Punjabi Love Status
-
ਜਿੰਦਗੀ ਛੋਟੀ ਐ, ਪਰ ਮੈਂ ਇਹਦਾ ਹਰ ਪਲ ਤੇਰੇ ਨਾਲ ਜਿਉਣਾ ਚਾਹੁੰਦਾ 💖
-
ਤੇਰਾ ਸਾਥ ਹੋਵੇ ਤਾਂ ਦੁਨੀਆ ਦੀ ਕੋਈ ਖੁਸ਼ੀ ਮਾਇਨੇ ਨਹੀਂ ਰੱਖਦੀ
-
ਤੇਰੇ ਨਾਲ ਬਿਤਾਇਆ ਹਰ ਪਲ ਇੰਝ ਲੱਗਦਾ ਜਿਵੇਂ ਕੋਈ ਖੂਬਸੂਰਤ ਸੁਪਨਾ ਹਕੀਕਤ ਬਣ ਗਿਆ ਹੋਵੇ
-
ਦੁਨੀਆ ਲਈ ਤੂੰ ਇੱਕ ਇਨਸਾਨ ਹੋਵੇਂਗਾ ਪਰ ਮੇਰੇ ਲਈ ਤੂੰ ਮੇਰੀ ਪੂਰੀ ਦੁਨੀਆ ਆ 🥰
-
ਤੇਰਾ ਸਾਥ ਮੇਰੀ ਸਭ ਤੋਂ ਵੱਡੀ ਦੌਲਤ ਐ
Love Status in Punjabi 2026
ਅਸੀਂ ਤੁਹਾਡੇ ਲਈ ਖਾਸ ਤੌਰ ‘ਤੇ Punjabi Love Status ਤਿਆਰ ਕੀਤੇ ਹਨ, ਜੋ ਕਿ ਬਿਲਕੁਲ ਫਰੈਸ਼ ਅਤੇ ਯੂਨੀਕ ਹਨ ਤਾਂ ਜੋ ਤੁਹਾਡੀ ਸੋਸ਼ਲ ਮੀਡੀਆ ਪੋਸਟ ਸਭ ਤੋਂ ਅਲੱਗ ਲੱਗੇ। ਇਹ Love Status for WhatsApp ਅਤੇ Instagram ਸਟੋਰੀਜ਼ ਲਈ ਬਹੁਤ ਪ੍ਰਭਾਵਸ਼ਾਲੀ ਹਨ। ਪੰਜਾਬੀ ਬੋਲੀ ਦੀ ਮਿਠਾਸ ਪਿਆਰ ਦੇ ਸੁਨੇਹਿਆਂ ਵਿੱਚ ਇੱਕ ਵੱਖਰੀ ਹੀ ਜਾਨ ਪਾ ਦਿੰਦੀ ਹੈ, ਇਸੇ ਲਈ ਲੋਕ Punjabi Shayari Love ਨੂੰ ਇੰਨਾ ਪਸੰਦ ਕਰਦੇ ਹਨ। ਤੁਸੀਂ ਇੱਥੋਂ ਆਪਣੀ ਪਸੰਦ ਦੇ ਪੈਰਾਗ੍ਰਾਫ ਕਾਪੀ ਕਰ ਸਕਦੇ ਹੋ ਅਤੇ ਆਪਣੇ ਪਾਰਟਨਰ ਦੇ ਚਿਹਰੇ ‘ਤੇ ਮੁਸਕਰਾਹਟ ਲਿਆ ਸਕਦੇ ਹੋ। ਸਾਡੀ ਕੋਸ਼ਿਸ਼ ਹੈ ਕਿ ਅਸੀਂ ਤੁਹਾਨੂੰ ਅਜਿਹਾ ਕੰਟੈਂਟ ਪ੍ਰਦਾਨ ਕਰੀਏ ਜੋ ਨਾ ਸਿਰਫ਼ ਪੜ੍ਹਨ ਵਿੱਚ ਵਧੀਆ ਹੋਵੇ, ਬਲਕਿ ਸਿੱਧਾ ਦਿਲ ਨੂੰ ਛੂਹ ਜਾਵੇ।
-
ਰੱਬ ਕੋਲੋਂ ਮੰਗਿਆ ਤਾਂ ਬਹੁਤ ਕੁਝ ਸੀ ਪਰ ਜਦ ਤੂੰ ਮਿਲੀ ਤਾਂ ਲੱਗਿਆ ਸਭ ਕੁਝ ਮਿਲ ਗਿਆ
-
ਲੱਖਾਂ ਚਿਹਰੇ ਨੇ ਦੁਨੀਆ ‘ਤੇ ਪਰ ਮੇਰੀਆਂ ਅੱਖਾਂ ਸਿਰਫ਼ ਤੈਨੂੰ ਹੀ ਲੱਭਦੀਆਂ ਨੇ
-
ਰੱਬ ਕੋਲੋਂ ਹੋਰ ਕੀ ਮੰਗਣਾ ਮੈਂ ਜਦ ਉਸਨੇ ਮੇਰੀ ਕਿਸਮਤ ਵਿੱਚ ਤੇਰਾ ਸਾਥ ਲਿਖ ਦਿੱਤਾ 💖
-
ਤੈਨੂੰ ਪਾਉਣ ਦੀ ਜ਼ਿੱਦ ਨਹੀਂ ਬੱਸ ਤੈਨੂੰ ਖੁਸ਼ ਦੇਖਣ ਦੀ ਤਮੰਨਾ ਹੈ
-
ਚਿਹਰੇ ਤਾਂ ਹਜ਼ਾਰਾਂ ਮਿਲ ਜਾਂਦੇ ਨੇ ਇਸ ਭੀੜ ‘ਚ, ਪਰ ਜਿਸ ਨੂੰ ਦੇਖ ਕੇ ਦਿਲ ਨੂੰ ਠੰਢ ਪੈ ਜਾਵੇ, ਉਹ ਸਿਰਫ਼ ਤੂੰ ਏਂ
-
ਮੈਨੂੰ ਤੇਰੇ ਤੋਂ ਕੁਝ ਨਹੀਂ ਚਾਹੀਦਾ ਬਸ ਇੱਕ ਤੇਰਾ ਸਾਥ ਚਾਹੀਦਾ ਜੋ ਉਮਰਾਂ ਤੱਕ ਮੇਰੇ ਪਰਛਾਵੇਂ ਵਾਂਗ ਨਾਲ ਚੱਲੇ
-
ਮੇਰੀ ਇੱਕੋ ਖੁਆਇਸ਼ ਹੈ ਕਿ ਤੂੰ ਜਦੋਂ ਵੀ ਮੈਨੂੰ ਯਾਦ ਕਰੇਂ ਤੇਰੇ ਚਿਹਰੇ ‘ਤੇ ਇੱਕ ਪਿਆਰੀ ਜਿਹੀ ਮੁਸਕਾਨ ਆ ਜਾਵੇ 💞
-
ਕਿਸੀ ਕੋ ਪਾਨਾ ਇਸ਼ਕ ਨਹੀਂ ਬਲਕਿ ਕਿਸੀ ਕੇ ਖਿਆਲ ਮੇਂ ਖੁਦ ਕੋ ਭੁਲਾ ਦੇਨਾ ਹੀ ਮੁਹੱਬਤ ਹੈ
-
ਤੈਨੂੰ ਖੋਣ ਤੋਂ ਡਰਦਾ ਹਾਂ ਤਾਂ ਹੀ ਤਾਂ ਆਪਣਾ ਪਿਆਰ ਜਤਾਉਣ ਤੋਂ ਵੀ ਡਰਦਾ ਹਾਂ
Punjabi Love Status
-
ਮੇਰੀ ਜ਼ਿੰਦਗੀ ਦੇ ਸਭ ਤੋਂ ਸੋਹਣੇ ਪਲ ਉਹ ਨੇ ਜੋ ਮੈਂ ਤੇਰੀ ਗੱਲਾਂ ਸੁਣਦੇ ਹੋਏ ਗੁਜ਼ਾਰੇ ਨੇ
-
ਦਿਲ ਦੀ ਬੱਸ ਇੱਕੋ ਖਵਾਹਿਸ਼ ਹੈ ਕਿ ਹਰ ਜਨਮ ਵਿੱਚ ਤੇਰਾ ਹੀ ਸਾਥ ਹੋਵੇ
-
ਲੋਕ ਪੁੱਛਦੇ ਨੇ ਖੁਸ਼ੀ ਦਾ ਪਤਾ ਮੈਂ ਹੱਸ ਕੇ ਤੇਰਾ ਨਾਮ ਲੈ ਦਿੰਦਾ
-
ਰੱਬ ਕੋਲੋਂ ਹੋਰ ਕੀ ਮੰਗਣਾ ਜਦ ਉਸਨੇ ਮੇਰੀ ਉਮਰ ਵਿੱਚ ਤੇਰਾ ਸਾਥ ਲਿਖ ਦਿੱਤਾ
-
ਲੋਕ ਪਰੀਆਂ ਦੀ ਗੱਲ ਕਰਦੇ ਨੇ ਮੇਰੇ ਕੋਲ ਤਾਂ ਰੱਬ ਦਾ ਦਿੱਤਾ ਤੂੰ ਏ
-
