Punjabi Motivational Quotes
-
ਅਸੀਂ ਬੋਲਦੇ ਘੱਟ ਆਂ ਕਿਉਂਕਿ ਸਾਡਾ ਵਕਤ ਬਹੁਤ ਕੁਝ ਬੋਲਦਾ
-
ਦੁਨੀਆ ਨੂੰ ਹਰਾਉਣ ਤੋਂ ਪਹਿਲਾਂ ਆਪਣੇ ਅੰਦਰ ਦੇ ਡਰ ਨੂੰ ਹਰਾਉਣਾ ਸਿੱਖੋ
-
ਹਜ਼ਾਰਾਂ ਮੀਲ ਦਾ ਸਫ਼ਰ ਵੀ IK ਕਦਮ ਨਾਲ ਹੀ ਸ਼ੁਰੂ ਹੁੰਦਾ ਆਂ
-
ਕਿਸਮਤ ਦੇ ਭਰੋਸੇ ਨਾ ਬੈਠੋ ਕਿਉਂਕਿ ਕਿਸਮਤ ਬਦਲਣ ਲਈ ਵੀ ਮਿਹਨਤ ਦੀ ਲੋੜ ਹੁੰਦੀ ਹੈ
-
ਸਾਨੂੰ ਹਰਾਉਣਾ ਇੰਨਾ ਸੌਖਾ ਨਹੀਂ ਸੱਜਣਾ ਅਸੀਂ ਤਾਂ ਉਦੋਂ ਵੀ ਮੁਸਕੁਰਾਉਂਦੇ ਹਾਂ ਜਦੋਂ ਦੁਨੀਆ ਸਾਨੂੰ ਰੋਣ ਦੀ ਉਡੀਕ ਕਰਦੀ ਆ
-
ਕਿਸਮਤ ਦੇ ਭਰੋਸੇ ਨਾ ਬੈਠੋ ਕੀ ਪਤਾ ਕਿਸਮਤ ਤੁਹਾਡੇ ਭਰੋਸੇ ਬੈਠੀ ਹੋਵੇ
-
ਵਕਤ ਬੁਰਾ ਹੈ ਪਰ ਮੈਂ ਨਹੀਂ ਇਹ ਵੀ ਗੁਜ਼ਰ ਜਾਵੇਗਾ
-
ਬਾਜ਼ਾਂ ਵਾਂਗੂ ਉੱਡਣਾ ਸਿੱਖਿਆ ਏ ਕਾਵਾਂ ਵਾਂਗੂ ਰੌਲਾ ਪਾਉਣਾ ਸਾਡੀ ਫਿਤਰਤ ਨਹੀਂ
Punjabi Motivational Quotes
-
ਜੇ ਹਾਰ ਗਏ ਤਾਂ ਸਿੱਖ ਲਵਾਂਗੇ ਪਰ ਮੈਦਾਨ ਛੱਡ ਕੇ ਭੱਜਣਾ ਆਪਣੀ ਫਿਤਰਤ ਨਹੀਂ
-
ਆਪਣੇ ਸੁਪਨਿਆਂ ਲਈ ਲੜਨਾ ਸਿੱਖੋ ਕਿਉਂਕਿ ਇੱਥੇ ਕੋਈ ਤੁਹਾਡੇ ਲਈ ਨਹੀਂ ਲੜੇਗਾ
Motivational Status in Punjabi
ਸਵਾਗਤ ਹੈ ਜੀ! ਜੇਕਰ ਤੁਸੀਂ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਸਹੀ ਸ਼ਬਦਾਂ ਦੀ ਭਾਲ ਵਿੱਚ ਹੋ, ਤਾਂ ਤੁਸੀਂ ਬਿਲਕੁਲ ਸਹੀ ਜਗ੍ਹਾ ਆਏ ਹੋ। ਸਾਡੇ ਕੋਲ Punjabi Motivational Quotes ਦਾ ਇੱਕ ਅਜਿਹਾ ਖਜ਼ਾਨਾ ਹੈ ਜੋ ਤੁਹਾਡੇ WhatsApp ਅਤੇ Instagram ਨੂੰ ਹੋਰ ਵੀ ਰੋਮਾਂਟਿਕ ਬਣਾ ਦੇਵੇਗਾ। ਪੜ੍ਹੋ, ਮਹਿਸੂਸ ਕਰੋ ਅਤੇ ਆਪਣੇ ਖਾਸ ਇਨਸਾਨ ਨਾਲ ਸਾਂਝਾ ਕਰੋ।
-
ਲੋਕਾਂ ਦੇ ਕਹੇ ‘ਤੇ ਨਾ ਚੱਲ ਮਿੱਤਰਾ, ਆਪਣਾ ਰਾਹ ਖੁਦ ਬਣਾਉਣਾ ਸਿੱਖ, ਕਿਉਂਕਿ ਭੀੜ ਹੌਸਲਾ ਤਾਂ ਦਿੰਦੀ ਹੈ ਪਰ ਪਛਾਣ ਖੋਹ ਲੈਂਦੀ ਹੈ
-
ਜਦੋਂ ਦੁਨੀਆ ਕਹੇ ਕਿ ਹੁਣ ਹਾਰ ਮੰਨ ਲੈ, ਉਦੋਂ ਉਮੀਦ ਕੰਨ ਵਿੱਚ ਕਹਿੰਦੀ ਹੈ – ਇੱਕ ਵਾਰ ਹੋਰ ਕੋਸ਼ਿਸ਼ ਕਰ⚡
-
ਕਾਮਯਾਬੀ ਮਿਹਨਤ ਦੀ ਦੀਵਾਨੀ ਹੁੰਦੀ ਹੈ ਉਹ ਕਿਸੇ ਦੀ ਸ਼ਕਲ ਦੇਖ ਕੇ ਨਹੀਂ ਆਉਂਦੀ👑
-
ਆਪਣੇ ਕਿਰਦਾਰ ਨੂੰ ਇੰਨਾ ਮਜ਼ਬੂਤ ਰੱਖੋ ਕਿ ਕੋਈ ਤੁਹਾਡੀ ਪਿੱਠ ਪਿੱਛੇ ਬੁਰਾਈ ਕਰੇ ਤਾਂ ਕੋਈ ਯਕੀਨ ਨਾ ਕਰੇ💎
-
ਜਿਨ੍ਹਾਂ ਨੇ ਤੈਨੂੰ ਠੋਕਰ ਮਾਰੀ ਸੀ, ਉਹਨਾਂ ਨੂੰ ਅਜਿਹਾ ਬਣ ਕੇ ਦਿਖਾ ਕਿ ਉਹ ਤੈਨੂੰ ਮਿਲਣ ਲਈ ਵਕਤ ਮੰਗਣ
-
ਦਿਨ ਮਾੜੇ ਹੋ ਸਕਦੇ ਨੇ ਪਰ ਜ਼ਿੰਦਗੀ ਨਹੀਂ ਮਿਹਨਤ ਕਰਦੇ ਰਹੋ ਵਕਤ ਨੂੰ ਵੀ ਵਕਤ ਲੱਗਦਾ ਬਦਲਣ ਲਈ 💪
-
ਕਿਸਮਤ ਦੇ ਲਿਖੇ ‘ਤੇ ਕਦੇ ਹਾਰ ਨਾ ਮੰਨੀਂ ਮਿੱਤਰਾ ਜੇ ਜਜ਼ਬਾ ਰੱਖੇਂਗਾ ਤਾਂ ਵਕਤ ਕੀ ਤੂੰ ਕਿਸਮਤ ਵੀ ਬਦਲ ਸਕਦਾ ਏ
-
ਹੌਂਸਲੇ ਬੁਲੰਦ ਰੱਖ ਮਿੱਤਰਾ ਵਕਤ ਦੀ ਕੀ ਮਜਾਲ ਜੋ ਤੇਰੇ ਸੁਪਨਿਆਂ ਨੂੰ ਰੋਕ ਲਵੇ
-
ਵਕਤ ਲੱਗੂਗਾ ਪਰ ਸੰਭਲ ਜਾਵਾਂਗੇ ਅਸੀਂ ਕੋਈ ਸੂਰਜ ਨਹੀਂ ਜੋ ਸ਼ਾਮ ਨੂੰ ਢਲ ਜਾਵਾਂਗੇ
-
ਆਪਣੀ ਪਛਾਣ ਖੁਦ ਬਣਾਓ ਦੁਨੀਆ ਤਾਂ ਸਿਰਫ ਕਾਮਯਾਬੀ ਨੂੰ ਸਲਾਮ ਕਰਦੀ ਹੈ
-
ਜਲਦੀ ਜਾਗਣਾ ਹਮੇਸ਼ਾ ਫਾਇਦੇਮੰਦ ਹੁੰਦਾ ਹੈ, ਫਿਰ ਚਾਹੇ ਨੀਂਦ ‘ਚ ਹੋਵੇ, ਵਹਿਮ ‘ਚ ਹੋਵੇ ਜਾਂ ਹੰਕਾਰ ‘ਚ ਹੋਵੇ 💯
-
ਕਿਸਮਤ ਦੇ ਲੇਖ ਵੀ ਬਦਲ ਜਾਂਦੇ ਨੇ ਜੇ ਮਿਹਨਤ ਕਰਨ ਦਾ ਜਨੂੰਨ ਸਿਰ ‘ਤੇ ਸਵਾਰ ਹੋਵੇ
-
ਜੇਕਰ ਤੁਸੀਂ ਹਾਰਨ ਤੋਂ ਨਹੀਂ ਡਰਦੇ ਤਾਂ ਤੁਹਾਨੂੰ ਕੋਈ ਵੀ ਹਰਾ ਨਹੀਂ ਸਕਦਾ
