebook 2025
-
ਆਦਤ ਏ ਸਾਡੀ ਸ਼ੁਰੂ ਤੋਂ
ਸੋਂਹ ਤੇ ਕਮਾਈ ਕਦੇ ਝੂਠੀ ਨੀ ਖਾਧੀ
-
ਸਾਰਾ ਕੁੱਝ ਹੀ ਮਿਲ ਜਾਵੇ
ਜ਼ਿੰਦਗੀ ਇੰਨੀ ਵੀ ਸੌਖੀ ਨਈਂ
-
ਡਿਪ੍ਰੈਸ਼ਨ ਬੜਾ ਭੁੱਖਾ ਸੱਜਣਾ
ਬੰਦਾ ਖਾ ਜਾਂਦਾ
-
ਕਿੰਨਾਂ ਔਖਾ ਏ ਇੱਕ ਸਖ਼ਸ਼ ਨੂੰ ਰੱਬ ਕੋਲੋਂ ਮੰਗ ਕੇ
ਫਿਰ ਭੁੱਲ ਜਾਣ ਦੀ ਦੁਆ ਕਰਨਾ
-
ਜਦ ਕੋਈ ਪਸੰਦ ਆ ਜਾਵੇ ਤਾਂ ਫਿਰ
ਲੋਕਾਂ ਤੋਂ ਨਈਂ ਪੁੱਛੀਦਾ ਓਹ ਕਿਵੇਂ ਦਾ ਏ
-
ਤੇਰੀ ਸਾਂਝ ਤੋਂ ਵੱਧ ਕੇ ਸਾਨੂੰ ਕੁਝ ਵੀ ਨਈਂ
ਦੁਨੀਆਂ ਫਿਰ ਕੇ ਵੇਖੀ ਫਿਰ ਵੀ ਘਰਦੇ ਰਹੇ
Punjabi Romantic Status
-
ਮਨਾਂ ਕੇ ਵੀ ਬਹੁਤ ਦੇਖ ਲਏ ਪਰ
ਤੇਰੇ ਬਿਨਾਂ ਤਾਂ ਹੋਲੀ ਦੇ ਰੰਗ ਵੀ ਉਦਾਸ ਨੇ
-
ਕਦੇ ਹੋ ਸਕਿਆ ਤਾਂ ਆ ਜਾਵੀਂ
ਤੇਰੇ ਬਿਨ ਸੱਚੀਂ ਯਾਰ ਕੱਲੇ ਜਹੇ ਆ
-
ਤੂੰ ਹੀ ਤੋੜ ਸਕਦਾ ਸੀ ਮੈਨੂੰ
ਇਹ ਹਰ ਕਿਸੇ ਦੇ ਵੱਸ ਚ ਨਈਂ
Breakup Status Punjabi
-
ਸਾਨੂੰ ਬੇਚੈਨ ਕਰਤਾ ਉਹਨੇ
ਜਿਹਦੇ ਕੋਲ ਜਾ ਕੇ ਸਕੂਨ ਮਿਲਦਾ ਸੀ
-
ਜੋ ਤੁਹਾਡਾ ਗੁੱਸਾ ਨਾ ਸਹਿ ਸਕਣ
ਓਹਨਾਂ ਤੇ ਪਿਆਰ ਵੀ ਨਈਂ ਜਤਾਈਦਾ
Punjabi status Punjabi status
Best Status In Punjabi 2025
-
ਜਿਹੜਾ ਮੇਰੇ ਬਿਨਾਂ ਖੁਸ਼ ਆ
ਮੈਂ ਉਹਨੂੰ ਤੰਗ ਕਿਉਂ ਕਰਾਂ
-
ਜੇ ਕਦੇ ਖੁਸ਼ ਹੋਏ ਤਾਂ ਦੱਸਾਗੇ
ਕਿ ਉਦਾਸ ਕਿਉਂ ਰਹਿੰਦੇ ਸੀ
-
ਬਹੁਤ ਮਹਿੰਗਾ ਪਿਆ ਮੈਨੂੰ
ਸਸਤੇ ਲੋਕਾਂ ਤੇ ਭਰੋਸਾ ਕਰਨਾ
-
ਰਾਹਾਂ ਨੂੰ ਫ਼ਰਕ ਨਈਂ ਪੈਂਦਾ
ਕੌਣ ਲੰਘ ਗਿਆ ਤੇ ਕਿਹਨੇ ਆਉਣਾ
-
ਮੈਂ ਪਹਿਲਾਂ ਵਰਗਾ ਬਣ ਤਾਂ ਜਾਵਾਂ
ਪਰ ਮੈਨੂੰ ਯਾਦ ਹੀ ਨਈਂ ਮੈਂ ਕਿਵੇਂ ਦਾ ਸੀ
-
ਵੇਖਣ ਤੇ ਪਾਬੰਧੀ ਨਈਂ
ਪਰ ਸਾਡੇ ਤੇ ਅੱਖ ਨਾ ਰੱਖ
-
ਸੱਚੇ ਦਿਲੋ ਪਿਆਰ ਜੇ ਕਰੀਏ
ਤਾ ਇਕੋ ਯਾਰ ਬਥੇਰਾ
