Punjabi Boliyan Status Jaggo Status For Facebook and WhatsApp 2024

punjabi boliyan

  • ਗੁੱਡੀਆਂ ਪਟੋਲਿਆਂ ਚ
    ਗੁੱਡੀ ਦਾ ਵਿਆਹ ਸੀ,,
    ਨਿੱਕੇ-ਨਿੱਕੇ ਹੁੰਦਿਆਂ ਦੇ ਨਿੱਕੇ-ਨਿੱਕੇ ਚਾਅ ਸੀ,,


  • ਗੋਲੀ ਮਾਰ ਇਹਨਾ ਕੁੱੜੀਆ ਨੂੰ,
    ਇਨਾ ਦੇ ਪਿਆਰ ਬਥੇਰੇ ਨੇ,
    ਰੱਖ ਭਰੋਸਾ ਆਪਣੇ ਮਾ ਬਾਪ ਤੇ,
    ਤੇਰੇ ਸਭ ਤੌਂ ਸੋਹਣੀ ਨਾਲ ਹੌਣੇ ਫੇਰੇ ਨੇ
    ,,


  • ਜਿੱਥੇ ਪੌਣ ਸ਼ੂਕਦੀ ਆਵੇ
    ਪੁੱਛਦੀ ਮਹਿਕਾਂ ਦੇ ਸਿਰਨਾਂਵੇਂ,,
    ਸਬ ਨੂੰ ਲੈਂਦੀ ਵਿੱਚ ਕਲਾਵੇ
    ਨਾਲੇ ਕੁਦਰਤ ਹੱਸੇ ਗਾਵੇ,,,
    ਪਈ ਕਲੀ ÷ ਕਲੀ ਮੁਸਕਾਵੇ
    ਜਿੱਥੇ ਹਰ ਕੋਈ ਢੋਲੇ ਦੀਆਂ ਲਾਵੇ
    ਅਸੀ ਓਥੋਂ ਦੇ ਵਾਸੀ ਹਾਂ,,
    ਜਿੱਥੇ ਸਿਰ ਝੁਕਦਾ ਵੱਡਿਆਂ ਸਾਂਹਵੇਂ
    ਅਸੀਂ ਓਥੋਂ ਦੇ ਵਾਸੀ ਹਾਂ ,,


  • ਮਾਲਵੇ‬ ਦੀ ਮੈਂ ਜੱਟੀ ਕੁੜੀਉ,,
    ਮਾਝੇਂ ਵਿੱਚ ਵਿਆਤੀ,
    ਨੀ ਨਿੱਤ ਮੇਰੇ ਵਿੱਚ ਕੱਡੇ ਨਗੋਚਾ,,
    ਮੈਂ ਜਿਦੇ ਲੜ ਲਾਤੀ,
    ਨੀ ਮੈਨੂੰ ਕਹਿੰਦਾ ਮਧਰੀ ਲੱਗਦੀ,,
    ਪੰਜਾਬੀ ਜੁੱਤੀ ਲਹਾਤੀ,,
    ਨੀ ਹੀਲ ਸਲੀਪਰ ਨੇ,,
    ਮੇਰੇ ਮੋਚ ਗਿੱਟੇ ਵਿੱਚ ਪਾਤੀ,,


  • ਵਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ
    ਲਿਆਂਦੀ ਰੂੰ ,,,
    ਥੋੜਾ -ਥੋੜਾ ਮੈਂ ਵਿਗੜਿਆ ਬਹੁਤ ਵਿਗੜਗੀ ਤੂੰ,,


  • ਬਾਰੀ ਬਰਸੀ ਖੱਟਣ ਗਿਆ ਸੀ ਖੱਟ ਖੱਟ ਕੇ ਲਿਆਦੀ ਪਰਾਂਦੀ,,
    ਹਾ ਕਰਦੇ ਮਿੱਤਰਾ ਨੂੰ ਨੀ ਤੂੰ ਬੁੱਢੀ ਹੁੰਦੀ ਜਾਦੀ,,