-
ਗੱਲਾਂ ਨਾਲ ਮਹਿਲ ਨਹੀਂ ਬਣਦੇ ਹੱਥਾਂ ਦੀਆਂ ਲਕੀਰਾਂ ਨੂੰ ਮਿਹਨਤ ਨਾਲ ਘਸਾਉਣਾ ਪੈਂਦਾ
-
ਵਕਤ ਬਦਲਣ ਲਈ ਵਕਤ ਲੱਗਦਾ ਬਸ ਆਪਣੀ ਮਿਹਨਤ ‘ਤੇ ਭਰੋਸਾ ਰੱਖੋ
-
ਜੇ ਡਿੱਗ ਕੇ ਸੰਭਲਣਾ ਸਿੱਖ ਗਏ ਹੋ ਤਾਂ ਸਮਝੋ ਅੱਧੀ ਜਿੱਤ ਤਾਂ ਤੁਹਾਡੀ ਅੱਜ ਹੀ ਹੋ ਗਈ
-
ਹੌਸਲੇ ਵੱਡੇ ਹੋਣ ਹਾਲਾਤ ਆਪਣੇ ਆਪ ਛੋਟੇ ਲੱਗਣ ਲੱਗ ਪੈਂਦੇ ਨੇ
-
ਜੋ ਹਨੇਰੇ ਅਤੇ ਮੁਸੀਬਤਾਂ ਤੋਂ ਡਰਦੇ ਨਹੀਂ ਉਹ ਜੀਵਨ ਵਿੱਚ ਸੂਰਜ ਬਣ ਕੇ ਉੱਗ ਪੈਂਦੇ ਹਨ
Punjabi Motivational Quotes
-
ਕਿਸਮਤ ਦੇ ਲਿਖੇ ‘ਤੇ ਕਦੇ ਹਾਰ ਨਾ ਮੰਨੀਂ ਮਿੱਤਰਾ ਜੇ ਜਜ਼ਬਾ ਰੱਖੇਂਗਾ ਤਾਂ ਕਿਸਮਤ ਵੀ ਬਦਲ ਸਕਦਾ ਏ
-
ਸ਼ਿਕਾਇਤ ਕਿਸ ਨੂੰ ਕਰੀਏ ਇੱਥੇ ਤਾਂ ਹਰ ਕੋਈ ਆਪਣੀ ਜਗ੍ਹਾ ਸਹੀ ਹੈ
-
ਜਿੱਤਣ ਦਾ ਜਨੂੰਨ ਅਜਿਹਾ ਰੱਖੋ ਕਿ ਕਿਸਮਤ ਵੀ ਹਾਰ ਮੰਨ ਕੇ ਤੁਹਾਡੇ ਪੈਰ ਚੁੰਮੇ 🏔️🔥
-
ਵਕਤ ਲੱਗੂਗਾ ਪਰ ਸੰਭਲ ਜਾਵਾਂਗੇ ਅਸੀਂ ਕੋਈ ਸੂਰਜ ਨਹੀਂ ਜੋ ਸ਼ਾਮ ਨੂੰ ਢਲ ਜਾਵਾਂਗੇ 🌅💪
-
ਪੈਰਾਂ ਹੇਠਾਂ ਜ਼ਮੀਨ ਤੇ ਨਜ਼ਰ ਅਸਮਾਨ ‘ਤੇ ਰੱਖ ਦੁਨੀਆ ਨੇ ਤਾਂ ਬੋਲਣਾ ਹੀ ਐ ਤੂੰ ਬੱਸ ਆਪਣੀ ਪਛਾਣ ‘ਤੇ ਰੱਖ
-
ਮੰਜ਼ਿਲਾਂ ਉਨ੍ਹਾਂ ਨੂੰ ਹੀ ਮਿਲਦੀਆਂ ਨੇ ਜੋ ਹਾਲਾਤਾਂ ਨਾਲ ਲੜਨਾ ਜਾਣਦੇ ਨੇ ਬਹਾਨੇ ਬਣਾਉਣ ਵਾਲੇ ਤਾਂ ਅਕਸਰ ਪਿੱਛੇ ਰਹਿ ਜਾਂਦੇ ਨੇ
-
ਦੂਜਾ ਮੌਕਾ ਸਿਰਫ ਕਹਾਣੀਆਂ ਹੀ ਦਿੰਦੀਆਂ ਨੇ ਜ਼ਿੰਦਗੀ ਨਹੀਂ
-
ਜੇ ਦੁੱਖ ਮਿਲ ਰਹੇ ਨੇ ਤਾਂ ਕੀ ਹੋਇਆ ਮੁਸਾਫ਼ਿਰ ਗੁਨਾਹ ਵੀ ਤਾਂ ਆਪਣੇ ਹੱਥਾ ਨਾਲ ਕਰੇ ਨੇ
-
ਸ਼ਾਂਤੀ ਸੁੱਖ ਦਾ ਸਭ ਤੋਂ ਸੁੰਦਰ ਰੂਪ ਹੈ
-
ਮੁਸ਼ਕਲਾਂ ਤਾਂ ਹਰ ਕਿਸੇ ਕੋਲ ਨੇ ਫ਼ਰਕ ਸਿਰਫ਼ ਹੌਂਸਲੇ ਦਾ ਹੁੰਦਾ ਏ
-
ਤੁਹਾਡੇ ਹੌਸਲੇ ਤੁਹਾਡੀ ਤਾਕਤ ਹਨ ਉਹਨਾਂ ਨੂੰ ਕਦੇ ਕਮਜ਼ੋਰ ਨਾ ਹੋਣ ਦਿਓ
-
ਇਕੱਲਾ ਬੈਠਾ ਬੰਦਾ ਹਮੇਸ਼ਾ ਜਾਂ ਤਾ ਆਪਣੇ ਅਤੀਤ ਚ ਹੁੰਦਾ ਜਾਂ ਭਵਿਖ ਚ
-
ਤੇਜ ਰਫਤਾਰ ਜ਼ਿੰਦਗੀ ਵਿੱਚ ਦੌੜਦੇ ਦੌੜਦੇ ਅਸੀਂ ਜਿਉਣਾ ਭੁੱਲ ਗਏ ਹਾਂ
Motivational Status in Punjabi 2026
ਜ਼ਿੰਦਗੀ ਵਿੱਚ ਕਾਮਯਾਬੀ ਉਹਨਾਂ ਨੂੰ ਮਿਲਦੀ ਹੈ ਜੋ ਮੁਸ਼ਕਲਾਂ ਤੋਂ ਡਰਦੇ ਨਹੀਂ, ਸਗੋਂ ਉਨ੍ਹਾਂ ਦਾ ਸਾਹਮਣਾ ਕਰਦੇ ਹਨ। ਹਾਰ ਜਾਣਾ ਗਲਤ ਨਹੀਂ, ਪਰ ਹਾਰ ਮੰਨ ਲੈਣਾ ਸਭ ਤੋਂ ਵੱਡੀ ਗਲਤੀ ਹੁੰਦੀ ਹੈ। ਹਰ ਨਵਾਂ ਦਿਨ ਇੱਕ ਨਵਾਂ ਮੌਕਾ ਲੈ ਕੇ ਆਉਂਦਾ ਹੈ, ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ। ਜੇ ਤੁਸੀਂ ਆਪਣੇ ਉੱਤੇ ਭਰੋਸਾ ਰੱਖਦੇ ਹੋ ਅਤੇ ਮਿਹਨਤ ਨਾਲ ਅੱਗੇ ਵਧਦੇ ਹੋ, ਤਾਂ ਕੋਈ ਵੀ ਮੰਜਿਲ ਦੂਰ ਨਹੀਂ ਰਹਿੰਦੀ। ਇਹ Punjabi Motivational Status ਤੁਹਾਨੂੰ ਹਰ ਰੋਜ਼ ਪ੍ਰੇਰਣਾ ਦੇਣਗੇ ਅਤੇ ਅੰਦਰੋਂ ਮਜ਼ਬੂਤ ਬਣਾਉਣਗੇ।
Punjabi Motivational Quotes
-
ਦੁਨੀਆ ਨੇ ਤਾਂ ਲੱਤਾਂ ਖਿੱਚਣੀਆਂ ਹੀ ਨੇ ਤੂੰ ਬੱਸ ਆਪਣੀ ਉਡਾਣ ਉੱਚੀ ਰੱਖ
-
ਹਾਰਨਾ ਉਹ ਨਹੀਂ ਹੁੰਦਾ ਜਦੋਂ ਤੁਸੀਂ ਡਿੱਗ ਜਾਂਦੇ ਹੋ ਹਾਰਨਾ ਉਹ ਆ ਜਦੋਂ ਤੁਸੀਂ ਉੱਠਣ ਤੋਂ ਮਨਾ ਕਰ ਦਿੰਦੇ ਹੋ
-
ਅੱਜ ਦੇ ਧੱਕੇ ਕੱਲ੍ਹ ਦੀ ਕਾਮਯਾਬੀ ਦਾ ਰਾਹ ਬਣਨਗੇ ਬੱਸ ਪਿੱਛੇ ਨਾ ਹਟੀਂ
-
ਆਪਣੀ ਤੁਲਨਾ ਕਿਸੇ ਨਾਲ ਨਾ ਕਰੋ ਕਿਉਂਕਿ ਚੰਨ ਤੇ ਸੂਰਜ ਆਪਣੇ ਵਕਤ ਤੇ ਹੀ ਚਮਕਦੇ ਨੇ
-