ਕਿੰਨਾ ਸਕੂਨ ਮਿਲਦਾ ਹੈ ਜਦੋਂ ਕੋਈ ਆਪਣਾ ਕਹਿੰਦਾ ਹੈ ‘ਫਿਕਰ ਨਾ ਕਰ ਮੈਂ ਹਮੇਸ਼ਾ ਤੇਰੇ ਨਾਲ ਹਾਂ’🤝💖
-
ਮੇਰੇ ਮਾੜੇ ਟਾਈਮ ‘ਚ ਸਾਥ ਦੇਣ ਵਾਲੀਏ ਮੇਰਾ ਚੰਗਾ ਟਾਈਮ ਆਉਣ ਦੇ, ਰਾਜ ਕਰੇਂਗੀ ਤੂੰ 💖
-
ਹਰ ਕਿਸੇ ਦੇ ਦੀਵਾਨੇ ਨਹੀਂ ਆਂ ਸੱਜਣਾ ਇੱਕ ਤੂੰ ਹੀ ਆਂ ਜਿਸ ਨੂੰ ਜਾਨ ਤੋਂ ਵੀ ਵੱਧ ਪਿਆਰ ਕਰਦੇ ਆਂ
-
ਜੇ ਰੱਬ ਮੈਨੂੰ ਪੁੱਛੇ ਕਿ ਤੈਨੂੰ ਕੀ ਚਾਹੀਦਾ ਮੈਂ ਅੱਖਾਂ ਬੰਦ ਕਰਕੇ ਤੇਰਾ ਹੱਥ ਫੜ ਲਵਾਂ
-
ਦੁਨੀਆ ਦੀ ਭੀੜ ‘ਚੋਂ ਬਸ ਤੈਨੂੰ ਚੁਣਿਆ ਹੁਣ ਤੂੰ ਮੇਰੀ ਪਸੰਦ ਵੀ ਏਂ ਤੇ ਮੇਰੀ ਜ਼ਿੱਦ ਵੀ 💞
-
ਤੇਰੇ ਨਾਲ ਗੱਲਾਂ ਕਰਦੇ ਵਕਤ ਦਾ ਪਤਾ ਨਹੀਂ ਲੱਗਦਾ ਪਰ ਤੇਰੇ ਬਿਨਾਂ ਇੱਕ ਪਲ ਲੰਘਾਉਣਾ ਔਖਾ ਹੋ ਜਾਂਦਾ
-
ਤੇਰੇ ਨਾਲ ਹੱਸਣਾ ਮੇਰੀ ਮਜਬੂਰੀ ਨਹੀਂ ਮੇਰੀ ਰੂਹ ਦੀ ਪਹਿਲੀ ਤੇ ਆਖਰੀ ਪਸੰਦ ਹੈ ♥️
Punjabi Love Status
-
ਮੇਰੀ ਇੱਕੋ ਖੁਆਇਸ਼ ਹੈ ਕਿ ਤੂੰ ਜਦੋਂ ਵੀ ਮੈਨੂੰ ਯਾਦ ਕਰੇਂ ਤੇਰੇ ਚਿਹਰੇ ‘ਤੇ ਇੱਕ ਪਿਆਰੀ ਜਿਹੀ ਮੁਸਕਾਨ ਆ ਜਾਵੇ
-
ਮੇਰੀ ਜ਼ਿੰਦਗੀ ਦੀ ਸਭ ਤੋਂ ਸੋਹਣੀ ਗੱਲ ਇਹ ਹੈ ਕਿ ਇਸ ਵਿੱਚ ਤੇਰੀ ਮੌਜੂਦਗੀ ਹੈ 💕
-
ਕਿਸੇ ਮਹਿੰਗੇ ਤੋਹਫੇ ਦੀ ਲੋੜ ਨਹੀਂ ਮੈਨੂੰ ਮੇਰੇ ਲਈ ਤੇਰਾ ਦਿੱਤਾ ਹੋਇਆ ਵਕਤ ਹੀ ਸਭ ਤੋਂ ਕੀਮਤੀ ਹੈ
-
ਬਹੁਤਾ ਤਾਂ ਨਹੀਂ ਪਤਾ ਬਸ ਤੇਰਾ ਹੋਣਾ ਹੀ ਮੇਰੇ ਲਈ ਸਭ ਕੁਝ ਹੋਣਾ ਆ
-
ਮੈਨੂੰ ਨਹੀਂ ਪਤਾ ਮੈਂ ਤੇਰਾ ਕੀ ਲੱਗਦਾ ਪਰ ਜਦ ਵੀ ਤੈਨੂੰ ਕੋਈ ਤਕਲੀਫ ਹੁੰਦੀ ਆ ਤਾਂ ਸਾਹ ਮੇਰੇ ਰੁਕ ਜਾਂਦੇ ਨੇ
-
ਖ਼ੂਬਸੂਰਤ ਤਾਂ ਬਹੁਤ ਹੋਣਗੇ ਦੁਨੀਆ ‘ਤੇ ਪਰ ਸਾਡੇ ਲਈ ਤੂੰ ਹੀ ਸਭ ਤੋਂ ਸੋਹਣਾ ਏ
-
ਮੰਗਣ ਨੂੰ ਤਾਂ ਦੁਨੀਆ ਬਹੁਤ ਕੁਝ ਮੰਗਦੀ ਐ ਪਰ ਮੈਂ ਸਿਰਫ਼ ਤੇਰਾ ਵਕਤ ਤੇ ਵਫ਼ਾ ਮੰਗੀ ਆ
-
ਸੰਬੰਧ ਰੂਹ ਨਾਲ ਹੋਵੇ ਤਾਂ ਮਨ ਕਦੇ ਨੀ ਭਰਦੇ ਹੁੰਦੇ
-
ਰੱਬ ਕੋਲੋਂ ਹੋਰ ਕੀ ਮੰਗਣਾ ਮੈਂ ਬਸ ਇੱਕ ਤੂੰ ਮਿਲ ਜਾਵੇਂ ਤਾਂ ਮੇਰੀ ਹਰ ਦੁਆ ਪੂਰੀ ਹੋ ਜਾਵੇ
-
ਰੱਬ ਕਰੇ ਤੈਨੂੰ ਹਰ ਉਹ ਖੁਸ਼ੀ ਮਿਲੇ ਜਿਹੜੀ ਤੂੰ ਮੇਰੇ ਚਿਹਰੇ ‘ਤੇ ਦੇਖਣਾ ਚਾਹੁੰਦੀ ਐ ❤️
-
ਤੇਰਾ ਚੇਤਾ ਇੰਝ ਆਉਂਦਾ ਜਿਵੇਂ ਇਬਾਦਤ ਹੋਵੇ ਹੁਣ ਤੂੰ ਹੀ ਦੱਸ ਇਹ ਪਿਆਰ ਹੈ ਜਾਂ ਮੇਰੀ ਆਦਤ
-
ਰੱਬ ਕੋਲੋਂ ਤੈਨੂੰ ਮੰਗਿਆ ਨਹੀਂ ਬਸ ਤੈਨੂੰ ਪਾਉਣ ਦੇ ਕਾਬਿਲ ਬਣਨ ਦੀ ਦੁਆ ਮੰਗੀ ਆ
-
ਲੋਕ ਮੰਦਰਾਂ-ਮਸੀਤਾਂ ‘ਚ ਮੰਗਦੇ ਨੇ ਮੈਂ ਤਾਂ ਤੈਨੂੰ ਹਰ ਸਾਹ ਦੇ ਨਾਲ ਮੰਗਿਆ 🌸
-
ਤੇਰਾ ਖਿਆਲ ਵੀ ਬਿਲਕੁਲ ਤੇਰੇ ਵਰਗਾ ਏ ਆਉਂਦਾ ਤਾਂ ਸਕੂਨ ਮਿਲ ਜਾਂਦਾ ਏ ♥️
-
ਮੁਹੱਬਤ ਰੂਹ ਨਾਲ ਹੁੰਦੀ ਐ ਚਿਹਰੇ ਤਾਂ ਹਰ ਮੋੜ ‘ਤੇ ਬਦਲਦੇ ਨੇ
-
ਤੇਰੇ ਨਾਲ ਬਿਤਾਇਆ ਹਰ ਪਲ ਸਕੂਨ ਦੇ ਜਾਂਦਾ ਜਿਵੇਂ ਤਪਦੀ ਧੁੱਪ ਵਿੱਚ ਕੋਈ ਠੰਡੀ ਛਾਂ ਮਿਲ ਗਈ ਹੋਵੇ
-
ਮਾਂ ਪਿਓ ਤੋਂ ਬਿਨਾਂ ਇੱਕ ਤੂੰ ਏ ਜਿਸਨੂੰ ਦਿਲ ਰੱਜ ਕੇ ਪਿਆਰ ਕਰਦੈ
Punjabi Love Status
-
ਤੇਰਾ ਬੱਚਿਆਂ ਵਾਂਗ ਪਿਆਰ ਕਰਨਾ ਹੀ ਸਾਨੂੰ ਵਿਗਾੜਦਾ ਹੈ
-
ਫ਼ਿਕਰ ਨਾ ਕਰਿਆ ਕਰ ਅਸੀਂ ਤੇਰੇ ਹਾਂ ਅੱਖਾਂ ਦੇ ਸਾਹਮਣੇ ਵੀ ਤੇ ਉਹਲੇ ਵੀ
-
ਤੇਰੇ ਨਾਲ ਬਿਤਾਇਆ ਹਰ ਇੱਕ ਪਲ ਮੇਰੇ ਲਈ ਬਹੁਤ ਖਾਸ ਹੈ ਬੱਸ ਇੱਦਾਂ ਹੀ ਉਮਰ ਭਰ ਮੇਰਾ ਸਾਥ ਨਿਭਾਈਂ
-
