Punjabi Sad Status 2026 | Best Emotional Sad Shayari

Punjabi Sad Status


  • ਜੋ ਗੱਲ-ਗੱਲ ਤੇ ਜਾਣ ਦੀ ਗੱਲ ਕਰੇ ਉਹਨੂੰ ਤੋਰ ਦੇਣਾ ਹੀ ਠੀਕ ਹੁੰਦਾ



  • ਬਹੁਤ ਯਾਦ ਆਉਂਦੀ ਏ ਤੇਰੀ ਕਮਲੀਏ ਅਰਦਾਸ ਕਰ ਮੇਰੀ ਯਾਦਾਸ਼ਤ ਚਲੀ ਜਾਵੇ



  • ਅਸੀਂ ਖੁੱਲ ਕੇ ਕਦੇ ਰੋ ਵੀ ਨਾ ਸਕੇ ਖੁਸ਼ ਰਹਿਣ ਦਾ ਇੰਨਾਂ ਦਬਾਅ ਸੀ ਸਾਡੇ ਤੇ



  • ਰੱਬ ਤੈਨੂੰ ਤੇਰੇ ਵਰਗਿਆਂ ਨਾਲ ਮਿਲਾਵੇ ਤੇ ਤੂੰ ਮੇਰੇ ਵਰਗੇ ਨੂੰ ਤਰਸੇ



  • ਫੁਰਸਤ ਮਿਲੀ ਤਾਂ ਨਿਭਾ ਕੇ ਦੇਖੀ ਮਤਲਬ ਤੋਂ ਬਿਨਾਂ ਵੀ ਰਿਸ਼ਤੇ ਹੁੰਦੇ ਨੇ



  • ਤੂੰ ਮੈਨੂੰ ਗੁਆ ਦਿੱਤਾ ਏ ਪਰ ਇਸਦਾ ਅਫਸੋਸ ਮੈਨੂੰ ਰਹੇਗਾ



Punjabi Sad Status


  • ਜਾਨ ਵਾਰਦੀ ਸੀ ਕਮਲੀ ਮੇਰੇ ਤੋਂ ਮੈਂ ਐਵੇਂ ਕਿਸੇ ਪਿੱਛੇ ਲੱਗ ਉਹਨੂੰ ਗੁਆ ਬੈਠਾ



  • ਯਾਦਾਂ ਦੀ ਇੱਕ ਕਿਤਾਬ ਚੁੱਕ ਕੇ ਦੇਖੀ ਮੈਂ ਤਾਂ ਯਾਦ ਆਇਆ ਪਿਛਲੇ ਸਾਲ ਇਹਨਾਂ ਦਿਨਾਂ ਚ ਤੂੰ ਮੇਰੀ ਸੀ



  • ਜੇ ਤੂੰ ਬਦਲ ਸਕਦਾ ਏ ਫਿਰ ਵਕਤ ਕੀ ਚੀਜ਼ ਏ



  • ਓਹ ਜਿਹਦੀ ਨਜ਼ਰੋਂ ਲਹਿ ਗਿਆ ਮੈਂ ਕਦੇ ਮੇਰੀ ਨਜ਼ਰ ਲਾਹਿਆ ਕਰਦੀ ਸੀ



  • ਤੇਰੇ ਬਿਨਾਂ ਚੱਲਦਾ ਤਾਂ ਹਾਂ ਪਰ ਪਹੁੰਚਦਾ ਕਿਤੇ ਵੀ ਨਈਂ



  • ਵਕਤ ਦੱਸੂਗਾ ਤੈਨੂੰ, ਮੇਰਾ ਹੋਣਾ ਕੀ ਸੀ ਤੇ ਮੇਰਾ ਨਾ ਹੋਣਾ ਕੀ ਏ



  • ਮੁੜ ਕੇ ਆਉਣ ਵਾਲੇ ਸੱਚੇ ਨਹੀਂ ਹੁੰਦੇ, ਸੱਚੇ ਹੁੰਦੇ ਤਾਂ ਕਦੇ ਜਾਏ ਹੀ ਨਾ



  • ਕਦਰ ਕਰਨੀ ਸਿੱਖੋ ਕੋਈ ਬਾਰ ਬਾਰ ਨਹੀ ਆਉਦਾ ਜ਼ਿੰਦਗੀ ਚ



Punjabi Sad Status Shayari

Kayi vaar lok nahi par halaat sanu udaas kar dende han. Saade eh Punjabi Sad Status tuhade mann di sthiti nu bayaan karde han. Zindagi de aukhe samay vich eh shabad tuhanu sukoon denge, Punjabi Sad Status