ਜੇ ਸੌਂਕ ਨਵਾਬੀ ਰੱਖਣੇ ਨੇ ਤਾਂ ਜਿਗਰਾ ਵੀ ਪਹਾੜ ਜਿੱਡਾ ਰੱਖਣਾ ਪੈਣਾ
-
ਲੋਕਾਂ ਦੀਆਂ ਗੱਲਾਂ ਦਾ ਜਵਾਬ ਬੋਲ ਕੇ ਨਹੀਂ ਆਪਣੀ ਤਰੱਕੀ ਨਾਲ ਦਿਓ
-
ਕਿਸਮਤ ਦੇ ਭਰੋਸੇ ਬੈਠਣ ਵਾਲੇ ਸਿਰਫ ਓਨਾ ਹੀ ਪਾਉਂਦੇ ਨੇ ਜਿੰਨਾ ਮਿਹਨਤ ਕਰਨ ਵਾਲੇ ਛੱਡ ਦਿੰਦੇ ਨੇ
-
ਵਕਤ ਲੱਗੂਗਾ ਪਰ ਸਭ ਕੁਝ ਬਦਲਾਂਗੇ ਵੀ ਤੇ ਆਪਣਾ ਨਾਮ ਬਣਾਵਾਂਗੇ ਵੀ
-
ਜਿਨ੍ਹਾਂ ਦੇ ਸੁਪਨੇ ਵੱਡੇ ਹੁੰਦੇ ਨੇ ਉਹਨਾਂ ਦੀਆਂ ਰਾਤਾਂ ਦੀ ਨੀਂਦ ਅਕਸਰ ਉੱਡੀ ਰਹਿੰਦੀ ਆ
Punjabi Motivational Quotes
-
ਜਿੰਦਗੀ ਦੇ ਰੰਗ ਉਹਨਾਂ ਲਈ ਹਨ ਜੋ ਹਮੇਸ਼ਾ ਹੱਸਦੇ ਰਹਿੰਦੇ ਹਨ
-
ਮੰਜ਼ਿਲ ਤਕ ਪਹੁੰਚਣ ਵਾਲੇ ਕਦੇ ਵਿਚਕਾਰੋਂ ਨਹੀਂ ਮੁੜਦੇ
-
ਸੁਪਨੇ ਵੱਡੇ ਰੱਖ ਡਰ ਛੋਟਾ ਰੱਖ ਦੁਨੀਆ ਆਪ ਮੰਨੇਗੀ
-
ਸਮਾਂ ਸਾਰਾ ਕੁਝ ਸਿਖਾ ਦਿੰਦਾ ਏ ਸਬਰ ਵੀ ਤੇ ਜਵਾਬ ਵੀ
-
ਹਾਰ ਜਾਣਾ ਬੁਰਾ ਨਹੀਂ ਪਰ ਕੋਸ਼ਿਸ਼ ਨਾ ਕਰਨੀ ਸਭ ਤੋਂ ਵੱਡੀ ਹਾਰ ਏ
-
ਸਫਲਤਾ ਉਹਨਾਂ ਨੂੰ ਮਿਲਦੀ ਆ ਜਿਨ੍ਹਾਂ ਕੋਲ ਸਬਰ ਤੇ ਮੇਹਨਤ ਦੋਵੇਂ ਹੁੰਦੇ ਨੇ
-
ਜਿੰਦਗੀ ਚੁਣੌਤੀਆਂ ਨਾਲ ਭਰੀ ਹੈ ਪਰ ਹੌਂਸਲੇ ਨੇ ਸਭ ਕੁਝ ਮੰਭਾ ਸਕਦਾ
-
ਅੱਜ ਦਾ ਮਿਹਨਤ ਕੱਲ੍ਹ ਦਾ ਫਲ ਲਿਆਉਂਦਾ ਹੈ
-
ਜੋ ਹਾਰ ਮੰਨਦਾ ਹੈ ਉਹ ਕਦੇ ਜਿੱਤ ਨਹੀਂ ਸਕਦਾ
-
ਹੌਂਸਲਾ ਰੱਖ ਰਾਹ ਸੌਖੇ ਬਣ ਜਾਣਗੇ
-
ਕਦਮ ਬਦਲੋ ਪਰ ਮਨਜ਼ਿਲ ਨੂੰ ਹਾਰੋ ਨਾ
-
ਅਪਣੇ ਸੁਪਨੇ ਸਿਰਫ਼ ਸੋਚਣ ਨਾਲ ਨਹੀਂ ਕਰਮ ਨਾਲ ਸਚ ਹੋਣਗੇ
-
ਠੋਕਰਾਂ ਤੋਂ ਡਰਨਾ ਨਹੀਂ ਉਹ ਸਿਖਣ ਦਾ ਮੌਕਾ ਦਿੰਦੇ ਹਨ
-
ਮਿਹਨਤ ਤੇ ਧੀਰਜ ਨਾਲ ਹਰ ਰੁਕਾਵਟ ਦੂਰ ਹੁੰਦੀ ਹੈ
-
ਆਪਣੇ ਦਿਲ ਦੀ ਸੁਣੋ ਦੂਜਿਆਂ ਦੀਆਂ ਗੱਲਾਂ ਨਾਲ ਨਹੀਂ
-
ਸਫਲਤਾ ਲਈ ਛੋਟੇ ਕਦਮ ਵੀ ਜ਼ਰੂਰੀ ਹਨ
-
ਹਰ ਮੁਸ਼ਕਲ ਵਿੱਚ ਇੱਕ ਮੌਕਾ ਲੁਕਿਆ ਹੁੰਦਾ ਹੈ
-
ਸਿਖਣ ਦਾ ਹੌਂਸਲਾ ਰੱਖੋ ਕਿਉਂਕਿ ਹਰ ਠੋਕਰ ਇੱਕ ਪਾਠ ਦਿੰਦੀ ਹੈ
Punjabi Motivational Quotes on Life
ਸਫਲਤਾ ਰਾਤੋ-ਰਾਤ ਨਹੀਂ ਮਿਲਦੀ, ਇਸ ਲਈ ਹਰ ਰੋਜ਼ ਖੁਦ ਨੂੰ ਮਜ਼ਬੂਤ ਕਰਨਾ ਪੈਂਦਾ ਹੈ। ਪੜ੍ਹੋ ਇਹ ਅਨਮੋਲ ਵਿਚਾਰ ਜੋ ਤੁਹਾਡੀ ਸੋਚ ਬਦਲਣ ਦੀ ਤਾਕਤ ਰੱਖਦੇ ਹਨ। ਅਸੀਂ ਤੁਹਾਡੇ ਲਈ ਰੋਜ਼ਾਨਾ ਬਹੁਤ ਹੀ ਵਧੀਆ ਅਤੇ ਪ੍ਰਭਾਵਸ਼ਾਲੀ Punjabi Motivational Quotes ਲੈ ਕੇ ਆਉਂਦੇ ਹਾਂ ਜੋ ਤੁਹਾਨੂੰ ਯਾਦ ਦਿਵਾਉਂਦੇ ਹਨ ਕਿ ਤੁਹਾਡੀ ਅਸਲੀ ਲੜਾਈ ਕਿਸੇ ਹੋਰ ਨਾਲ ਨਹੀਂ ਬਲਕਿ ਤੁਹਾਡੇ ਆਪਣੇ ਡਰ ਨਾਲ ਹੈ
-
ਜੇ ਤੁਸੀਂ ਖੁਦ ਤੇ ਵਿਸ਼ਵਾਸ ਰੱਖੋ ਕੁਝ ਵੀ ਅਸੰਭਵ ਨਹੀਂ
-
ਕਿਰਣਾਂ ਦੀ ਤਰ੍ਹਾਂ ਜਿਉ ਜੋ ਹਨੇਰੇ ਵਿਚ ਵੀ ਚਮਕਦੀ ਰਹੇ
-
ਹੌਂਸਲੇ ਨਾਲ ਵੱਡੇ ਸੁਪਨੇ ਛੋਟੇ ਨਹੀਂ ਲੱਗਦੇ
-
ਹਰ ਨਵਾਂ ਦਿਨ ਇੱਕ ਨਵੀਂ ਸ਼ੁਰੂਆਤ ਹੈ
-
Punjabi Status
-
Sad status in Punjabi
-
Love status in Punjabi
-
Attitude status in Punjabi
-
Hindi Status
-
Hindi love status
-
Hindi Sad Status
-
Home Page
Punjabi Motivational Quotes
