Punjabi Sad Status 2026 | Best Emotional Sad Shayari

Punjabi Sad Status

ਪੰਜਾਬੀ Sad Status ਹਰ ਉਸ ਦਿਲ ਦੀ ਆਵਾਜ਼ ਹੈ ਜਿਸਨੇ ਪਿਆਰ, ਯਾਦਾਂ ਤੇ ਜੁਦਾਈ ਦਾ ਦਰਦ ਮਹਿਸੂਸ ਕੀਤਾ ਹੈ। ਅੱਜਕੱਲ੍ਹ ਬਹੁਤ ਸਾਰੇ ਲੋਕ Sad Status for WhatsApp and Instagram ਖੋਜਦੇ ਨੇ ਤਾਂ ਜੋ ਆਪਣੇ ਜਜ਼ਬਾਤ ਸ਼ਬਦਾਂ ਰਾਹੀਂ ਸਾਂਝੇ ਕਰ ਸਕਣ। ਪੰਜਾਬੀ ਭਾਸ਼ਾ ਦੀ ਮਿੱਠਾਸ ਤੇ ਗਹਿਰਾਈ ਇਹਨਾਂ status ਨੂੰ ਹੋਰ ਵੀ touching ਬਣਾ ਦਿੰਦੀ ਹੈ। ਜੇ ਤੁਸੀਂ ਆਪਣੀ ਦੁਖੀ feeling ਨੂੰ ਦੋਸਤਾਂ ਜਾਂ social media ‘ਤੇ share ਕਰਨਾ ਚਾਹੁੰਦੇ ਹੋ ਤਾਂ ਇਹ Punjabi Sad Status, Love Sad Status in Punjabi ਤੁਹਾਡੇ ਦਿਲ ਦੀ ਸੱਚੀ ਆਵਾਜ਼ ਬਣ ਸਕਦੇ ਨੇ

Punjabi Sad Status 2026 – Best Lines and images


  • ਅੱਜਕੱਲ੍ਹ ਚੁੱਪ ਰਹਿਣਾ ਹੀ ਠੀਕ ਆ ਕਿਉਂਕਿ ਇੱਥੇ ਹਰ ਕੋਈ ਦੂਜੇ ਨੂੰ ਗਲਤ ਸਾਬਤ ਕਰਨ ਲਈ ਹੀ ਜਿਉਂਦਾ



  • ਜਿਨ੍ਹਾਂ ਦੀ ਅਸੀਂ ਕਦਰ ਕੀਤੀ  ਉਨ੍ਹਾਂ ਨੇ ਸਾਨੂੰ ਫਾਲਤੂ ਹੀ ਸਮਝ ਲਿਆ 😔



  • ਜਿਹੜਾ ਅਧੂਰੇ ਮਨ ਨਾਲ ਸਾਥ ਦੇਵੇ ਉਹਨੂੰ ਪੂਰੇ ਮਨ ਨਾਲ ਛੱਡ ਦਿਓ 💯



  • ਆਪਣਾ ਕੋਈ ਨਹੀਂ ਹੁੰਦਾ, ਇਹ ਮੈਨੂੰ ਆਪਣਿਆਂ ਨੇ ਹੀ ਦੱਸਿਆ



  • ਤਕਲੀਫ ਦੇਣ ਵਾਲੇ ਭਾਵੇਂ ਪਰਾਏ ਹੋਣ ਪਰ ਮਜ਼ੇ ਲੈਣ ਵਾਲੇ ਹਮੇਸ਼ਾ ਆਪਣੇ ਹੀ ਹੁੰਦੇ ਨੇ 💯💔



  • ਵਕਤ ਨਾਲ ਬਹੁਤੀ ਬਣਦੀ ਨਹੀਂ ਮੇਰੀ, ਬਹੁਤ ਖਾਸ ਸ਼ਖ਼ਸ ਖੋਹ ਲਏ ਇਹਨੇ ਮੇਰੇ ਤੋਂ 💔



  • ਹਰ ਕੋਈ ਹਾਰਿਆ ਹੋਇਆ ਹੈ ਕੋਈ ਆਪਣਿਆਂ ਤੋਂ ਤੇ ਕੋਈ ਆਪਣੇ ਆਪ ਤੋਂ 🥀



  • ਉਮੀਦਾਂ ਰੱਖ ਕੇ ਹੀ ਤਾਂ ਅਸੀਂ ਅਕਸਰ ਧੋਖੇ ਖਾਂਦੇ ਹਾਂ 😭



  • ਕੁੱਝ ਗੱਲਾਂ ਸਿਰਫ਼ ਦਿਲ ਤੱਕ ਹੀ ਰਹਿ ਗਈਆਂ ਕਿਉਂਕਿ ਸੁਣਨ ਵਾਲਾ ਤਾਂ ਕਦੋਂ ਦਾ ਬੇਗਾਨਾ ਹੋ ਗਿਆ