Punjabi sad status


  • ਜਦੋ ਮਾੜਾ ਵਖਤ ਆਉਂਦਾ ਓਦੋ ਕੋਈ ਰਿਸ਼ਤਾ ਸਾਥ ਨੀ ਦਿੰਦਾ



  • ਦਿਲ ਨੂੰ ਮਨਾਉਣਾ ਔਖਾ ਨਹੀਂ… ਔਖਾ ਇਹ ਮੰਨਣਾ ਹੈ ਕਿ ਹੁਣ ਸਭ ਕੁਝ ਪਹਿਲਾਂ ਵਰਗਾ ਨਹੀਂ ਰਹੇਗਾ



  • ਤੂੰ ਕਦੀ ਨਾ ਖਤਮ ਹੋਣ ਵਾਲਾ ਕਿੱਸਾ ਹੈ ਮੇਰਾ



  • ਖਾ ਜਾਣਗੇ ਗਮ ਮੈਨੂੰ ਅੰਦਰੋ ਅੰਦਰੀ ਅਖੀਰ ਨੂੰ ਬਹਾਨਾ ਬਿਮਾਰੀ ਦਾ ਲੱਗ ਜਾਣਾ



Punjabi Sad Status


  • ਵਿਆਹ ਤੱਕ ਦੇ ਸੁਪਨੇ ਦੇਖ ਕੇ ਅੱਜ ਪਿਆਰ ਵੀ ਭੁੱਲ ਕੇ ਬੈਠੇ ਆ



  • ਬੰਦੇ ਦਾ ਜੇ ਮਨ ਬੇਚੈਨ ਹੋਵੇ ਨਾ ਤਾਂ ਉਸਦਾ ਖੁਦ ਦੇ ਘਰ ਵਿੱਚ ਵੀ ਮਨ ਨਈਂ ਲੱਗਦਾ



  • ਅੰਦਰੋਂ ਅੰਦਰੀ ਸਕੂਨ ਖੋ ਲੈਦੀਆਂ ਕੁੱਝ ਗੱਲਾਂ ਲੋਕਾਂ ਭਾਣੇ ਇਹ ਹੱਸਦਾ ਬਹੁਤ ਏ



  • ਪੈਰਾਂ ਥੱਲੇ ਜਿੰਦਦੇ ਦੇਖਿਆ ਮੈਂ ਸਿਗਰੇਟ ਨੂੰ ਤਲਬ ਮਿਟਾਉਣ ਤੋਂ ਬਾਅਦ ਇੱਦਾਂ ਹੀ ਕਰਦੇ ਲੋਕ



  • ਜੇ ਕਦੇ ਖੁਸ਼ ਹੋਏ ਤਾਂ ਦੱਸਾਗੇ ਕਿ ਉਦਾਸ ਕਿਉਂ ਰਹਿੰਦੇ ਸੀ



  • ਦਿਲਾਸੇ ਦੇ ਦੇ ਕੇ ਖੁਦ ਨੂੰ ਹੀ ਧੌਖੇ ਚ ਰੱਖ ਰਿਹਾ ਹਾਂ ਮੈਂ



  • ਮੌਜੂਦਗੀ ਦੀ ਕਦਰ ਨਹੀਂ ਕਿਸੇ ਨੂੰ  ਪਰ ਤਸਵੀਰਾਂ ਦੇਖ ਕੇ ਰੋਂਦੇ ਨੇ ਲੋਕ



  • ਇਕੱਲੇ ਰਿਹਾ ਕਰੋ ਲੋਕ ਪਿਆਰ ਦੇ ਨਾਂ ਤੇ ਹਾਸੇ ਖੋ ਲੈਂਦੇ ਆ


  • ਚਲਾਕ ਇਹਨੇ ਸੀ ਕੇ 100 ਰਾਣੀਆ ਰੱਖ ਲੈਂਦੇ ਪਰ ਸਾਧ ਏਨੇ ਹੋਏ ਜਵਾਨੀ ਉਹਦੀ ਉਡੀਕ ਚ ਹੀ ਕੱਢ ਦਿੱਤੀ



