Punjabi Funny Status
Jokes ਅਤੇ Comedy Shayari ਤੁਹਾਨੂੰ ਹਰ ਰੋਜ਼ ਖੁਸ਼ ਰੱਖਣ ਲਈ ਤਿਆਰ ਕੀਤੇ ਗਏ ਹਨ। ਇੱਥੇ ਤੁਹਾਨੂੰ ਹਰ ਕਿਸਮ ਦੇ funny quotes, ਮਜ਼ੇਦਾਰ lines ਅਤੇ ਹੱਸਾ-ਹੱਸਾ ਕੇ ਲੋਟਪੋਟ ਕਰ ਦੇਣ ਵਾਲੀਆਂ Funny Status ਮਿਲਣਗੀਆਂ। ਚਾਹੇ ਤੁਸੀਂ ਆਪਣੇ ਦੋਸਤਾਂ ਨੂੰ WhatsApp ਤੇ funny status ਭੇਜਣਾ ਚਾਹੁੰਦੇ ਹੋ ਜਾਂ Instagram story ਤੇ ਮਜ਼ਾਕੀਆ lines share ਕਰਨੀ ਚਾਹੁੰਦੇ ਹੋ, ਇੱਥੇ ਤੁਹਾਡੇ ਲਈ unlimited collection ਹੈ। Daily updated Punjabi Funny Status ਨਾਲ ਤੁਸੀਂ ਆਪਣੀ life ਵਿਚ ਹਾਸਾ, positivity ਅਤੇ ਮਸਤੀ ਲਿਆ ਸਕਦੇ ਹੋ
Punjabi Funny Status 2026 | Best Status Lines and images
-
ਜਿੰਨੀ ਚਿੰਤਾ ਲੋਕਾਂ ਨੂੰ ਮੇਰੇ ਵਿਆਹ ਦੀ ਆ ਜੇ ਇੰਨੀ ਆਪਣੇ ਕਰੀਅਰ ਦੀ ਹੁੰਦੀ ਤਾਂ ਅੱਜ ਸਾਰੇ ਸੈਟਲ ਹੋਣਾ ਸੀ।
-
ਦੋਸਤ ਤਾਂ ਸਭ ਕੋਲ ਹੁੰਦੇ ਆ ਪਰ ਮੇਰੇ ਕੋਲ ਤਾਂ ਨਮੂਨੇ ਆ ਉਹ ਵੀ ਸਿਰੇ ਦੇ
-
ਸ਼ਕਲ ਤੋਂ ਤਾਂ ਮੇਰੇ ਦੋਸਤ ਸ਼ਰੀਫ ਲੱਗਦੇ ਨੇ ਪਰ ਕਰਤੂਤਾਂ ਇਹਨਾਂ ਦੀਆਂ ਅਜਿਹੀਆਂ ਨੇ ਕਿ ਜੇ ਘਰਦਿਆਂ ਨੂੰ ਪਤਾ ਲੱਗ ਜਾਵੇ ਤਾਂ ਘਰੋਂ ਬਾਹਰ ਕੱਢ ਦੇਣ
-
ਕੁਝ ਦੋਸਤ ਇੰਨੇ ਨਿਕੰਮੇ ਹੁੰਦੇ ਨੇ ਕਿ ਜੇ ਉਹਨਾਂ ਨੂੰ ‘ਕੰਮ’ ਕਹਿ ਦਿਓ ਤਾਂ ਉਹਨਾਂ ਨੂੰ ਲਕਵਾ ਮਾਰ ਜਾਂਦਾ
-
ਤੇਰੀ ਸ਼ਕਲ ਦੇਖ ਕੇ ਲੱਗਦਾ ਜਿਵੇਂ ਕੁਦਰਤ ਨੇ ਤੈਨੂੰ ਬਣਾਉਣ ਵੇਲੇ ‘Undo’ ਵਾਲਾ ਬਟਨ ਲੱਭਿਆ ਹੋਵੇ
-
ਭਰਾ, ਤੂੰ ਇੰਨਾ ਸਿਆਣਾ ਐਂ ਕਿ ਤੈਨੂੰ ਤਾਂ NASA ਵਾਲਿਆਂ ਨੇ ਅਜੇ ਤੱਕ ‘Sample’ ਵਜੋਂ ਨਹੀਂ ਰੱਖਿਆ?