-
ਤੇਰੇ ਬਿਨਾ ਜੀਣਾ ਸਜ਼ਾ ਹੋ ਗਿਆ
ਵੇ ਸਾਨੂੰ ਇਸ਼ਕ ਤੇਰੇ ਦਾ ਨਸ਼ਾ ਹੋ ਗਿਆ
-
ਅੱਜ ਕੱਲ ਜ਼ਰੂਰਤ ਤਹਿ ਕਰਦੀ ਏ
ਕਿ ਬੋਲ ਕਦੋ ਤੱਕ ਮਿੱਠੇ ਰੱਖਣੇ ਆ
-
ਪੈਰਾਂ ਥੱਲੇ ਜਿੰਦਦੇ ਦੇਖਿਆ ਮੈਂ ਸਿਗਰੇਟ ਨੂੰ
ਤਲਬ ਮਿਟਾਉਣ ਤੋਂ ਬਾਅਦ ਇੱਦਾਂ ਹੀ ਕਰਦੇ ਲੋਕ
-
ਜਾਗਦੇ ਨਹੀਂ ਹੁਣ ਰਾਤਾਂ ਨੂੰ ਸੌ ਰਹੇ ਹਾਂ
ਹੌਲੀ ਹੌਲੀ ਪਹਿਲਾਂ ਜਿਹੇ ਹੋ ਰਹੇ ਹਾਂ
-
ਗਲਤੀ ਕੱਢਣ ਲਈ ਦਿਮਾਗ਼ ਚਾਹੀਦਾ
ਤੇ ਗਲਤੀ ਮੰਨਣ ਲਈ ਜਿਗਰਾ
-
ਹੁਣ ਤੈਨੂੰ ਭੁੱਲਣਾ ਹੀ ਠੀਕ ਰਹੂ
ਮੇਰੇ ਘਰਦਿਆਂ ਦੇ ਵੀ ਚਾਅ ਨੇ ਮੇਰੇ ਲਈ
-
ਦਿਲ ਦੀ ਗੱਲ ਸੁਣਨੀ ਹੋਊ
ਤਾਂ ਚਾਹ ਦਾ ਬਹਾਨਾ ਬਣਾ ਲਈ
-
ਅੰਦਰੋਂ ਅੰਦਰੀ ਸਕੂਨ ਖੋ ਲੈਦੀਆਂ ਕੁੱਝ ਗੱਲਾਂ
ਲੋਕਾਂ ਭਾਣੇ ਇਹ ਹੱਸਦਾ ਬਹੁਤ ਏ
-
ਅੰਦਰੋਂ ਅੰਦਰੀ ਸਕੂਨ ਖੋ ਲੈਦੀਆਂ ਕੁੱਝ ਗੱਲਾਂ
ਲੋਕਾਂ ਭਾਣੇ ਬਹੁਤ ਹੱਸਦਾ ਹਾਂ ਮੈਂ
-
ਓਹ ਜਿਹਦੀ ਨਜ਼ਰੋਂ ਲਹਿ ਗਿਆ ਮੈਂ
ਕਦੇ ਮੇਰੀ ਨਜ਼ਰ ਲਾਹਿਆ ਕਰਦੀ ਸੀ
-
ਖਾਮੋਸ਼ੀ ਤੇ ਪਛਤਾਵਾ ਨਈਂ ਕਰਨਾ ਪੈਂਦਾ
ਜਿੰਨਾਂ ਬੋਲਣ ਤੇ ਕਰਨਾ ਪੈਂਦਾ ਏ
-
ਬੰਦੇ ਦਾ ਜੇ ਮਨ ਬੇਚੈਨ ਹੋਵੇ ਨਾ
ਤਾਂ ਉਸਦਾ ਖੁਦ ਦੇ ਘਰ ਵਿੱਚ ਵੀ ਮਨ ਨਈਂ ਲੱਗਦਾ
-
ਸਮਾਂ ਸਹੀ ਹੋਣ ਤੱਕ ਸਬਰ ਕਰੋ
ਤੇ ਹਾਲਾਤ ਸਹੀ ਹੋਣ ਤੱਕ ਕੋਸ਼ਿਸ਼
-
ਤੇਰੇ ਬਿਨਾਂ ਚੱਲਦਾ ਤਾਂ ਹਾਂ
ਪਰ ਪਹੁੰਚਦਾ ਕਿਤੇ ਵੀ ਨਈਂ
-
ਹਾਰ ਦਾ ਤਮਾਸ਼ਾ ਵੇਖਣ ਵਾਲੇ
ਜਿੱਤ ਦੇ ਜਸ਼ਨ ਚ ਵੀ ਸੱਦੇ ਜਾਣਗੇ
-
ਇਸ ਤਰਾਂ ਦਾ ਕੋਈ ਸੁੱਖ ਨਈਂ ਹੈ
ਜਿਸ ਪਿੱਛੇ ਦੁੱਖ ਨਾ ਹੋਵੇ
-
ਸੱਚ ਨੂੰ ਤਮੀਜ਼ ਹੈ ਨਈਂ ਗੱਲ ਕਰਨ ਦੀ
ਝੂਠ ਨੂੰ ਦੇਖ ਕਿੰਨਾ ਮਿੱਠਾ ਬੋਲਦਾ
-
ਟੁੱਟੇ ਪੈਰਾਂ ਤੇ ਚੱਲੋ ਪਰ ਕਿਸੇ ਦੇ ਮੋਢਿਆਂ ਤੇ
ਆਪਣੇ ਹੱਥ ਦੇ ਨਿਸ਼ਾਨ ਨਾ ਛੱਡੋ