Agar aap Status ja fr Status Lab rahe ho to aap bilkul sahi jagah par aye ho . es site par aapko har tara ke status mil jayege Love , Sad , Attitude , Punjabi Motivational Quotes , Funny , Breakup , Alone , Friendship , etc. Best Status Lines and images HD Pics Copy status and photo download free apne dosto ko ja fr apne BF / GF ko ja fr kisi b social site par jese whatsapp , instagram and facebook par share kar sakte ho agar aap ko site achi lagi hai status pasand aye hai to share jror kare Thanks apki website Gojatt.com Visit and share dhanewad aap ka
-
ਸਫਲਤਾ ਉਹਨਾਂ ਨੂੰ ਮਿਲਦੀ ਹੈ ਜੋ ਹਮੇਸ਼ਾ ਕੋਸ਼ਿਸ਼ ਕਰਦੇ ਹਨ
-
ਮਨਜ਼ਿਲ ਪਾਉਣ ਲਈ ਦਿਲ ਵਿਚ ਜ਼ੋਰ ਅਤੇ ਕੰਮ ਵਿਚ ਦਿਲ ਲਾਉ
-
ਜੇ ਰਾਹ ਮੁਸ਼ਕਲ ਹੈ ਯਾਦ ਰੱਖੋ ਕਿ ਹਰ ਮੁਸ਼ਕਲ ਦਾ ਅੰਤ ਹੈ
-
ਆਪਣੇ ਕਦਮਾਂ ਨੂੰ ਬਚਾ ਕੇ ਨਹੀਂ ਜੋਸ਼ ਨਾਲ ਚਲੋ
-
ਜਿੱਤ ਉਹਨਾਂ ਨੂੰ ਮਿਲਦੀ ਹੈ ਜੋ ਹਾਰ ਨਹੀਂ ਮੰਨਦੇ
-
ਸੋਚੋ ਵੱਡਾ, ਕਰੋ ਵੱਡਾ, ਬਣੋ ਵੱਡਾ
-
ਹੌਂਸਲੇ ਦੀ ਤਾਕਤ ਤੁਹਾਡੇ ਸੁਪਨਿਆਂ ਨੂੰ ਸੱਚ ਕਰ ਸਕਦੀ ਹੈ
-
ਅਸਫਲਤਾ ਸਿਰਫ਼ ਇੱਕ ਪਾਠ ਹੈ ਉਹ ਸਿਖਣ ਦਾ ਮੌਕਾ ਦਿੰਦੇ ਹਨ
-
ਜਿੰਨੀ ਡੂੰਘੀ ਜੜ੍ਹ ਹੋਵੇਗੀ ਓਨਾ ਹੀ ਉੱਚਾ ਰੁੱਖ ਹੋਵੇਗਾ ਮੇਹਨਤ ਦੀ ਮਿਹਨਤ ਕਰੋ ਸਫਲਤਾ ਆਪਣੇ-ਆਪ ਮਿਲ ਜਾਵੇਗੀ
-
ਹਾਰ ਤੋਂ ਡਰੋ ਨਾ ਹਾਰ ਤੋਂ ਸਿਰਫ਼ ਸਿੱਖ ਲੋ ਅਗਲੀ ਬਾਰ ਜਿੱਤ ਤੇਰੀ ਹੋਵੇਗੀ, ਇਹ ਵਾਅਦਾ ਰੱਬ ਨਾਲ ਹੋਇਆ ਹੈ
-
ਰਾਹ ਦੇ ਕੰਡੇ ਚੁਭਨ ਤੇ ਵੀ ਰੁਕਣਾ ਨਹੀਂ ਮੰਜ਼ਿਲ ਉਹੀ ਪਾਉਂਦਾ ਹੈ ਜੋ ਚਲਦਾ ਰਹਿੰਦਾ ਹੈ
-
ਤੂੰ ਇਕੱਲਾ ਨਹੀਂ ਤੇਰੇ ਸਾਥ ਤੇਰੀ ਹਿੰਮਤ ਹੈ ਉਸ ਉੱਤੇ ਭਰੋਸਾ ਰੱਖ ਉਹ ਤੈਨੂੰ ਮੰਜ਼ਿਲ ਤਕ ਜ਼ਰੂਰ ਪਹੁੰਚਾਏਗੀ
-
ਜੀਵਨ ਉਹੀ ਜੀਅਂਦਾ ਹੈ ਜੋ ਦੂਜਿਆਂ ਲਈ ਜੀਵੇ ਪਰ ਉਹ ਕਦੇ ਨਹੀਂ ਮਰਦਾ ਜੋ ਦੂਜਿਆਂ ਲਈ ਮਰੇ
-
ਸੂਰਜ ਹਰ ਰੋਜ਼ ਨਵੀਂ ਉਮੰਗ ਨਾਲ ਨਿਕਲਦਾ ਹੈ ਤੂੰ ਵੀ ਹਾਰ ਨਾ ਮਾਨ ਨਵੀਂ ਸ਼ੁਰੂਆਤ ਕਰ
-
ਜ਼ਿੰਦਗੀ ਛੋਟੀ ਹੈ ਇਸਨੂੰ ਛੋਟੀਆਂ ਗੱਲਾਂ ਨਾਲ ਬਰਬਾਦ ਨਾ ਕਰ ਜੋ ਤੇਰਾ ਹੈ, ਤੈਨੂੰ ਜ਼ਰੂਰ ਮਿਲੇਗਾ
-
ਆਪਣੇ ਆਪ ਨੂੰ ਪਹਿਚਾਣੋ ਆਪਣੀ ਤਾਕਤ ਨੂੰ ਜਾਣੋ ਦੁਨੀਆ ਆਪਣੇ ਆਪ ਤੁਹਾਡੇ ਕਦਮਾਂ ਵਿੱਚ ਹੋਵੇਗੀ
-
ਮुਸੀਬਤਾਂ ਤੋਂ ਘਬਰਾਓ ਨਹੀਂ ਉਹ ਤਾਂ ਤੇਰੀ ਹਿੰਮਤ ਨੂੰ ਅਜ਼ਮਾਉਣ ਆਈਆਂ ਨੇ
-
ਜਿਸਮਾਨੀ ਤਾਕਤ ਤੋਂ ਵੱਧ ਮਹੱਤਵ ਆਤਮਿਕ ਤਾਕਤ ਦਾ ਹੈ ਆਤਮਾ ਮਜ਼ਬੂਤ ਹੋਵੇ ਤੋਂ ਸਾਰੇ ਕਾਰਜ ਸਿੱਧ ਹੋ ਜਾਂਦੇ ਹਨ
-
ਸਫਲਤਾ ਦੀ ਚਾਬੀ ਧੀਰਜ ਅਤੇ ਸਬਰ ਦੇ ਹੱਥ ਵਿੱਚ ਹੈ ਜਲਦਬਾਜ਼ੀ ਕਰੋਗੇ ਤੋਂ ਚਾਬੀ ਗੁਆ ਬੈਠੋਗੇ
-
ਆਪਣੇ ਵਿਚਾਰ ਸਕਾਰਾਤਮਕ ਰੱਖੋ ਕਿਉਂਕਿ ਤੁਹਾਡੇ ਵਿਚਾਰ ਹੀ ਤੁਹਾਡੇ ਭਵਿੱਖ ਦੀ ਰਚਨਾ ਕਰਦੇ ਹਨ
-
ਜੀਵਨ ਇੱਕ ਸਫਰ ਹੈ ਇਸ ਸਫਰ ਦਾ ਆਨੰਦ ਲਓ ਹਰ ਪਲ ਨੂ� ਜੀਓ, ਹਰ ਲਮਹੇ ਨੂੰ ਯਾਦਗਾਰ ਬਣਾਓ
-
ਅਸਫਲਤਾ ਅੰਤ ਨਹੀਂ ਬਲਕਿ ਨਵੀਂ ਸ਼ੁਰੂਆਤ ਦਾ ਸੰਕੇਤ ਹੈ ਇਸ ਤੋਂ ਸਿੱਖੋ ਅਤੇ ਫਿਰ ਤੋਂ ਕੋਸ਼ਿਸ਼ ਕਰੋ
-
ਪਰਿਵਾਰ ਅਤੇ ਦੋਸਤਾਂ ਦਾ ਸਾਥ ਕਿਸੇ ਖਜ਼ਾਨੇ ਤੋਂ ਕਮ ਨਹੀਂ ਉਨ੍ਹਾਂ ਦੇ ਪਿਆਰ ਅਤੇ ਸਹਾਰੇ ਨੂੰ ਹਮੇਸ਼ਾ ਯਾਦ ਰੱਖੋ
-
ਸੱਚਾਈ ਅਤੇ ਈਮਾਨਦਾਰੀ ਦਾ ਰਾਹ ਹਮੇਸ਼ਾ ਕੰਡਿਆਂ ਭਰਾ ਹੁੰਦਾ ਹੈ ਪਰ ਅੰਤ ਬਹੁਤ ਮਿੱਠਾ ਹੁੰਦਾ ਹੈ
-