ਮੈਨੂੰ ਤੇਰੇ ਤੋਂ ਕੁਝ ਜ਼ਿਆਦਾ ਨਹੀਂ ਚਾਹੀਦਾ ਬਸ ਥੋੜ੍ਹਾ ਜਿਹਾ ਵਕਤ ਤੇ ਉਮਰ ਭਰ ਲਈ ਤੇਰਾ ਸਾਥ ਚਾਹੀਦਾ
-
ਮੇਰੀ ਇੱਕ ਛੋਟੀ ਜਿਹੀ ਖਵਾਹਿਸ਼ ਹੈ ਕਿ ਜਦੋਂ ਵੀ ਮੈਂ ਮੁੜ ਕੇ ਦੇਖਾਂ ਮੈਨੂੰ ਹਮੇਸ਼ਾ ਤੇਰਾ ਹੱਸਦਾ ਹੋਇਆ ਚਿਹਰਾ ਹੀ ਨਜ਼ਰ ਆਵੇ
-
ਲੋਕ ਮੰਗਦੇ ਹੋਣਗੇ ਰੱਬ ਤੋਂ ਪਤਾ ਨਹੀਂ ਕੀ-ਕੀ ਪਰ ਮੈਂ ਤਾਂ ਹਰ ਦੁਆ ਵਿੱਚ ਬਸ ਤੇਰਾ ਹੀ ਸਾਥ ਮੰਗਿਆ ਐ
-
ਮੈਨੂੰ ਕੁਝ ਵੀ ਖਾਸ ਨਹੀਂ ਚਾਹੀਦਾ ਬੱਸ ਤੂੰ ਹਰ ਵਾਰ ਮੇਰੇ ਨਾਲ ਰਹੀ
-
ਮੈਂ ਕੋਈ ਵੱਡੇ ਮਹਿਲ ਤਾਂ ਨਹੀਂ ਦੇ ਸਕਦਾ ਪਰ ਵਾਅਦਾ ਐ ਕਿ ਮੇਰੇ ਦਿਲ ਦੀ ਰਿਆਸਤ ‘ਤੇ ਹਮੇਸ਼ਾ ਰਾਜ ਤੇਰਾ ਹੀ ਰਹੂਗਾ
-
ਤੇਰੇ ਨਾਲ ਲੜਨਾ ਵੀ ਇੱਕ ਹੱਕ ਜਿਹਾ ਲੱਗਦਾ ਕਿਉਂਕਿ ਮੈਨੂੰ ਪਤਾ ਕਿ ਗੁੱਸਾ ਹੋ ਕੇ ਵੀ ਤੂੰ ਮੇਰਾ ਫਿਕਰ ਕਰਨਾ ਨਹੀਂ ਛੱਡਣਾ
-
ਜਦੋਂ ਤੂੰ ਮੇਰਾ ਹੱਥ ਫੜਦੀ ਹੈਂ, ਮੈਨੂੰ ਲੱਗਦਾ ਹੈ ਮੈਂ ਦੁਨੀਆਂ ਜਿੱਤ ਲਈ
Love Status Punjabi 2026
ਸਾਡੇ ਕੋਲ Punjabi Love Status ਦੀ ਇੱਕ ਖਾਸ ਕਲੈਕਸ਼ਨ ਹੈ, ਜੋ ਤੁਹਾਡੇ ਪਿਆਰ ਦੇ ਰਿਸ਼ਤੇ ਨੂੰ ਹੋਰ ਵੀ ਗੂੜ੍ਹਾ ਬਣਾ ਦੇਵੇਗੀ। ਅਸੀਂ ਰੋਜ਼ਾਨਾ ਨਵੇਂ ਅਤੇ ਯੂਨੀਕ Punjabi Love Status ਅਤੇ ਟੈਕਸਟ ਅਪਡੇਟ ਕਰਦੇ ਹਾਂ ਤਾਂ ਜੋ ਤੁਸੀਂ ਹਮੇਸ਼ਾ ਟ੍ਰੈਂਡਿੰਗ ਕੰਟੈਂਟ ਨਾਲ ਜੁੜੇ ਰਹੋ। ਆਪਣੀ ਪਸੰਦ ਦੇ ਸਟੇਟਸ ਨੂੰ ਕਾਪੀ ਕਰੋ ਅਤੇ ਇੱਕ ਕਲਿੱਕ ਵਿੱਚ ਆਪਣੇ ਦੋਸਤਾਂ ਨਾਲ ਸਾਂਝਾ ਕਰੋ!
-
ਤੇਰੀ ਸਾਦਗੀ ਨੇ ਹੀ ਤਾਂ ਸਾਨੂੰ ਮੋਹ ਲਿਆ ਵਰਨਾ ਚਿਹਰੇ ਤਾਂ ਦੁਨੀਆ ਤੇ ਬਹੁਤ ਸੋਹਣੇ ਸੀ
-
ਮੋਹੱਬਤ ਤਾਂ ਰੂਹ ਨਾਲ ਹੁੰਦੀ ਹੈ ਸੱਜਣਾ ਜਿਸਮਾਂ ਦੀ ਚਾਹਤ ਤਾਂ ਬਾਜ਼ਾਰਾਂ ਵਿੱਚ ਵੀ ਮਿਲ ਜਾਂਦੀ ਐ
-
ਮੈਨੂੰ ਨਹੀਂ ਪਤਾ ਮੁਹੱਬਤ ਕੀ ਹੁੰਦੀ ਐ, ਪਰ ਜਦੋਂ ਤੈਨੂੰ ਉਦਾਸ ਦੇਖਾਂ ਤਾਂ ਮੇਰਾ ਆਪਣਾ ਦਿਲ ਦੁਖਣ ਲੱਗ ਜਾਂਦਾ
-
ਹਜ਼ਾਰਾਂ ਲੋਕਾਂ ਨਾਲ ਗੱਲ ਕਰਕੇ ਉਹ ਸਕੂਨ ਨਹੀਂ ਮਿਲਦਾ ਜਿਹੜਾ ਤੇਰੇ ਨਾਲ ਦੋ ਮਿੰਟ ਗੱਲ ਕਰਕੇ ਮਿਲ ਜਾਂਦਾ
-
ਸਾਡਾ ਰਿਸ਼ਤਾ ਰੱਬ ਨੇ ਲਿਖਿਆ ਏ ਕੋਈ ਦੁਨੀਆ ਵਾਲਾ ਇਹਨੂੰ ਮਿਟਾ ਨਹੀਂ ਸਕਦਾ
-
ਤੇਰੀ ਸਾਦਗੀ ਨੇ ਮੈਨੂੰ ਇੰਨਾ ਮੋਹ ਲਿਆ ਕਿ ਹੁਣ ਹੋਰ ਕੁਝ ਦੇਖਣ ਦੀ ਇੱਛਾ ਹੀ ਨਹੀਂ ਰਹੀ
-
ਲੱਖਾਂ ਚਿਹਰੇ ਨੇ ਇਸ ਦੁਨੀਆ ਤੇ, ਪਰ ਸਾਨੂੰ ਤੇਰੇ ਤੋਂ ਬਿਨਾਂ ਕੋਈ ਹੋਰ ਜਚਦਾ ਹੀ ਨਹੀਂ
-
ਜਿੰਨੀ ਵਾਰ ਵੀ ਤੈਨੂੰ ਦੇਖਾਂ ਹਰ ਵਾਰ ਤੇਰੇ ਨਾਲ ਨਵਾਂ ਪਿਆਰ ਹੋ ਜਾਂਦਾ ਹੈ
-
ਤੇਰਾ ਖਿਆਲ ਵੀ ਜਮਾਂ ਤੇਰੇ ਵਰਗਾ ਏ, ਬਸ ਆਉਂਦਾ ਏ ਤੇ ਸਾਰੀ ਦੁਨੀਆ ਭੁਲਾ ਦਿੰਦਾ ਏ
Punjabi Love Status
-
ਤੂੰ ਨਾਲ ਹੋਵੇਂ ਤਾਂ ਹਰ ਦੁੱਖ ਵੀ ਸੁੱਖ ਵਰਗਾ ਲੱਗਦਾ ਏ
-
ਲੱਖਾਂ ਚਿਹਰੇ ਨੇ ਇਸ ਦੁਨੀਆ ‘ਤੇ, ਪਰ ਪਤਾ ਨਹੀਂ ਕਿਉਂ ਇਸ ਕਮਲੇ ਦਿਲ ਨੂੰ ਸਿਰਫ਼ ਤੂੰ ਹੀ ਦਿਸਦਾ ਏ
-
ਮੈਨੂੰ ਨਹੀਂ ਪਤਾ ਪਿਆਰ ਕੀ ਹੁੰਦਾ, ਬਸ ਤੇਰੇ ਨਾਲ ਗੱਲ ਕਰਕੇ ਦਿਲ ਨੂੰ ਸਕੂਨ ਮਿਲ ਜਾਂਦਾ
-
ਮੁਹੱਬਤ ਵਿੱਚ ਤੇਰਾ ਨਾਮ ਇੰਝ ਜਪਦੇ ਆਂ, ਜਿਵੇਂ ਕਿਸੇ ਫਕੀਰ ਨੇ ਆਪਣੀ ਬੰਦਗੀ ਲੱਭ ਲਈ ਹੋਵੇ
-
ਤੇਰਾ ਖਿਆਲ ਵੀ ਤੇਰੇ ਵਰਗਾ ਹੈ, ਜਦੋਂ ਵੀ ਆਉਂਦਾ ਹੈ ਚਿਹਰੇ ‘ਤੇ ਮੁਸਕਰਾਹਟ ਲੈ ਆਉਂਦਾ ਹੈ
-
