Punjabi Sad Status 2026 | Best Emotional Sad Shayari

Punjabi Sad Status

ਪੰਜਾਬੀ Sad Status ਹਰ ਉਸ ਦਿਲ ਦੀ ਆਵਾਜ਼ ਹੈ ਜਿਸਨੇ ਪਿਆਰ, ਯਾਦਾਂ ਤੇ ਜੁਦਾਈ ਦਾ ਦਰਦ ਮਹਿਸੂਸ ਕੀਤਾ ਹੈ। ਅੱਜਕੱਲ੍ਹ ਬਹੁਤ ਸਾਰੇ ਲੋਕ Sad Status for WhatsApp and Instagram ਖੋਜਦੇ ਨੇ ਤਾਂ ਜੋ ਆਪਣੇ ਜਜ਼ਬਾਤ ਸ਼ਬਦਾਂ ਰਾਹੀਂ ਸਾਂਝੇ ਕਰ ਸਕਣ। ਪੰਜਾਬੀ ਭਾਸ਼ਾ ਦੀ ਮਿੱਠਾਸ ਤੇ ਗਹਿਰਾਈ ਇਹਨਾਂ status ਨੂੰ ਹੋਰ ਵੀ touching ਬਣਾ ਦਿੰਦੀ ਹੈ। ਜੇ ਤੁਸੀਂ ਆਪਣੀ ਦੁਖੀ feeling ਨੂੰ ਦੋਸਤਾਂ ਜਾਂ social media ‘ਤੇ share ਕਰਨਾ ਚਾਹੁੰਦੇ ਹੋ ਤਾਂ ਇਹ Punjabi Sad Status, Love Sad Status in Punjabi ਤੁਹਾਡੇ ਦਿਲ ਦੀ ਸੱਚੀ ਆਵਾਜ਼ ਬਣ ਸਕਦੇ ਨੇ