  • ਜਿੰਦਗੀ ਚ ਕੁਝ ਲੋਕ ਐਵੇਂ ਵੀ ਮਿਲਦੇ ਨੇ, ਜਿਹੜੇ ਮਿਲ ਕੇ ਵੀ ਆਪਣੇ ਨਹੀਂ ਹੁੰਦੇ



  • ਸੋਚਿਆ ਸੀ ਹਮੇਸ਼ਾ ਨਾਲ ਰਹੇਗਾ, ਪਰ ਵਕਤ ਆਇਆ ਤਾਂ ਯਾਦਾਂ ਹੀ ਛੱਡ ਗਿਆ



Punjabi Sad Status


  • ਜੇ ਤੂੰ ਬਦਲ ਸਕਦਾ ਏ ਫਿਰ ਵਕਤ ਕੀ ਚੀਜ਼ ਏ



  • ਮਾਂ ਦੇ ਕਹੇ ਤੇ ਸਬਰ ਕਰੀ ਬੈਠਾ ਕਿ ਇੱਕ ਦਿਨ ਸਭ ਠੀਕ ਹੋ ਜਾਓ



  • ਉਡੀਕਾ ਸਦਾ ਰਹਿਣਗੀਆ ਸੱਜਣਾ ਪਰ ਤੇਨੂ ਅਵਾਜ ਨੀ ਮਾਰਾਗੇ



  • ਕਦੇ ਸੋਚਿਆ ਨਹੀਂ ਸੀ ਕਿ ਸੁੱਖਾਂ ਦੇ ਨਾਲ ਦੁੱਖ ਵੀ ਇਹਨਾ ਨੇੜੇ ਹੋਣਗੇ



  • ਮੁਸਕਰਾਉਂਦੇ ਰਹਿੰਦੇ ਹਾਂ, ਪਰ ਦਿਲ ਚ ਰੋਣਾ ਬੰਦ ਨਹੀਂ ਹੁੰਦਾ



Sad Status Punjabi

Umeed hai tuhanu saada eh Punjabi Sad Status collection pasand aaya hovega. Asi rojana naye status update karde rehnde aan, is layi saadi website nu check karde raho. Je tuhanu eh vadiya lage tan apne dosto naal share zaroori kreyo.


Punjabi sad status

Punjabi Sad Status



  • ਸਾਂਭਣ ਵਾਲੇ ਟੁਕੜੇ ਵੀ ਸਾਂਭ ਲੈਂਦੇ ਨੇ ਗੁਆਵਣ ਵਾਲੇ ਤਸਵੀਰਾਂ ਤਾਂ ਕੀ ਬੰਦੇ ਵੀ ਗੁਆ ਲੈਂਦੇ ਨੇ



