Punjabi Boliyan Status, Shayari Jaggo, Facebook and WhatsApp Latest

punjabi boliyan

  • ਮੁੰਡਾ ਜਿੱਥੇ ਮੈਨੂੰ ਦੇਖੇ,,
    ਦੇਖ ਦੇਖ ਮੱਥਾ ਟੇਕੇ,,
    ਚੰਗੇ ਭਲੇ ਦਾ ਮਹੀਨੇ ਕ ਤੋ ਚੈਨ ਖੋ ਗਿਆ,,
    ਮੁੰਡਾ ਨਖਰੋ ਦੇ Hoyeee…
    ਮੁੰਡਾ ਨਖਰੋ ਦੇ ਨਖਰੇ ਦਾ ਫੈਨ ਹੋ ਗਿਆ,,


  • ਮੁੱਛਾਂ ਖੂੰਡੀਆ ਰਖਾ ਕੇ,,,,
    ਜੁੱਤੀ ਤਿੱਲੇਦਾਰ ਪਾ ਕੇ,,,,
    ਜਦੋਂ ਖੜਦਾ ਮੋੜ ਤੇ ਬਣ ਠਣ ਕੇ,,,,
    ਤੈਨੂੰ ਪਟਣਾ ਵੇ ਮੁੰਡਿਆ ਪਟੋਲਾ ਬਣ ਕੇ,,,,
    ਵੇ ਤੈਨੂੰ ਪਟਣਾ ਮੁੰਡਿਆ ਪਟੋਲਾ ਬਣ ਕੇ,,


  • ਰੁਤ ਛੱਲੀਆ ਚੱਬਣ ਦੀ ਆਈ,,,
    ਤੂੰ ਛਲੀਆਂ ਚਬ ਲੈ ਨੀ,,,
    ਤੇਰੇ ਬਾਪੂ ਦੀ ਨਜਰ ਕਮਜੋਰ,,,
    ਤੂੰ ਆਪੇ ਵਰ ਲਭ ਲੈ ਨੀ,,,,


  • ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀਆਂ ਮੇਖਾਂ,,
    ਤੇਰੀ ਬਾਂਦਰ ਵਰਗੀ ਬੂਥੀ ਮੈ ਕਿਊਂ ਤੇਰੇ ਵਲ ਵੇਖਾਂ,,,,


  • ਕੋਠੇ ੳੁਤੇ ਕਿਲ ਸੋਹਣੀਏ,
    ਪੇਕੇ ਜਾ ਕੇ ਵਿਗੜ ਗਈ,,
    ਤੈਨੂੰ ਦਿਤੀ ਕੀ ਥੋੜੀ ਢਿਲ ਸੋਹਣੀਏ,,,,


  • ਫੁੱਲਾਂ ਵਰਗੀ ਨਾਰ ਖੇਡਦੀ ਫੁੱਲਾਂ ਵਿੱਚ ਗੁਲਾਬੀ,,
    ਬੁੱਲੀਆਂ ਸੁਰਖ, ਧੌਣ ਸੁਰਾਹੀ, ਮੁੱਖੜਾ ਚੰਨ ਮਹਿਤਾਬੀ,,
    ਮਿਰਗਾਂ ਵਰਗੀ ਤੋਰ ਹੈ ਤੁਰਦੀ ਪਾ ਕੇ ਉਹ ਗੁਰਗਾਬੀ,,
    ਕਹਿਰ ਕਮਾਵਣ ਨੂੰ ਨਹੀਂ ਮੁੱਕਦੇ ਨੈਣ ਸ਼ਰਾਬੀ,,
    ਕਹਿਰ ਕਮਾਵਣ ਨੂੰ ਨਹੀਂ ਮੁੱਕਦੇ ਨੈਣ ਸ਼ਰਾਬੀ,,
    ਕਹਿਰ ਕਮਾਵਣ ਨੂੰ,,,,