ਬਹੁਤਾ ਕੁਝ ਨਹੀਂ ਮੰਗਿਆ ਰੱਬ ਤੋਂ, ਬੱਸ ਇੱਕ ਤੇਰਾ ਸਾਥ ਉਮਰਾਂ ਲਈ ਚਾਹੀਦਾ
-
ਮੇਰੀ ਹਰ ਦੁਆ ਦੀ ਸ਼ੁਰੂਆਤ ਤੇ ਅੰਤ ਸਿਰਫ਼ ਤੇਰੇ ਨਾਂ ਨਾਲ ਹੁੰਦਾ ਹੈ
-
ਸਵੇਰ ਹੁੰਦੇ ਹੀ ਜੋ ਇਨਸਾਨ ਸਭ ਤੋ ਪਹਿਲਾ ਯਾਦ ਆਉਦਾ ਏ ਉਹ ਸਿਰਫ ਤੁਸੀ ਓ
-
ਜੇ ਨਿਭਉਣ ਦੀ ਤਮੰਨਾ ਦੋਨਾਂ ਪਾਸਿਓ ਹੋਵੇਂ ਤਾਂ ਕੋਈ ਵੀ ਰਿਸ਼ਤਾ ਕਦੇ ਖ਼ਤਮ ਨਹੀਂ ਹੁੰਦਾ
-
ਤੇਰੇ ਤੋਂ ਇਲਾਵਾ ਹੋਰ ਕਿਸੇ ਨਾਲ ਮੁਹੱਬਤ ਨਹੀਂ ਕਿਉਂਕਿ ਸਾਨੂੰ ਸਕੂਨ ਚਾਹਿਦਾ ਸਵਾਦ ਨਹੀਂ
-
ਥੋੜੀ ਜੀ ਖੁਸ਼ੀ ਮੰਗੀ ਸੀ ਮੈ ਰੱਬ ਤੋਂ ਓਹਨੇ ਤੇਰੇ ਨਾਲ ਮਿਲਾ ਦਿੱਤਾ
-
ਕਿੰਨੀ ਖੂਬਸ਼ੁਰਤ ਹੋ ਜਾਦੀ ਆ ਜਿੰਦਗੀ ਜਦੋ ਇਸ਼ਕ ਵਿਆਹ ਤੇ ਦੋਸਤੀ ਇਕੋ ਹੀ ਇਨਸਾਨ ਨਾਲ ਹੋਵੇ
-
ਮੈਨੂੰ ਜ਼ਿੰਦਗੀ ਜਿਉਣ ਦੀ ਖੁਵਾਇਸ਼ ਵੀ ਉਦੋ ਤੱਕ ਆ ਜਦੋ ਤੱਕ ਤੂੰ ਮੇਰੇ ਨਾਲ ਏ
-
ਕਿੰਨਾ ਪਿਆਰ ਹੈ ਤੇਰੇ ਨਾਲ, ਇਹ ਦੱਸਣਾ ਨਹੀਂ ਆਉਂਦਾ ਬੱਸ ਇੰਨਾ ਜਾਣ ਲੈ ਕਿ ਤੇਰੇ ਬਿਨਾਂ ਸਾਨੂੰ ਹੱਸਣਾ ਨਹੀਂ ਆਉਂਦਾ
-
ਕੁਝ ਰਿਸ਼ਤੇ ਲਫ਼ਜ਼ਾਂ ਦੇ ਮੁਹਤਾਜ ਨਹੀਂ ਹੁੰਦੇ, ਤੇਰੀਆਂ ਅੱਖਾਂ ਸਭ ਕਹਿ ਦਿੰਦੀਆਂ, ਜੋ ਮੇਰੇ ਦਿਲ ਵਿੱਚ ਹੁੰਦਾ
-
ਰੱਬ ਕੋਲੋਂ ਹੋਰ ਕੀ ਮੰਗਣਾ ਮੈਂ, ਬਸ ਤੂੰ ਹੱਸਦੀ ਰਹੇਂ ਤੇ ਤੇਰੇ ਹਾਸੇ ਦੀ ਵਜ੍ਹਾ ਮੈਂ ਹੋਵਾਂ
-
ਤੇਰਾ ਹੋਣਾ ਹੀ ਕਾਫ਼ੀ ਏ, ਹਰ ਖ਼ੁਸ਼ੀ ਲਈ
-
ਦਿਲ ਨੇ ਜਦੋਂ ਵੀ ਸਹਾਰਾ ਮੰਗਿਆ, ਨਾਂ ਸਿਰਫ਼ ਤੇਰਾ ਹੀ ਆਇਆ
Punjabi Love Status
-
ਲੱਖਾਂ ਲੋਕਾਂ ਵਿੱਚ ਵੀ, ਨਜ਼ਰ ਸਿਰਫ਼ ਤੈਨੂੰ ਹੀ ਲੱਭਦੀ ਆ ❤️
-
ਤੂੰ ਮੇਰੇ ਲਈ ਉਹ ਕੀਮਤੀ ਚੀਜ਼ ਆ ਜੀਦੇ ਸਾਹਮਣੇ ਦੁਨੀਆ ਦੀ ਹਰ ਕੀਮਤੀ ਚੀਜ਼ ਫਿੱਕੀ ਆ
-
ਮਿਲੇ ਸੀ ਇੱਕ ਦਿਨ ਆਪਾਂ ਅਜਨਬੀ ਬਣਕੇ ਪਰ ਅੱਜ ਮੇਰੀ ਸਭ ਤੋਂ ਪਹਿਲੀ ਜਰੂਰਤ ਤੂੰ ਏ
-
ਮਿਲਦੇ ਤਾਂ ਬਹੁਤ ਨੇ ਤੇਰੀ ਥਾਂ ਲੈਣ ਵਾਲੇ, ਪਰ ਜਿਵੇਂ ਰੱਬ ਇੱਕ ਹੁੰਦਾ, ਓਵੇਂ ਤੂੰ ਵੀ ਇੱਕ ਹੀ ਆਂ
-
ਸਾਡੀ ਖੁਸ਼ੀ ਬਹੁਤੀ ਮਹਿੰਗੀ ਨਹੀਂ ਸੱਜਣਾ, ਅਸੀਂ ਤਾਂ ਤੈਨੂੰ ਦੇਖ ਕੇ ਹੀ ਖੁਸ਼ ਹੋ ਜਾਂਦੇ ਆਂ
-
ਸਕੂਨ ਕਵਾ ਜਾਂ ਜਾਨ ਦੋਵੇਂ ਤਾਂ ਤੂੰ ਹੀ ਏ ਮੇਰੇ ਲਈ
-
ਮੁਹੱਬਤ ਖੂਬਸੂਰਤੀ ਦੇਖ ਕੇ ਨੀ ਹੁੰਦੀ ਕਿਸੇ ਦੀ ਸਾਦਗੀ ਵੀ ਮੋਹ ਲੈਂਦੀ ਆ
-
ਤੇਰਾ ਤਾਂ ਪਤਾ ਨਹੀਂ ਪਰ ਮੇਰਾ ਦਿਲ ਬਹੁਤ ਤਰਸ ਗਿਆ ਏ ਤੈਨੂੰ ਇੱਕ ਵਾਰ ਰੱਜ ਕੇ ਦੇਖਣ ਲਈ
-
ਇਜਹਾਰ ਤੋਂ ਨਹੀਂ ਇੰਤਜਾਰ ਤੋਂ ਪਤਾ ਲਗਦਾ ਕੇ ਮਹੋਬਤ ਕਿੰਨੀ ਗਹਿਰੀ ਹੈ
-
ਮਾਫ ਕਰੀ ਰੱਬਾ ਮਾਂ ਤੋਂ ਉੱਤੇ ਤਾਂ ਤੂੰ ਵੀ ਨੀ
-
ਦੁਨੀਆਂ ਨੂੰ ਹਰ ਵਕਤ ਖੁਸ਼ੀ ਚਾਹੀਦੀ ਤੇ ਮੈਨੂੰ ਹਰ ਖੁਸ਼ੀ ਵਿੱਚ ਨਾਲ ਤੂੰ ਚਾਹੀਦੀ
-
ਕੋਈ ਤੈਨੂੰ ਨਾ ਮੰਗੇ ਅਸੀਂ ਇਹ ਦੁਆਵਾਂ ਵੀ ਕਰਦੇ ਆਂ ਖੁਦਾ ਅੱਗੇ
Punjabi Love Quotes For WhatsApp & Facebook
