-
ਜਿਹੜਾ ਰਿਸ਼ਤਾ ਟੁੱਟ ਕੇ ਵੀ ਜੁੜਿਆ ਰਹੇ ਓਹੀ ਮੁਹੱਬਤ ਹੁੰਦੀ
-
ਕਿਸੇ ਨੂੰ ਪਾ ਲੈਣਾ ਪਿਆਰ ਨਹੀਂ ਹੁੰਦਾ ਸਾਰੀ ਉਮਰ ਇੱਕੋ ਦਾ ਹੋ ਕੇ ਰਹਿਣਾ ਪਿਆਰ ਹੁੰਦਾ
-
ਦਿਲੋ ਤਾ ਨਹੀ ਕਦੇ ਭੁੱਲਦੇ ਤੈਨੂੰ ਜੇ ਧੜਕਨ ਹੀ ਰੁਕਗੀ ਤਾ ਮਾਫ ਕਰੀ
-
ਕਿਨੀ ਅਜੀਬ ਨੇ ਮੇਰੇ ਅੰਦਰ ਦੀਆ ਤਨਹਾਈਆਂ ਹਜ਼ਾਰਾਂ ਆਪਣੇ ਨੇ ਪਰ ਯਾਦ ਸਿਰਫ ਤੂੰ ਆਉਨਾਂ
-
ਖੁਦਾ ਖੈਰ ਰੱਖੀ ਉਹਦੀ ਜੋ ਸਾਡੇ ਖਿਆਲਾ ਚ ਰਹਿੰਦੇ ਨੇ
-
ਪਿਆਰ ਤਾਂ ਬਹੁਤ ਉਤੇ ਦੀ ਗੱਲ ਉਹਦਾ ਝੂਠਾ ਜਾ ਲੜਣਾ ਵੀ ਬਹੁਤ ਸਕੂਨ ਦਿੰਦਾ ਦਿਲ ਨੂੰ
-
ਬਸ ਐਨਾ ਕੁ ਕਰੀਬ ਰਹੀਂ ਸੱਜਣਾ ਜੇ ਗੱਲਾਂ ਨਾ ਵੀ ਹੋਣ ਤਾਂ ਵੀ ਦੂਰੀ ਨਾ ਲੱਗੇ
-
ਲੋਕ ਤਰਸਦੇ ਨੇ ਓਹ ਮੁਹੱਬਤ ਨੂੰ ਜਿਵੇਂ ਦੀ ਮੈਂ ਤੇਰੇ ਨਾਲ ਕਰਦਾ
-
ਮੇਰੀ ਕਿਸੇ ਨੇਕੀ ਦਾ ਫਲ ਏ ਤੂੰ ਤੇਰੇ ਵਰਗੇ ਸੱਜਣ ਐਂਵੇ ਤਾਂ ਨੀ ਮਿਲ ਜਾਂਦੇ
-
ਜਾਣਦੇ ਹਾਂ ਤੂੰ ਰੱਬ ਨਹੀਂ ਏ ਅਸੀਂ ਫਿਰ ਵੀ ਤੇਰੀ ਇਬਾਦਤ ਕਰਾਂਗੇ
-
ਦੁਆ ਕਰਦੇ ਆ ਤੇਰੀ ਹਰ ਦੁਆ ਕਬੂਲ ਹੋਵੇ
-
ਫ਼ਿਕਰ ਨਾਂ ਕਰੀ ਤੇਰੇ ਬਿਨਾ ਕਿਸੇ ਦਾ ਨਹੀਂ ਬਣ ਹੋਣਾ ਮੇਰੇ ਤੋਂ
-
ਜ਼ਿੰਦਗੀ ਬਹੁਤ ਸੋਹਣੀ ਹੈ ਸਾਰੇ ਏਹੀ ਕਹਿੰਦੇ ਨੇਂ ਪਰ ਜਦੋਂ ਤੈਨੂੰ ਦੇਖਿਆ ਤਾਂ ਯਕੀਨ ਜੇਹਾ ਹੋ ਗਿਆ