ਆਪਣੇ ਲਕਸ਼ ਨੂੰ ਹਮੇਸ਼ਾ ਆਂਖਾਂ ਦੇ ਸਾਹਮਣੇ ਰੱਖੋ ਭਟਕਣਾ ਨਹੀਂ ਸਿੱਧੇ ਰਾਹ ਚਲਦੇ ਰਹੋ
New Motivational Status in Punjabi
ਮਾੜਾ ਵਕਤ ਸਭ ‘ਤੇ ਆਉਂਦਾ ਹੈ, ਪਰ ਸੂਰਮੇ ਉਹ ਹੁੰਦੇ ਹਨ ਜੋ ਮੁਸੀਬਤਾਂ ਨੂੰ ਪੈਰਾਂ ਹੇਠ ਲਤਾੜ ਕੇ ਅੱਗੇ ਨਿਕਲ ਜਾਂਦੇ ਹਨ। ਇੱਥੇ ਦੇਖੋ ਅੱਜ ਦੇ ਸਭ ਤੋਂ ਬਿਹਤਰੀਨ Punjabi Motivational Quotes ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਫਰੈਸ਼ ਕੰਟੈਂਟ ਦੇ ਨਾਲ ਅਪਡੇਟ ਕਰਦੇ ਹਾਂ। ਵਕਤ ਭਾਵੇਂ ਕਿੰਨਾ ਵੀ ਮਾੜਾ ਹੋਵੇ, ਸਾਡੀ ਵੈੱਬਸਾਈਟ ਦੇ ਇਹ ਸ਼ਬਦ ਤੁਹਾਡੇ ਹੌਸਲੇ ਨੂੰ ਹਮੇਸ਼ਾ ਬੁਲੰਦ ਰੱਖਣਗੇ
Punjabi Motivational Quotes
-
ਮੈਂ ਕੋਈ ਵੱਡੇ-ਵੱਡੇ ਵਾਅਦੇ ਤਾਂ ਨਹੀਂ ਕਰਦਾ ਪਰ ਜਿੰਨੀ ਦੇਰ ਸਾਹ ਚੱਲਣਗੇ ਤੇਰਾ ਸਾਥ ਨਿਭਾਉਣ ਦਾ ਜਿਗਰਾ ਜ਼ਰੂਰ ਰੱਖਦਾ
-
ਦਿਲ ਵਿੱਚ ਜੇ ਜਜ਼ਬਾ ਹੈ ਹੌਸਲਾ ਹੈ ਤਾਂ ਹਰ ਮੁਸੀਬਤ ਛੋਟੀ ਹੈ ਆਪਣੇ ਆਪ ‘ਤੇ ਯਕੀਨ ਰੱਖੋ
-
ਤੇਰੀ ਮੇਹਨਤ ਰੰਗ ਲਾਏਗੀ ਬਸ ਥੋੜਾ ਧੀਰਜ ਰੱਖ। ਸਫਲਤਾ ਤੇਰੇ ਕਦਮ ਛੂਹੇਗੀ ਇਹ ਵਾਅਦਾ ਹੈ
-
ਹੌਂਸਲਾ ਰੱਖੋ ਕਿਉਂਕਿ ਕਠਿਨਾਈਆਂ ਸਿਰਫ਼ ਸਮਝਦਾਰੀ ਵਧਾਉਂਦੀਆਂ ਹਨ
-
ਜੋ ਸ਼ਖ਼ਸ ਦਿਲੋਂ ਕੋਸ਼ਿਸ਼ ਕਰਦਾ ਹੈ ਉਹ ਕਦੇ ਹਾਰਦਾ ਨਹੀਂ
-
ਸਫਲਤਾ ਉਹਨਾਂ ਨੂੰ ਮਿਲਦੀ ਹੈ ਜੋ ਅਸਫਲਤਾਵਾਂ ਤੋਂ ਸਿੱਖਦੇ ਹਨ
-
ਕਦਮ ਚੁੱਕੋ ਭਰੋਸਾ ਰੱਖੋ ਤੇ ਅੱਗੇ ਵਧੋ
-
ਮਿਹਨਤ ਅਤੇ ਹੌਂਸਲੇ ਨਾਲ ਬੜੀਆਂ ਮੁਸ਼ਕਲਾਂ ਵੀ ਆਸਾਨ ਹੁੰਦੀਆਂ ਹਨ
-
ਹਰ ਨਵਾਂ ਸਵੇਰ ਇੱਕ ਨਵੀਂ ਸ਼ੁਰੂਆਤ ਲੈ ਕੇ ਆਉਂਦਾ ਹੈ
-
ਆਪਣੇ ਸੁਪਨਿਆਂ ਲਈ ਕੰਮ ਕਰੋ ਬੋਲਣ ਨਾਲ ਨਹੀਂ
-
ਹਾਰ ਸਿਰਫ਼ ਇੱਕ ਅਸਥਾਈ ਰੁਕਾਵਟ ਹੈ ਕਦੇ ਹਾਰ ਮੰਨੋ ਨਾ
-
ਹੌਂਸਲੇ ਵਾਲਾ ਹਮੇਸ਼ਾ ਅਸੰਭਵ ਨੂੰ ਸੰਭਵ ਬਣਾ ਦਿੰਦਾ ਹੈ
Punjabi Motivational Quotes
-
ਸੋਚੋ ਵੱਡਾ ਪੂਰਾ ਦਿਲ ਨਾਲ ਕਰੋ ਤੇ ਮਨਜ਼ਿਲ ਆਪਣੇ ਆਪ ਮਿਲੇਗੀ
-
ਹਰੇਕ ਠੋੱਕਰ ਇੱਕ ਸਿਖਿਆ ਹੈ ਉਸ ਤੋਂ ਡਰੋ ਨਾ
-
ਜੋ ਆਪਣੇ ਆਪ ‘ਤੇ ਭਰੋਸਾ ਰੱਖਦਾ ਹੈ ਉਹ ਹਰ ਰੁਕਾਵਟ ਦੂਰ ਕਰ ਸਕਦਾ ਹੈ
-
ਹਰ ਕਠਿਨਾਈ ਤੁਹਾਨੂੰ ਮਜ਼ਬੂਤ ਬਣਾਉਂਦੀ ਹੈ
-
ਅਸਫਲਤਾ ਸਿੱਖਣ ਦਾ ਮੌਕਾ ਦਿੰਦੀ ਹੈ ਨਾ ਕਿ ਹਾਰ
-
ਜਿੰਦਗੀ ਦੀ ਸੱਚੀ ਕਦਰ ਉਹੀ ਕਰਦਾ ਹੈ ਜੋ ਹਰ ਮੁਸ਼ਕਲ ਦਾ ਸਾਹਮਣਾ ਕਰਦਾ ਹੈ
-
ਅੱਜ ਦੀ ਮਿਹਨਤ ਕੱਲ੍ਹ ਦੀ ਤਰੱਕੀ ਬਣਦੀ ਹੈ
-
ਹੌਸਲਾ ਜਿੱਥੇ ਹੋਵੇ ਓਥੇ ਰਾਹ ਆਪਣੇ ਆਪ ਖੁਲ ਜਾਂਦੇ ਨੇ
-
ਲਗਾਤਾਰ ਕੋਸ਼ਿਸ਼ ਹੀ ਸੱਚੀ ਜਿੱਤ ਹੈ
-
ਆਪਣੀ ਹिम्मਤ ਤੇ ਭਰੋਸਾ ਰੱਖੋ ਕਿਸੇ ਤੇ ਨਿਰਭਰ ਨਾ ਹੋਵੋ
-
ਮੁਸ਼ਕਿਲਾਂ ਸਾਡੀ ਅਸਲ ਤਾਕਤ ਪਰਖਦੀਆਂ ਨੇ
-
ਜੋ ਵੀ ਕੰਮ ਕਰੋ ਪੂਰੀ ਸ਼ਿਦਦਤ ਨਾਲ ਕਰੋ
Punjabi Motivational Status Best Life Motivate
Punjabi Motivational Quotes ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਸ਼ਬਦਾਂ ਦੀ ਨਹੀਂ, ਮਿਹਨਤ ਦੀ ਲੋੜ ਹੁੰਦੀ ਹੈ। ਇਹ Punjabi Motivational Quotes ਸਟੇਟਸ ਤੁਹਾਨੂੰ ਹਰ ਮੁਸ਼ਕਿਲ ਘੜੀ ਵਿੱਚ ਹੌਸਲਾ ਦੇਣਗੇ। ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਹਰ ਰੋਜ਼ ਕੁਝ ਨਵਾਂ ਅਤੇ ਵੱਖਰਾ ਪੜ੍ਹਨ ਨੂੰ ਮਿਲੇ, ਇਸੇ ਲਈ ਅਸੀਂ ਰੋਜ਼ਾਨਾ ਨਵੇਂ ਸਟੇਟਸ ਅਪਲੋਡ ਕਰਦੇ ਹਾਂ ਤਾਂ ਜੋ ਤੁਸੀਂ ਕਦੇ ਵੀ ਰੁਕਣ ਦਾ ਫੈਸਲਾ ਨਾ ਕਰੋ।