-
ਜਿੰਨਾ ਦਿਮਾਗ ਤੇਰੇ ਕੋਲ ਹੈ, ਓਨੇ ਨਾਲ ਤਾਂ ਚਾਹ ਵਾਲੀ ਕੇਤਲੀ ਵੀ ਨਹੀਂ ਗਰਮ ਹੁੰਦੀ
-
ਤੇਰੇ ਵਰਗੇ ਬੰਦੇ ਨੂੰ ਦੇਖ ਕੇ ਲੱਗਦਾ ਕਿ ਭਗਵਾਨ ਨੇ ਵੀ ਕਦੇ-ਕਦੇ ਮਜ਼ਾਕ ਕੀਤਾ ਹੁੰਦਾ
-
ਤੂੰ ਇੰਨਾ ਵੇਹਲਾ ਐਂ ਕਿ ਜੇ ਤੈਨੂੰ ‘ਵੇਹਲੇ ਰਹਿਣ’ ਦੀ ਨੌਕਰੀ ਮਿਲ ਜਾਵੇ, ਤੂੰ ਉੱਥੇ ਵੀ ਛੁੱਟੀ ਮੰਗ ਲਵੇਂਗਾ
-
ਤੇਰੀ ਫੋਟੋ ਦੇਖ ਕੇ ਮੇਰਾ ਮੋਬਾਈਲ ਵੀ ਕਹਿਣ ਲੱਗ ਪਿਆ—”ਭਰਾਵਾ, Delete ਕਰਦੇ, ਮੇਰੀ ਬੇਇੱਜ਼ਤੀ ਹੁੰਦੀ ਆ।”
-
ਤੇਰਾ Attitude ਦੇਖ ਕੇ ਇੰਝ ਲੱਗਦਾ ਜਿਵੇਂ ਤੂੰ ਮੁਕੇਸ਼ ਅੰਬਾਨੀ ਦਾ ਸਾਲਾ ਹੋਵੇਂ
-
ਸ਼ਕਲ ਬਾਂਦਰਾਂ ਵਾਲੀ ਤੇ ਨਾਂ ‘Prince’ ਰੱਖਿਆ, ਇਹ ਤਾਂ ਉਹੀ ਗੱਲ ਹੋਈ ਕਿ ‘ਕਾਲੇ ਬੰਦੇ ਦਾ ਨਾਂ ਗੋਰਾ’
-
ਜਦੋਂ ਤੂੰ ਪੈਦਾ ਹੋਇਆ ਸੀ, ਡਾਕਟਰ ਨੇ ਤੇਰੀ ਮੰਮੀ ਨੂੰ ਕਿਹਾ ਸੀ—”ਮੁਬਾਰਕ ਹੋਵੇ, ਵਾਇਰਸ ਪੈਦਾ ਹੋਇਆ!”
-
ਜੇ ਬੇਵਕੂਫੀ ਦੀ ਕੋਈ ਡਿਗਰੀ ਹੁੰਦੀ, ਤਾਂ ਤੂੰ ਅੱਜ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਹੋਣਾ ਸੀ
-
ਕੱਲ੍ਹ ਮੈਂ ਤੇਰੇ ਬਾਰੇ ਸੋਚ ਰਿਹਾ ਸੀ… ਫਿਰ ਮੈਂ ਸੋਚਿਆ ਛੱਡ ਪਰੇ, ਕੂੜਾ ਕਿਉਂ ਇਕੱਠਾ ਕਰਨਾ
-
ਤੇਰੇ ਵਰਗੇ ਬੰਦੇ ਦਾ ਤਾਂ ਮੱਛਰ ਵੀ ਖੂਨ ਨਹੀਂ ਪੀਂਦੇ, ਉਹ ਵੀ ਕਹਿੰਦੇ ਹੋਣੇ—”ਨਹੀਂ ਯਾਰ, Infection ਹੋ ਜਾਊ
NEXT PAGE>>
Pages: 1 2