-
ਚੰਨ ਵਰਗਾ ਸੱਜਣ ਸਾਡਾ ਨੂਰ ਵੀ ਬਹੁਤ ਤੇ ਦੂਰ ਵੀ ਬਹੁਤ
-
ਕੋਣ ਕਹਿੰਦਾ ਪਿਆਰ ਇੱਕ ਵਾਰ ਹੁੰਦਾ ਏ ਮੈਂ ਜਦ ਵੀ ਤੇਰੇ ਵੱਲ ਦੇਖਾਂ ਹਰ ਵਾਰ ਹੁੰਦਾ ਏ
-
ਰੂਹ ਨੂੰ ਬਸ ਰੂਹ ਚਾਈਦੀ ਏ ਮੈਂ ਕਿਸੇ ਤੋਂ ਕੀ ਲੈਣਾ ਮੈਨੂੰ ਤਾਂ ਬਸ ਤੂੰ ਚਾਈਦੀ ਏ
-
ਤੇਰੀ ਖੈਰ ਮੰਗਦੇ ਰਹਾਂਗੇ ਤੂੰ ਮਿਲੇ ਚਹੇ ਨਾ ਮਿਲੇ ਪਰ ਰੱਬ ਕੋਲੋਂ ਤੈਨੂੰ ਮੰਗਦੇ ਰਹਾਂਗੇ
-
ਤੈਨੂੰ ਮੇਰੇ ਨਾਲ ਲੜਨ ਦਾ ਹੱਕ ਆ ਛੱਡ ਜਾਣ ਦਾ ਨਹੀਂ
-
ਬਹੁਤ ਕੁਝ ਮਿਲਿਆ ਜ਼ਿੰਦਗੀ ਵਿੱਚ ਪਰ ਇਹਨਾਂ ਸਭ ਵਿਚੋਂ ਤੇਰਾ ਮਿਲਣਾ ਕਮਾਲ ਦਾ ਸੀ
-
ਤੁਸੀਂ ਖਾਸ ਤੁਹਾਡੀਆ ਬਾਤਾਂ ਵੀ ਖਾਸ ਜੋ ਤੁਹਾਡੇ ਨਾਲ ਹੋਣਗੀਆਂ ਉਹ ਮੁਲਾਕਾਤ ਵੀ ਖਾਸ
-
ਤੂੰ ਮੈਨੂੰ ਪੁੱਛੇ ਵੀ ਤੈਨੂੰ ਕੀ ਚਾਹੀਦਾ ਤੇ ਮੈਂ ਤੇਰਾ ਹੱਥ ਫੜਾਂ ਤੇ ਆਖਾਂ ਸਿਰਫ ਤੁਸੀ
-
ਪਨਿਆਂ ਤੋਂ ਪੁੱਛ ਅੱਖਰਾਂ ਦਾ ਮੁੱਲ ਮੇਰੇ ਤੋਂ ਪੁੱਛ ਤੂੰ ਕੀ ਏ ❤️
-
ਮੇਰੇ ਜਿਹਾ ਲੱਭਣਾ ਤਾਂ ਆਮ ਗੱਲ ਹੈ ਤੇਰੇ ਵਰਗਾ ਤਾਂ ਮੈਨੂੰ ਮਰ ਕੇ ਵੀ ਨਹੀਂ ਮਿੱਲਣਾ
-
ਦੁਨੀਆਂ ਪੜੇ ਨਮਾਜ਼ਾਂ ਤੇ ਮੈਂ ਪੜਾ ਤੇਰਾ ਨਾਮ
-
ਮੇਰੇ ਦਿਨ ਇਹਨੇ ਸੋਹਣੇ ਨਹੀਂ ਸੀ—ਤੂੰ ਆਈ ਤੇ ਜ਼ਿੰਦਗੀ ਹੀ ਸੁੰਦਰ ਹੋ ਗਈ