  • ਸੁਭਾਅ ਹੀ ਏਦਾਂ ਆ ਮੈਨੂੰ ਦੁਜੈ ਦਾ ਦੁੱਖ ਆਪਣਾ ਲੱਗਣ ਲੱਗ ਜਾਂਦਾ



  • ਕਾਸ਼ ਮੈ ਉਹ ਹੁੰਦਾ ਜੀਹਦੇ ਨਾਲ ਤੈਨੂੰ ਮੋਹ ਹੁੰਦਾ



  • ਜੇ ਵਫ਼ਾਦਾਰੀਆਂ ਪਸੰਦ ਸੀ ਤਾਂ ਆਪ ਵੀ ਵਫ਼ਾਦਾਰ ਬਣਨਾ ਸੀ



  • ਜਿਹੜਾ ਮਨ ਤੋ ਲਹਿ ਗਿਆ ਫਿਰ ਉਹ ਭਾਵੇਂ ਸੋਨੇ ਦਾ ਬਣਜੇ ਸਾਨੂੰ ਫਰਕ ਨੀ ਪੈਦਾ



  • ਜੇ ਰਿਸ਼ਤਾ ਦਿਲ ਤੋ ਹੋਵੇ ਤਾਂ ਮਨ ਕਦੇ ਨਹੀ ਭਰਦਾ



  • ਗੱਲਾਂ ਖਤਮ ਹੋ ਗਈਆਂ ਨੇ ਪਰ ਯਾਦਾਂ ਹੱਲੇ ਵੀ ਬਾਕੀ ਨੇ



  • ਕਿੰਨਾ ਕੁਝ ਬਦਲ ਗਿਆ ਏ ਵਕਤ ਨਾਲ ਪਰ ਤੇਰੇ ਬਦਲਣ ਤੇ ਮੈਨੂੰ ਹੁਣ ਵੀ ਯਕੀਨ ਨਹੀਂ ਹੁੰਦਾ



  • ਬਹੁਤ ਵੱਡਾ ਦਿਲ ਚਾਹੀਦਾ ਨਿਭਾਉਣ ਲਈ ਉਂਝ ਪਿਆਰ ਤਾਂ ਸਭ ਨੂੰ ਹੋ ਜਾਂਦਾ



  • ਜਿੰਨੀ ਕੁ ਦੁਨੀਆ ਵੇਖੀ ਆ ਉਸ ਹਿਸਾਬ ਨਾਲ ਚੁੱਪ ਨਾਲੋਂ ਚੰਗਾ ਕੁਝ ਵੀ ਨਹੀਂ



  • ਜਿਹੜੀ ਤਕਲੀਫ਼ ਤੁਸੀਂ ਖੁਦ ਬਰਦਾਸ਼ਤ ਨਹੀਂ ਕਰ ਸਕਦੇ ਉਹ ਦੂਸਰਿਆਂ ਨੂੰ ਵੀ ਨਾ ਦਿਆ ਕਰੋ



  • ਇੱਕਲੇ ਰਹਿਣਾ ਵੀ ਆ ਜਾਂਦਾ ਜਦੋ ਪਤਾ ਲੱਗੇ ਕੇ ਨਾਲ ਚੱਲਣ ਵਾਲਾ ਕੋਈ ਨਹੀਂ



  • ਦੂਰੀਆਂ ਵਿਚ ਹੀ ਪਰਖੇ ਜਾਂਦੇ ਨੇ ਰਿਸ਼ਤੇ ਅੱਖਾਂ ਸਾਹਮਣੇ ਤਾਂ ਸਾਰੇ ਹੀ ਵਫ਼ਾਦਾਰ ਹੁੰਦੇ ਨੇ



Punjabi Sad Status

Punjabi sad status



Punjabi Status
Attitude Status In Punjabi
Punjabi Love Status
Hindi Status 
Hindi Love Status
Hindi Sad Status
Hindi Attitude Status
Home Page
Gojatt.in
Punjabi Sad Status


  • ਵਕਤ ਨੇ ਏਸਾ ਚੁੱਪ ਕਰਾਇਆਂ ਏ ਨਾ ਕੀ ਹੁਣ ਕਿਸੇ ਨਾਲ ਵੀ ਬੋਲਣ ਨੂੰ ਦਿਲ ਨਹੀਂ ਕਰਦਾ



  • ਕਹਿਣ ਨੂੰ ਤਾਂ ਖੁਸ਼ ਹਾਂ ਮੈ ਪਰ ਤੇਰੇ ਬਿਨਾਂ ਦਿਲ ਨਹੀਂ ਲਗਦਾ



  • ਉਹ ਆਏ ਆਦਤ ਬਣੇ ਤੇ ਚਲੇ ਗਏ ਬਸ ਏਨੀਂ ਕ ਕਹਾਣੀ ਆ ਮੇਰੀ ਉਦਾਸੀ ਦੀ



  • ਹਮਸਫਰ ਸਮਝੀ ਬੈਠੇ ਸੀ ਪਰ ਉਹ ਤਾ ਮੁਸਾਫਿਰ ਨਿਕਲੇ



  • ਬਹੁਤ ਇਕੱਲਾ ਕਰ ਦਿੱਤਾ ਮੈਨੂੰ ਮੇਰੇ ਅਪਣਿਆ ਨੇ ਸਮਝ ਨਹੀਂ ਲਗਦੀ ਮੇਰੀ ਕਿਸਮਤ ਬੁਰੀ ਜਾਂ ਮੈਂ



  • ਮੋਹ ਘੱਟ ਕਰ ਦੇਣਾ ਚਾਹੀਦਾ ਉਸ ਇਨਸਾਨ ਦਾ ਜਿਹੜਾ ਇਨਸਾਨ ਤੁਹਾਡੇ ਕੋਲੋਂ ਗੱਲਾਂ ਲੁਕਾਉਣ ਲੱਗ ਜਾਵੇ



Punjabi Sad Quotes Status

Bahut Dard Bhare Status lyi Tuc Sahi site te aye ho. Tuhanu ethe Latest nave Sad Status milange Roz eh Website update Hundi hai apne dosta nal Share kro.


