Punjabi Sad Status
ਪੰਜਾਬੀ Sad Status ਹਰ ਉਸ ਦਿਲ ਦੀ ਆਵਾਜ਼ ਹੈ ਜਿਸਨੇ ਪਿਆਰ, ਯਾਦਾਂ ਤੇ ਜੁਦਾਈ ਦਾ ਦਰਦ ਮਹਿਸੂਸ ਕੀਤਾ ਹੈ। ਅੱਜਕੱਲ੍ਹ ਬਹੁਤ ਸਾਰੇ ਲੋਕ Punjabi Sad Status for WhatsApp and Instagram ਖੋਜਦੇ ਨੇ ਤਾਂ ਜੋ ਆਪਣੇ ਜਜ਼ਬਾਤ ਸ਼ਬਦਾਂ ਰਾਹੀਂ ਸਾਂਝੇ ਕਰ ਸਕਣ। ਪੰਜਾਬੀ ਭਾਸ਼ਾ ਦੀ ਮਿੱਠਾਸ ਤੇ ਗਹਿਰਾਈ ਇਹਨਾਂ status ਨੂੰ ਹੋਰ ਵੀ touching ਬਣਾ ਦਿੰਦੀ ਹੈ। ਜੇ ਤੁਸੀਂ ਆਪਣੀ ਦੁਖੀ feeling ਨੂੰ ਦੋਸਤਾਂ ਜਾਂ social media ‘ਤੇ share ਕਰਨਾ ਚਾਹੁੰਦੇ ਹੋ ਤਾਂ ਇਹ Punjabi Sad Status, Love Sad Status in Punjabi ਤੁਹਾਡੇ ਦਿਲ ਦੀ ਸੱਚੀ ਆਵਾਜ਼ ਬਣ ਸਕਦੇ ਨੇ
Punjabi Sad status 2025 | Best Status For WhatsApp, Instagram
-
ਮੈਨੂੰ ਕਿਸੇ ਨੇ ਪੁੱਛਿਆ ਮੌਤ ਨਾਲੋ ਭੇੜਾ ਕੀ ਹੈ ਮੈ ਕਿਹਾ ਉਡੀਕ💔
-
ਚਾਹੁਣ ਨਾਲ ਕੀ ਹੁੱਦਾ ਉਸ ਇਨਸਾਨ ਦਾ ਨਸੀਬ ਵਿੱਚ ਵੀ ਹੋਣਾ ਜ਼ਰੂਰੀ ਆ
-
ਮੇਰੀ ਸਿਰਫ਼ ਤੇਰੇ ਨਾਲ ਬਣਦੀ ਸੀ ਤੇ ਤੂੰ ਹੀ ਮੇਰਾ ਨਹੀਂ ਬਣਿਆ
-
ਤੂੰ ਉਹ ਇਨਸਾਨ ਨੂੰ ਗੁਵਾਅ ਲਿਆ ਜੋ ਸਿਰਫ ਤੈਨੂੰ ਪਿਆਰ ਕਰਦਾ ਸੀ
-
ਧੋਖਾ ਤਾ ਨਹੀ ਪਰ ਸਾਥ ਤਾ ਤੂਵੀ ਨਹੀਂ ਦਿੱਤਾ
-
ਉਹਨੇ ਸਿਰਫ਼ ਗੱਲਾ ਕਰਨੀਆਂ ਸੀ ਤੇ ਮੈਂ ਮੁਹੱਬਤ ਕਰ ਬੈਠਾ
-
ਦਿਲ ਨੂੰ ਵੀ ਉਹੀ ਚੀਜ਼ ਪਸੰਦ ਆਉਦੀਆ ਜੋ ਕਰਮਾਂ ਚ ਨਹੀਂ ਹੁੰਦੀ
-
ਮੁਸਕਾਨ ਨਾ ਹੁੰਦੀ ਤਾਂ ਲੋਕ ਆਪਣਾ ਗਮ ਕਿਵੇਂ ਛਿਪਾਉਂਦੇ
-
ਆਦਤ ਬਣਾ ਕੇ ਲੋਕ ਅਕਸਰ Busy ਹੋ ਜਾਂਦੇ ਨੇ
-
ਕਿੰਨਾ ਕੁਝ ਬਦਲ ਗਿਆ ਏ ਵਕਤ ਨਾਲ ਪਰ ਤੇਰੇ ਬਦਲਣ ਤੇ ਮੈਨੂੰ ਹੁਣ ਵੀ ਯਕੀਨ ਨਹੀਂ ਹੁੰਦਾ
-
ਅਕਸਰ ਇਨਸਾਨ ਨੂੰ ਓਹੀ ਰਿਸ਼ਤੇ ਥਕਾ ਦਿੰਦੇ ਨੇ ਜੋ ਉਸਦਾ ਇਕਲੌਤਾ ਸਕੂਨ ਹੁੰਦੇ ਨੇ
-
ਜੋ ਗੱਲ-ਗੱਲ ਤੇ ਜਾਣ ਦੀ ਗੱਲ ਕਰੇ ਉਹਨੂੰ ਤੋਰ ਦੇਣਾ ਹੀ ਠੀਕ ਹੁੰਦਾ
-
ਬਹੁਤ ਯਾਦ ਆਉਂਦੀ ਏ ਤੇਰੀ ਕਮਲੀਏ ਅਰਦਾਸ ਕਰ ਮੇਰੀ ਯਾਦਾਸ਼ਤ ਚਲੀ ਜਾਵੇ
NEXT>>
Pages: 1 2