ਜੇਕਰ ਤੁਸੀਂ ਆਪਣੇ ਦਿਲ ਦੇ ਜਜ਼ਬਾਤ ਅਤੇ ਪਿਆਰ ਨੂੰ ਮਾਂ-ਬੋਲੀ ਦੀ ਮਿਠਾਸ ਨਾਲ ਬਿਆਨ ਕਰਨਾ ਚਾਹੁੰਦੇ ਹੋ, ਤਾਂ ਸਾਡਾ Punjabi Love Status ਦਾ ਇਹ ਸੰਗ੍ਰਹਿ ਖ਼ਾਸ ਤੁਹਾਡੇ ਲਈ ਤਿਆਰ ਕੀਤਾ ਗਿਆ ਹੈ। ਪੰਜਾਬੀ ਇਸ਼ਕ ਆਪਣੀ ਪਾਕੀਜ਼ਗੀ ਅਤੇ ਡੂੰਘਾਈ ਲਈ ਜਾਣਿਆ ਜਾਂਦਾ ਹੈ, ਅਤੇ ਇੱਥੇ ਤੁਹਾਨੂੰ ਮਿਲਣਗੇ ਉਹ ਸ਼ਬਦ ਜੋ ਤੁਹਾਡੀ ਮੁਹੱਬਤ ਨੂੰ ਹੋਰ ਵੀ ਖ਼ੂਬਸੂਰਤ ਬਣਾ ਦੇਣਗੇ। ਚਾਹੇ ਤੁਸੀਂ ਕਿਸੇ ਅੱਗੇ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਹੋਵੇ ਜਾਂ ਆਪਣੇ ਜੀਵਨ ਸਾਥੀ ਪ੍ਰਤੀ ਵਫ਼ਾਦਾਰੀ ਜਤਾਉਣੀ ਹੋਵੇ, ਇਹ ਰੋਮਾਂਟਿਕ ਸਟੇਟਸ ਹਰ ਦਿਲ ਨੂੰ ਛੂਹ ਲੈਣਗੇ। ਇਹਨਾਂ ਚੋਣਵੇਂ ਪੰਜਾਬੀ ਸਟੇਟਸਾਂ ਨੂੰ ਤੁਸੀਂ ਆਪਣੇ WhatsApp ਅਤੇ Instagram ‘ਤੇ ਸਾਂਝਾ ਕਰਕੇ ਆਪਣੀ ਜ਼ਿੰਦਗੀ ਦੀ ਸਭ ਤੋਂ ਖ਼ੂਬਸੂਰਤ ਭਾਵਨਾ ਨੂੰ ਦੁਨੀਆ ਸਾਹਮਣੇ ਪੇਸ਼ ਕਰ ਸਕਦੇ ਹੋ।
Punjabi Love Status
-
ਦੁਨੀਆਂ ਨੂੰ ਹਰ ਵਕਤ ਖੁਸ਼ੀ ਚਾਹੀਦੀ ਤੇ ਮੈਨੂੰ ਹਰ ਖੁਸ਼ੀ ਵਿੱਚ ਨਾਲ ਤੂੰ ਚਾਹੀਦੀ
-
ਤਲਾਸ਼ ਸਕੂਨ ਦੀ ਸੀ ਮੈਨੂੰ ਤੂੰ ਲੱਭ ਗਿਆ 💕
-
ਦੋ ਚਾਰ ਦਿਨਾਂ ਲਈ ਨਹੀਂ ਸਾਰੀ ਉਮਰ ਲਈ ਚਾਹੀਦਾ ਤੇਰਾ ਸਾਥ
-
ਲਾਵਾਂ ਨਾਲ ਨਾ ਸਹੀ ਪਰ ਸਾਹਾਂ ਨਾਲ ਤਾਂ ਤੂੰ ਮੇਰਾ ਹੀ ਆ ਸੱਜਣਾ
-
ਮੇਰੇ ਦਿਲ ਦੀ ਪਸੰਦ ਸਿਰਫ਼ ਤੂੰ ਏ ਬਸ ਹੁਣ ਇਸ ਦਿਲ ਦਾ ਮਾਨ ਰੱਖ ਲਈ
-
ਕੀ ਸਬੂਤ ਦੇਵਾਂ ਤੈਨੂੰ ਆਪਣੇ ਇਸ਼ਕ ਦਾ ਰੋਜ਼ ਦੁਆਵਾਂ ਵਿੱਚ ਤੈਨੂੰ ਮੰਗਦੇ ਹਾਂ
-
ਜਿਹੜਾ ਰਿਸ਼ਤਾ ਟੁੱਟ ਕੇ ਵੀ ਜੁੜਿਆ ਰਹੇ ਓਹੀ ਮੁਹੱਬਤ ਹੁੰਦੀ
-
ਕਿਸੇ ਨੂੰ ਪਾ ਲੈਣਾ ਪਿਆਰ ਨਹੀਂ ਹੁੰਦਾ ਸਾਰੀ ਉਮਰ ਇੱਕੋ ਦਾ ਹੋ ਕੇ ਰਹਿਣਾ ਪਿਆਰ ਹੁੰਦਾ
Punjabi Love Status
-
ਦਿਲੋ ਤਾ ਨਹੀ ਕਦੇ ਭੁੱਲਦੇ ਤੈਨੂੰ ਜੇ ਧੜਕਨ ਹੀ ਰੁਕਗੀ ਤਾ ਮਾਫ ਕਰੀ
-
ਕਿਨੀ ਅਜੀਬ ਨੇ ਮੇਰੇ ਅੰਦਰ ਦੀਆ ਤਨਹਾਈਆਂ ਹਜ਼ਾਰਾਂ ਆਪਣੇ ਨੇ ਪਰ ਯਾਦ ਸਿਰਫ ਤੂੰ ਆਉਨਾਂ
-
ਖੁਦਾ ਖੈਰ ਰੱਖੀ ਉਹਦੀ ਜੋ ਸਾਡੇ ਖਿਆਲਾ ਚ ਰਹਿੰਦੇ ਨੇ
-
ਪਿਆਰ ਤਾਂ ਬਹੁਤ ਉਤੇ ਦੀ ਗੱਲ ਉਹਦਾ ਝੂਠਾ ਜਾ ਲੜਣਾ ਵੀ ਬਹੁਤ ਸਕੂਨ ਦਿੰਦਾ ਦਿਲ ਨੂੰ
-
ਬਸ ਐਨਾ ਕੁ ਕਰੀਬ ਰਹੀਂ ਸੱਜਣਾ ਜੇ ਗੱਲਾਂ ਨਾ ਵੀ ਹੋਣ ਤਾਂ ਵੀ ਦੂਰੀ ਨਾ ਲੱਗੇ
-
ਲੋਕ ਤਰਸਦੇ ਨੇ ਓਹ ਮੁਹੱਬਤ ਨੂੰ ਜਿਵੇਂ ਦੀ ਮੈਂ ਤੇਰੇ ਨਾਲ ਕਰਦਾ
-
ਮੇਰੀ ਕਿਸੇ ਨੇਕੀ ਦਾ ਫਲ ਏ ਤੂੰ ਤੇਰੇ ਵਰਗੇ ਸੱਜਣ ਐਂਵੇ ਤਾਂ ਨੀ ਮਿਲ ਜਾਂਦੇ
-
ਜਾਣਦੇ ਹਾਂ ਤੂੰ ਰੱਬ ਨਹੀਂ ਏ ਅਸੀਂ ਫਿਰ ਵੀ ਤੇਰੀ ਇਬਾਦਤ ਕਰਾਂਗੇ
-
ਦੁਆ ਕਰਦੇ ਆ ਤੇਰੀ ਹਰ ਦੁਆ ਕਬੂਲ ਹੋਵੇ
Punjabi Love Status
-
ਫ਼ਿਕਰ ਨਾਂ ਕਰੀ ਤੇਰੇ ਬਿਨਾ ਕਿਸੇ ਦਾ ਨਹੀਂ ਬਣ ਹੋਣਾ ਮੇਰੇ ਤੋਂ
-
ਜ਼ਿੰਦਗੀ ਬਹੁਤ ਸੋਹਣੀ ਹੈ ਸਾਰੇ ਏਹੀ ਕਹਿੰਦੇ ਨੇਂ ਪਰ ਜਦੋਂ ਤੈਨੂੰ ਦੇਖਿਆ ਤਾਂ ਯਕੀਨ ਜੇਹਾ ਹੋ ਗਿਆ
-
ਚੰਨ ਵਰਗਾ ਸੱਜਣ ਸਾਡਾ ਨੂਰ ਵੀ ਬਹੁਤ ਤੇ ਦੂਰ ਵੀ ਬਹੁਤ
-
ਕੋਣ ਕਹਿੰਦਾ ਪਿਆਰ ਇੱਕ ਵਾਰ ਹੁੰਦਾ ਏ ਮੈਂ ਜਦ ਵੀ ਤੇਰੇ ਵੱਲ ਦੇਖਾਂ ਹਰ ਵਾਰ ਹੁੰਦਾ ਏ
-
ਰੂਹ ਨੂੰ ਬਸ ਰੂਹ ਚਾਈਦੀ ਏ ਮੈਂ ਕਿਸੇ ਤੋਂ ਕੀ ਲੈਣਾ ਮੈਨੂੰ ਤਾਂ ਬਸ ਤੂੰ ਚਾਈਦੀ ਏ
-
ਤੇਰੀ ਖੈਰ ਮੰਗਦੇ ਰਹਾਂਗੇ ਤੂੰ ਮਿਲੇ ਚਹੇ ਨਾ ਮਿਲੇ ਪਰ ਰੱਬ ਕੋਲੋਂ ਤੈਨੂੰ ਮੰਗਦੇ ਰਹਾਂਗੇ
-
ਤੈਨੂੰ ਮੇਰੇ ਨਾਲ ਲੜਨ ਦਾ ਹੱਕ ਆ ਛੱਡ ਜਾਣ ਦਾ ਨਹੀਂ
-
ਬਹੁਤ ਕੁਝ ਮਿਲਿਆ ਜ਼ਿੰਦਗੀ ਵਿੱਚ ਪਰ ਇਹਨਾਂ ਸਭ ਵਿਚੋਂ ਤੇਰਾ ਮਿਲਣਾ ਕਮਾਲ ਦਾ ਸੀ
-
ਤੁਸੀਂ ਖਾਸ ਤੁਹਾਡੀਆ ਬਾਤਾਂ ਵੀ ਖਾਸ ਜੋ ਤੁਹਾਡੇ ਨਾਲ ਹੋਣਗੀਆਂ ਉਹ ਮੁਲਾਕਾਤ ਵੀ ਖਾਸ