Punjabi sad status

Punjabi Sad Status


  • ਭੁੱਲਣ ਵਾਲੇ ਭੁੱਲ ਜਾਂਦੇ ਨੇ ਤੇ ਸਾਡੇ ਵਰਗੇ ਰੁੱਲ ਜਾਂਦੇ ਨੇ



  • ਤੇਰੇ ਕੋਲ ਤੇਰੇ ਤਾਂ ਹੋਣੇ ਬਥੇਰੇ ਪਰ ਮੇਰੇ ਕੋਲ ਤਾਂ ਮੇਰਾ ਮੈਂ ਵੀ ਨਹੀਂ



  • ਕਿਸੇ ਨੂੰ ਖੋਹ ਕੇ ਫਿਰ ਵੀ ਉਨੂੰ ਚਾਹੁਦੇ ਰਹਿਣਾ  ਇਹ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੁੰਦੀ



  • ਬੁਰੇ ਜਰੂਰ ਆ ਸੱਜਣਾ ਪਰ ਕਿਸੇ ਨੂੰ ਬੁਰੇ ਵਕਤ ਚ ਨਹੀਂ ਛੱਡ ਦੇ



  • ਸਮਝਾਉਂਦੇ ਸਾਰੇ ਹੀ ਨੇ ਪਰ ਸਮਝਦਾ ਕੋਈ ਵੀ ਨਹੀਂ



  • ਜਿੰਦਗੀ ਦਾ ਇੱਕ ਅਜਿਹਾ ਦੌਰ ਵੀ ਆਇਆ ਮੈਨੂੰ ਮੇਰੀ ਪਸੰਦ ਤੋ ਹੀ ਨਫ਼ਰਤ ਹੋ ਗਈ



  • ਹਾਰ ਗਿਆ ਮੈ ਤੈਨੂੰ ਪਾਉਣ ਵਿੱਚ ਵੀ ਤੇ ਭੁਲੋਣ ਵਿੱਚ ਵੀ



Punjabi Sad Status


  • ਬੱਚਿਆਂ ਵਾਂਗ ਪਾਲੇ ਸੁਪਨੇ ਜੱਦ ਟੁੱਟਦੇ ਆ ਤਾਂ ਤਕਲੀਫ਼ ਬੱਸ ਸਹਿਣ ਵਾਲਾ ਹੀ ਜਾਣਦਾ



  • ਜਰੂਰੀ ਨਹੀਂ ਕੋਈ ਰੋਂ ਕੇ ਹੀ ਦਿਖਾਵੇ ਦਰਦ ਤਾਂ ਹਾਸਿਆਂ ਚ ਵੀ ਲੁਕੇ ਹੁੰਦੇ ਨੇ



  • ਉਹਨੇ ਸਿਰਫ਼ ਗੱਲਾ ਕਰਨੀਆਂ ਸੀ ਤੇ ਮੈਂ ਮੁਹੱਬਤ ਕਰ ਬੈਠਾ



  • ਦਿਲ ਨੂੰ ਵੀ ਉਹੀ ਚੀਜ਼ ਪਸੰਦ ਆਉਦੀਆ ਜੋ ਕਰਮਾਂ ਚ ਨਹੀਂ ਹੁੰਦੀ



  • ਨੇੜੇ ਤਾ ਬਹੁਤ ਨੇ ਪਰ ਨਾਲ ਕੋਈ ਵੀ ਨਹੀ



  • ਹੁਣ ਮੈ ਖੁਦ ਹੀ ਨਹੀਂ ਚਾਹੁੰਦਾ ਕੀ ਕੋਈ ਮੈਨੂੰ ਚਾਹੇ



  • ਜ਼ਿੰਦਗੀ ਤਾਂ ਆਪੇ ਲੰਘ ਈ ਜਾਣੀ ਏ ਮਸਲਾ ਤਾਂ ਹੱਸ ਕੇ ਲੰਘਾਉਣ ਦਾ ਏ



  • ਮੁਹੱਬਤ ਦਾ ਸਿਰਫ ਦਰਵਾਜ਼ਾ ਸੋਹਣਾ ਰਾਹ ਤਾਂ ਚੀਕਾਂ ਕਢਵਾ ਦਿੰਦਾ



Punjabi Sad Status


