Punjabi Breakup Status 2025 | Sad & Dard Bhare Status

Punjabi Breakup Status

ਜੇ ਤੁਸੀਂ Punjabi Breakup Status ਲੱਭ ਰਹੇ ਹੋ ਤਾਂ ਤੁਸੀਂ ਬਿਲਕੁਲ ਸਹੀ ਜਗ੍ਹਾ ਤੇ ਹੋ। ਇੱਥੇ ਤੁਹਾਨੂੰ ਸਭ ਤੋਂ ਵਧੀਆ, ਦਰਦ ਭਰੇ ਅਤੇ ਇਮੋਸ਼ਨਲ ਬ੍ਰੇਕਅਪ ਸਟੇਟਸ ਪੰਜਾਬੀ ਵਿੱਚ ਮਿਲਣਗੇ ਜੋ WhatsApp, Instagram ਅਤੇ Facebook ਤੇ ਲਾਉਣ ਲਈ ਬਿਹਤਰ ਨੇ। ਇਹ ਸਟੇਟਸ ਪਿਆਰ, ਜੁਦਾਈ ਅਤੇ ਦਿਲ ਦੇ ਦਰਦ ਨੂੰ ਸ਼ਬਦਾਂ ਵਿੱਚ ਦਰਸਾਉਂਦੇ ਨੇ.

Punjabi Breakup Status 💔 Emotional & Heart Touching Lines


  • ਪਿਆਰ ਦਾ ਨਾਮ ਹੀ ਦਰਦ ਹੈ


Punjabi Breakup Status



  • ਰਿਸ਼ਤਿਆਂ ਵਿੱਚ ਦਰਾਰ ਆਉਂਦੀ ਤਾਂ ਆਹਿਸਤਾ ਆਹਿਸਤਾ ਸਭ ਕੁਝ ਟੁੱਟ ਜਾਂਦਾ



  • ਜਿਸਨੇ ਸੱਚਾ ਪਿਆਰ ਕੀਤਾ ਉਹੀ ਹਮੇਸ਼ਾ ਰੋਂਦਾ ਰਹਿੰਦਾ ਹੈ



  • ਜ਼ਿੰਦਗੀ ਦੇ ਰਾਹ ਵਿੱਚ ਮਿਲੇ ਜ਼ਖ਼ਮ ਕਦੇ ਨਹੀਂ ਭਰਦੇ



  • ਪਿਆਰ ਕਰਕੇ ਹਾਰ ਜਾਣਾ ਵੱਡੀ ਗੱਲ ਨਹੀਂ, ਪਰ ਯਾਦਾਂ ਤੋਂ ਛੁਟਕਾਰਾ ਪਾਣਾ ਸਭ ਤੋਂ ਔਖਾ.



  • ਤੇਰੇ ਬਿਨਾ ਹੁਣ ਦਿਲ ਨੂੰ ਕੋਈ ਚੈਨ ਨਹੀਂ ਮਿਲਦਾ



  • ਜਿਹੜਾ ਤੈਨੂੰ ਆਪਣਾ ਮੰਨ ਕੇ ਬੈਠਾ ਸੀ, ਉਹੀ ਅੱਜ ਬੇਗਾਨਾ ਹੋ ਗਿਆ



  • ਕੁਝ ਲੋਕ ਪਿਆਰ ਕਰਦੇ ਨੇ ਸਿਰਫ ਸਮੇਂ ਬਿਤਾਉਣ ਲਈ।



  • ਯਾਰੀਆਂ ਖਤਮ ਹੋ ਸਕਦੀਆਂ ਨੇ, ਪਰ ਯਾਦਾਂ ਕਦੇ ਨਹੀਂ।



  • ਦਿਲ ਦੇ ਦਰਦ ਨੂੰ ਸ਼ਬਦਾਂ ਵਿੱਚ ਲਿਖਣਾ ਆਸਾਨ ਨਹੀਂ ਹੁੰਦਾ।



  • ਬੇਵਫ਼ਾਈ ਦਾ ਜ਼ਖ਼ਮ ਸਭ ਤੋਂ ਵੱਧ ਚੋਭਦਾ ਹੈ।



  • ਪਿਆਰ ਤਾਂ ਕੀਤਿਆਂ ਸੀ ਪਰ ਕਿਸਮਤ ਨੇ ਸਾਥ ਨਾ ਦਿੱਤਾ।


NEXT>>
© 2025 Gojatt.com. All Rights Reserved.
Privacy Policy | Contact Us