Punjabi Love Status
-
ਤੂੰ ਮੈਨੂੰ ਪੁੱਛੇ ਵੀ ਤੈਨੂੰ ਕੀ ਚਾਹੀਦਾ ਤੇ ਮੈਂ ਤੇਰਾ ਹੱਥ ਫੜਾਂ ਤੇ ਆਖਾਂ ਸਿਰਫ ਤੁਸੀ
-
ਪਨਿਆਂ ਤੋਂ ਪੁੱਛ ਅੱਖਰਾਂ ਦਾ ਮੁੱਲ ਮੇਰੇ ਤੋਂ ਪੁੱਛ ਤੂੰ ਕੀ ਏ ❤️
-
ਮੇਰੇ ਜਿਹਾ ਲੱਭਣਾ ਤਾਂ ਆਮ ਗੱਲ ਹੈ ਤੇਰੇ ਵਰਗਾ ਤਾਂ ਮੈਨੂੰ ਮਰ ਕੇ ਵੀ ਨਹੀਂ ਮਿੱਲਣਾ
-
ਦੁਨੀਆਂ ਪੜੇ ਨਮਾਜ਼ਾਂ ਤੇ ਮੈਂ ਪੜਾ ਤੇਰਾ ਨਾਮ
Punjabi Love Shayari Status
je tuc status shayari lab rahe ho Punjabi love Status , romantic de vich ta sahi jagah te aye ho ethe tuhanu har tara da status mil javega tuc copy krke apne social site te ja fr apne dosta nu whatsapp, instagram te send kr sakde ho eh site har roz update hundi hai ethe tuhanu har roz new status hy milange eh site nu visit kro te share kro dhanwad
Punjabi Love Status
Punjabi Love Status
-
ਮੇਰੇ ਦਿਨ ਇਹਨੇ ਸੋਹਣੇ ਨਹੀਂ ਸੀ—ਤੂੰ ਆਈ ਤੇ ਜ਼ਿੰਦਗੀ ਹੀ ਸੁੰਦਰ ਹੋ ਗਈ
-
ਜਿਨਾ ਨਾਲ ਰਿਸ਼ਤੇ ਦਿਲ ਤੋਂ ਜੁੜੇ ਹੁੰਦੇ ਆ ਬਹੁਤ ਡਰ ਲਗਦਾ ਉਹਨਾਂ ਨੂੰ ਖੋਣ ਤੋਂ
-
ਨਹੀਂ ਚਾਹੀਦੀ ਰੰਗੀਨ ਜ਼ਿੰਦਗੀ ਬਸ ਤੇਰੇ ਨਾਲ ਗੱਲ ਹੋ ਜਾਇਆ ਕਰੇ ਐਨਾ ਕਾਫੀ ਏ
-
ਤੇਰੇ ਬਿਨਾਂ ਕਿਸੇ ਨੂੰ ਦੋ ਪਲ ਨਾ ਦਵਾ ਦਿਲ ਤਾਂ ਬਹੁਤ ਦੂਰ ਦੀ ਗੱਲ ਐ
-
ਇਕੋ ਜਿਹੇ ਆ ਅਸੀ ਨਾ ਓਦਾ ਗੁੱਸਾ ਖਤਮ ਹੁੰਦਾ ਨਾ ਮੇਰਾ ਪਿਆਰ
-
ਤੂੰ ਮੇਰਾ ਸਾਥ ਬਸ ਏਦਾਂ ਦੇਵੀਂ ਕਿ ਰੱਬ ਵੀ ਸੋਚੇਂ ਏਹਨਾਂ ਨੂੰ ਵੱਖ ਕਰਾ ਜਾਂ ਨਾ ਕਰਾ
-
ਐਸਾ ਇਸ਼ਕ ਕਰੀ ਕੇ ਮੈ ਲੱਖ ਖ਼ਫ਼ਾ ਹੋਵਾ ਤੇ ਤੇਰੇ ਇਕ ਬੋਲ ਤੇ ਖੁਸ਼ ਹੋ ਜਾਂ
-
ਲੜਾਈ ਭਾਵੇ ਜਿੰਨੀ ਮਰਜੀ ਹੋਵੇ ਮੈਂ ਰਹਿਣਾ ਹਮੇਸ਼ਾ ਤੇਰੇ ਨਾਲ ਹੀ ਏ
-
ਹਰ ਚੀਜ ਹੱਦ ਚ ਚੰਗੀ ਲੱਗਦੀ ਏ ਪਰ ਤੂੰ ਸਾਨੂੰ ਬੇਹੱਦ ਚੰਗੀ ਲੱਗਦੀ ਏ
-
ਧੜਕਣਾ ਚ ਵਸਦੇ ਨੇ ਕੁਜ਼ ਲੋਕ, ਜੁਬਾਨ ਤੇ ਨਾਮ ਲਿਓਣਾ ਜਰੂਰੀ ਨੀ ਹੁੰਦਾ
-
ਇਸ਼ਕ ਓਦਾਂ ਹੀ ਖ਼ਰਾ ਹੁੰਦਾ ਜਦੋਂ ਦਿਲ ਨਹੀਂ, ਰੂਹ ਵੀ ਜੁੜਦੀ ਆ
-
ਸੱਚੇ ਦਿਲੋ ਪਿਆਰ ਜੇ ਕਰੀਏ ਤਾ ਇਕੋ ਯਾਰ ਬਥੇਰਾ
-
ਪਿਆਰ ਓਹ ਨਹੀਂ ਜਿਥੇ ਸਿਰਫ਼ ਹੱਸਣ ਦੇ ਪਲ ਮਿਲਣ, ਪਿਆਰ ਓਹ ਜਿਥੇ ਰੋਣ ਵੇਲੇ ਵੀ ਕੋਈ ਚੁੱਪ ਕਰਾਵੇ ❤️
Punjabi Love Status
-
ਸਭ ਪਾ ਲਿਆ ਤੈਨੂੰ ਮੁਹੱਬਤ ਕਰਕੇ ਜੋ ਰਹਿ ਗਿਆ ਉਹ ਤੂੰ ਸੀ
-
ਤੇਰੇ ਬਿਨਾ ਦਿਲ ਨਹੀਂ, ਜਿੰਦਗੀ ਵੀ ਅਧੂਰੀ ਲੱਗਦੀ ਏ
-
ਜਿੱਥੇ ਗੱਲ ਤੇਰੀ ਆਉਂਦੀ ਏ, ਓਥੇ ਹੋਰ ਕੁਝ ਸੋਚਣ ਦਾ ਮਨ ਨਹੀਂ ਕਰਦਾ
-
ਤੂੰ ਮਿਲ ਜਾਵੇ, ਤਾਂ ਹੋਰ ਕੁਝ ਚਾਹੀਦਾ ਹੀ ਨਹੀਂ — ਤੂੰ ਹੀ ਮੇਰੀ ਖੁਸ਼ੀ ਏ
-
ਦਿਲ ਤਾਂ ਪਹਿਲਾਂ ਵੀ ਧੜਕਦਾ ਸੀ, ਪਰ ਹੁਣ ਤੇਰੇ ਨਾਮ ਤੇ ਧੜਕਦਾ ਏ
-
ਤੇਰੀ ਮੁਸਕਾਨ ਵੇਖ ਕੇ ਦਿਨ ਚੰਗਾ ਲੱਗ ਜਾਂਦਾ ਏ, ਬਸ ਤੂੰ ਹੱਸਦੀ ਰਹੀਂ ਹਮੇਸ਼ਾਂ
-
ਜ਼ਿੰਦਗੀ ਭਰ ਦੀ ਮੁਹੱਬਤ ਏ ਤੂੰ ਮੇਰੀ ਪਲ ਦੋ ਪਲ ਦੀ ਆਸ਼ਕੀ ਨਹੀਂ
-
ਇਬਾਦਤ ਹੀ ਕਰਾਗੇ ਸੱਜਣਾ ਤੇਰੀਕਿਉਕਿ ਤੇਰੇ ਨਾਲ ਰੂਹਦਾਰੀ ਏ ਮੇਰੀ
-