  • ਫੁੱਲਾਂ ਵਰਗੀ ਨਾਰ ਖੇਡਦੀ ਫੁੱਲਾਂ ਵਿੱਚ ਗੁਲਾਬੀ,,
    ਬੁੱਲੀਆਂ ਸੁਰਖ, ਧੌਣ ਸੁਰਾਹੀ, ਮੁੱਖੜਾ ਚੰਨ ਮਹਿਤਾਬੀ,,
    ਮਿਰਗਾਂ ਵਰਗੀ ਤੋਰ ਹੈ ਤੁਰਦੀ ਪਾ ਕੇ ਉਹ ਗੁਰਗਾਬੀ,,
    ਕਹਿਰ ਕਮਾਵਣ ਨੂੰ ਨਹੀਂ ਮੁੱਕਦੇ ਨੈਣ ਸ਼ਰਾਬੀ,,
    ਕਹਿਰ ਕਮਾਵਣ ਨੂੰ ਨਹੀਂ ਮੁੱਕਦੇ ਨੈਣ ਸ਼ਰਾਬੀ,,
    ਕਹਿਰ ਕਮਾਵਣ ਨੂੰ,,,,
share on Whatsapp


  • ਜੀਜਾ ਵੇ ਤੈਥੋਂ ਕੋਈ ਨਾ ਤੀਜਾ
    ਚੈਨ ਸਿਲਕ ਦੀ ਕੁੜਤੀ ਲਿਆਦੇ
    ਗੋਲ ਘੇਰੇ ਦਾ ਚੱਲਿਆ ਰਵੀਰਾ
    ਆਸ਼ਕ ਲਉਂਦੇ ਰੀਝਾਂ
    ਛੱਡ ਗਈ ਯਾਰ ਖੜੇ
    ਅੰਤ ਪਿਆਰਾ ਜੀਜਾ,,,,


  • ਬਾਰੀ ਬਰਸੀ ਖਟਣ ਗਿਆ ਸੀ,,
    ਖੱਟ ਕੇ ਲਿਆਂਦਾਂ ਝੋਟਾ,,,,
    ਵੇ ਤੂੰ ਉਹਦੀ ਪੂਛ ਫੜੀ ਮੈਂ ਮਾਰੂੰਗੀ ਸੋਟਾ,,,,


  • ਆਰੀ ਆਰੀ ਆਰੀ
    ਸੋਹਣੀਏ
    ਨੀ ਖਿੜ ਗਈ ਕਪਾਹ ਵਾਂਗਰਾਂ
    ਨੀ ਜਾਵੇ ਅੰਗ ਅੰਗ ਕਹਿਰ ਗੁਜਾਰੀ
    ਨੀ ਇੱਕ ਤੇਰੇ ਨੈਣ ਚੰਦਰੇ
    ਦੂਜੀ ਚੰਦਰੀ ਸਾਰੀ ਦੀ ਸਾਰੀ
    ਨੀ ਸੋਹਣੀਏ ਸ਼ੌਕੀਨ ਕੁੜੀਏ
    ਸ਼ੌਕੀਨ ਜੱਟੀਏ
    ਨੀ ਤੇਰੀ ਜੱਗ ਤੇ ਰਹੇ ਸਰਦਾਰੀ,,,,


  • ਕੋਠੇ ਤੇ ਰੰਬੀਆ ਨੇ,,
    ਪਰਦੇਸੀ ਕਲ ਤੁਰ ਜਾਣਾ,,
    ਸੁਣ ਰੂਹਾਂ ਕੰਬੀਆਂ ਨੇ,,,,

Punjabi Boliyan  Punjabi Boliyan  Punjabi Boliyan  Punjabi Boliyan Punjabi Boliyan  Punjabi Boliyan  Punjabi Boliyan  Punjabi Boliyan  Punjabi Boliyan  Punjabi Boliyan statusgojatt.com