Punjabi Status 2026 | Sad, Love and Attitude Status



  • ਉਮੀਦ ਅਜਿਹਾ ਲਫਜ਼ ਹੈ  ਜੋ ਜਿੰਦਗੀ ਨੂੰ ਰਫਤਾਰ ਦਿੰਦਾ ਹੈ



  • ਕਿਵੇਂ ਕਰਾਂ ਮੈਂ ਖ਼ੁਦ ਨੂੰ ਤੇਰੇ ਕਾਬਿਲ ਐ ਜ਼ਿੰਦਗੀ ਜਦੋਂ ਮੈਂ ਆਦਤਾਂ ਬਦਲਦਾ ਹਾਂ ਤੂੰ ਸ਼ਾਰਤਾਂ ਬਦਲ ਦਿੰਦੀ ਏ



Punjabi Status 2026 – Latest Status in Punjabi

Zindagi vich kade-kade udaasi vi aundi hai. Je tusi dukhi ho ya kise ne tuhada dil dukhaya hai, tan saade eh Punjabi Status tuhade mann nu thoda halka karan vich madad kar sakde han. Asi chunya hoya dard-bharya content aithe update kita hai.

Punjabi Status


  • ਕੁਝ ਲੋਕ ਇੰਨੇ ਗਰੀਬ ਹੁੰਦੇ ਕਿ ਉਨ੍ਹਾਂ ਕੋਲ ਪੇਸੈ ਤੋਂ ਸਿਵਾ ਹੋਰ ਕੁਝ ਵੀ ਨਹੀਂ ਹੁੱਦਾ



  • ਚਲਾਕੀਆਂ ਜੱਗ ਨਾਲ ਤਾਂ ਚੱਲ ਸਕਦੀਆਂ ਨੇ ਰੱਬ ਨਾਲ ਨਹੀਂ



  • ਏ ਇੱਥੇ ਕਿਵੇ ? ਬੜਿਆ ਦੇ ਮੂੰਹੋ ਸੁਣਨਾ ਹਲੇ



  • ਘਬਰਾ ਜਾਨਾ ਕਦੇ ਕਦੇ ਦਿਨ ਮਾੜੇ ਦੇਖ ਕੇ ਫਿਰ ਹੋਸਲਾ ਜਾਂ ਮਿਲਦਾ ਮਾਂ ਵੱਲ ਵੇਖ ਕੇ ” ਮਾਂ “



  • ਹਾਲਾਤ ਗਰੀਬ ਹੋਣ ਤਾਂ ਚੱਲੇਗਾ ਪਰ ਸੋਚ ਭਿਖਾਰੀ ਨਹੀਂ ਹੋਣੀ ਚਾਹੀਦੀ



  • ਇਹ ਸਮਾਂ ਨਹੀਂ ਬੀਤ ਰਿਹਾ ਅਸੀੰ ਬੀਤ ਰਹੇ ਹਾਂ



  • ਤੇਜ ਰਫਤਾਰ ਜ਼ਿੰਦਗੀ ਵਿੱਚ ਦੌੜਦੇ ਦੌੜਦੇ ਅਸੀਂ ਜਿਉਣਾ ਭੁੱਲ ਗਏ ਹਾਂ



  • ਚੰਗੇ ਅਨੁਭਵ ਲਈ ਜੀਵਨ ਵਿੱਚ ਬੁਰੇ ਦਿਨ ਹੋਣੇ ਵੀ ਜਰੂਰੀ ਹਨ



  • ਕੁਝ ਸਾਥ ਬਹੁਤ ਥੋੜੇ ਸਮੇਂ ਲਈ ਹੁੰਦੇ ਹਨ ਪਰ ਜ਼ਿੰਦਗੀ ਭਰ ਲਈ ਯਾਦਗਾਰ ਬਣ ਜਾਂਦੇ ਹਨ



  • ਉਹ ਵਕਤ ਬਿਤਾਉਣ ਆਏ ਸੀ ਸਾਥ ਨਿਭਾਉਣ ਨਹੀ



  • ਮੈਂ ਆਪਣੇ ਆਪ ‘ਤੇ ਜੀਉਂਦਾ ਹਾਂ, ਲੋਕਾਂ ਦੇ ਸ਼ੌਕਾਂ ‘ਤੇ ਨਹੀਂ



  • ਤੁਹਾਨੂੰ ਯਾਦ ਵੀ ਉਹੀ ਕਰਦੇ ਨੇ ਜਿਹੜੇ ਤੁਹਾਨੂੰ ਆਪਣਾ ਸਮਝਦੇ ਨੇ ਨਹੀਂ ਤਾਂ ਕਿਸੇ ਕੋਲ ਐਨੀ ਵਿਹਲ ਕਿੱਥੇ



  • ਫਰੀਦਾ ਚੜਿਆ ਨਵਾਂ ਸਾਲ ਏ ਕੋਈ ਚਾਅ ਨਈਂ, ਕਮਾਲ ਏ



  • ਬੜੇ ਕੱਚ ਹੀਰੇ ਨਿੱਕਲੇ, ਬੜੇ ਹੀਰੇ ਕੱਚ ਹੋ ਗਏ ਬੜੇ ਸੱਚ ਵਹਿਮ ਨਿੱਕਲੇ, ਬੜੇ ਵਹਿਮ ਸੱਚ ਹੋ ਗਏ