Punjabi Motivational Quotes
-
ਹਰ ਨਵਾਂ ਦਿਨ ਇੱਕ ਨਵਾਂ ਮੌਕਾ ਲਿਆ ਕੇ ਆਉਂਦਾ ਹੈ
-
ਹਾਰ ਨਾ ਮੰਨਣ ਵਾਲੇ ਹੀ ਕਹਾਣੀਆਂ ਬਣਾਉਂਦੇ ਨੇ
-
ਆਪਣਾ ਰਸਤਾ ਬਣਾਉਣ ਲਈ ਕਿਸੇ ਤੇ ਨਿਰਭਰ ਨਾ ਰਹੋ
-
ਸਫਲਤਾ ਉਹਨਾਂ ਨੂੰ ਮਿਲਦੀ ਹੈ ਜੋ ਕਦੇ ਹਿੰਮਤ ਨਹੀਂ ਹਾਰਦੇ
Punjabi Motivational Quotes
-
ਜੇ ਮਨ ਪੱਕਾ ਹੋਵੇ ਨਾ ਤਾਂ ਮੁਕਾਮ ਦੂਰ ਨਹੀਂ ਰਹਿੰਦੇ।
-
ਹਾਰਨ ਤੋਂ ਡਰ ਨਾ ਹਰ ਹਾਰ ਇੱਕ ਨਵੀਂ ਸਿੱਖਿਆ ਦੇਂਦੀ ਏ।
-
ਜਿਹੜਾ ਆਪਣੇ ਆਪ ਤੇ ਵਿਸ਼ਵਾਸ ਕਰ ਲੈਂਦਾ ਏ ਓਹਨੂੰ ਰੋਕਣਾ ਮੁਸ਼ਕਲ ਏ
Punjabi Motivational Quotes
-
ਸੁਪਨੇ ਓਹੀ ਸੱਚ ਹੁੰਦੇ ਨੇ ਜਿਹੜੇ ਜਾਗ ਕੇ ਦੇਖੇ ਜਾਣ
-
ਮਿਹਨਤ ਕਰ ਕਿਉਂਕਿ ਕਿਸਮਤ ਵੀ ਓਹਨਾਂ ਦਾ ਸਾਥ ਦਿੰਦੀ ਏ ਜਿਹੜੇ ਹਾਰ ਨਹੀਂ ਮੰਨਦੇ
-
ਸਮਾਂ ਸਭਦਾ ਆਉਂਦਾ ਏ ਸਿਰਫ਼ ਸਬਰ ਰੱਖ
-
ਜਿੰਦਗੀ ਚ ਜਿਹੜਾ ਹਾਰ ਮੰਨ ਗਿਆ ਓਹ ਖੇਡ ਮੁਕਾ ਗਿਆ
-
ਜੇ ਰਾਹ ਔਖੇ ਨੇ ਤਾਂ ਮੰਜ਼ਿਲ ਵੀ ਖਾਸ ਹੋਵੇਗੀ
-
ਗੱਲ ਕਿਸੇ ਨੂੰ ਹਰਾਉਣ ਦੀ ਨਹੀਂ ਆਪਣੇ ਆਪ ਨੂੰ ਸਾਬਤ ਕਰਨ ਦੀ ਏ
-
ਜਦ ਤੂੰ ਮਿਹਨਤ ਕਰਦਾ ਏ ਤਦ ਰੱਬ ਵੀ ਤੇਰੇ ਨਾਲ ਖੜਾ ਹੁੰਦਾ ਏ
-
ਜਿਹੜੇ ਸੁਪਨੇ ਵੱਡੇ ਹੁੰਦੇ ਨੇ ਓਹਨਾਂ ਦੀ ਮਿਹਨਤ ਵੀ ਵੱਡੀ ਹੋਣੀ ਚਾਹੀਦੀ ਏ
-
ਜਿੰਦਗੀ ਚ ਔਖੇ ਵਕਤ ਆਉਂਦੇ ਨੇ ਪਰ ਓਹੀ ਤੈਨੂੰ ਮਜ਼ਬੂਤ ਬਣਾਉਂਦੇ ਨੇ
-
ਖੁਦ ‘ਤੇ ਭਰੋਸਾ ਰੱਖ ਕਿਉਂਕਿ ਸਫਲਤਾ ਦੀ ਸ਼ੁਰੂਆਤ ਓਥੋਂ ਹੀ ਹੁੰਦੀ ਏ
-
ਜਿਹੜਾ ਡਰ ਗਿਆ ਓਹ ਮੁਕ ਗਿਆ ਜਿਹੜਾ ਲੜ ਗਿਆ ਓਹ ਚੜ ਗਿਆ
-
ਅੱਜ ਜੋ ਹੱਸ ਰਹੇ ਨੇ ਕੱਲ੍ਹ ਉਹੀ ਤੈਨੂੰ ਸਲਾਮ ਕਰਨਗੇ
-
ਸਫਲਤਾ ਇੱਕ ਦਿਨ ਦੀ ਨਹੀਂ ਹੁੰਦੀ ਹਰ ਦਿਨ ਦੀ ਮਿਹਨਤ ਦਾ ਨਤੀਜਾ ਹੁੰਦਾ ਏ
-
ਜਿੰਦਗੀ ਚ ਹਾਰਨਾ ਗਲਤ ਨਹੀਂ ਹਾਰ ਕੇ ਰੁਕ ਜਾਣਾ ਗਲਤ ਏ
Punjabi Motivational Shayari Quotes
Punjabi Motivational Quotes ਵਕਤ ਨੇ ਇੱਕ ਗੱਲ ਬਹੁਤ ਚੰਗੀ ਤਰ੍ਹਾਂ ਸਿਖਾ ਦਿੱਤੀ ਆ ਕਿ ਇੱਥੇ ਕੋਈ ਕਿਸੇ ਦਾ ਨਹੀਂ ਹੁੰਦਾ। ਜਦੋਂ ਤੱਕ ਤੁਹਾਡੇ ਹੱਥ ‘ਚ ਪਾਵਰ ਆ ਜਾਂ ਜੇਬ੍ਹ ‘ਚ ਪੈਸਾ, ਉਦੋਂ ਤੱਕ ਦੁਨੀਆਂ ਤੁਹਾਡੇ ਪੈਰਾਂ ‘ਚ ਵਿਛਦੀ ਆ। ਜਿਸ ਦਿਨ ਮਾੜਾ ਵਕਤ ਆਇਆ, ਸਭ ਤੋਂ ਪਹਿਲਾਂ ਉਹ ਲੋਕ ਸਾਥ ਛੱਡਦੇ ਨੇ ਜੋ ਕਹਿੰਦੇ ਸੀ ‘ਭਰਾ ਮੈਂ ਤੇਰੇ ਨਾਲ ਆ’। ਹੁਣ ਅਸੀਂ ਵੀ ਦੁਨੀਆਂਦਾਰੀ ਪੜ੍ਹ ਲਈ ਆ, ਹੁਣ ਫਾਲਤੂ ਮੋਹ-ਪਿਆਰ ਵਾਲੇ ਚੱਕਰਾਂ ‘ਚ ਨਹੀਂ ਪੈਣਾ, ਬੱਸ ਆਪਣੀ ਮਿਹਨਤ ਤੇ ਰੱਬ ‘ਤੇ ਭਰੋਸਾ ਰੱਖ ਕੇ ਚੱਲਣਾ।
Motivational Status in Punjabi
-
ਜਿੱਥੇ ਹੌਸਲੇ ਵੱਡੇ ਹੁੰਦੇ ਨੇ ਓਥੇ ਨਤੀਜੇ ਵੀ ਵੱਡੇ ਹੁੰਦੇ ਨੇ
-
ਲੋਕ ਕੀ ਕਹਿੰਦੇ ਨੇ ਇਹ ਛੱਡ ਤੂੰ ਆਪਣੀ ਕਹਾਣੀ ਆਪ ਲਿਖ
-
ਸਪਨਾ ਉਹੀ ਹੁੰਦਾ ਏ ਜੋ ਨੀਂਦ ਤੋੜ ਦੇਵੇ ਨੀਂਦ ਵਿਚ ਆਉਣ ਵਾਲੀ ਫ਼ਿਲਮ ਨਹੀਂ
-
ਜਿੰਦਗੀ ‘ਚ ਹਾਰ ਤਾਂ ਓਦੋਂ ਹੁੰਦੀ ਏ ਜਦੋਂ ਬੰਦਾ ਮੰਨ ਲੈਂਦਾ ਏ ਕਿ ਮੈਂ ਨਹੀਂ ਕਰ ਸਕਦਾ
-
ਹਰ ਰਾਤ ਦੇ ਬਾਅਦ ਸਵੇਰ ਹੁੰਦੀ ਏ ਤੇ ਹਰ ਮੁਸ਼ਕਲ ਦੇ ਬਾਅਦ ਰਾਹ
-
ਮੰਜ਼ਿਲਾਂ ਮਿਲਣ ਨਾਲ ਨਹੀਂ ਲਗਾਤਾਰ ਚੱਲਦੇ ਰਹਿਣ ਨਾਲ ਬਣਦੀਆਂ ਨੇ
-