ਜੋ ਤੈਨੂੰ ਦੇਖਣ ਨਾਲ ਮਿਲਦਾ ਸਾਰਾ ਮਸਲਾ ਹੀ ਸਕੂਨ ਦਾ
-
ਸਕੂਨ ਮਿਲਦਾ ਤੇਰੇ ਨਾਲ ਗੱਲ ਕਰਕੇ ਐਵੇਂ ਨੀ ਅਸੀਂ ਆਪਣੀ ਰਾਤਾਂ ਦੀ ਨੀਂਦ ਗਵਾਉਦੇ
-
ਮੁਹੱਬਤ ਖੂਬਸੂਰਤੀ ਦੇਖ ਕੇ ਨੀ ਹੁੰਦੀ ਕਿਸੇ ਦੀ ਸਾਦਗੀ ਵੀ ਮੋਹ ਲੈਂਦੀ ਆ
-
ਮਾਲੀ ਨੂੰ ਖੁਸ਼ੀ ਹੁੰਦੀ ਹੈਂ ਫੁੱਲਾਂ ਦੇ ਖਿਲਣ ਨਾਲ ਪਰ ਸਾਨੂੰ ਖੁਸ਼ੀ ਹੁੰਦੀ ਹੈਂ ਤੇਰੇ ਮਿਲਣ ਨਾਲ
-
ਜ਼ਿੰਦਗੀ ਬਹੁਤ ਸੋਹਣੀ ਹੈ ਸਾਰੇ ਏਹੀ ਕਹਿੰਦੇ ਨੇਂ ਪਰ ਜਦੋਂ ਤੈਨੂੰ ਦੇਖਿਆ ਤਾਂ ਯਕੀਨ ਜੇਹਾ ਹੋ ਗਿਆ
-
ਲਾਵਾਂ ਨਾਲ ਨਾ ਸਹੀ ਪਰ ਸਾਹਾਂ ਨਾਲ ਤਾਂ ਤੂੰ ਮੇਰਾ ਹੀ ਆ ਸੱਜਣਾ
Punjabi Love Status
-
ਮੇਰੇ ਦਿਲ ਦੀ ਪਸੰਦ ਸਿਰਫ਼ ਤੂੰ ਏ ਬਸ ਹੁਣ ਇਸ ਦਿਲ ਦਾ ਮਾਨ ਰੱਖ ਲਈ
-
ਕਿਨੀ ਅਜੀਬ ਨੇ ਮੇਰੇ ਅੰਦਰ ਦੀਆ ਤਨਹਾਈਆਂ ਹਜ਼ਾਰਾਂ ਆਪਣੇ ਨੇ ਪਰ ਯਾਦ ਸਿਰਫ ਤੂੰ ਆਉਨਾਂ
-
ਕਿਵੇ ਸੋਚ ਲਿਆ ਤੂੰ ਮੈ ਗੈਰਾ ਨਾਲ ਖੜ ਜਾਊ ਤੇਰੇ ਬਿਨਾਂ ਮੈ ਤਾ ਕੀ ਮੇਰੀ ਇਹ ਰੂਹ ਵੀ ਮਰ ਜਾਊ
-
ਖੁਦਾ ਖੈਰ ਰੱਖੀ ਉਹਦੀ ਜੋ ਸਾਡੇ ਖਿਆਲਾ ਚ ਰਹਿੰਦੇ ਨੇ
-
ਪਿਆਰ ਤਾਂ ਬਹੁਤ ਉਤੇ ਦੀ ਗੱਲ ਉਹਦਾ ਝੂਠਾ ਜਾ ਲੜਣਾ ਵੀ ਬਹੁਤ ਸਕੂਨ ਦਿੰਦਾ ਦਿਲ ਨੂੰ
-
ਬਸ ਐਨਾ ਕੁ ਕਰੀਬ ਰਹੀਂ ਸੱਜਣਾ ਜੇ ਗੱਲਾਂ ਨਾ ਵੀ ਹੋਣ ਤਾਂ ਵੀ ਦੂਰੀ ਨਾ ਲੱਗੇ
Punjabi Romantic Status – Love Shayari & Quotes
Punjabi Love Status
-
ਤੂੰ ਮੇਰੇ ਦਿਲ ਦੀ ਧੜਕਣ ਵਾਂਗ ਆ, ਬਿਨਾਂ ਤੇਰੇ ਮੈਂ ਅਧੂਰਾ ਹਾਂ
-
ਜਦੋਂ ਤੂੰ ਮੇਰੇ ਕੋਲ ਹੁੰਦੀ ਹੈਂ, ਦੁਨੀਆਂ ਹੋਰ ਸੋਹਣੀ ਲੱਗਦੀ ਹੈ
-
ਪਿਆਰ ਉਹ ਨਹੀਂ ਜੋ ਸ਼ਬਦਾਂ ਨਾਲ ਦਿਖਾਇਆ ਜਾਵੇ, ਪਿਆਰ ਉਹ ਹੈ ਜੋ ਚੁੱਪੀ ਵਿੱਚ ਮਹਿਸੂਸ ਕੀਤਾ ਜਾਵੇ
Punjabi Love Status
-
ਤੇਰੀ ਮੁਸਕਾਨ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਦੌਲਤ ਹੈ।
-
ਤੂੰ ਮੇਰੀ ਰੂਹ ਦਾ ਉਹ ਹਿੱਸਾ ਹੈ ਜਿਸ ਤੋਂ ਬਿਨਾਂ ਮੈਂ ਕੁਝ ਵੀ ਨਹੀਂ।
-
ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਮੇਰੇ ਲਈ ਤੂੰ ਹੀ ਹੈਂ।
-
ਜਦੋਂ ਤੂੰ ਮੇਰੇ ਨਾਲ ਹੁੰਦੀ ਹੈਂ, ਮੇਰਾ ਹਰ ਦਿਨ ਖਾਸ ਬਣ ਜਾਂਦਾ ਹੈ।
Punjabi Love Status
-
ਪਿਆਰ ਦੀ ਸੋਹਣੀ ਕਹਾਣੀ ਸਿਰਫ਼ ਦੋ ਸੱਚੇ ਦਿਲਾਂ ਨਾਲ ਬਣਦੀ ਹੈ।
-
ਤੇਰੇ ਨਾਲ ਬਿਤਾਇਆ ਇੱਕ ਪਲ ਵੀ ਮੇਰੇ ਲਈ ਸਦੀ ਦਾ ਸੁੱਖ ਹੈ।
-
ਮੇਰਾ ਹਰ ਸੁਪਨਾ ਸਿਰਫ਼ ਤੇਰੇ ਨਾਲ ਹੀ ਪੂਰਾ ਹੁੰਦਾ ਹੈ।
-
ਤੇਰਾ ਨਾਂ ਮੇਰੇ ਲਈ ਇਕ ਦੁਆ ਵਾਂਗ ਹੈ ਜੋ ਹਰ ਵੇਲੇ ਲਬਾਂ ਤੇ ਰਹਿੰਦਾ ਹੈ।
-
ਪਿਆਰ ਉਹ ਜਾਦੂ ਹੈ ਜੋ ਦੋ ਅਜਨਬੀਆਂ ਨੂੰ ਇੱਕ ਰੂਹ ਬਣਾ ਦਿੰਦਾ ਹੈ।
-
ਜਦੋਂ ਤੂੰ ਮੇਰੇ ਨਾਲ ਹੱਸਦੀ ਹੈਂ, ਮੇਰੀਆਂ ਸਾਰੀਆਂ ਤਕਲੀਫ਼ਾਂ ਖਤਮ ਹੋ ਜਾਂਦੀਆਂ ਨੇ।
-
Sad Status Punjabi
-
Attitude status Punjabi
-
Hindi status
-
Sad Status in Hindi
-
Love status in Hindi
-
Home Page
-
Punjabi Love Status
-
ਮੇਰੇ ਲਈ ਪਿਆਰ ਦੀ ਪਰਿਭਾਸ਼ਾ ਸਿਰਫ਼ ਤੂੰ ਹੈਂ
-
ਤੇਰੀਆਂ ਅੱਖਾਂ ਵਿੱਚ ਇੱਕ ਐਸੀ ਖੁਸ਼ੀ ਹੈ ਜੋ ਮੇਰੇ ਦਿਲ ਨੂੰ ਖਿੱਚ ਲੈਂਦੀ ਹੈ।
-