  • ਜਿੰਨੀ ਕੁ ਦੁਨੀਆ ਵੇਖੀ ਆ ਉਸ ਹਿਸਾਬ ਨਾਲ ਚੁੱਪ ਨਾਲੋਂ ਚੰਗਾ ਕੁਝ ਵੀ ਨਹੀਂ



  • ਜ਼ੋ ਮਾੜੇ ਸਮੇਂ ਨਾਲ ਖੜੇ ਹੋਣ ਚੰਗੇ ਵਕਤ ਓਹਨਾ ਤੋਂ ਪਾਸਾ ਨਹੀਂ ਕਰੀਦਾ ਹੁੰਦਾ



  • ਮਾੜੇ ਰਿਸ਼ਤੇ ਚੰਗੇ ਤੋਂ ਚੰਗੇ ਇਨਸਾਨ ਨੂੰ ਵੀ ਬਦਲ ਕੇ ਰੱਖ ਦਿੰਦੇ ਨੇ



  • ਇਕੱਲਾ ਬੈਠਾ ਬੰਦਾ ਹਮੇਸ਼ਾ ਜਾਂ ਤਾ ਆਪਣੇ ਅਤੀਤ ਚ ਹੁੰਦਾ ਜਾਂ ਭਵਿਖ ਚ



  • ਬਾਹਰਲੇ ਮੁਲਕ ਜਵਾਨੀ ਖਾ ਜਾਂਦੇ ਨੇ



  • ਸਭ ਤੋਂ ਚਲਾਕ ਉਹੀ ਹਨ ਜੋ ਮਾਸੂਮ ਹੋਣ ਦਾ ਦਿਖਾਵਾ ਕਰ ਰਹੇ ਹਨ



  • ਬੋਲ ਕੇ ਸੋਚਣਾ ਤੇ ਸੋਚ ਕੇ ਬੋਲਣਾ ਬੜਾ ਫਰਕ ਏ ਜਨਾਬ



  • ਜਿੰਮੇਵਾਰੀ , ਮੌਤ ਤੇ ਬਿਮਾਰੀ ਕਦੇ ਵੀ ਉਮਰ ਦੇਖ ਕੇ ਨਹੀਂ ਆਉਂਦੀ



  • ਕਾਹਦਾ ਮਾਣ ਕਰਾਂ ਮੈਂ ਰੱਬਾ ਵੇ ਇੱਥੇ ਸਭ ਮੇਰੇ ਤੋਂ ਸਿਆਣੇ ਨੇ



  • ਪਰਵਾਹ ਨਹੀ ਕਰੀਦੀ ਹੁੰਦੀ ਇਹ ਦੁਨੀਆਂ ਵੀ ਕਿਸੇ ਦੀ ਹੋਈ ਆ ਕਦੇ ?



  • ਜਿੰਦਗੀ ਇੱਕ ਅਨਜਾਣ ਕਿਤਾਬ ਵਰਗੀ ਹੈ ਅਗਲੇ ਪੰਨੇ ਤੇ ਕੀ ਲਿਖਿਆ ਕਿਸੇ ਨੂੰ ਕੀ ਪਤਾ?



  • ਲੱਖਾਂ ਦੁਆਵਾ ਤੇਰੇ ਲਈ ਭਾਵੇਂ ਅਸੀਂ ਤੇਰੇ ਕੁੱਝ ਵੀ ਨਹੀਂ



  • ਮੈਨੂੰ ਕਿਸੇ ਨਾਲ ਕੋਈ ਗੁੱਸਾ ਨਈਂ ਮੈਨੂੰ ਖੁਦ ਪਤਾ ਮੈਂ ਕਿਸੇ ਦੇ ਲਾਇਕ ਨਈਂ



  • ਸੰਸਾਰ ਨੂੰ ਚਲਾਉਂਦੇ ਪੁਰਸ਼ ਹਨ, ਪਰ ਸੰਸਾਰ ਚਲਦਾ ਇਸਤਰੀਆਂ ਰਾਹੀਂ ਹੈ



  • ਕਮੀਆਂ ਨਾਲ ਭਰੇ ਹੋਏ ਆ ਜਨਾਬ ਲੋਕਾਂ ਵਾਂਗੂੰ ਰੱਬ ਥੋੜ੍ਹੀ ਆਂ



  • ਕਿੱਥੇ ਹੁੰਦੇ ਏਨੇ ਤਜ਼ੁਰਬੇ ਹਕੀਮਾਂ ਕੋਲ ਮਾਂ ਆਵਾਜ਼ ਸੁਣ ਕੇ ਬੁਖਾਰ ਨਾਪ ਲੈਂਦੀ ਹੈ



<<Previous                     Next >>
© 2025 Gojatt.com. All Rights Reserved.
Privacy Policy | Contact Us | About Us