ਜਿੱਤ ਦੀ ਅਸਲ ਮਜ਼ਾ ਤਾਂ ਓਦੋਂ ਆਉਂਦਾ ਏ ਜਦੋਂ ਲੋਕ ਕਹਿੰਦੇ ਸਨ – “ਤੂੰ ਨਹੀਂ ਕਰ ਸਕਦਾ
Punjabi Motivational Quotes
-
ਜਿੰਦਗੀ ‘ਚ ਥੋੜਾ ਰੁਕ ਜਾ ਪਰ ਹਾਰ ਕਦੇ ਨਾ ਮੰਨ
-
ਵਕ਼ਤ ਖਰਾਬ ਨਹੀਂ ਹੁੰਦਾ ਸੋਚ ਖਰਾਬ ਹੋ ਜਾਵੇ ਤਾਂ ਵਕ਼ਤ ਵੀ ਬੁਰਾ ਲੱਗਣ ਲੱਗ ਪੈਂਦਾ
-
ਚੁੱਪ ਰਹਿ ਕੇ ਮਿਹਨਤ ਕਰ ਸ਼ੋਰ ਤਾਂ ਸਫਲਤਾ ਕਰੇਗੀ
-
ਹਰ ਰੋਜ਼ ਥੋੜਾ-ਥੋੜਾ ਬਦਲ ਇੱਕ ਦਿਨ ਸਭ ਕੁਝ ਬਦਲ ਜਾਵੇਗਾ
-
ਮੁਸ਼ਕਲਾਂ ਤਾਂ ਜਿੰਦਗੀ ਦਾ ਹਿੱਸਾ ਨੇ ਪਰ ਛੱਡਣਾ ਤੇਰੇ ਹੱਥ ‘ਚ ਏ
-
ਜਿੱਥੇ ਜਜ਼ਬਾ ਹੋਵੇ ਓਥੇ ਰਸਤਾ ਖੁਦ ਬਣ ਜਾਂਦਾ ਏ
-
ਮੈਂ ਆਪਣੀ ਮਿਹਨਤ ਦਾ ਆਦੀ ਹਾਂ ਕਿਸਮਤ ‘ਤੇ ਭਰੋਸਾ ਨਹੀਂ
Punjabi Motivational Quotes
-
ਜੋ ਬੰਦਾ ਆਪਣੀ ਫ਼ਿਕਰ ਕਰਦਾ ਏ ਉਹ ਇੱਕ ਦਿਨ ਲੋਕਾਂ ਦੀ ਫ਼ਿਕਰ ਬਣ ਜਾਂਦਾ ਏ
-
ਵੀਰਤਾ ਨਾਲ ਚੱਲ ਭਾਵੇਂ ਰਸਤਾ ਇਕੱਲਾ ਕਿਉਂ ਨਾ ਹੋਵੇ
-
ਡਰ ਨੂੰ ਜਿੱਤ ਲੈ ਬਾਕੀ ਸਭ ਕੁਝ ਆਸਾਨ ਹੋ ਜਾਵੇਗਾ
-
ਕਦਮ ਛੋਟੇ ਸਹੀ ਪਰ ਰੁਕਣ ਨਾ ਦੇ
-
ਦੁਨੀਆਂ ਨੂੰ ਦਿਖਾਉਣਾ ਨਹੀ ਆਪਣੇ ਆਪ ਨੂੰ ਸਾਬਤ ਕਰਨਾ ਏ
-
ਤਾਕਤ ਉਹਦੀ ਨਹੀਂ ਜੋ ਸਰੀਰ ‘ਚ ਹੋਵੇ ਤਾਕਤ ਉਹਦੀ ਜੋ ਦਿਮਾਗ ‘ਚ ਹੋਵੇ
-
ਕਾਮਯਾਬੀ ਕਿਸੇ ਇੱਕ ਦਿਨ ਦਾ ਕੰਮ ਨਹੀਂ ਹਰ ਦਿਨ ਦੀ ਮਿਹਨਤ ਦਾ ਨਤੀਜਾ ਏ
Punjabi Motivational Quotes Latest
ਜੇਕਰ ਤੁਸੀਂ ਵੀ ਆਪਣੀ ਮਿਹਨਤ ਅਤੇ ਹੌਸਲੇ ਨੂੰ ਬੁਲੰਦ ਰੱਖਣ ਲਈ ਸਭ ਤੋਂ ਵਧੀਆ Punjabi Motivational Status ਲੱਭ ਰਹੇ ਹੋ, ਤਾਂ ਇੱਥੇ ਤੁਹਾਨੂੰ ਕਾਮਯਾਬੀ ਅਤੇ ਜਜ਼ਬੇ ਨਾਲ ਭਰੇ Inspirational Quotes ਮਿਲਣਗੇ। ਅਸੀਂ ਤੁਹਾਡੇ ਲਈ New Success Status 2026 ਦਾ ਖ਼ਾਸ ਕਲੈਕਸ਼ਨ ਲਿਆਂਦਾ ਹੈ, ਜਿਸ ਨੂੰ ਤੁਸੀਂ Instagram ਅਤੇ WhatsApp ‘ਤੇ Motivational Captions ਵਜੋਂ ਸ਼ੇਅਰ ਕਰ ਸਕਦੇ ਹੋ। ਅੱਜ ਹੀ ਪੜ੍ਹੋ ਸਭ ਤੋਂ ਅੱਤ ਅਤੇ Ghaint Punjabi Thoughts ਜੋ ਤੁਹਾਡੀ ਸੋਚ ਨੂੰ ਨਵੀਂ ਉਡਾਨ ਦੇਣਗੇ ਅਤੇ ਤੁਹਾਨੂੰ ਹਰ ਮੁਸ਼ਕਿਲ ਨਾਲ ਲੜਨ ਦੀ ਤਾਕਤ ਦੇਣਗੇ।
-
ਥੋੜੀ ਜਿਹੀ ਤਕਲੀਫ਼ ਸਹਿ ਲੈ ਵੱਡੀ ਖੁਸ਼ੀ ਮਿਲੇਗੀ
-
ਸਪਨੇ ਵੱਡੇ ਰੱਖ ਡਰ ਛੋਟਾ
-
ਹੌਸਲਾ ਰੱਖ ਵਕ਼ਤ ਬਦਲਦਾ ਹੀ ਬਦਲਦਾ ਏ
-
ਲੋਕ ਕੀ ਕਹਿਣਗੇ? ਇਹ ਸੋਚ ਆਪਣੀ ਤਾਕਤ ਨੂੰ ਕਮਜ਼ੋਰ ਕਰ ਦਿੰਦੀ ਏ
-
ਮਿਹਨਤ ਕਰਦਾ ਜਾ ਰੱਬ ਸਬ ਰਾਹ ਖੋਲ੍ਹ ਦੇਵੇਗਾ
-
ਜਿੰਨਾ ਵੱਡਾ ਟਾਰਗੇਟ ਉੱਨਾ ਹੀ ਵੱਡਾ ਮਿਹਨਤ ਦਾ ਖੇਡ
-
ਤੇਰਾ ਸਭ ਤੋਂ ਵੱਡਾ ਹਥਿਆਰ ਤੇਰੀ ਲਗਾਤਾਰ ਕੋਸ਼ਿਸ਼ ਏ
-
ਆਪਣੇ ‘ਤੇ ਭਰੋਸਾ ਰੱਖ ਕਿਉਂਕਿ ਹੋਰ ਕੋਈ ਨਹੀਂ ਰੱਖੇਗਾ
-
ਹਰ ਪੈਰੀ ਫਸਲਾ ਨਹੀਂ ਕੁਝ ਰੁਕਾਵਟਾਂ ਉੱਚਾ ਚੜ੍ਹਨ ਲਈ ਹੁੰਦੀਆਂ ਨੇ
-
ਮੁਕਾਮ ਤੱਕ ਪਹੁੰਚਣਾ ਏ ਤਾਂ ਮਸਲਿਆਂ ਤੋਂ ਡਰਨਾ ਨਹੀਂ
-
ਜਿੰਦਗੀ ਚੰਗੀ ਤੇ ਬੁਰੀ ਨਹੀਂ ਹੁੰਦੀ ਤੇਰੀ ਸੋਚ ਬਣਾਉਂਦੀ ਏ
-
ਕਿਸਮਤ ਦੀਆਂ ਲਕੀਰਾਂ ਤੋਂ ਉੱਪਰ ਉੱਠ ਕੇ ਦੇਖ ਤੇਰੀ ਮਿਹਨਤ ਹੀ ਤੇਰਾ ਅਸਲੀ ਇਤਿਹਾਸ ਲਿਖੇਗੀ
-
ਜਿਨ੍ਹਾਂ ਦੇ ਹੌਸਲੇ ਬੁਲੰਦ ਹੁੰਦੇ ਨੇ ਉਨ੍ਹਾਂ ਲਈ ਰਸਤੇ ਦੇ ਪੱਥਰ ਵੀ ਪੌੜੀਆਂ ਬਣ ਜਾਂਦੇ ਨੇ
-
ਜੇ ਦੁਨੀਆ ਤੋਂ ਵੱਖਰਾ ਦਿਖਣਾ ਹੈ ਤਾਂ ਭੀੜ ਦੇ ਪਿੱਛੇ ਚੱਲਣਾ ਅੱਜ ਹੀ ਛੱਡ ਦਿਓ
-
ਆਪਣੀ ਕਾਬਲੀਅਤ ਇੰਨੀ ਵਧਾਓ ਕਿ ਤੁਹਾਨੂੰ ਹਰਾਉਣ ਲਈ ਕੋਸ਼ਿਸ਼ ਨਹੀਂ ਸਾਜ਼ਿਸ਼ ਕਰਨੀ ਪਵੇ