  • Baari ਬਰਸੀ Khattan ਗਿਆ C,,
    Khatt ਕੇ Lyaandi ਵਰਦੀ
    Ni ਦਿਲ Tera ਲੈ Ke ਹੱਟਣਾ
    Ni ਤੂੰ Supne ਚ Nitt ਤੰਗ Kardi,,


  • ਵਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਰੂੰ ,,
    ਥੋੜੀ -ਥੋੜੀ ਮੈਂ ਵਿਗੜੀ ਬਹੁਤ ਵਿਗੜ ਗਿਅਾ ਵੇ ਤੂੰ,,




  • ਬਾਰੀ ਬਰਸੀ ਖਟਣ ਗਿਆ ਸੀ,,
    ਖੱਟ -ਖੱਟ ਕੇ ਲਿਆਦੀ ਫੁਲਕਾਰੀ,,
    ਛੜਿਆਂ ਦੀ ‪‎Post‬ ਉੱਤੇ
    ‪‎COMMENT‬ ਕਰੇ ਨਾ ਕੋਈ ਝਾਂਜਰਾਂ ਵਾਲੀ,,


  • ਚਾਬੀ ਚਾਬੀ ਚਾਬੀ
    ਬਦਾਮੀ ਰੰਗੇ ਸੂਟ ਵਾਲੀਏ,
    ਤੇਰੀ ਟੌਹਰ ਹੈ ਪੂਰੀ ਨਵਾਬੀ,
    ਨਾਗ ਜਿਹੀ ਗੁੱਤ ਵਿੱਚ ਨੀਂ,
    ਗੁੰਨੀ ਸ਼ੌਕ ਦੀ ਪਰਾਂਦੀ ਗੁਲਾਬੀ,
    ਸੋਫੀ ਸੋਫੀ ਗੱਬਰੂਆਂ ਨੂੰ,
    ਗੱਬਰੂਆਂ ਨੂੰ
    ਤੇਰੇ ਕਰ ਗਏ ਨੈਣ ਸ਼ਰਾਬੀ,
    ਸੋਫੀ ਸੋਫੀ ਗੱਬਰੂਆਂ ਨੂੰ,,
    ਗੱਬਰੂਆਂ ਨੂੰ,
    ਤੇਰੇ ਕਰ ਗਏ ਨੈਣ ਸ਼ਰਾਬੀ,,


  • ਬਾਰੀ ਬਰਸੀ ਖੱਟਣ ਗਿਆ ਸੀ
    ਖੱਟ ਕੇ ਲਿਆਂਦੀ ਟਰਾਲੀ,,
    ਸੁਪਨੇ ‘ਚ ਪੈਣ ਜੱਫੀਆਂ
    ਅੱਖ ਖੁੱਲੀ ਤਾਂ ਬਿਸਤਰਾ ਖਾਲੀ,,


  • ਸੱਪ ÷ ਚੜ ਗਿਆ ਸੌਟੀ ਤੇ….
    2 ਭੈਣਾ / ਇਕੌ ਜੇਇਆ,,,, jatt ਮਰ ਗਿਆ ਛੌਟੀ ਤੇ,,,


  • ਯਾਰ ਮੇਰਾ ਵੱਸਦਾ ਦੇਸ ਬੇਗਾਨੇ
    ਯਾਰ ਮੇਰਾ ਵੱਸਦਾ ਦੇਸ਼ ਬੇਗਾਨੇ,,,
    ਜਿੰਨਾਂ ਦੇ ਯਾਰ ੲੇਥੇ ਅਾ ੳੁਹ ਕਿਹੜਾ ਸੋਖੀਅਾ ਨੇ,,


  • ਤਾਲ਼ੇ ਤਾਲ਼ੇ ਤਾਲ਼ੇ
    ਤੂੰ ਵਿਚ ਪਰਦੇਸਾਂ ਵਸਦਾ,,
    ਅਸੀ ਵਸਦੇ ਸ਼ਹਿਰ ਪਟਿਆਲੇ
    ਵਾਧਾ -ਘਾਟਾ ਨਹੀਓ ਗਿਣ ਦੇ
    ਸੱਚੀਆਂ ਮੁਹੱਬਤਾਂ ਵਾਲੇ,,,

NEXT>>