  • ਬੱਚਿਆਂ ਵਾਂਗੂੰ ਪਾਲੇ ਸੁਪਨੇ ਜਦੋਂ ਟੁੱਟਦੇ ਆ ਤਾਂ ਤਕਲੀਫ਼ ਸਿਰਫ਼ ਸਹਿਣ ਵਾਲ਼ਾ ਹੀ ਜਾਣਦਾ



  • ਚਾਹ ਵਰਗੇ ਆ ਸੱਜਣਾ ਲੋਕ ਵਰਤੀ ਵੀ ਜਾਂਦੇ ਨੇ ਤੇ ਮਾੜਾ ਵੀ ਆਖੀ ਜਾਦੇ ਨੇ



  • ਛੇਤੀ ਟੁੱਟਣ ਵਾਲੇ ਨਹੀਂ ਸੀ ਅਸੀ ਬਸ ਕੋਈ ਆਪਣਾ ਬਣ ਕੇ ਤੋੜ ਗਿਆ



  • ਬਰਬਾਦ ਹੋਣਾ ਪੈਂਦਾ ਏ ਯਾਦਾਂ ਐਵੇਂ ਹੀ ਨਹੀਂ ਬਣਦੀਆਂ



  • ਲੋਕ ਸ਼ਕਲਾਂ ਤੇ ਮਾਰਦੇ ਨੇ ਜਨਾਬ ਮੈਨੂੰ ਤਾਂ ਉਹਦੀ ਅਵਾਜ਼ ਨਾਲ ਵੀ ਮੁਹੱਬਤ ਆ



Punjabi Sad Shayari Status

Best Punjabi Sad Status heart Touching Shayari For Whatsapp , instagram and facebook


  • ਜਦੋਂ ਵਕਤ ਆਪਣਾ ਨਾਂ ਹੋਵੈ ਤਾਂ ਆਪਣੇ ਵੀ ਆਪਣੇ ਨਹੀਂ ਰਹਿੰਦੇ



  • ਬਸ ਨਿਭਾਉਣ ਵਾਲੇ ਹੀ ਨੀ ਮਿਲਦੇ ਚਾਹੁਣ ਵਾਲੇ ਤਾਂ ਹਰ ਮੋੜ ਤੇ ਖੜੇ ਹੁੰਦੇ ਨੇ



  • ਬਾਰਿਸ਼ ਖ਼ਤਮ ਹੋ ਜਾਣ ਤੇ ਛੱਤਰੀ ਵੀ ਬੋਝ ਲਗਦੀ ਆ



  • ਮਿਲਿਆ ਤਾਂ ਬਹੁਤ ਕੁਝ ਹੈ ਇਸ ਜ਼ਿੰਦਗੀ ਵਿੱਚ ਪਰ ਯਾਦ ਬਹੁਤ ਆਉਂਦੇ ਨੇ ਜਿਹਨਾਂ ਨੂੰ ਹਾਸਲ ਨਾ ਕਰ ਸਕੇ



  • ਬੜਾ ਸਕੂਨ ਨਾਲ ਰਹਿੰਦੀ ਹੈ ਅੱਜ ਕੱਲ ਉਹ ਮੇਰੇ ਬਿਨਾਂ ਜਿਵੇਂ ਕਿਸੇ ਵੱਡੀ ਮੁਸੀਬਤ ਤੋਂ ਛੁਟਕਾਰਾ ਮਿਲ ਗਿਆ ਹੋਵੇ



  • ਅੱਖਾਂ ਦਾ ਪਾਣੀ ਤੇ ਦਿਲ ਦੀ ਕਹਾਣੀ ਹਰ ਕੋਈ ਸਮਝ ਨਹੀਂ ਸਕਦਾ



  • ਸਾਹਾਂ ਦਾ ਰੁਕ ਜਾਣਾ ਤਾਂ ਆਮ ਗੱਲ ਹੈ ਮੌਤ ਤਾਂ ਉਦੋਂ ਹੁੰਦੀ ਹੈ ਜਦੋਂ ਪਿਆਰ ਕਰਨ ਵਾਲਾ ਬਦਲ ਜਾਵੇ



  • ਅਸੀਂ ਟੁੱਟੇ ਦਿਲ ਲੈ ਕੇ ਵੀ ਮੁਸਕਰਾਉਣਾ ਸਿੱਖ ਲਿਆ ਕਿਉਂਕਿ ਦਰਦ ਦਿਖਾਉਣ ਨਾਲ ਲੋਕ ਸਿਰਫ਼ ਮਜ਼ਾਕ ਉਡਾਉਂਦੇ ਨੇ