Punjabi Sad Status 2026 – Best Lines and images


  • ਜਿੰਨਾ ਮਰਜ਼ੀ ਪਿਆਰ ਨਾਲ ਗੱਲ ਕਰ ਲਵਾਂ ਪਰ ਉਹ ਮਿੰਟ ‘ਚ ਦਿਲ ਤੋੜ ਕੇ ਰੱਖ ਦਿੰਦੀ



  • ਕੁਝ ਦਿਨ ਬਹੁਤ ਖੁਸ਼ ਸੀ ਮੈਂ ਹੁਣ ਉਸ ਖੁਸ਼ੀ ਦਾ ਕਰਜ਼ ਉਤਾਰ ਰਿਹਾ ਹਾਂ 💔😔



  • ਪਰਵਾਹ ਕੀਤੀ ਤਾਂ ਕਦਰ ਨਹੀਂ ਮਿਲੀ ਬੇਪਰਵਾਹ ਹੋਏ ਤਾਂ ਕਹਿੰਦੇ ਆਕੜ ਬਹੁਤ ਆ



  • ਖਾਮੋਸ਼ ਹੀ ਠੀਕ ਹਾਂ ਹੁਣ ਮੈਂ ਕਿਉਂਕਿ ਮੇਰੀਆਂ ਗੱਲਾਂ ਨਾਲ ਅਕਸਰ ਲੋਕ ਨਾਰਾਜ਼ ਹੋ ਜਾਂਦੇ ਨੇ



  • ਤੂੰ ਛੱਡਣਾ ਸੀ ਤਾਂ ਹੀ ਛੱਡ ਦਿੱਤਾ ਬਹਾਨਿਆਂ ਦਾ ਕੀ ਏ ਲੱਖ ਬਣ ਜਾਂਦੇ ਨੇ 💔



  • ਸਭ ਦਾ ਸਰ ਜਾਂਦਾ ਮੇਰੇ ਬਿਨਾਂ ਤੇ ਮੈਂ ਐਵੇਂ ਆਪਣੇ ਆਪ ਨੂੰ ਖਾਸ ਸਮਝ ਰਿਹਾ 😭



  • ਇਸ਼ਕ ਕਾਹਦਾ ਕੀਤਾ ਮੈਂ ਤਾਂ ਮਿੰਨਤਾਂ ਹੀ ਕੀਤੀਆਂ ਨੇ ਕਿ ਮੇਰੇ ਨਾਲ ਗੱਲ ਕਰ ਲਾ



  • ਵਕਤ ਬਹੁਤ ਜ਼ਖਮ ਦਿੰਦਾ ਏ ਇਸੇ ਲਈ ਘੜੀ ‘ਚ ਫੁੱਲ ਨਹੀਂ ਸੂਈਆਂ ਹੁੰਦੀਆਂ ਨੇ 💔



  • ਮੈਂ ਵੀ ਦੇਖਿਆ ਚੰਗਾ ਇਨਸਾਨ ਬਣਕੇ ਯਕੀਨ ਮੰਨਿਓ, ਲੋਕ ਮਜਬੂਰ ਕਰ ਦਿੰਦੇ ਨੇ ਬੁਰਾ ਬਣਨ ਲਈ 💯



  • ਕੁਝ ਲੋਕ ਮਰਦੇ ਨਹੀਂ ਰੱਬ ਉਹਨਾਂ ਤੋਂ ਸਿਰਫ਼ ਸਕੂਨ ਖੋਹ ਲੈਂਦਾ ਆ



  • ਦਰਦ ਸਿਰਫ਼ ਗੁੱਸੇ, ਚੀਕਾਂ, ਹੰਝੂਆਂ ‘ਚ ਨਹੀਂ ਹੁੰਦਾ ਹਾਸਿਆਂ ‘ਚ ਵੀ ਹੁੰਦਾ 😔



  • ਸਮਾਂ ਤਾਂ ਬਸ ਬਹਾਨਾ ਹੁੰਦਾ ਅਸਲ ਵਿੱਚ ਤਾਂ ਲੋਕਾਂ ਦੇ ਮਨ ਭਰ ਜਾਂਦੇ ਨੇ 💔



  • ਜਿਸ ਦਿਨ ਮਰ ਗਿਆ ਉਸ ਦਿਨ ਅਚਾਰ ਪਾ ਲਈਂ ਆਪਣੇ ਵਕਤ ਦਾ



  • ਰਿਸ਼ਤਾ ਤੋੜਨ ਲੱਗਿਆਂ ਤੂੰ ਇੱਕ ਪਲ ਵੀ ਨਹੀਂ ਸੋਚਿਆ ਕਿ ਮੇਰਾ ਕੀ ਬਣੂਗਾ 😭



  • ਹੁਣ ਕਿਸੇ ਦੀ ਉਡੀਕ ਨਹੀਂ ਰਹੀ ਕਿਉਂਕਿ ਜਿਸਨੇ ਆਉਣਾ ਹੁੰਦਾ ਉਹ ਕਦੇ ਛੱਡ ਕੇ ਹੀ ਨਾ ਜਾਂਦਾ



  • ਕਿਸੇ ਨੂੰ ਕੀ ਦੋਸ਼ ਦੇਣਾ ਜਦੋਂ ਸਾਡੀ ਆਪਣੀ ਕਿਸਮਤ ਹੀ ਸਾਡੇ ਨਾਲ ਸ਼ਰੀਕਾਂ ਵਾਂਗ ਲੜ ਰਹੀ ਹੋਵੇ 💔



  • ਕਿਸੇ ਨੂੰ ਏਨਾ ਵੀ ਨਾ ਚਾਹੋ ਕਿ ਜਦੋਂ ਉਹ ਬਦਲੇ ਤਾਂ ਤੁਹਾਨੂੰ ਖੁਦ ਨਾਲ ਹੀ ਨਫ਼ਰਤ ਹੋ ਜਾਵੇ



  • ਓਹਨਾਂ ਨੂੰ ਸਾਡੀ ਕਦਰ ਕਿੱਥੋਂ ਹੋਣੀ ਸੀ ਜਿਨ੍ਹਾਂ ਦੇ ਹਰ ਰੋਜ਼ ਨਵੇਂ ਯਾਰ ਬਣਦੇ ਨੇ 💔



  • ਰਾਤੀਂ ਮੈਂ ਸੁਪਨੇ ਦੇ ਵਿੱਚ ਮਰ ਕੇ ਦੇਖਿਆ ਤੂੰ ਹੈ ਨਹੀਂ ਸੀ ਰੋਣ ਵਾਲਿਆਂ ‘ਚ



  • ਤਸਵੀਰਾਂ ਹੀ ਸਾਂਭ ਸਕਿਆ ਬੱਸ ਤੈਨੂੰ ਗਵਾ ਕੇ 💔🥀



  • ਤੇਰੇ ਦੁੱਖ ਤੇਰੇ ਹੀ ਰਹਿਣਗੇ ਚਾਹੇ ਜਿਹਨੂੰ ਮਰਜ਼ੀ ਦੱਸੀ ਚੱਲ💯



  • ਕਿਸੇ ਚੀਜ਼ ਦੀ ਕਮੀ ਨਹੀਂ ਮੈਨੂੰ ਬਸ ਇੱਕ ਤੇਰੇ ਲਈ ਹੀ ਤਰਸ ਰਿਹਾ ਹਾਂ 💔



  • ਕੁੜੀਆਂ ਨੂੰ ਅਰਥੀ ਤਾਂ ਕਰਕੇ ਨਹੀਂ ਚੁੱਕਣ ਦਿੰਦੇ ਕਿਧਰੇ ਅੱਧੇ ਰਾਹ ਉਹਨੂੰ ਵੀ ਨਾ ਛੱਡ ਜਾਣ



Punjabi Breakup Status 
Punjabi Attitude Status
Desi Nuskhe


NEXT>>
© 2025 Gojatt.com. All Rights Reserved.
Privacy Policy | Contact Us | About Us