Punjabi Motivational Quotes
-
ਵਕਤ ਦੇ ਨਾਲ ਚੱਲਣਾ ਸਿੱਖੋ ਕਿਉਂਕਿ ਰੁਕਿਆ ਹੋਇਆ ਪਾਣੀ ਵੀ ਅਕਸਰ ਬਦਬੂ ਦੇਣ ਲੱਗਦਾ ਹੈ
-
ਮੰਜ਼ਿਲ ਮਿਲੇ ਜਾਂ ਨਾ ਮਿਲੇ ਪਰ ਸਫ਼ਰ ਅਜਿਹਾ ਹੋਵੇ ਕਿ ਦੁਨੀਆ ਯਾਦ ਰੱਖੇ
-
ਸ਼ੇਰ ਆਪਣੀ ਤਾਕਤ ਨਾਲ ਰਾਜਾ ਕਹਾਉਂਦਾ ਹੈ ਜੰਗਲ ਵਿੱਚ ਚੋਣਾਂ ਨਹੀਂ ਹੁੰਦੀਆਂ
-
ਕਾਮਯਾਬੀ ਦਾ ਨਸ਼ਾ ਮਿਹਨਤ ਨਾਲ ਕਰੋ ਫਿਰ ਕਿਸਮਤ ਵੀ ਤੁਹਾਡੇ ਸਾਹਮਣੇ ਗੋਡੇ ਟੇਕੇਗੀ
-
ਹਰ ਦਿਨ ਇੱਕ ਨਵੀਂ ਜੰਗ ਹੈ ਤੇ ਤੁਸੀਂ ਆਪਣੇ ਆਪ ਦੇ ਸਭ ਤੋਂ ਵੱਡੇ ਸਿਪਾਹੀ ਹੋ
-
ਜਦੋਂ ਲੋਕ ਤੁਹਾਡੇ ਖਿਲਾਫ ਬੋਲਣ ਲੱਗ ਜਾਣ ਸਮਝ ਲਓ ਕਿ ਤੁਸੀਂ ਤਰੱਕੀ ਕਰ ਰਹੇ ਹੋ
-
ਸੁਪਨੇ ਉਹ ਨਹੀਂ ਜੋ ਸੌਂ ਕੇ ਦੇਖੇ ਜਾਣ ਸੁਪਨੇ ਉਹ ਨੇ ਜੋ ਸੌਣ ਹੀ ਨਾ ਦੇਣ
-
ਆਪਣੀ ਤੁਲਨਾ ਕਿਸੇ ਨਾਲ ਨਾ ਕਰੋ ਕਿਉਂਕਿ ਹੀਰਾ ਤੇ ਕੋਲਾ ਦੋਵੇਂ ਵੱਖਰੀ ਪਛਾਣ ਰੱਖਦੇ ਨੇ
-
ਜੇ ਅੱਜ ਸਬਰ ਕਰਨਾ ਸਿੱਖ ਲਿਆ ਤਾਂ ਕੱਲ੍ਹ ਰਾਜ ਕਰਨਾ ਵੀ ਸਿੱਖ ਜਾਓਗੇ
-
ਮਿਹਨਤ ਦੀ ਸਿਆਹੀ ਨਾਲ ਲਿਖੇ ਹੋਏ ਪੰਨੇ ਕਦੇ ਖਾਲੀ ਨਹੀਂ ਰਹਿੰਦੇ
-
ਡਿੱਗਣਾ ਬੁਰਾ ਨਹੀਂ ਹੈ ਪਰ ਡਿੱਗ ਕੇ ਨਾ ਉੱਠਣਾ ਸਭ ਤੋਂ ਵੱਡੀ ਨਾਕਾਮਯਾਬੀ ਹੈ
-
ਚੁੱਪ ਰਹਿ ਕੇ ਇੰਨੀ ਮਿਹਨਤ ਕਰੋ ਕਿ ਤੁਹਾਡੀ ਸਫਲਤਾ ਦਾ ਰੌਲਾ ਪੂਰੀ ਦੁਨੀਆ ਸੁਣੇ
-
ਰੁਕਾਵਟਾਂ ਸਿਰਫ਼ ਉਨ੍ਹਾਂ ਲਈ ਹੁੰਦੀਆਂ ਨੇ ਜਿਨ੍ਹਾਂ ਦੇ ਪੈਰਾਂ ਵਿੱਚ ਜਾਨ ਨਹੀਂ ਹੁੰਦੀ
-
ਕਿਸੇ ਦੇ ਪੈਰਾਂ ਵਿੱਚ ਡਿੱਗ ਕੇ ਕਾਮਯਾਬੀ ਪਾਉਣ ਨਾਲੋਂ ਆਪਣੇ ਪੈਰਾਂ ਤੇ ਚੱਲ ਕੇ ਕੁਝ ਬਣਨਾ ਬਿਹਤਰ ਹੈ
-
ਜ਼ਿੰਦਗੀ ਖੇਡਦੀ ਵੀ ਉਸੇ ਨਾਲ ਹੈ ਜੋ ਖਿਡਾਰੀ ਬਿਹਤਰੀਨ ਹੁੰਦਾ ਹੈ
-
ਹਾਰ ਤੋਂ ਨਾ ਡਰੋ ਕਿਉਂਕਿ ਹਾਰ ਹੀ ਤੁਹਾਨੂੰ ਜਿੱਤਣ ਦਾ ਸਹੀ ਤਰੀਕਾ ਸਿਖਾਉਂਦੀ ਹੈ
-
ਵੱਡੀਆਂ ਗੱਲਾਂ ਕਰਨ ਵਾਲੇ ਨਹੀਂ ਵੱਡੇ ਕੰਮ ਕਰਨ ਵਾਲੇ ਹੀ ਨਾਮ ਬਣਾਉਂਦੇ ਨੇ
-
ਸਮਾਂ ਕਦੇ ਕਿਸੇ ਲਈ ਨਹੀਂ ਰੁਕਦਾ ਇਸ ਲਈ ਆਪਣਾ ਸਮਾਂ ਖੁਦ ਬਣਾਓ
-
ਜਿਨ੍ਹਾਂ ਕੋਲ ਮਿਹਨਤ ਦਾ ਹਥਿਆਰ ਹੈ ਉਨ੍ਹਾਂ ਨੂੰ ਕਿਸੇ ਸਿਫਾਰਿਸ਼ ਦੀ ਲੋੜ ਨਹੀਂ
-
ਆਪਣੀ ਚਮਕ ਇੰਨੀ ਤੇਜ਼ ਰੱਖੋ ਕਿ ਹਨੇਰਾ ਵੀ ਤੁਹਾਡੇ ਨੇੜੇ ਆਉਣ ਤੋਂ ਡਰੇ
-
ਦੁਨੀਆ ਸਿਰਫ਼ ਨਤੀਜੇ ਦੇਖਦੀ ਹੈ ਤੁਹਾਡੀ ਮਿਹਨਤ ਨਹੀਂ ਇਸ ਲਈ ਨਤੀਜਾ ਬਦਲੋ
-
ਹਰ ਮੁਸ਼ਕਿਲ ਦੇ ਪਿੱਛੇ ਇੱਕ ਨਵਾਂ ਮੌਕਾ ਛੁਪਿਆ ਹੁੰਦਾ ਹੈ
-
ਸਫਲਤਾ ਦਾ ਰਸਤਾ ਸਿੱਧਾ ਨਹੀਂ ਹੁੰਦਾ ਪਰ ਮੰਜ਼ਿਲ ਬਹੁਤ ਖੂਬਸੂਰਤ ਹੁੰਦੀ ਹੈ
-
ਜੇ ਤੁਸੀਂ ਕੁਝ ਕਰਨ ਦੀ ਠਾਣ ਲਈ ਹੈ ਤਾਂ ਅੱਧੀ ਜਿੱਤ ਤੁਹਾਡੀ ਉੱਥੇ ਹੀ ਹੋ ਗਈ
-
ਲੋਕਾਂ ਦੀਆਂ ਗੱਲਾਂ ਨੂੰ ਆਪਣੀ ਤਾਕਤ ਬਣਾਓ ਕਮਜ਼ੋਰੀ ਨਹੀਂ
-
ਜਦੋਂ ਤੱਕ ਤੁਸੀਂ ਹਾਰ ਨਹੀਂ ਮੰਨਦੇ ਉਦੋਂ ਤੱਕ ਤੁਹਾਡੀ ਹਾਰ ਨਹੀਂ ਹੋ ਸਕਦੀ
Punjabi Motivational Quotes Lines and HD Pics For Social site
Best punjabi motivational Quotes For whatsapp and instagram and facebook all social site share copy button status and free photo download high quality daily updated site visit and share this site unlimited status and shayari quotes
Punjabi Motivational Quotes