  • ਉਹ ਮਤਲਬ ਨਾਲ ਮਿਲਦੀ ਸੀ ਮੈਨੂੰ ਤੇ ਮੈਨੂੰ ਮਿਲਣ ਨਾਲ ਮਤਲਬ ਸੀ



  • ਪਤਾ ਨਹੀਂ ਉਹਨੂੰ ਪਿਆਰ ਕਰਨਾ ਸਹੀ ਸੀ ਜਾਂ ਗਲਤ ਪਰ ਅੱਜ ਵੀ ਅੱਖ ਭਰ ਆਉਂਦੀ ਹੈ ਉਹਦੇ ਬਾਰੇ ਸੋਚ ਕੇ



Punjabi Sad Status


  • ਕੱਲ ਵੀ ਤੇਰੇ ‘ਤੇ ਮਾਣ ਸੀ ਤੇ ਅੱਜ ਵੀ ਹੈ ਫਰਕ ਸਿਰਫ਼ ਇੰਨਾ ਕਿ ਕੱਲ ਹੱਕ ਸੀ ਤੇ ਅੱਜ ਸਿਰਫ਼ ਯਾਦਾਂ



  • ਜਿਸਨੇ ਆਪਣਾ ਦਿਲ ਤੋੜਿਆ ਹੋਵੇ ਫੇਰ ਵੀ ਉਸਨੂੰ ਚਾਹੁੰਦੇ ਰਹਿਣਾ ਸ਼ਾਇਦ ਸਭ ਤੋਂ ਵੱਡੀ ਸਜ਼ਾ ਹੈ



  • ਕੱਚੀ ਫਸਲ ਮੈਂ ਵੱਢਾਂਗਾ ਨਹੀਂ ਤੈਨੂੰ ਦਿਲ ਚੋਂ ਕਦੇ ਕੱਢਾਂਗਾ ਨਹੀਂ



  • ਕੁਝ ਗੱਲਾਂ ਉਦੋਂ ਤੱਕ ਸਮਝ ਨਹੀਂ ਆਉਂਦੀਆਂ ਜਦੋਂ ਤੱਕ ਆਪਣੇ ‘ਤੇ ਨਾ ਬੀਤਣ



  • ਵਾਹ ਪੈ ਗਿਆ ਦੁਨੀਆ ਨਾਲ ਮਾਸੂਮੀਅਤ ਹੀ ਭੁੱਲ ਗਈ



  • ਮੌਤ ਨੂੰ ਤਾਂ ਐਵੇਂ ਲੋਕ ਬਦਨਾਮ ਕਰਦੇ ਨੇ ਅਸਲ ਵਿੱਚ ਚੀਕਾਂ ਤਾਂ ਜ਼ਿੰਦਗੀ ਕਢਵਾਉਂਦੀ ਹੈ



  • ਸਾਨੂੰ ਸਾਥ ਨਹੀਂ ਮਿਲਿਆ ਬਸ ਕੱਲੇ ਸਬਕ ਮਿਲੇ ਨੇ



  • ਜੋ-ਜੋ ਉਮਰ ਵਧੀ, ਚਿਹਰੇ ਤੋਂ ਹਾਸੇ ਉੱਡ ਗਏ ਕਈ ਆਪਣੇ ਵੇਹੜੇ ‘ਚੋਂ ਸਦਾ ਲਈ ਤੁਰ ਗਏ



  • ਅੰਦਰੋਂ-ਅੰਦਰੀਂ ਰੋਂਦੇ ਹਾਂ ਸਾਨੂੰ ਦਰਦ ਵਿਖਾਉਣ ਦੀ ਆਦਤ ਨਹੀਂ



  • ਬਦਲਿਆ ਜੋ ਵਕਤ ਗੂੜੀ ਦੋਸਤੀ ਵੀ ਬਦਲ ਗਈ



  • ਲਫਜ਼ ਤਾਂ ਸਾਰੇ ਸੁਣੇ-ਸੁਣਾਏ ਨੇ ਤੂੰ ਮੇਰੀ ਚੁੱਪ ਵਿੱਚ ਲੱਭ ਜ਼ਿਕਰ ਆਪਣਾ



Punjabi Sad Status


  • ਕਿਸਮਤ ਦੀਆਂ ਲਕੀਰਾਂ ‘ਤੇ ਯਕੀਨ ਕਰਨਾ ਛੱਡਤਾ ਹੁਣ ਜੇ ਇਨਸਾਨ ਬਦਲ ਸਕਦੇ ਆ ਤਾਂ ਇਹ ਲਕੀਰਾਂ ਕਿਉਂ ਨਹੀਂ



