Punjabi Motivational Quotes
ਇਹ ਵੈੱਬਸਾਈਟ ਹਰ ਰੋਜ਼ ਨਵਾਂ ਅਤੇ ਪ੍ਰੇਰਣਾਦਾਇਕ ਪੰਜਾਬੀ ਕਨਟੈਂਟ ਸ਼ੇਅਰ ਕਰਦੀ ਹੈ, ਜਿਸ ਵਿੱਚ Punjabi motivational Quotes, positive ਸੋਚ ਅਤੇ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਸ਼ਾਮਲ ਹਨ। ਇੱਥੇ ਤੁਹਾਨੂੰ ਹਰ ਦਿਨ fresh updates ਮਿਲਣਗੀਆਂ, ਜੋ ਤੁਹਾਨੂੰ ਅੱਗੇ ਵਧਣ, ਆਪਣੇ ਆਪ ‘ਤੇ ਭਰੋਸਾ ਬਣਾਉਣ ਅਤੇ ਮੁਸ਼ਕਲ ਸਮਿਆਂ ਵਿੱਚ ਹੌਂਸਲਾ ਦੇਣ ਲਈ ਬਣਾਈਆਂ ਗਈਆਂ ਹਨ। ਸਾਡਾ ਮਕਸਦ ਸਿਰਫ਼ ਲਿਖਣਾ ਨਹੀਂ, ਬਲਕਿ ਤੁਹਾਨੂੰ ਹਰ ਰੋਜ਼ ਕੁਝ ਨਵਾਂ ਅਤੇ ਲਾਹੇਵੰਦ ਦਿਖਾਉਣਾ ਹੈ
Punjabi Motivational Quotes | Best Status For WhatsApp and Facebook
-
ਹਰ ਕੋਈ ਆਪਣਾ ਨਹੀਂ ਹੁੰਦਾ, ਇੱਥੇ ਹੱਸ ਕੇ ਗਲ ਲੱਗਣ ਵਾਲੇ ਵੀ ਜੜ੍ਹਾਂ ਵੱਢਦੇ ਨੇ 💯
-
ਤਜ਼ਰਬੇ ਉਮਰਾਂ ਨਾਲ ਨਹੀਂ ਠੋਕਰਾਂ ਖਾ ਕੇ ਆਉਂਦੇ ਨੇ 💯
-
ਅਗਰ ਮੈਂਨੇ ਕਹਿ ਦਿਆ ਕਿ ਮੈਂ ਕਰੂੰਗਾ ਤੋ ਸਮਝ ਲੈਣਾ ਹੋ ਗਿਆ 😎🔥
-
ਆਪਣੇ ਖ਼ਾਬਾਂ ਨੂੰ ਏਨਾ ਵੱਡਾ ਰੱਖੋ ਕਿ ਲੋਕਾਂ ਦੀਆਂ ਨਿੱਕੀਆਂ ਸੋਚਾਂ ਉਹਨਾਂ ਅੱਗੇ ਫਿੱਕੀਆਂ ਪੈ ਜਾਣ 💯
-
ਸ਼ੋਰ ਮਚਾ ਕੇ ਕਾਮਯਾਬੀ ਨਹੀਂ ਮਿਲਦੀ, ਚੁੱਪ-ਚਾਪ ਮਿਹਨਤ ਕਰੋ ਨਤੀਜੇ ਖੁਦ ਬੋਲਣਗੇ ⏳🚀
-
ਮਿਹਨਤ ਕਰਕੇ ਖਾਣ ਦੀ ਆਦਤ ਏ ਕਿਸੇ ਦੀ ਚਾਪਲੂਸੀ ਸਾਡੇ ਖ਼ੂਨ ‘ਚ ਨਹੀਂ 🦁
-
ਰੱਬ ਦੇ ਫੈਸਲਿਆਂ ‘ਤੇ ਕਦੇ ਸ਼ੱਕ ਨਾ ਕਰੋ ਉਹ ਜਦੋਂ ਵੀ ਦਿੰਦਾ ਏ ਬਿਹਤਰੀਨ ਦਿੰਦਾ ਏ 💯
-
ਮਿਹਨਤ ਆਪਣੀ ਜਾਰੀ ਰੱਖੋ ਰੱਬ ਕਿਸੇ ਦਾ ਹੱਕ ਨਹੀਂ ਰੱਖਦਾ 💯
-
ਲੋਕਾਂ ਦੇ ਕਹਿਣ ਨਾਲ ਕੀ ਹੁੰਦਾ ਜਦੋਂ ਬੰਦੇ ਦੀ ਜ਼ਿੱਦ ਔਕਾਤ ਨਾਲੋਂ ਵੱਡੀ ਹੋਵੇ 🦅
-
ਕਿਸਮਤ ਦੇ ਭਰੋਸੇ ਨੀ ਮਿਹਨਤ ਦੇ ਦਮ ‘ਤੇ ਰਾਜ ਕਰੀਦਾ 👑
-
ਜਿੱਥੇ ਮਿਹਨਤ ਦਾ ਪਸੀਨਾ ਵਗਦਾ ਉੱਥੇ ਕਿਸਮਤ ਨੂੰ ਵੀ ਝੁਕਣਾ ਪੈਂਦਾ 💯
-
ਕੋਈ ਨਾਲ ਹੋਵੇ ਜਾਂ ਨਾ ਹੋਵੇ ਆਪਣੇ ਆਪ ‘ਤੇ ਯਕੀਨ ਰੱਖੋ 👑
-
ਜਿਨ੍ਹਾਂ ਦੇ ਸੁਪਨੇ ਵੱਡੇ ਹੁੰਦੇ ਨੇ ਉਹ ਦਿਨਾਂ ਨਾਲ ਨਹੀਂ ਰਾਤਾਂ ਨਾਲ ਵੀ ਲੜਦੇ ਨੇ 💯
-
ਮਿਠਾਸ ਜ਼ਬਾਨ ‘ਚ ਹੋਵੇ ਤਾਂ ਦੁਨੀਆ ਆਪਣੀ ਲੱਗਦੀ ਹੈ 💯
-
ਮਿਹਨਤ ਕਰਨੀ ਪੈਂਦੀ ਆ ਹੱਥ ‘ਚ ਘੜੀ ਪਾਉਣ ਨਾਲ ਵਕਤ ਨਹੀਂ ਬਦਲਦਾ ⌚
-
ਕੋਈ ਤਰੱਕੀ ਦੀ ਗਰੰਟੀ ਨਹੀਂ ਦਿੰਦਾ ਪਰ ਮਹਿਨਤ ਕਦੇ ਵੀ ਖਾਲੀ ਹੱਥ ਨਹੀਂ ਮੋੜਦੀ
Punjabi Attitude Status
Punjabi Sad Status
All Punjabi Status
NEXT PAGE >>
Pages: 1 2