Punjabi Love Status
pyar de jazbaat nu sab ton sohni tarah bayan karde ne. Je tusi apne dil de ehsaas apne pyar tak pohnchona chaunde ho, taan ehna status naal perfect tareeke naal express kar sakde ho. Is page te tuhanu latest Punjabi love status 2025, romantic quotes te shayari milegi jo WhatsApp, Instagram te Facebook te share karan layi best ne. Apne soulmate naal apne jazbaat share karo te apne pyar nu aur v khas bnao.
Punjabi Love Status 2025 Best Quotes For WhatsApp and Facebook
-
ਸਕੂਨ ਮਿਲਦਾ ਤੇਰੇ ਨਾਲ ਗੱਲ ਕਰਕੇ ਐਵੇਂ ਨੀ ਅਸੀਂ ਆਪਣੀ ਰਾਤਾਂ ਦੀ ਨੀਂਦ ਗਵਾਉਦੇ
-
ਮੁਹੱਬਤ ਖੂਬਸੂਰਤੀ ਦੇਖ ਕੇ ਨੀ ਹੁੰਦੀ ਕਿਸੇ ਦੀ ਸਾਦਗੀ ਵੀ ਮੋਹ ਲੈਂਦੀ ਆ
-
ਮਾਲੀ ਨੂੰ ਖੁਸ਼ੀ ਹੁੰਦੀ ਹੈਂ ਫੁੱਲਾਂ ਦੇ ਖਿਲਣ ਨਾਲ ਪਰ ਸਾਨੂੰ ਖੁਸ਼ੀ ਹੁੰਦੀ ਹੈਂ ਤੇਰੇ ਮਿਲਣ ਨਾਲ
-
ਜ਼ਿੰਦਗੀ ਬਹੁਤ ਸੋਹਣੀ ਹੈ ਸਾਰੇ ਏਹੀ ਕਹਿੰਦੇ ਨੇਂ ਪਰ ਜਦੋਂ ਤੈਨੂੰ ਦੇਖਿਆ ਤਾਂ ਯਕੀਨ ਜੇਹਾ ਹੋ ਗਿਆ
-
ਲਾਵਾਂ ਨਾਲ ਨਾ ਸਹੀ ਪਰ ਸਾਹਾਂ ਨਾਲ ਤਾਂ ਤੂੰ ਮੇਰਾ ਹੀ ਆ ਸੱਜਣਾ
-
ਮੇਰੇ ਦਿਲ ਦੀ ਪਸੰਦ ਸਿਰਫ਼ ਤੂੰ ਏ ਬਸ ਹੁਣ ਇਸ ਦਿਲ ਦਾ ਮਾਨ ਰੱਖ ਲਈ
-
ਕਿਨੀ ਅਜੀਬ ਨੇ ਮੇਰੇ ਅੰਦਰ ਦੀਆ ਤਨਹਾਈਆਂ ਹਜ਼ਾਰਾਂ ਆਪਣੇ ਨੇ ਪਰ ਯਾਦ ਸਿਰਫ ਤੂੰ ਆਉਨਾਂ
-
ਕਿਵੇ ਸੋਚ ਲਿਆ ਤੂੰ ਮੈ ਗੈਰਾ ਨਾਲ ਖੜ ਜਾਊ ਤੇਰੇ ਬਿਨਾਂ ਮੈ ਤਾ ਕੀ ਮੇਰੀ ਇਹ ਰੂਹ ਵੀ ਮਰ ਜਾਊ
-
ਖੁਦਾ ਖੈਰ ਰੱਖੀ ਉਹਦੀ ਜੋ ਸਾਡੇ ਖਿਆਲਾ ਚ ਰਹਿੰਦੇ ਨੇ
-
ਪਿਆਰ ਤਾਂ ਬਹੁਤ ਉਤੇ ਦੀ ਗੱਲ ਉਹਦਾ ਝੂਠਾ ਜਾ ਲੜਣਾ ਵੀ ਬਹੁਤ ਸਕੂਨ ਦਿੰਦਾ ਦਿਲ ਨੂੰ
-
ਬਸ ਐਨਾ ਕੁ ਕਰੀਬ ਰਹੀਂ ਸੱਜਣਾ ਜੇ ਗੱਲਾਂ ਨਾ ਵੀ ਹੋਣ ਤਾਂ ਵੀ ਦੂਰੀ ਨਾ ਲੱਗੇ
NEXT>>
Pages: 1 2