  • ਸਬਰ ਇੱਕ ਇਹੋ ਜਿਹੀ ਸਵਾਰੀ ਹੈ ਜੋ ਆਪਣੇ ਸਵਾਰ ਨੂੰ ਕਦੇ ਡਿੱਗਣ ਨਹੀਂ ਦਿੰਦੀ



  • ਮੌਜੂਦਗੀ ਦੀ ਕਦਰ ਕਿਸੇ ਨੂੰ ਨਹੀਂ ਹੁੰਦੀ ਬਾਅਦ ‘ਚ ਤਸਵੀਰਾਂ ਦੇਖ ਕੇ ਰੋਂਦੇ ਨੇ ਲੋਕ



  • ਹੁਣ ਨਾ ਮਿਲੀਏ ਤਾਂ ਚੰਗਾ ਹੈ ਮੈਥੋਂ ਤੇਰੇ ਸਾਹਮਣੇ ਰੋਇਆ ਨਹੀਂ ਜਾਣਾ



  • ਚੱਲ ਜੱਗ ਨੂੰ ਦਿਖਾ ਮਨਾਂ ਮੇਰਿਆ ਖੁਸ਼ੀਆਂ ਧੁਰ ਅੰਦਰ ਤੇ ਗ਼ਮ ਹਜ਼ਾਰ ਰੱਖੀਏ



  • ਹੰਝੂ ਸਾਡੀ ਤਕਦੀਰ ਬਣ ਗਏ ਅਸੀਂ ਉਮਰਾਂ ਤੱਕ ਤੈਨੂੰ ਯਾਦ ਰੱਖਣਾ ਪਰ ਤੂੰ ਹੌਲੀ-ਹੌਲੀ ਭੁੱਲ ਜਾਣਾ



  • ਭੁੱਲ ਤਾਂ ਜਾਵਾਂ ਤੈਨੂੰ ਪਰ ਫਿਰ ਸਾਡੇ ਕੋਲ ਰਹੇਗਾ ਕੀ?



  • ਰੱਬ ਨੇ ਅੱਜ ਫੇਰ ਪੁੱਛ ਲਿਆ ਜਿਸ ਕੋਲ ਤੇਰੇ ਲਈ ਟਾਈਮ ਨਹੀਂ ਉਹ ਤੇਰੇ ਲਈ ਖਾਸ ਕਿਉਂ ਹੈ?



  • ਸ਼ਿਕਾਇਤ ਕਿਸ ਨੂੰ ਕਰੀਏ ਇੱਥੇ ਤਾਂ ਹਰ ਕੋਈ ਆਪਣੀ ਜਗ੍ਹਾ ਸਹੀ ਹੈ



Punjabi Sad Status


  • ਜਦੋਂ ਕੋਈ ਕਹਿੰਦਾ ਹੈ ਕਿ ‘ਤੁਸੀਂ ਤਾਂ ਸਾਡੇ ਆਪਣੇ ਹੋ’ ਹੁਣ ਡਰ ਲੱਗਣ ਲੱਗ ਜਾਂਦਾ ਹੈ



  • ਸਭ ਕੁਝ ਬਦਲ ਜਾਂਦਾ ਹੈ ਬਸ ਇੱਕ ਦਿਲ ਦੇ ਜਜ਼ਬਾਤਾਂ ਨੂੰ ਬਦਲਣਾ ਔਖਾ ਹੋ ਜਾਂਦਾ



  • ਮੇਰਾ ਰੱਬ ਪਤਾ ਨਹੀਂ ਕਿਵੇਂ ਪਰਖਦਾ ਹੈ ਮੈਨੂੰ ਹਰ ਵਾਰ ਉਸੇ ਮੋੜ ‘ਤੇ ਲਿਆ ਕੇ ਖੜ੍ਹਾ ਕਰ ਦਿੰਦਾ ਜਿੱਥੋਂ ਕੋਈ ਰਸਤਾ ਨਹੀਂ ਹੁੰਦਾ



Punjabi sad Status Lines and images HD for whatsapp , instagram and facebook all Social Site unlimited category and Status Shayari Lines Copy and images free download latest 2026


Punjabi Sad, Love , Attitude , motivational ,Funny , alone, breakup status shayari Best Lines Copy Button and images free download HD quality Punjabi sad status punjabi sad status dukh bhare status heart touching shayari sad visit and share Punjabi Sad Status

© 2025 Gojatt.com. All Rights Reserved.
Privacy Policy | Contact Us | About Us