-
ਜਿਨਾ ਨਾਲ ਰਿਸ਼ਤੇ ਦਿਲ ਤੋਂ ਜੁੜੇ ਹੁੰਦੇ ਆ ਬਹੁਤ ਡਰ ਲਗਦਾ ਉਹਨਾਂ ਨੂੰ ਖੋਣ ਤੋਂ
-
ਨਹੀਂ ਚਾਹੀਦੀ ਰੰਗੀਨ ਜ਼ਿੰਦਗੀ ਬਸ ਤੇਰੇ ਨਾਲ ਗੱਲ ਹੋ ਜਾਇਆ ਕਰੇ ਐਨਾ ਕਾਫੀ ਏ
-
ਤੇਰੇ ਬਿਨਾਂ ਕਿਸੇ ਨੂੰ ਦੋ ਪਲ ਨਾ ਦਵਾ ਦਿਲ ਤਾਂ ਬਹੁਤ ਦੂਰ ਦੀ ਗੱਲ ਐ
-
ਇਕੋ ਜਿਹੇ ਆ ਅਸੀ ਨਾ ਓਦਾ ਗੁੱਸਾ ਖਤਮ ਹੁੰਦਾ ਨਾ ਮੇਰਾ ਪਿਆਰ
-
ਤੂੰ ਮੇਰਾ ਸਾਥ ਬਸ ਏਦਾਂ ਦੇਵੀਂ ਕਿ ਰੱਬ ਵੀ ਸੋਚੇਂ ਏਹਨਾਂ ਨੂੰ ਵੱਖ ਕਰਾ ਜਾਂ ਨਾ ਕਰਾ
-
ਐਸਾ ਇਸ਼ਕ ਕਰੀ ਕੇ ਮੈ ਲੱਖ ਖ਼ਫ਼ਾ ਹੋਵਾ ਤੇ ਤੇਰੇ ਇਕ ਬੋਲ ਤੇ ਖੁਸ਼ ਹੋ ਜਾਂ
-
ਲੜਾਈ ਭਾਵੇ ਜਿੰਨੀ ਮਰਜੀ ਹੋਵੇ ਮੈਂ ਰਹਿਣਾ ਹਮੇਸ਼ਾ ਤੇਰੇ ਨਾਲ ਹੀ ਏ
-
ਹਰ ਚੀਜ ਹੱਦ ਚ ਚੰਗੀ ਲੱਗਦੀ ਏ ਪਰ ਤੂੰ ਸਾਨੂੰ ਬੇਹੱਦ ਚੰਗੀ ਲੱਗਦੀ ਏ
-
ਧੜਕਣਾ ਚ ਵਸਦੇ ਨੇ ਕੁਜ਼ ਲੋਕ, ਜੁਬਾਨ ਤੇ ਨਾਮ ਲਿਓਣਾ ਜਰੂਰੀ ਨੀ ਹੁੰਦਾ
-
ਇਸ਼ਕ ਓਦਾਂ ਹੀ ਖ਼ਰਾ ਹੁੰਦਾ ਜਦੋਂ ਦਿਲ ਨਹੀਂ, ਰੂਹ ਵੀ ਜੁੜਦੀ ਆ
-
ਸੱਚੇ ਦਿਲੋ ਪਿਆਰ ਜੇ ਕਰੀਏ ਤਾ ਇਕੋ ਯਾਰ ਬਥੇਰਾ
-
ਪਿਆਰ ਓਹ ਨਹੀਂ ਜਿਥੇ ਸਿਰਫ਼ ਹੱਸਣ ਦੇ ਪਲ ਮਿਲਣ, ਪਿਆਰ ਓਹ ਜਿਥੇ ਰੋਣ ਵੇਲੇ ਵੀ ਕੋਈ ਚੁੱਪ ਕਰਾਵੇ ❤️