ਜ਼ਿੰਦਗੀ ਸੁਹਣੀ ਹੈ ਕਿਉਂਕਿ ਇਸ ਵਿੱਚ ਤੂੰ ਹੈਂ
-
ਤੇਰਾ ਸਾਥ ਮੇਰੇ ਲਈ ਰੱਬ ਦਾ ਸਭ ਤੋਂ ਵੱਡਾ ਤੋਹਫ਼ਾ ਹੈ
-
ਜਦੋਂ ਤੂੰ ਮੇਰਾ ਹੱਥ ਫੜਦੀ ਹੈਂ, ਮੈਨੂੰ ਲੱਗਦਾ ਹੈ ਮੈਂ ਦੁਨੀਆਂ ਜਿੱਤ ਲਈ।
Romantic Punjabi Shayari for Lovers
Punjabi Love Status
Best Punjabi Love Status Shayari For whatsapp and Facebook
-
ਪਿਆਰ ਉਹ ਹੈ ਜਦੋਂ ਦੋ ਦਿਲ ਇਕ ਦੂਜੇ ਲਈ ਧੜਕਣ
-
ਤੂੰ ਮੇਰੀ ਖੁਸ਼ੀਆਂ ਦੀ ਉਹ ਵਜ੍ਹਾ ਹੈ ਜੋ ਕਦੇ ਮੁਕਦੀ ਨਹੀਂ
-
ਤੇਰੇ ਨਾਲ ਹਰ ਪਲ ਮੇਰੇ ਦਿਲ ਲਈ ਇੱਕ ਸੋਹਣੀ ਯਾਦ ਹੈ
-
ਮੇਰੇ ਲਈ ਸਭ ਤੋਂ ਵੱਡੀ ਦੌਲਤ ਤੇਰਾ ਪਿਆਰ ਹੈ
Punjabi Love Status
-
ਪਿਆਰ ਉਹ ਨਹੀਂ ਜੋ ਲੱਭਿਆ ਜਾਵੇ, ਪਿਆਰ ਉਹ ਹੈ ਜੋ ਆਪੇ ਮਿਲ ਜਾਵੇ
-
ਤੂੰ ਮੇਰੇ ਸੁਪਨੇ ਦੀ ਉਹ ਮੰਜਿਲ ਹੈ ਜਿਸਦੀ ਖੋਜ ਮੈਂ ਹਰ ਵੇਲੇ ਕਰਦਾ ਹਾਂ
-
ਤੇਰੀਆਂ ਗੱਲਾਂ ਮੇਰੇ ਦਿਲ ਨੂੰ ਸੁੱਖ ਦਿੰਦੀਆਂ ਹਨ
-
ਪਿਆਰ ਉਹ ਹੈ ਜੋ ਦੋ ਲੋਕਾਂ ਨੂੰ ਇੱਕ ਦੂਜੇ ਲਈ ਕੁਰਬਾਨ ਕਰ ਦਿੰਦਾ ਹੈ
-
ਤੂੰ ਮੇਰੇ ਲਈ ਦਿਲ ਦੀ ਸਭ ਤੋਂ ਸੋਹਣੀ ਖ਼ਾਹਿਸ਼ ਹੈ
-
ਮੇਰੀ ਹਰ ਖੁਸ਼ੀ ਦਾ ਸਬਬ ਸਿਰਫ਼ ਤੂੰ ਹੈਂ
-
ਜਦੋਂ ਤੂੰ ਮੇਰੇ ਨਾਲ ਹੱਸਦੀ ਹੈਂ, ਮੇਰੀ ਦੁਨੀਆਂ ਰੋਸ਼ਨ ਹੋ ਜਾਂਦੀ ਹੈ
-
ਪਿਆਰ ਉਹ ਨਹੀਂ ਜੋ ਸਿਰਫ਼ ਲਫ਼ਜ਼ਾਂ ਨਾਲ ਹੋਵੇ, ਪਿਆਰ ਉਹ ਹੈ ਜੋ ਦਿਲ ਦੀਆਂ ਧੜਕਣਾਂ ਨਾਲ ਹੋਵੇ
-
ਤੂੰ ਮੇਰੀਆਂ ਦੁਆਵਾਂ ਦਾ ਉਹ ਜਵਾਬ ਹੈ ਜਿਸਦਾ ਮੈਂ ਹਰ ਰੋਜ਼ ਇੰਤਜ਼ਾਰ ਕਰਦਾ ਹਾਂ
-
ਤੇਰਾ ਸਾਥ ਮੇਰੇ ਲਈ ਸਭ ਤੋਂ ਵੱਡੀ ਤਾਕਤ ਹੈ
-
ਜ਼ਿੰਦਗੀ ਦਾ ਹਰ ਰੰਗ ਤੇਰੇ ਨਾਲ ਸੋਹਣਾ ਲੱਗਦਾ ਹੈ
Punjabi Love Status
-
ਤੂੰ ਮੇਰੀਆਂ ਖ਼ੁਆਹਿਸ਼ਾਂ ਦੀ ਉਹ ਤਸਵੀਰ ਹੈ ਜੋ ਹਮੇਸ਼ਾ ਪੂਰੀ ਹੁੰਦੀ ਹੈ
-
ਪਿਆਰ ਉਹ ਹੈ ਜੋ ਦੋ ਰੂਹਾਂ ਨੂੰ ਇੱਕ ਬਣਾ ਦਿੰਦਾ ਹੈ
-
ਮੇਰੇ ਦਿਲ ਦੀ ਹਰ ਧੜਕਣ ਤੇਰੇ ਨਾਂ ਤੇ ਹੈ
-
ਜਦੋਂ ਤੂੰ ਮੇਰੀਆਂ ਅੱਖਾਂ ਵਿੱਚ ਵੇਖਦੀ ਹੈਂ, ਮੇਰਾ ਦਿਲ ਬੇਕਾਬੂ ਹੋ ਜਾਂਦਾ ਹੈ
-
ਪਿਆਰ ਉਹ ਹੈ ਜੋ ਬਿਨਾਂ ਕਾਰਨ ਵੀ ਦਿਲ ਵਿੱਚ ਵੱਸਦਾ ਹੈ
-
ਤੂੰ ਮੇਰੀ ਦੁਨੀਆਂ ਦੀ ਸਭ ਤੋਂ ਸੋਹਣੀ ਸੱਚਾਈ ਹੈ
-
ਮੇਰੇ ਲਈ ਸਭ ਤੋਂ ਵੱਡੀ ਖੁਸ਼ੀ ਤੇਰਾ ਸਾਥ ਹੈ
-
ਪਿਆਰ ਉਹ ਨਹੀਂ ਜੋ ਸਿਰਫ਼ ਕਿਹਾ ਜਾਵੇ, ਪਿਆਰ ਉਹ ਹੈ ਜੋ ਚੁੱਪ ਰਹਿ ਕੇ ਵੀ ਮਹਿਸੂਸ ਕੀਤਾ ਜਾਵੇ
Punjabi Love Status
-
ਤੂੰ ਮੇਰੇ ਸੁਪਨੇ ਦੀ ਉਹ ਰੌਸ਼ਨੀ ਹੈ ਜੋ ਕਦੇ ਮੁੱਕਦੀ ਨਹੀਂ
-
ਮੇਰੀ ਹਰ ਖ਼ੁਸ਼ੀ ਦੀ ਜੜ੍ਹ ਸਿਰਫ਼ ਤੂੰ ਹੈਂ
-
ਤੂੰ ਮੇਰੀ ਰੂਹ ਦਾ ਉਹ ਹਿੱਸਾ ਹੈ ਜੋ ਹਮੇਸ਼ਾ ਮੇਰੇ ਨਾਲ ਰਹਿੰਦਾ ਹੈ
-
ਮੇਰੇ ਲਈ ਪਿਆਰ ਦੀ ਦੁਨੀਆਂ ਸਿਰਫ਼ ਤੇਰੇ ਨਾਲ ਹੀ ਪੂਰੀ ਹੈ
Desi Nuskhe , Health Tips Punjabi , Osho Status
Punjabi Love Status lines and images for whatsapp, facebook and instagram latest daily updated unlimited category and status shayari quotes best lines copy button and free photo download visit and share this website
Punjabi Love Status