  • ਜਿਹੜੇ ਮੁਹੱਬਤ ਨਿਭਾ ਸਕਦੇ ਆ ਉਹਨਾਂ ਨੂੰ ਕਦੇ ਮੁਹੱਬਤ ਮਿਲੀ ਹੀ ਨਹੀਂ 💔



  • ਸਮਝ ਨਹੀਂ ਆਉਂਦਾ ਬਾਅਦ ‘ਚ ਬਿਜ਼ੀ ਹੋਣ ਵਾਲੇ ਸ਼ੁਰੂ ‘ਚ ਵਕਤ ਕਿੱਥੋਂ ਲੈ ਕੇ ਆਉਂਦੇ ਨੇ 😔



  • ਕਦਰ ਉਦੋਂ ਹੁੰਦੀ ਏ ਜਦੋਂ ਬੰਦਾ ਹੱਥੋਂ ਨਿਕਲ ਜਾਂਦਾ ਮੌਜੂਦਗੀ ਵਿੱਚ ਤਾਂ ਸਭ ਨੁਕਸ ਹੀ ਕੱਢਦੇ ਨੇ



  • ਕੱਚ ਵਾਂਗੂੰ ਟੁੱਟ ਗਏ ਉਹ ਸੁਪਨੇ ਜਿਨ੍ਹਾਂ ਨੂੰ ਅਸੀਂ ਆਪਣੀ ਜਾਨ ਤੋਂ ਵੱਧ ਪਿਆਰ ਕੀਤਾ ਸੀ



  • ਕਾਸ਼! ਤੂੰ ਮੇਰੀ ਜ਼ਿੰਦਗੀ ਵਿੱਚ ਆਇਆ ਹੀ ਨਾ ਹੁੰਦਾ😭



  • ਜਦੋਂ ਦਿਲ ਭਰ ਜਾਵੇ ਨਾ ਤਾਂ ਫਿਰ ਗੱਲਾਂ ਕਰਨ ਦਾ ਲਹਿਜ਼ਾ ਵੀ ਬਦਲ ਜਾਂਦਾ ਹੈ



  • ਉਮੀਦਾਂ ਹੀ ਤਾਂ ਇਨਸਾਨ ਨੂੰ ਮਾਰਦੀਆਂ ਨੇ ਜੇ ਉਮੀਦ ਨਾ ਹੁੰਦੀ ਤਾਂ ਸ਼ਾਇਦ ਦੁੱਖ ਵੀ ਨਾ ਹੁੰਦਾ 💯



  • ਅਸੀਂ ਤਾਂ ਸਿੱਖਿਆ ਹੀ ਨਹੀਂ ਦਰਦ ਦੱਸਣਾ ਬੱਸ ਸਹਿਣਾ ਤੇ ਮੁਸਕਰਾਉਣਾ ਆਉਂਦਾ



  • ਜੇ ਬਣਨਾ ਤਾਂ ਤਾਲੇ ਵਰਗੇ ਵਫ਼ਾਦਾਰ ਬਣੋ ਕਿਉਂਕਿ ਤਾਲਾ ਟੁੱਟ ਤਾਂ ਜਾਂਦਾ ਪਰ ਚਾਬੀ ਨਹੀਂ ਬਦਲਦਾ



  • ਇਨਸਾਨ ਦੀ ਸਭ ਤੋਂ ਵੱਡੀ ਗਲਤੀ ਇਹ ਹੈ ਕਿ ਉਹ ਰੱਬ ਨਾਲੋਂ ਪਹਿਲਾਂ ਇਨਸਾਨ ਅੱਗੇ ਰੋਂਦਾ



  • ਸਮੇਂ ਦੀ ਮਾਰ ਨੇ ਬਹੁਤ ਕੁਝ ਸਿਖਾ ਦਿੱਤਾ ਹੁਣ ਹਰ ਕਿਸੇ ‘ਤੇ ਇਤਬਾਰ ਕਰਨਾ ਛੱਡ ਦਿੱਤਾ



  • ਮਰਦ ਕਦੇ ਧੋਖੇਬਾਜ਼ ਨਹੀਂ ਹੁੰਦਾ ਮੈਂ ਪਾਗਲਖਾਨੇ ‘ਚ ਕਦੇ ਜਨਾਨੀ ਨਹੀਂ ਦੇਖੀ 💔


  • ਹੱਦੋਂ ਵੱਧ ਦਿੱਤੀ ਹੋਈ ਇੱਜ਼ਤ ਅਕਸਰ ਬੰਦੇ ਨੂੰ ਆਪਣੀ ਔਕਾਤ ਭੁਲਾ ਦਿੰਦੀ ਐ



  • ਸਭ ਤੋਂ ਜ਼ਿਆਦਾ ਦੁੱਖ ਉਦੋਂ ਹੁੰਦਾ ਜਦੋਂ ਕੋਈ ਆਪਣਾ ਹੀ ਸਾਨੂੰ ਗਲਤ ਸਮਝਣ ਲੱਗ ਜਾਵੇ 💯



NEXT>>
© 2025 Gojatt.com. All Rights Reserved.
Privacy Policy | Contact Us | About Us