Punjabi Motivational Quotes 2026 | Best Motivational Lines

 Punjabi Motivational Quotes

ਇਹ ਵੈੱਬਸਾਈਟ ਹਰ ਰੋਜ਼ ਨਵਾਂ ਅਤੇ ਪ੍ਰੇਰਣਾਦਾਇਕ ਪੰਜਾਬੀ ਕਨਟੈਂਟ ਸ਼ੇਅਰ ਕਰਦੀ ਹੈ, ਜਿਸ ਵਿੱਚ Punjabi motivational Quotes, positive ਸੋਚ ਅਤੇ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਸ਼ਾਮਲ ਹਨ। ਇੱਥੇ ਤੁਹਾਨੂੰ ਹਰ ਦਿਨ fresh updates ਮਿਲਣਗੀਆਂ, ਜੋ ਤੁਹਾਨੂੰ ਅੱਗੇ ਵਧਣ, ਆਪਣੇ ਆਪ ‘ਤੇ ਭਰੋਸਾ ਬਣਾਉਣ ਅਤੇ ਮੁਸ਼ਕਲ ਸਮਿਆਂ ਵਿੱਚ ਹੌਂਸਲਾ ਦੇਣ ਲਈ ਬਣਾਈਆਂ ਗਈਆਂ ਹਨ। ਸਾਡਾ ਮਕਸਦ ਸਿਰਫ਼ ਲਿਖਣਾ ਨਹੀਂ, ਬਲਕਿ ਤੁਹਾਨੂੰ ਹਰ ਰੋਜ਼ ਕੁਝ ਨਵਾਂ ਅਤੇ ਲਾਹੇਵੰਦ ਦਿਖਾਉਣਾ ਹੈ

Punjabi Motivational Status | Best Status For WhatsApp and Facebook


  • ਆਪਣੀ ਜੰਗ ਖੁਦ ਲੜਨੀ ਸਿੱਖ ਕਿਉਂਕਿ ਮੋਢਾ ਦੇਣ ਵਾਲੇ ਅਕਸਰ ਰਾਹ ‘ਚ ਹੀ ਸਾਥ ਛੱਡ ਜਾਂਦੇ ਨੇ



  • ਰੱਬ ਤੇ ਵਿਸ਼ਵਾਸ ਰੱਖ ਤੇ ਆਪਣੇ ਉੱਤੇ ਭਰੋਸਾ ਫਿਰ ਕੁਝ ਵੀ ਅਸੰਭਵ ਨਹੀਂ



  • ਜੇ ਹਾਰ ਗਏ ਤਾਂ ਸਿੱਖ ਲਵਾਂਗੇ ਪਰ ਮੈਦਾਨ ਛੱਡ ਕੇ ਭੱਜਣਾ ਸਾਡੀ ਫਿਤਰਤ ਨਹੀਂ



  • ਮਿਹਨਤ ਕਦੇ ਧੋਖਾ ਨਹੀਂ ਦਿੰਦੀ ਬਸ ਸਮਾਂ ਲੱਗਦਾ ਆ ⏱️



  • ਜੇ ਹਾਰ ਗਏ ਤਾਂ ਸਿੱਖ ਲਵਾਂਗੇ ਪਰ ਮੈਦਾਨ ਛੱਡ ਕੇ ਭੱਜਣਾ ਸਾਡੀ ਫਿਤਰਤ ਨਹੀਂ



  • ਅਸੀਂ ਬੋਲਦੇ ਘੱਟ ਆਂ ਕਿਉਂਕਿ ਸਾਡਾ ਵਕਤ ਬਹੁਤ ਕੁਝ ਬੋਲਦਾ



  • ਦੁਨੀਆ ਨੂੰ ਹਰਾਉਣ ਤੋਂ ਪਹਿਲਾਂ ਆਪਣੇ ਅੰਦਰ ਦੇ ਡਰ ਨੂੰ ਹਰਾਉਣਾ ਸਿੱਖੋ



  • ਹਜ਼ਾਰਾਂ ਮੀਲ ਦਾ ਸਫ਼ਰ ਵੀ IK ਕਦਮ ਨਾਲ ਹੀ ਸ਼ੁਰੂ ਹੁੰਦਾ ਆਂ



  • ਕਿਸਮਤ ਦੇ ਭਰੋਸੇ ਨਾ ਬੈਠੋ ਕਿਉਂਕਿ ਕਿਸਮਤ ਬਦਲਣ ਲਈ ਵੀ ਮਿਹਨਤ ਦੀ ਲੋੜ ਹੁੰਦੀ ਹੈ



  • ਸਾਨੂੰ ਹਰਾਉਣਾ ਇੰਨਾ ਸੌਖਾ ਨਹੀਂ ਸੱਜਣਾ ਅਸੀਂ ਤਾਂ ਉਦੋਂ ਵੀ ਮੁਸਕੁਰਾਉਂਦੇ ਹਾਂ ਜਦੋਂ ਦੁਨੀਆ ਸਾਨੂੰ ਰੋਣ ਦੀ ਉਡੀਕ ਕਰਦੀ ਆ



  • ਕਿਸਮਤ ਦੇ ਭਰੋਸੇ ਨਾ ਬੈਠੋ ਕੀ ਪਤਾ ਕਿਸਮਤ ਤੁਹਾਡੇ ਭਰੋਸੇ ਬੈਠੀ ਹੋਵੇ



  • ਵਕਤ ਬੁਰਾ ਹੈ ਪਰ ਮੈਂ ਨਹੀਂ ਇਹ ਵੀ ਗੁਜ਼ਰ ਜਾਵੇਗਾ



  • ਬਾਜ਼ਾਂ ਵਾਂਗੂ ਉੱਡਣਾ ਸਿੱਖਿਆ ਏ ਕਾਵਾਂ ਵਾਂਗੂ ਰੌਲਾ ਪਾਉਣਾ ਸਾਡੀ ਫਿਤਰਤ ਨਹੀਂ



Punjabi Motivational Quotes


  • ਜੇ ਹਾਰ ਗਏ ਤਾਂ ਸਿੱਖ ਲਵਾਂਗੇ ਪਰ ਮੈਦਾਨ ਛੱਡ ਕੇ ਭੱਜਣਾ ਆਪਣੀ ਫਿਤਰਤ ਨਹੀਂ



NEXT PAGE >>
© 2025 Gojatt.com. All Rights Reserved.
Privacy Policy | Contact Us | About Us